ਅਲਗੋਂ ਕੋਠੀ, 3 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਅੱਜ ਦੇ ਯੁੱਗ `ਚ ਇਮਾਨਦਾਰੀ ਅਜੇ ਵੀ ਜਿੰਦਾ ਹੈ, ਜਿਸ ਦੀ ਤਾਜਾ ਮਿਸਾਲ ਕਸਬਾ ਅਮਰਕੋਟ ਵਿਖੇ ਦੇਖਣ ਨੂੰ ਮਿਲੀ।ਸਥਾਨਕ ਆਰ.ਕੇ ਟੈਲੀਕਾਮ ਦੇ ਮਾਲਿਕ ਰਕੇਸ਼ ਕੁਮਾਰ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਸਤੇ `ਚ ਜਾਂਦੇ ਸਮੇਂ ਉਸ ਨੂੰ ਇਕ ਮੋਬਾਇਲ ਡਿਗਿਆ ਹੋਇਆ ਮਿਲਿਆ।ਜਿਸ ਦੀ ਬੈਟਰੀ ਵੱਖ ਪਈ ਸੀ।ਉਸ ਨੇ ਬੈਟਰੀ ਪਾਈ …
Read More »Daily Archives: January 3, 2017
ਸੰਗਤਾਂ ਨੇ ਕਥਾ ਕੀਰਤਨ ਕਰਦਿਆਂ ਨਵੇਂ ਸਾਲ 2017 ‘ਚ ਕੀਤਾ ਪ੍ਰਵੇਸ਼
ਅੰਮ੍ਰਿਤਸਰ, 2 ਜਨਵਰੀ (ਪ੍ਰੀਤਮ ਸਿੰਘ) ਜਿਥੇ ਨਵੇਂ ਸਾਲ ਦੇ ਸਵਾਗਤ ਲਈ ਵੱਡੇ ਵੱਡੇ ਹੋਟਲਾਂ ਵਿੱਚ ਪਾਰਟੀਆਂ ਕਰ ਕੇ ਜਸ਼ਨ ਮਾਨਏ ਜਾਂਦੇ ਹਨ, ਉਥੇ ਗੁਰੂ ਕੀਆ ਸੰਗਤਾਂ ਵਲੋਂ ਨਵੇਂ ਸਾਲ 2017 ਨੂੰ ਖੁਸ਼ਆਮਦੀਦ ਕਹਿਣ ਲਈ ਧਾਰਮਿਕ ਸਮਾਗਮ ਦਾ ਅਯੋਜਨ ਕੀਤਾ ਗਿਆ।ਸਥਾਨਕ ਕਿਸ਼ਨਗੜ੍ਹ, ਨਜ਼ਦੀਕ ਗੁ. ਸ਼ਹੀਦ ਗੰਜ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਪੰਥ ਦੇ …
Read More »ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰਨ ਦੀ ਪਰਮਜੀਤ ਸਰਨਾ ਨੇ ਕੀਤੀ ਨਿਖੇਧੀ
ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਸਰਕਾਰ ਦੇ ਇਸ਼ਾਰਿਆ ਤੇ ਪੁਲੀਸ ਵੱਲੋ ਬਿਨਾਂ ਕਿਸੇ ਵਰੰਟ ਤੇ ਬਿਨਾਂ ਕਿਸੇ ਕੇਸ ਦੇ ਭਾਰਤੀ ਦੰਡਾਵਲੀ ਦੀ ਧਾਰਾ 107/151 ਤਹਿਤ ਗ੍ਰਿਫਤਾਰ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਗੁਰੂ ਦਾ ਜੱਸ ਗਾਉਣ ਵਾਲੇ ਇੱਕ ਧਾਰਮਿਕ ਵਿਅਕਤੀ ਦੀ ਗ੍ਰਿਫਤਾਰੀ ਬਾਦਲ ਸਰਕਾਰ ਦੇ ਕੱਫਨ …
Read More »ਸਿਵਲ ਸਰਜਨ ਤੇ ਸਿਵਲ ਹਸਪਤਾਲ ਦੇ ਸਾਰੇ ਮੁਲਾਜਮਾ ਨੂੰ ਨਵੇਂ ਸਾਲ `ਤੇ ਚੰਗੇ ਵਤੀਰੇ ਸੰਬਧੀ ਸੁੰਹ ਚੁਕਾਈ
ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਮ ਲੋਕਾਂ ਨੂੰ ਨਵੇਂ ਸਾਲ ਤੇ ਹੋਰ ਬਹਿਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਮਰੀਜਾਂ ਅਤੇ ਹੋਰਨਾਂ ਲੋਕਾਂ ਨਾਲ ਚੰਗਾ ਵਿਹਵਾਰ ਕਰਨ, ਲੋਕਾਂ ਨੂੰ ਚੰਗੀਆ ਸੇਵਾਵਾਂ ਦੇਣ, ਹਰ ਕੰਮ ਨੂੰ ਜਿੰਮੇਵਾਰੀ ਨਾਲ ਨਿਭਾਉਣ ਅਤੇ ਹਰ ਸਵਾਲ ਦਾ ਸਹੀ ਤੇ ਸੰਤੋਸ਼ਜਨਕ ਜਵਾਬ ਦੇਣ ਸੰਬਧੀ ਜ਼ਿਲ੍ਹਾ ਸਿਹਤ …
Read More ».ਬਹੁਮੰਜਿਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਰੰਭ – ਡੀ.ਸੀ ਆਫਿਸ ਸ਼ਿਫਟ
ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕੋ ਛੱਤ ਥੱਲ੍ਹੇ ਸਾਰੀਆਂ ਸਰਕਾਰੀ ਸੇਵਾਵਾਂ ਮੁਹਈਆ ਕਰਵਾਉਣ ਲਈ ਮਲਿਕਪੁਰ ਨੇੜੇ 45 ਕਰੋੜ 79 ਲੱਖ 63 ਹਜ਼ਾਰ ਰੁਪਏ ਦੀ ਲਾਗਤ ਨਾਲ 19 ਏਕੜ ਵਿੱਚ ਉਸਾਰੇ ਗਏ ਬਹੁਮੰਜਿਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਰੰਭ ਅੱਜ ਡੀ.ਸੀ ਆਫਿਸ ਸਿਫਟ ਕਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ।ਸਭ ਤੋੋਂ ਪਹਿਲਾ ਸ੍ਰੀ ਅਮਿਤ …
Read More »Restaurants billing ‘Service Charges’ in addition to taxes is optional
Amritsar, January 2 (Punjab Post Bureau)- A number of complaints from consumers have been received that hotels and restaurants are following the practice of charging ‘service charge’ in the range of 5-20%, in lieu of tips, which a consumer is forced to pay irrespective of the kind of service provided to him. The Consumer Protection Act, 1986 provides that a …
Read More »ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਭਾਰਤ ਦੀ ਹੱਜ ਕਮੋਟੀ ਦੇੇ ਮੋਬਾਈਲ ਐਪ ਦੀ ਸ਼ੁਰੂਆਤ
ਕੀਤੀ ਹੱਜ ਲਈ ਆਵੇਦਨ ਕਰਨ ਲਈ ਆਖਰੀ ਤਰੀਕ 24 ਜਨਵਰੀ 2017 ਨਵੀਂ ਦਿੱਲੀ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਘੱਟ ਗਿਣਤੀ ਮਾਮਲਿਆਂ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਮੁਖਤਾਰ ਅੱਬਾਸ ਨੱਕਵੀ ਨੇ ਭਾਰਤ ਦੀ ਹੱਜ ਕਮੇਟੀ ਦੇ ਐਪ ਦੀ ਅੱਜ ਮੁੰਬਈ ਦੇ ਹੱਜ ਹਾਊਸ ਵਿਖ ੇਸ਼ੁਰੂਆਤ ਕੀਤੀ।ਇਸ ਸਮੇਂ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰੀ ਹੈ ਕਿ …
Read More »ਆਪ ਆਗੂਆਂ ਨੇ ਹਾਕਮ ਧਿਰ `ਤੇ ਪ੍ਰਚਾਰ ਹੋਰਡਿੰਗ ਤੇ ਪੋਸਟਰ ਪੜਵਾਉਣ ਦੇ ਲਾਏ ਦੋਸ਼
ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਆਪ ਆਗੂਆਂ ਪ੍ਰਗਟ ਸਿੰਘ ਚੋਗਾਵਾਂ ਅਤੇ ਸੁਖਦੀਪ ਸਿੰਘ ਸਿੱਧੂ ਨੇ ਹਲਕੇ ਵਿੱਚ ਸੱਤਾਧਾਰੀ ਧਿਰ `ਤੇ ਆਪ ਦੇ ਪ੍ਰਚਾਰ ਹੋਰਡਿੰਗ ਤੇ ਪੋਸਟਰ ਸਾਜਿਸ਼ ਤਹਿਤ ਪੜਵਾਏ ਜਾਣ ਦੇ ਦੋਸ਼ ਲਾਉਂਦਿਆਂ, ਇਸ ਕਾਰਵਾਈ ਨੂੰ ਉਸ ਦੀ ਬੁਖ਼ਲਾਹਟ ਦੱਸਿਆ ਹੈ। ਇੱਕ ਬਿਆਨ ਰਾਹੀਂ ਆਪ ਆਗੂਆਂ …
Read More »ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ
ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ) – ਆਮ ਆਦਮੀ ਪਾਰਟੀ ਦੀ ਵਿਧਾਨਸਭਾ ਚੋਣਾਂ ਨੂੰ ਲੈਕੇ ਇੱਕ ਮੀਟਿੰਗ ਫਾਜ਼ਿਲਕਾ ਵਿਧਾਨਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੀ ਅਗਵਾਈ ਵਿਚ ਅਤੇ ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਬਰਾੜ, ਅਨੂੰ ਬਰਾੜ ਦੀ ਹਾਜ਼ਰੀ ਵਿਚ ਨੇੜਲੇ ਪਿੰਡ ਰਾਮਪੁਰਾ ਵਿਚ ਹੋਈ। ਜਿਸ ਵਿਚ ਪਾਰਟੀ ਦੇ ਜ਼ਿਲ੍ਹਾ ਫਜ਼ਿਲਕਾ ਤੋਂ ਵੱਡੀ ਗਿਣਤੀ ਵਿਚ ਵਰਕਰਾਂ ਨੇ ਹਿੱਸਾ ਲਿਆ। …
Read More »ਬਾਲਾ ਜੀ ਧਾਮ ਵਿਚ ਕੇ.ਐਸ ਸੋਨੀ ਦੇ ਭਜਨਾਂ `ਤੇ ਨੱਚੇ ਸ਼ਰਧਾਲੂ
ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵਿਚ ਨਵਾਂ ਸਾਲ 2017 ਦੇ ਮੌਕੇ ਤੇ ਭਜਨ ਸੰਧਿਆ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੁੰਦਰਕਾਂਡ ਮਹਿਲਾ ਮੰਡਲ ਵੱਲੋਂ ਸ਼੍ਰੀ ਬਾਲਾ ਜੀ ਦੀ ਅਰਾਧਨਾ ਕਰਦੇ ਹੋਏ ਸੰਗੀਤਮਈ ਸੁੰਦਰਕਾਂਡ ਪਾਠ ਕੀਤਾ ਗਿਆ। ਇਸ ਤੋਂ ਬਾਅਦ ਭਾਈ ਡੇਰਾ …
Read More »
Punjab Post Daily Online Newspaper & Print Media