Wednesday, November 25, 2026

Daily Archives: February 12, 2017

2765 cases were disposed off from 3949 cases taken up in National Lok Adalat

Amritsar, February 12 (Punjab Post Bureau)- As per the directions given by National Legal Services Authority, a National Lok Adalat was held today pertaining to following categories which are as under; Criminal Compoundable Cases, Negotiable Instruments Act MACT Cases, Matrimonial Disputes, Labour Disputes, Land Acquisition Cases, all type of Civil Cases, Revenue Cases, MNREGA, Electricity & Water Bills (excluding theft …

Read More »

ਨਵਾਂ ਸਿਟੀ ਬਾਜਾਰ ਹੱਬ ਧੂਰੀ ਵਿਖੇ ਖੁੱਲੇਗਾ 15 ਫਰਵਰੀ ਨੂੰ

ਧੂਰੀ, 11 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਨੇੜੇ ਸ਼ੂਗਰ ਮਿੱਲ ਦੇ ਨਾਲ ਧੂਰੀ ਵਿਖੇ ਸਿੱਟੀ ਬਾਜਾਰ ਖੁਲ ਗਿਆ ਹੈ।ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦੇ ਦੱਸਿਆ ਕਿ ਐਮ.ਡੀ ਮਿਸ਼ਟਰ ਕੁਨਾਲ ਯਾਦਵ ਜੀ ਅਤੇ ਉਹਨਾਂ ਦੀ ਪਤਨੀ ਕੁੱਜ ਕੁਨਾਲ ਯਾਦਵ ਜੀ ਨੇ ਦੱਸਿਆ ਕਿ ਕਿਸਾਨਾ ਅਤੇ ਸ਼ੂਗਰ ਮਿੱਲ ਅਤੇ ੳਨਾ ਦੇ ਸ਼ਟਾਫ ਲਈ ਵਿਸ਼ੇਸ਼ ਤੋਰ ਤੇ ਹਰ ਇੱਕ ਚੀਜ ਤੇ …

Read More »

ਮਨਜਿੰਦਰ ਸਿੰਘ ਸਿਰਸਾ ਨੇ ਭਖਾਈ ਚੋਣ ਮੁਹਿੰਮ

ਦਿੱਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਅਤੇ ਮੌਜੂਦ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿਘ ਸਿਰਸਾ ਨੂੰ ਚੋਣ ਮੁਹਿੰਮ ਦੇ ਪਹਿਲੇ ਪੜਾਅ `ਤੇ ਹੀ ਹਲਕੇ `ਚ ਸਿੱਖ ਸੰਗਤਾਂ ਵੱਲੋਂ ਲਾਮਿਸਾਲ ਹੁੰਗਾਰਾ ਮਿਲਣ ਕਰਕੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਹੈ।ਸਿਰਸਾ ਨੇ ਆਪਣੀ ਚੋਣ ਮੁਹਿੰਮ ਨੂੰ …

Read More »

Sirsa leads in campaign on Social media in DSGMC polls

Delhi, 11 February (Punjab Post Bureau)- Shiromani Akali Dal(Badal) nominee Manjinder Singh Sirsa is receiving unprecedented support from the Sikh congregation which has unnerved the rivals.  S. Sirsa is way ahead of his rivals on social media. in organizing election meetings and even in door to door campaign and street to street in establishing close rapport with the Sikh voters. …

Read More »

ਜੀ.ਕੇ ਨੇ ਮੋਤੀ ਨਗਰ ਵਿਖੇ ਚੋਣ ਦਫਤਰ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਟੈਗੋਰ ਗਾਰਡਨ ਵਾਰਡਨ ਨੰਬਰ 16 ਦੇ ਉਮੀਦਵਾਰ ਪਰਮਿੰਦਰ ਪਾਲ ਸਿੰਘ ਦੇ ਮੁੱਖ ਚੋਣ ਦਫ਼ਤਰ ਦਾ ਅੱਜ ਉਦਘਾਟਨ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਮੌਜ਼ੂਦਗੀ ’ਚ ਕਮੇਟੀ ਮੈਂਬਰ ਰਵੇਲ ਸਿੰਘ ਨੇ ਰਿਬਨ ਕੱਟਕੇ ਸੁਦਰਸ਼ਨ ਪਾਰਕ ਪੁੱਲ ’ਤੇ ਮੁੱਖ ਚੋਣ …

Read More »

ਦਿੱਲੀ ਕਮੇਟੀ ਦੀ ਐਫ.ਡੀ.ਆਰ ਮਸਲੇ ’ਤੇ ਦਿੱਲੀ ਕਮੇਟੀ ਨੇ ਕੀਤਾ ਸਰਨਾ ’ਤੇ ਪਲਟਵਾਰ

ਨਵੀਂ ਦਿੱਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਐਫ.ਡੀ.ਆਰ. ਨੂੰ ਲੈ ਕੇ ਬੀਤੇ ਲੰਮੇ ਸਮੇਂ ਤੋਂ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਮੂੰਹ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵਾਪਿਸ ਸਰਨਾ ਵੱਲ ਮੋੜ ਦਿੱਤਾ।ਕਮੇਟੀ ਅਤੇ ਦਲ ਦੀ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਲਗਾਤਾਰ ਸਰਨਾ ਵੱਲੋਂ ਆਪਣੇ ਕਾਰਜਕਾਲ …

Read More »

ਵੀਹਵੀਂ ਸਦੀ: ਭਾਈ ਵੀਰ ਸਿੰਘ ਚਿੰਤਨ ਵਿਸ਼ੇ ’ਤੇ ਦੂਸਰਾ ਰਾਸ਼ਟਰੀ ਸੈਮੀਨਾਰ 17 ਫਰਵਰੀ ਨੂੰ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਵਿਖੇ ਸਥਾਪਿਤ ਕੀਤੇ ਗਏ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ ਦੂਸਰਾ ਰਾਸ਼ਟਰੀ ਸੈਮੀਨਾਰ, ਵੀਹਵੀਂ ਸਦੀ: ਭਾਈ ਵੀਰ ਸਿੰਘ ਚਿੰਤਨ ਵਿਸ਼ੇ ’ਤੇ 17 ਫਰਵਰੀ ਨੂੰ ਸਵੇਰੇ 10.00 ਵਜੇ ਚੀਫ਼ ਖਾਲਸਾ ਦੀਵਾਨ ਕੈਂਪਸ ਦੇ ਕਲਗੀਧਰ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਸੈਮੀਨਾਰ ਦੀ ਪ੍ਰਧਾਨਗੀ ਡਾ. ਐਸ.ਐਸ.ਜੌਹਲ, ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਕਰਨਗੇ ਅਤੇ …

Read More »

ਕੰਨਿਆਂ ਦੀ ਲੋੜ

ਰਾਮਗੜ੍ਹੀਆ ਸਿੱਖ 1989/5’2″ ਬਾਰਵੀਂ/ਆਈ.ਟੀ.ਆਈ ਪਾਸ, ਪ੍ਰਾਈਟੇਵ ਨੌਕਰੀ ਲਈ ਸੁੰਦਰ ਤੇ ਸ਼ੁਸ਼ੀਲ ਕੰਨਿਆ ਦੀ ਲੋੜ। ਸੰਪਰਕ – 9814914341

Read More »

ਡਾਕਟਰ ਨੇਕੀ ਪਾਕਿਸਤਾਨ ਮੈਡੀਕਲ ਰਸਾਲੇ ਦੇ ਬਣੇ ਐਡੀਟੋਰੀਅਲ ਬੋਰਡ ਮੈਂਬਰ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੈਡੀਕਲ ਖੇਤਰ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਨਾਮਨਾ ਖੱਟ ਚੁੱਕੀ ਵਿਦਵਾਨ ਸਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਲਿਆਕਤ ਯੂਨੀਵਰਸਿਟੀ ਆਫ ਮੈਡੀਕਲ ਅਤੇ ਹੈਲਥ ਸਾਇੰਸਜ ਰਸਾਲੇ ਦਾ ਐਡੀਟੋਰੀਅਲ ਬੋਰਡ ਦਾ ਮੈਂਬਰ ਨਿਯੁੱਕਤ ਕੀਤਾ ਗਿਆ ਹੈ। ਜਿਸ ਦੀ ਲਿਖਤੀ ਸੂਚਨਾ ਇਸ ਪ੍ਰਸਿੱਧ …

Read More »