Wednesday, November 25, 2026

Daily Archives: January 19, 2017

ਕੇਜਰੀਵਾਲ ਪਾਣੀਆਂ ਦੀ ਰਾਇਲਟੀ ਅਦਾ ਕਰੇ – ਮਜੀਠੀਆ

ਕੱਥੂਨੰਗਲ, 18 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਸ ਨੂੰ ਦਿਲੀ ਵੱਲੋਂ ਪੰਜਾਬ ਦੇ ਵਰਤੇ ਗਏ ਪਾਣੀਆਂ ਦੀ ਰਾਇਲਟੀ ਅਦਾ ਕਰ ਕੇ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਦੇਣ ਲਈ ਕਿਹਾ ਹੈ।ਮਜੀਠੀਆ ਕਸਬਾ ਕੱਥੂਨੰਗਲ ਵਿਖੇ ਚੋਣ ਪ੍ਰਚਾਰ ਕਰ ਰਹੇ …

Read More »

ਬਾਦਲਾਂ ਦਾ ਕੋੜਮਾਂ ਭਜਾਉਣ ਲਈ ਸਿਰੜੀ ਲਾਲੀ ਮਜੀਠੀਆ ਦਾ ਸਾਥ ਦਿਓ – ਸਿੱਧੂ

ਮਜੀਠਾ, 18 ਜਨਵਰੀ (ਪੰਜਾਬ ਪੋਸਟ ਬਿਊਰੋ)- ਸੂਬੇ ‘ਚੋਂ ਇਕ ਦਹਾਕੇ ਦੇ ਬਾਦਲ-ਬਿਕਰਮ ਤਿਕੜੀ ਦੇ ਗੁੰਡਾ ਤੇ ਮਾਫੀਆ ਰਾਜ ਖਿਲਾਫ ਲੜ ਰਹੇ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਮੁਹਿੰਮ ਉਸ ਵੇਲੇ ਸਿਖਰਾਂ ਤੇ ਪੁੱਜ ਗਈ ਜਦੋਂ ਲੋਕ ਸਭਾ ਵਿੱਚ ਜਿਲ੍ਹੇ ਦੀ ਤਿੰਨ ਵਾਰ ਅਗਵਾਈ ਕਰਨ ਵਾਲੇ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਲਾਲੀ …

Read More »

Solo Art Exhbition of Karuna Mohindra’s Landscape Paintings at Kt:Kala Kendra on Jan. 20

Amritsar, January 18 (Punjab Post Bureau) – KT:Kalã is going to organise an art exhibition “Journey Through Forests” of Karuna Mohindra a senior artist from Ludhiana. Mrs. Jasmit Nayyar, Ex. DPI (Colleges) Punjab, Ex Principal, S.R. Government College for Women, Amritsar and Dr. Baldev Gambhir, Eminent Artist will inaugurate the exhibition on 20th January 2017 at 04.30 p.m. at KT:Kalã …

Read More »

ਪੰਘੂੜੇ ਵਿੱਚ ਇੱਕ ਹੋਰ ਬੱਚੀ ਆਉਣ ਨਾਲ ਬੱਚਿਆਂ ਦੀ ਕੁੱਲ ਗਿਣਤੀ 149 ਹੋਈ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ ਬਮਰਾਹ) –  ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਸਥਾਪਿਤ ਕੀਤੇ ਗਏ ਪੰਘੂੜੇ ਵਿੱਚ ਇੱਕ ਹੋਰ ਬਚੀ ਦੇ ਆ ਜਾਣ ਨਾਲ ਸਕੀਮ ਵਿੱਚ ਪਹੁੰਚਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ 149 ਹੋ ਗਈ ਹੈ, ਜਿਨ੍ਹਾਂ ਵਿੱਚ ਹੁਣ ਤੱਕ 128 ਲੜਕੀਆਂ ਅਤੇ 21 ਲੜਕੇ ਹਨ। ਡਿਪਟੀ ਕਮਿਸ਼ਨਰ ਬਸੰਤ ਗਰਗ, ਆਈ.ਏ.ਐਸ ਦੀ ਪਤਨੀ ਸ਼੍ਰੀਮਤੀ ਵੀਨਸ ਨੇ ਅੱਜ ਬੱਚੀ …

Read More »

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੁੱਖਦਾਈ – ਪ੍ਰੋ. ਬਡੂੰਗਰ

ਅੰਮ੍ਰਿਤਸਰ, 18 ਜਨਵਰੀ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਜੋਧਾਂ ਨੇੜਲੇ ਪਿੰਡ ਪਮਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀ ਘਟਨਾ ਨੂੰ ਦੁੱਖਦਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਿੱਖ ਮਾਨਸਿਕਤਾ ਨੂੰ ਡੂੰਘੀ ਸੱਟ ਮਾਰਨ ਵਾਲੀਆਂ ਹਨ ਜਿਨ੍ਹਾਂ ਨਾਲ ਸਿੱਖ …

Read More »

ਮੈਲਬੌਰਨ ਦੇ ਸਕੂਲ ਵੱਲੋਂ ਸਿੱਖ ਵਿਦਿਆਰਥੀ ਨੂੰ ਪਟਕਾ ਬੰਨਣ ਕਰਕੇ ਦਾਖਲਾ ਨਾ ਦੇਣਾ ਨਿੰਦਣਯੋਗ- ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 18 ਜਨਵਰੀ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਮੈਲਬੌਰਨ ਦੇ ਇਕ ਸਕੂਲ ਵੱਲੋਂ ਸਿੱਖ ਵਿਦਿਆਰਥੀ ਨੂੰ ਪਟਕਾ (ਪੱਗੜੀ) ਬੰਨਣ ਕਰਕੇ ਦਾਖਲਾ ਨਾ ਦੇਣ ਦੀ ਘਟਨਾ ਦੀ ਨਿੰਦਾ ਕੀਤੀ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਸਾਂ ਦੀ ਸੰਭਾਲ ਵਾਸਤੇ ਸਿੱਖ ਲਈ ਸਿਰ ਨੂੰ ਢੱਕਣਾ ਬਹੁਤ ਜ਼ਰੂਰੀ ਹੁੰਦਾ ਹੈ।ਉਨ੍ਹਾਂ ਕਿਹਾ ਕਿ ਗੁਰੂ …

Read More »

ਜਿਲ੍ਹਾ ਪੱਧਰੀ ਗਣਤੰਤਰ ਦਿਵਸ ਲਈ ਰਿਹਰਸਲ 21 ਤੇ 23 ਜਨਵਰੀ ਨੂੰ

ਪਠਾਨਕੋਟ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿੱਚ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਪਠਾਨਕੋਟ ਵਿੱਚ 26 ਜਨਵਰੀ 2017 ਨੂੰ ਮਨਾਇਆ ਜਾ ਰਿਹਾ ਹੈ ਜਿਸ ਅਧੀਨ 21 ਅਤੇ 23 ਜਨਵਰੀ ਨੂੰ ਉਪਰੋਕਤ ਸਕੂਲ ਵਿੱਚ ਰਿਹਰਸਲ ਕੀਤੀ ਜਾਵੇਗੀ ਅਤੇ 24 ਜਨਵਰੀ 2017 ਨੂੰ ਫੁਲ ਡਰੈਸ ਰਿਹਰਸਲ ਕੀਤੀ ਜਾਵੇਗੀ।ਇਹ ਜਾਣਕਾਰੀ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਪਠਾਨਕੋਟ ਨੇ ਗੁਰੂ ਹਰਕ੍ਰਿਸਨ …

Read More »

ਇੰਟਰ-ਕਾਲਜ ਵੁਸ਼ੂ ਮੁਕਾਬਲੇ `ਚ ਸੈਕੰਡ ਰਨਰਜ਼ਅੱਪ ਰਹੀ ਐਸ.ਆਰ ਗੌਰਮਿੰਟ ਕਾਲਜ ਦੀ ਮਹਿਲਾ ਟੀਮ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆ)- ਇੰਟਰ-ਕਾਲਜ ਵੁਸ਼ੂ ਮੁਕਾਬਲੇ ਦੌਰਾਨ ਸੈਕੰਡ ਰਨਰਜ਼ਅੱਪ ਰਹੀ ਐਸ.ਆਰ ਗੌਰਮਿੰਟ ਕਾਲਜ ਦੀ ਮਹਿਲਾ ਟੀਮ ਪ੍ਰਿੰਸੀਪਲ ਸੁਨੀਤਾ ਸਹਿਗਲ ਢਿੱਲੋਂ, ਸਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋਫੈਸਰ ਡਾ. ਮੈਡਮ ਸੁਮਨ ਸ਼ਰਮਾ, ਕੋਚ ਬਲਦੇਵ ਰਾਜ ਤੇ ਪ੍ਰੋਫੈਸਰ ਕੁਲਵੰਤ ਸਿੰਘ ਨਾਲ ਯਾਦਗਾਰੀ ਤਸਵੀਰ ਦੌਰਾਨ।ਜ਼ਿਕਰਯੋਗ ਹੈ ਕਿ ਇਹ ਟੀਮ ਇਸ ਤੋਂ ਪਹਿਲਾਂ ਕੋਚ ਬਲਦੇਵ ਰਾਜ ਦੀ ਦੇਖ-ਰੇਖ ਹੇਠ ਇੰਟਰਕਾਲਜ ਬਾਕਸਿੰਗ ਮੁਕਾਬਲੇ …

Read More »

ਰੂਬੀ ਮਲਹੋਤਰਾ ਐਮਚਿਓੂਰ ਬੈਲਟ ਰੈਸਲਿੰਗ ਮਹਿਲਾ ਵਿੰਗ ਦੀ ਚੇਅਰਪਰਸਨ ਨਿਯੁੱਕਤ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆ)- ਅੰਤਰਰਾਸ਼ਟਰੀ ਬੈਲਟ ਖਿਡਾਰੀ ਤੇ ਕੋਚ ਰੂਬੀ ਮਲਹੋਤਰਾ ਨੂੰ ਐਮਚਿਓੂਰ ਬੈਲਟ ਰੈਸਲਿੰਗ ਫੈਡਰੇ ਇਸ ਸੰਬੰਧ ਵਿੱਚ ਐਮਚਿਓੂਰ ਬੈਲਟ ਰੈਸਲਿੰਗ ਫੈਡਰੇਸ਼ਨ ਆਫ ਇੰਡੀਆਂ ਦੇ ਵੱਲੋਂ ਜੁਆਇੰਟ ਸੈਕਟਰੀ ਇੰਡੀਅਨ ਓੁਲੰਪਿਕ ਐਸੋਸੀਏਸ਼ਨ ਡਾ. ਐਸ.ਐਮ ਬਾਲੀ ਦੀ ਅਗਵਾਈ ਦੇ ਵਿੱਚ ਪਲੇਠੀ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸ਼ੰਮੀ ਰਾਣਾ ਸੈਕਟਰੀ ਜਨਰਲ ਏਸ਼ੀਅਨ ਬੈਲਟ ਰੈਸਲਿੰਗ ਫੈਡਰੇਸ਼ਨ ਸਾਊਥ ਕੋਰੀਆ, ਤਰਸੇਮ …

Read More »

ਬੀ.ਐਸ.ਐਫ ਦੀ 129ਵੀਂ ਬਟਾਲੀਅਨ ਨੇ ਮਨਾਇਆ 23ਵਾਂ ਸਥਾਪਨਾ ਦਿਵਸ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) –  ਬੀਐਸਐਫ ਦੀ 129ਵੀਂ ਬਟਾਲੀਅਨ ਵੱਲੋਂ ਰਾਮਪੁਰਾ ਹੈਡਕਵਾਟਰ ਵਿਚ ਆਪਣਾ 23ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਕਮਾਂਡੈਂਟ ਅਜੈ ਕੁਮਾਰ, 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਐਚ.ਐਸ ਸੋਹੀ ਤੋਂ ਇਲਾਵਾ ਬੀਐਸਐਫ ਦੇ ਹੋਰ ਅਧਿਕਾਰੀ ਹਾਜ਼ਰ ਸਨ।ਜਾਣਕਾਰੀ ਦਿੰਦੇ ਹੋਏ ਡਿਪਟੀ ਕਮਾਂਡੈਂਟ ਰਕੇਸ਼ ਠਾਕੁਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਵਿਚ ਪ੍ਰੋਗਰਾਮ ਪੇਸ਼ ਕੀਤਾ …

Read More »