Daily Archives: January 8, 2017
ਦਮਦਮੀ ਟਕਸਾਲ ਵੱਲੋਂ ਚਲਾਏ ਲੰਗਰ ਵਿੱਚ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੇ ਵੀ ਛਕਿਆ ਪ੍ਰਸ਼ਾਦਾ
ਪਟਨਾ ਸਾਹਿਬ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵਾਂ ਪ੍ਰਕਾਸ਼ ਪੁਰਬ ਦੇ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਚਲਾਏ ਗਏ ਮੁੱਖ ਲੰਗਰ ਵਿਖੇ ਕਰੀਬ 7 ਲੱਖ ਸੰਗਤਾਂ ਨੇ ਲੰਗਰ ਛਕਿਆ।ਇਸੇ ਦੌਰਾਨ ਅੱਜ ਜਥੇ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਗਵਾਈ ’ਚ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਲੰਗਰ ਵਰਤਾਉਣ …
Read More »ਸ਼ਹਿਰ ਵਾਸੀ ਨਾ ਕਰਨ ਡਰੈਗਨ ਡੋਰ ਦੀ ਵਰਤੋਂ – ਡਾ. ਬਸੰਤ ਗਰਗ
ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ)- ਸ਼ਹਿਰ ਵਿਚ ਤੇਜੀ ਨਾਲ ਨਾਲ ਵਿੱਕ ਰਹੀ ਡਰੈਗਨ ਡੋਰ ਨਾਲ ਹੋ ਰਹੇ ਹਾਦਸਿਆ ਨੂੰ ਮੁੱਖ ਰਖੱਦੇ ਹੋਏ ਫਰੈਂਡਜ ਕਲੱਬ ਦੇ ਪ੍ਰਧਾਨ ਗਿਨੀ ਭਾਟੀਆ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੀ ਦੇਖ-ਰੇਖ ਵਿਚ ਡਰੈਗਨ ਡੋਰ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤੀ ਗਈ ਸੀ.ਡੀ ਰੀਲੀਜ …
Read More »ਪੀਲੀ ਲਾਈਨ ਤੋਂ ਬਾਹਰ ਵਾਹਨ ਪਾਰਕ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਰਵਾਈ ਡੀ.ਸੀ
ਪਠਾਨਕੋਟ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਸ਼ਹਿਰ ਅੰਦਰ ਵੱਧ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਮੁੱਖ ਮਾਰਗਾਂ ਤੇ ਪੀਲੀ ਲਾਈਨ ਲਗਾਈ ਜਾ ਰਹੀ ਹੈ, ਅਗਰ ਕੋਈ ਵਿਅਕਤੀ ਲਗਾਈ ਗਈ ਪੀਲੀ ਲਾਈਨ ਤੋਂ ਬਾਹਰ ਆਪਣੇ ਵਾਹਨ ਨੂੰ ਪਾਰਕ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ …
Read More »ਚਾਈਨਾ ਡੋਰ ਦੀ ਵਿਕਰੀ ਅਤੇ ਖਰੀਦ ਤੇ ਪੂਰਨ ਰੂਪ ਵਿੱਚ ਲਗਾਈ ਪਬੰਦੀ
ਪਠਾਨਕੋਟ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹੇ ਅੰਦਰ ਚਾਈਨਾ ਡੋਰ ਨਾਲ ਹੋ ਰਹੀਆਂ ਘਟਨਾਵਾਂ ਨੂੰ ਦੇੇਖਦੇ ਹੋਏ ਜਿਲ੍ਹਾ ਪਠਾਨਕੋਟ ਅੰਦਰ ਚਾਈਨਾ ਡੋਰ ਦੀ ਵਿਕਰੀ ਅਤੇ ਖਰੀਦ ਤੇ ਪੂਰਨ ਰੂਪ ਵਿੱਚ ਪਬੰਦੀ ਲਗਾਈ ਜਾਂਦੀ ਹੈ, ਅਗਰ ਛਾਪੇਮਾਰੀ ਦੋਰਾਨ ਕਿਸੇ ਵੀ ਦੁਕਾਨਦਾਰ ਜਾ ਵਿਅਕਤੀ ਕੋਲੋਂ ਚਾਈਨਾ ਡੋਰ ਮਿਲਦੀ ਹੈ ਤਾ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਵਿਅਕਤੀ ਜਿਸ ਕੋਲੋਂ ਚਾਹੀਨਾ …
Read More »ਅੱਜ 8 ਜਨਵਰੀ ਦਾ ਕਿਸਾਨ ਬਾਜ਼ਾਰ ਬਰਸਾਤ ਹੋਣ ਕਾਰਨ 12 ਜਨਵਰੀ ਤੱਕ ਮੁਲਤਵੀ- ਅਮਰੀਕ ਸਿੰਘ
ਪਠਾਨਕੋਟ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਕਿਸਾਨਾਂ ਨੂੰ ਦਾਲਾਂ, ਦੁੱਧ ਅਤੇ ਦੁੱਧ ਪਦਾਰਥ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ, ਦੇਸੀ ਮੱਕੀ ਆਦਿ ਦੇ ਖੱਪਤਕਾਰ ਮੰਡੀਕਰਨ ਕਰਨ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਦੁਆਰਾ ਕੁਦਰਤੀ ਤੌਰ `ਤੇ ਤਿਆਰ ਕੀਤੀਆਂ ਖੇਤੀ ਜਿਨਸਾਂ ਦਾ ਕਿਸਾਨ ਬਾਜ਼ਾਰ, ਬਰਸਾਤ ਹੋਣ ਕਾਰਨ 8 ਜਨਵਰੀ ਦਿਨ ਐਤਵਾਰ ਨੂੰ ਸਥਾਨਕ ਖੇਤੀਬਾੜੀ ਦਫਤਰ ਗਲੀ ਨੰ. ਜ਼ੀਰੋ, ਇੰਦਰਾ ਕਾਲੋਨੀ ਦੁਪਿਹਰ 12.30 ਵਜੇ …
Read More »ਡਾ. ਵੇਰਕਾ ਦੀ ਚੋਣ ਮੁਹਿੰਮ ਨੂੰ ਕੁਹਾਟਵਿੰਡ ਹਿੰਦੂਆਂ ਤੋ ਤੱਗੜਾ ਹੁੰਗਾਰਾ
ਚੌਂਕ ਮਹਿਤਾ, 7 ਦਸੰਬਰ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੂ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਵੱਲੋ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਸਰਕਲ ਮਹਿਤਾ ਦੇ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਨੁੰ ਸੰਬੋਧਨ ਕਰਦੇ ਹੋਏ ਪਿੰਡ ਕੁਹਾਟਵਿੰਡ ਹਿੰਦੂਆਂ ਵਿਖੇ ਸਰਪੰਚ ਝਿਲਮਿਲ ਸਿੰਘ ਮਾਹਲਾ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਸਮੇਂ ਉਨਾ੍ਹਂ ਵੱਡੀ ਤਾਦਾਦ ‘ਚ …
Read More »ਮਜੀਠੀਆ ਵੱਲੋਂ ਚੋਣ ਮੁਹਿੰਮ ਦਾ ਆਗਾਜ਼ 9 ਜਨਵਰੀ ਤੋਂ – ਤਲਬੀਰ ਗਿੱਲ, ਸ਼ਿਵੀ
ਕੱਥੂਨੰਗਲ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ 9 ਜਨਵਰੀ ਨੂੰ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਕੱਥੂਨੰਗਲ ਵਿਖੇ ਅਰਦਾਸ ਕਰਨ ਉਪਰੰਤ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਜੀਠੀਆ ਦੇ ਸਿਆਸੀ ਸਕੱਤਰ ਤਲਬੀਰ ਸਿੰਘ ਗਿੱਲ ਅਤੇ ਮੇਜਰ ਸ਼ਿਵੀ ਨੇ ਦੱਸਿਆ …
Read More »ਪ੍ਰਾਇਮਰੀ ਤੇ ਮਿਡਲ ਸਕੂਲ ਪਿੰਡ ਬਾਲਿਓਂ ਦੇ ਬੱਚਿਆਂ ਨੂੰ ਐਨ.ਆਰ.ਆਈ ਨੇ ਵੰਡੀਆਂ ਜਰਸੀਆਂ
ਸਮਰਾਲਾ, 7 ਜਨਵਰੀ (ਬਲਬੀਰ ਸਿੰਘ ਬੱਬੀ)- ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਪਿੰਡ ਬਾਲਿਓਂ ਵਿਖੇ ਸਰਦੀ ਦੇ ਮੱਦੇਨਜ਼ਰ ਪ੍ਰਵਾਸੀ ਭਾਰਤੀ ਵਾਸੀ ਬਾਲਿਓਂ ਬਲਵਿੰਦਰ ਸਿੰਘ ਅਤੇ ਚਰਨਜੀਤ ਕੌਰ ਵੱਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ।ਸਕੂਲ ਵਿੱਚ ਕਰਵਾਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਰਿੰਦਰ ਅਗਨੀਹੋਤਰੀ ਪੀ. ਬੀ. ਸੀ ਸਮਰਾਲਾ-1 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮਿਡਲ ਸਕੂਲ ਇੰਚਾਰਜ ਮੈਡਮ …
Read More »ਛੱਤ ਪਾੜ ਕੇ 6 ਗਾਰਡਰ ਤੇ ਲੋਹੇ ਦਾ ਦਰਵਾਜਾ ਚੋਰੀ
ਜੰਡਿਆਲਾ ਗੁਰੂ, 7 ਜਨਵਰੀ (ਹਰਿੰਦਰ ਪਾਲ ਸਿੰਘ)- ਥਾਣਾ ਚਾਟੀ ਵਿੰਡ ਦੇ ਅਧੀਨ ਪੈਂਦੇ ਪਿੰਡ ਝੀਤੇ ਕਲਾਂ ਵਿੱਚ ਇੱਕ ਮਕਾਨ ਵਿੱਚੋ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਜਿਸ ਦੀ ਥਾਣਾ ਚਾਟੀ ਵਿੰਡ ਵਿਖੇ ਦਿੱਤੀ ਲਿਖਤੀ ਸ਼ਿਕਾਇਤ ਵਨੀਤ ਸ਼ਰਮਾ ਪੁੱਤਰ ਗਿਆਨ ਚੰਦ ਵਾਸੀ ਕੋਟ ਹਰਨਾਮ ਦਾਸ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਝੀਤੇ ਕਲਾਂ ਵਾਲੇ ਮਕਾਨ ਵਿੱਚੋ ਕੁੱਝ ਅਨਜਾਣ ਵਿਅਕਤੀਆਂ ਵਲੋਂ …
Read More »
Punjab Post Daily Online Newspaper & Print Media