ਫਾਜ਼ਿਲਕਾ, 16 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਅੰਤਰਰਾਸ਼ਟਰੀ ਸੰਸਥਾ ਏਕਲ ਅਭਿਆਨ ਸੰਮਤੀ ਵੱਲੋਂ ਮਾਨਵ ਕਲਿਆਣ ਸਭਾ ਫਾਜ਼ਿਲਕਾ ਦੇ ਵੇਹੜੇ ਵਿਚ ਇੱਕ ਹਫ਼ਤੇ ਲਈ ਲਗਾਇਆ ਗਿਆ ਪ੍ਰਭਾਗ ਅਭਿਆਸ ਵਰਗ ਅੱਜ ਸੰਪਨ ਹੋ ਗਿਆ।ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਸਮਾਜਸੇਵੀ ਬਜਰੰਗ ਲਾਲ ਗੁਪਤਾ, ਬੀ.ਐਸ.ਐਫ ਦੀ 129 ਬਟਾਲੀਅਨ ਦੇ ਸੈਕਿੰਡ ਕਮਾਨ ਅਧਿਕਾਰੀ ਰਣਜੀਤ ਸਿੰਘ …
Read More »Daily Archives: February 17, 2017
ਸਕੂਲ ਪੱਧਰ `ਤੇ ਐਂਟੀ ਨਕਲ ਅਭਿਆਨ ਤੇ ਐਂਟਰੈਂਸ ਮੈਨੇਜ਼ਮੈਂਟ ਸਬੰਧੀ ਸੈਮੀਨਾਰ
ਫਾਜ਼ਿਲਕਾ, 16 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚਿਮਨੇਵਾਲਾ ਵਿਚ ਅੱਜ ਸਕੂਲ ਪੱਧਰ ਤੇ ਐਂਟੀ ਨਕਲ ਅਭਿਆਨ ਅਤੇ ਐਂਟਰੈਂਸ ਮੈਨੇਜਮੈਂਟ ਸਬੰਧੀ ਸੈਮੀਨਾਰ ਲਗਾਇਆ ਗਿਆ।ਸੰਬੋਧਤ ਕਰਦੇ ਹੋਏ ਸਕੂਲ ਪ੍ਰਿੰਸੀਪਲ ਰੇਨੂੰ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਅਤੇ ਜ਼ਿਲ੍ਹਾ ਗਾਈਡੈਂਸ ਕੋਆਰਡੀਨੇਟਰ ਪੰਮੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਗਾਈਡੈਂਸ ਸੈਲ ਇੰਚਾਰਜ਼ ਕ੍ਰਿਸ਼ਨ ਕੁਮਾਰ ਵੱਲੋਂ …
Read More »ਵਧੀਆਂ ਹੋਈਆਂ ਫੀਸਾਂ ਦੇ ਵਿਰੋਧ `ਚ ਕਾਲਜ ਵਿਦਿਆਰਥੀਆਂ ਨੇ ਪ੍ਰਿੰਸੀਪਲ ਦਫ਼ਤਰ ਤੇ ਸੈਨੇਟਰ ਧੂੜੀਆ ਦਾ ਨਿਵਾਸ ਘੇਰਿਆ
ਫਾਜ਼ਿਲਕਾ, 16 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੱਜ ਸਵੇਰੇ ਸਥਾਨਕ ਸਰਕਾਰੀ ਐਮ.ਆਰ. ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਵਧਾਈਆਂ ਗਈਆਂ ਫੀਸਾਂ ਦੇ ਵਿਰੋਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠਾਂ ਰੋਸ ਮੁਜਹੇਰਾ ਕੀਤਾ। ਸਬ ਤੋ ਪਹਿਲਾਂ ਵਿਦਿਆਰਥੀਆਂ ਨੇ ਐਮ.ਆਰ ਕਾਲਜ ਦੇ ਸਾਹਮਣੇ ਅਤੇ ਉਸਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਸੀਨੇਟਰ ਅਤੇ ਫਾਜ਼ਿਲਕਾ ਵਾਸੀ ਸੰਦੀਪ ਕੁਮਾਰ ਧੂੜੀਆ ਦੇ ਨਿਵਾਸ ਸਥਾਨ ਦੇ …
Read More »ਖਿਡਾਰੀ ਖੇਡਾਂ ਦੇ ਨਾਲ ਆਪਣੇ ਸਮੁੱਚੇ ਵਿਅਕਤੀਤਵ ਨੂੰ ਵੀ ਉਭਾਰਨ- ਖੇਡ ਸਕੱਤਰ
ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਖਿਡਾਰੀ ਖੇਡਾਂ ਦੇ ਨਾਲ ਆਪਣੇ ਸਮੁੱਚੇ ਵਿਅਕਤੀਤਵ ਨੂੰ ਵੀ ਉਭਾਰਨ ਇਹ ਸ਼ਬਦ ਖੇਡ ਸਕੱਤਰ ਵਿਵੇਕ ਪ੍ਰਤਾਪ ਸਿੰਘ ਆਈ.ਏ.ਐਸ ਨੇ ਜਿਲ੍ਹਾ ਖੇਡ ਦਫਤਰ ਗੁਰੂ ਨਾਨਕ ਸਟੇਡੀਅਮ ਵਿਖੇ ਬੋਲਦਿਆਂ ਕਹੇ।ਖੇਡਾਂ ਅਤੇ ਯੁਵਕ ਸੇਵਾਵਾਂ ਵੱਲੋ ਚਾਰ ਜਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਜਿਲ੍ਹਾ ਖੇਡ ਅਫਸਰਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਮੀਟਿੰਗ ਦੌਰਾਨ ਸਕੱਤਰ ਖੇਡਾਂ …
Read More »ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਸ਼ਰਧਾਲੂ ਲਾਪਤਾ
ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)- ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਉੱਤਰ ਪ੍ਰਦੇਸ਼ ਤੋਂ ਆਏ ਪਰਿਵਾਰ ਦਾ ਇੱਕ ਮੈਂਬਰ ਲਾਪਤਾ ਹੋ ਗਿਆ।ਡਿਪਟੀ ਕਮਿਸ਼ਨਰ ਪਾਸ ਮਦਦ ਲਈ ਪਹੁੰਚੀ ਸੀਮਾ ਅਹੂਜਾ ਪਤਨੀ ਸ਼੍ਰੀ ਅਸ਼ੋਕ ਅਹੂਜਾ, ਮੁਹੱਲਾ ਦਵਾਰਕਾ ਪੁਰੀ, ਮੁਜਫ਼ਰਨਗਰ, ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ 11 ਫਰਵਰੀ ਨੂੰ ਆਪਣੇ ਪਰਿਵਾਰ ਨਾਲ ਸ਼੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਸਨ। …
Read More »ਸਰਨਾ ਭਰਾ ਕਾਂਗਰਸ ਦੀ ਏਜੰਟੀ ਛੱਡਣ ਤੇ ਸਿੱਖ ਕੌਮ ਦੇ ਵਫ਼ਾਦਾਰ ਬਨਣ- ਸਿਰਸਾ
ਨਵੀਂ ਦਿੱਲੀ, 16 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਲੜੀ ਜਾ ਰਹੀ ਜੰਗ ਵਿਚ ਪਰਮਜੀਤ ਸਿੰਘ ਸਰਨਾ ਅਤੇ ਉਸ ਦੇ ਸਾਥੀਆਂ ਨੂੰ ਹਰਾ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਦੂਸਰੀ ਵਾਰ ਇਹ ਚੋਣਾਂ ਜਿੱਤ ਕੇ ਨਵਾ ਂਇਤਿਹਾਸ ਸਿਰਜਿਆ ਜਾਵੇਗਾ। ਪੰਜਾਬੀ ਬਾਗ ਦੇ ਵਾਰਡ ਨੰ: 9 ਤੋਂ …
Read More »Three Students of DAV Public School Clear State Level of NTSE
Amritsar, February 16 (Punjab Post Bureau) – Three students of DAV Public School Lawrence Road cleared the first stage i.e State Level of National Talent Search Examination (NTSE). The exam is conducted every year by NCERT to identify and award scholarship to eligible students of Std X after the second round to pursue their education further. The three students Eshaan …
Read More »Workshop on “Using Portable Fire Extinguisher” organized at DAV College
Amritsar, February 16 (Punjab Post Bureau)- The department of Zoology, DAV College organized a workshop on ‘Using Portable Fire Extinguisher’ in case of laboratory fire accident on Feb. 16, 2017. The main aim behind this workshop was to educate the Faculty members, Science students and Lab staff about the usage of portable Fire Extinguishers at the time of sudden fire …
Read More »ਡੀ.ਏ.ਵੀ ਕਾਲਜ ਵਿੱਚ ਅੱਗ ਬੁਝਾਊ ਯੰਤਰਾਂ ਦੀ ਵਰਤੋਂ ‘ਤੇ ਕਾਰਜਸ਼ਾਲਾ ਦਾ ਪ੍ਰਬੰਧ
ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਡੀ.ਏ.ਵੀ ਕਾਲਜ ਵਿਖੇ ਜੁਅਲੋਜੀ ਵਿਭਾਗ ਵਲੋਂ ਪੋਰਟੇਬਲ ਅੱਗ ਬੁਝਾਊ ਯੰਤਰਾਂ ਦੀ ਵਰਤੋ ਬਾਰੇ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਗਿਆ।ਯੂਨਿਕ ਮੈਟਰਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਸਾਹਿਬ ਸਿੰਘ ਨੇ ਵੱਖ-ਵੱਖ ਪ੍ਰਕਾਰ ਦੇ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਹਨਾਂ ਦੇ ਇਸਤੇਮਾਲ ਅਤੇ ਸੁਰੱਖਿਆ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ।ਉਨਾਂ ਨੇ ਕਾਲਜ ਵਿੱਚ ਮੌਜੂਦ ਅੱਗ ਬੁਝਾਊੋ …
Read More »14ਵਾਂ ਸ਼ੁਕਰਾਨਾ ਜਪ-ਤਪ ਅਰਦਾਸ ਸਮਾਗਮ ਕਰਵਾਇਆ ਗਿਆ
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਜਪ-ਤਪ ਦੀ ਆਰੰਭਤਾ ਵੱਡੀ ਸੇਵਾ – ਗਿ: ਜਗਤਾਰ ਸਿੰਘ ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲਹਿਰ ਨੂੰ ਸਮਰਪਿਤ 14ਵਾਂ ਸ਼ੁਕਰਾਨਾ ਜਪ-ਤਪ ਅਰਦਾਸ ਸਮਾਗਮ ਸਥਾਨਕ ਤਰਨ ਤਾਰਨ ਰੋਡ ਸਥਿਤ …
Read More »
Punjab Post Daily Online Newspaper & Print Media