Wednesday, November 25, 2026

Daily Archives: January 7, 2017

ਮਾਸਟਰ ਰਾਮ ਗੋਪਾਲ ਕੋਰਪਾਲ ਨਮਿਤ ਸ਼ਰਧਾਂਜਲੀ ਸਮਾਗਮ ਸਰੀ (ਕੈਨੇਡਾ) ਵਿੱਚ ਅੱਜ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)- ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੂਫ਼ੀ ਸੰਵਾਦ ਸੰਸਥਾ (ਰਜਿ:) ਅੰਮ੍ਰਿਤਸਰ ਦੇ ਸਰਪ੍ਰਸਤ ਕੈਨੇਡਾ ਨਿਵਾਸੀ ਮਾਸਟਰ ਰਾਮ ਗੋਪਾਲ ਕੋਰਪਾਲ ਇੱਕ ਉੱਘੇ ਸਿੱਖਿਆ ਸ਼ਾਸ਼ਤਰੀ ਹੋਣ ਦੇ ਨਾਲ-ਨਾਲ ਭਾਰਤ ਅਤੇ ਕੈਨੇਡਾ ਦੇ ਕਈ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਸੰਗਠਨਾਂ ਨਾਲ ਵੀ ਸਰਗਰਮੀ ਨਾਲ ਜੁੜੇ ਹੋੲੋ ਸਨ। ਆਪਣੀ ਜ਼ਿੰਦਗੀ ਸਮਾਜ ਸੇਵਾ ਦੇ ਹਿੱਸੇ ਲਾਉਣ ਵਾਲੇ …

Read More »

ਕਵੀ ਚਮਨ ਸਿੰਘ ਚਮਨ ਹਰਿਗੋਬਿੰਦ ਪੁਰੀ ਦੇ ਵਿਛੌੜੇ ਨਾਲ ਹਾਸਰੰਸ ਕਵੀ ਦਰਬਾਰ ਨੂੰ ਪਈ ਵੱਡੀ ਘਾਟ

ਚੌਂਕ ਮਹਿਤਾ, 6 ਜਨਵਰੀ (ਜੋਗਿੰਦਰ ਸਿੰਘ ਮਾਣਾ)- ਹਾਸਰੰਸ ਅਤੇ ਧਾਰਮਿਕ ਕਵੀ ਦਰਬਾਰ ਦੇ ਪ੍ਰਸਿੱਧ ਕਵੀ ਚਮਨ ਸਿੰਘ ਚਮਨ ਹਰਿਗੋਬਿੰਦ ਪੁਰੀ ਦੇ ਮਿਤੀ 30.12.2016 ਰਾਤ 02:45 ਸਮੇ ਅਨੁਸਾਰ ਜੋਸ਼ੀ ਹਸਪਤਾਲ ਜਲੰਧਰ ਵਿਖੇ ਸਾਡੇ ਤੋ ਸਦਾ ਲਈ ਵਿਛੱੜ ਗਏ ਉਪਰੰਤ ਅੰਤਿਮ ਸੰਸਕਾਰ ਲਈ ਚਮਨ ਸਿੰਘ ਚਮਨ ਹਰਿਗੋਬਿੰਦ ਪੁਰੀ ਦੇ ਜਨਮ ਸਥਾਨ ਦੇ ਜੱਦੀ ਘਰ ਗੁਰੁ ਨਗਰੀ ਸ਼੍ਰੀ ਹਰਿਗੋਬਿੰਦ ਪੁਰ ਲਿਆਂਦਾ ਗਿਆ। ਇਹ …

Read More »

ਖ਼ਾਲਸਾ ਕਾਲਜ ਵਿਖੇ 7 ਰੋਜ਼ਾ ਵਰਕਸ਼ਾਪ ਦਾ ਹੋਇਆ ਅਗਾਜ਼

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ ਖੇਰਮਣੀਆ)- ਖ਼ਾਲਸਾ ਕਾਲਜ ਵਿਖੇ ਫੈਕਲਟੀ ਵਿਕਾਸ ਪ੍ਰੋਗਰਾਮ ਅਧੀਨ 7 ਰੋਜ਼ਾ ‘ਇੰਟਰਨਲ ਕੁਆਲਿਟੀ ਐਸਸੋਰੇਸ਼ ਸੈਲ’ (ਆਈ.ਕਿਊ.ਏ.ਸੀ) ਵੱਲੋਂ ਇਕ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕੀਤਾ ਗਿਆ।ਜਿਸ ’ਚ ਮੁੱਖ ਮਹਿਮਾਨ ਵਜੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਡੀਨ ਅਕਾਦਮਿਕ ਪ੍ਰੋ: ਡਾ. ਐੱਨ. ਐੱਸ. ਤੁੰਗ ਨੇ ਆਪਣੇ ਵਿਸ਼ੇਸ਼ ਭਾਸ਼ਣ ’ਚ ਖੋਜ ਵਿਧੀ ਦੀ ਖੋਜਾਰਥੀਆਂ ਵੱਲੋਂ ਵਰਤੋਂ …

Read More »

ਹੱੜ ਤੋੜ ਸਰਦੀ ਕਰਕੇ ਸਕੂਲਾਂ ਦਾ ਸਮਾਂ ਮੁੜ ਤੋ ਬਦਲਿਆਂ ਸਵੇਰ ਦਾ ਸਮਾਂ ਸਵੇਰੇ 10 ਵੱਜੇ ਕੀਤਾ

ਫਾਜ਼ਿਲਕਾ, 6 ਜਨਵਰੀ (ਵਿਨੀਤ ਅਰੋੜਾ) – ਮੌਸਮ ਦਾ ਮਿਜ਼ਾਜ ਆਏ ਦਿਨ ਸਰਦ ਹੁੰਦਾ ਜਾ ਰਿਹਾ ਹੈ। ਇਸ ਹੱਢ ਤੋੜ ਠੰਡ ਅਤੇ ਸੰਘਨੀ ਧੁੰਦ ਵਿੱਚ ਕਿਸੇ ਦਾ ਵੀ ਘੱਰੋ ਬਾਹਰ ਨਿਕਲਣ ਨੂੰ ਦਿਲ ਨਹੀ ਕਰਦਾ। ਇਸ ਸਰਦ ਮੋਸਮ ਵਿੱਚ ਛੋਟੇ ਬੱਚਿਆਂ ਦੀ ਸਿਹਤ ਖਰਾਬ ਹੋਣ ਦਾ ਜਿਆਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਧੁੰਦ ਕਾਰਨ ਕਈ ਥਾਵਾਂ ਤੇ ਭਿਆਨਕ ਸੜਕ ਹਾਦਸੇ …

Read More »

ਬੈਂਕ ਤੋਂ ਤਨਖਾਹ ਨਾ ਮਿਲਣ ਕਾਰਨ ਕਰਮਚਾਰੀਆਂ ਵਿਚ ਰੋਸ

ਫਾਜ਼ਿਲਕਾ, 6 ਜਨਵਰੀ (ਵਿਨੀਤ ਅਰੋੜਾ) – ਸਮੂਹ ਕਰਮਚਾਰੀ ਯੂਨੀਅਨਾਂ ਦੀ ਸਬ ਡਵਿਜ਼ਨ ਖੂਈਖੇੜਾ ਵਿਚ ਇੱਕ ਮੀਟਿੰਗ ਹੋਈ। ਜਿਸ ਵਿਚ ਐਸਬੀਆਈ ਖੂਈਖੇੜਾ ਸ਼ਾਖਾ ਦੇ ਮੈਨੇਜ਼ਰ ਦੇ ਰਵਈਏ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਕਰਮਚਾਰੀ ਯੂਨੀਅਨਾਂ ਦੇ ਆਗੂ ਰਾਮ ਕ੍ਰਿਸ਼ਨ, ਮੁੰਸ਼ੀ ਰਾਮ, ਚਰਨਜੀਤ ਸਿੰਘ, ਮੋਹਨ ਸਿੰਘ, ਮਲਕੀਤ ਸਿੰਘ, ਦਲੀਪ ਕੁਮਾਰ, ਪਰਮਜੀਤ ਸਿੰਘ, ਕੁੰਦਨ ਲਾਲ, ਬਲਜੀਤ ਸਿੰਘ, ਗੁਰਬਾਜ ਸਿੰਘ …

Read More »

ਡਿਜ਼ੀਟਲ ਲੈਣ-ਦੇਣ ਸੁਰੱਖਿਅਤ ਤੇ ਅਸਾਨ ਕਾਰੋਬਾਰ ਦਾ ਅਧਾਰ- ਸੁਨੀਤਾ ਸਾਂਘੀ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਨੀਤੀ ਆਯੋਗ ਅਤੇ ਵਿਤ ਵਿਭਾਗ ਵੱਲੋਂ ਅੰਮ੍ਰਿਤਸਰ ਪ੍ਰਸ਼ਾਸਨ ਦੀ ਮਦਦ ਨਾਲ ਸਥਾਨਕ ਗੁਰੂ ਨਾਨਕ ਭਵਨ ਵਿਚ ਡਿਜ਼ੀ ਧਨ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਵੱਖ-ਵੱਖ ਬੈਂਕਾਂ, ਅਧਾਰ, ਇੰਡੀਅਨ ਆਇਲ ਅਤੇ ਹੋਰ ਡਿਜ਼ੀਟਲ ਲੈਣ-ਦੇਣ ਕਰਨ ਵਾਲੇ ਅਦਾਰਿਆਂ  ਵੱਲੋਂ ਸਟਾਲ ਲਗਾ ਕੇ ਲੋਕਾਂ ਨੂੰ …

Read More »

ਕੁਮਾਰ ਵਿਸ਼ਵਾਸ ਨੂੰ ਆਪ ਆਗੂਆਂ ਵੱਲੋਂ ਸਿਰੋਪਾ ਦਿੱਤੇ ਜਾਣ ਦੀ ਦਿੱਲੀ ਕਮੇਟੀ ਨੇ ਕੀਤੀ ਨਿਖੇਧੀ

ਨਵੀਂ ਦਿੱਲੀ, 6 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਸਮਾਸੁਰ ਦੱਸਣ ਵਾਲੇ ਕੁਮਾਰ ਵਿਸ਼ਵਾਸ ਨੂੰ ਆਮ ਆਦਮੀ ਪਾਰਟੀ ਦੇ ਸਿੱਖ ਆਗੂਆਂ ਵੱਲੋਂ ਸਿਰੋਪਾ ਦਿੱਤੇ ਜਾਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਉਕਤ ਘਟਨਾ ਨੂੰ ਆਮ ਆਦਮੀ ਪਾਰਟੀ ਦੀ ਦੋਗਲੀ ਵਿਚਾਰਧਾਰਾ ਦੇ ਤੌਰ ’ਤੇ ਪ੍ਰਭਾਸ਼ਿਤ ਕਰਦੇ ਹੋਏ ਦਿੱਲੀ …

Read More »