Wednesday, November 25, 2026

Daily Archives: February 18, 2017

ਬੀ.ਐਸ.ਐਫ ਨੇ ਸਰਹੱਦੀ ਪਿੰਡ ਵਿਚ ਲਗਾਇਆ ਮੈਡੀਕਲ ਕੈਂਪ

ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀ.ਐਸ.ਐਫ ਦੀ 169ਵੀਂ ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਪਿੰਡ ਚੱਕ ਵਜੀਦਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵੇਹੜੇ ਵਿਚ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਬੀਐਸਐਫ ਅਬੋਹਰ ਰੇਂਜ ਦੇ ਡੀਆਈਜੀ ਇੱਪਨ ਪੀਵੀ ਨੇ ਕੀਤੀ। ਉਨ੍ਹਾਂ ਦੇ ਨਾਲ 169ਵੀਂ ਬਟਾਲੀਅਨ ਦੇ ਕਮਾਂਡੈਂਟ ਪੀ.ਕੇ ਪੰਕਜ, ਸੈਂਕਿੰਡ ਕਮਾਨ ਅਧਿਕਾਰੀ ਅਜੈ …

Read More »

ਵਧੀਆਂ ਫੀਸਾਂ ਦੇ ਵਿਰੋਧ `ਚ ਕਾਲਜ ਦੇ ਵਿਦਿਆਰਥੀਆਂ ਨੇ ਸੰਘਰਸ਼ ਨੂੰ ਤੇਜ਼ ਕਰਨ ਲਈ ਕੀਤੀ ਮੀਟਿੰਗ

ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸਰਕਾਰੀ ਐਮ.ਆਰ.ਕਾਲਜ ਦੇ ਵਿਦਿਆਰਥੀਆਂ ਵੱਲੋਂ ਵਧੀਆਂ ਹੋਈਆਂ ਨੂੰ ਲੈਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਇੱਕ ਮੀਟਿੰਗ ਕੀਤੀ ਗਈ। ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਸੂਬਾਈ ਆਗੂ ਗਗਨ ਸੰਗਰਾਮੀ ਅਤੇ ਜ਼ਿਲ੍ਹਾ ਆਗੂ ਸਤਨਾਮ ਘੱਲੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨ …

Read More »

ਪੀ.ਐਸ.ਈ.ਬੀ ਇੰਪ: ਫੈਡਰੇਸ਼ਨ ਦੇ ਹਰਦੇਵ ਧੂਰੀ ਪ੍ਰਧਾਨ ਤੇ ਜੋਗਾ ਸਿੰਘ ਲਾਂਗੜੀਆ ਮੀਤ ਪ੍ਰਧਾਨ ਬਣੇ

ਧੂਰੀ, 17 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਪੀ.ਐਸ.ਈ.ਬੀ ਇੰਪ: ਫੈਡਰੇਸ਼ਨ ਸਰਕਲ ਬਰਨਾਲਾ ਦੀ ਚੋਣ ਮੀਟਿੰਗ ਡਵੀਜ਼ਨ ਧੂਰੀ ਵਿਖੇ ਸਰਬਸਾਥੀ ਨਿਰਮਲ ਸਿੰਘ ਹਥਨ ਅਤੇ ਮਹਿੰਦਰ ਸਿੰਘ ਜਾਗੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਕੰਮਾਂ ਬਾਰੇ ਸਰਕਲ ਸਕੱਤਰ ਸਾਥੀ ਗੋਬਿੰਦ ਕਾਂਤ ਵੱਲੋਂ ਜੱਥੇਬੰਦਕ ਰਿਪੋਰਟ ਅਤੇ ਖਜਾਨਚੀ ਜੋਗਾ ਸਿੰਘ ਲਾਂਗੜੀਆਂ ਵੱਲੋਂ ਦਿੱਤੀ ਰਿਪੋਰਟ ਪੇਸ਼ ਕੀਤੀ ਗਈ।ਜਿਸ `ਤੇ 19 ਸਾਥੀਆਂ ਨੇ ਬਹਿਸ ਕੀਤੀ …

Read More »

ਸਰਨਾ ਨੂੰ ਠੱਗੀ ਦੇ ਮਾਮਲੇ ਵਿਚ ਦਿੱਲੀ ਦੀ ਅਦਾਲਤ ਵਲੋਂ ਸੰਮਨ ਜਾਰੀ

ਨਵੀਂ ਦਿੱਲੀ, 17 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ੇਵਰ ਠੱਗ ਕਰਾਰ ਦਿੱਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਸਰਨਾ ਦੇ ਖਿਲਾਫ਼ ਠੱਗੀ ਦੇ ਇੱਕ ਮਾਮਲੇ ਵਿਚ ਤੀਸਹਜ਼ਾਰੀ ਕੋਰਟ ਦੇ ਜੱਜ …

Read More »

CKDIMT Students bags excellent Placements

Amritsar, February 17 (Punjab Post Bureau)- CKD Institute of Management & Technology (CKDIMT) an embodiment of excellent education is scaling new heights by organizing recruitment drives one after the other in its campus to give a fast track career to its students. Recently CKD institute organized a successful joint placement drive by Tech Mahindra, a leading global systems integrator and …

Read More »

ਸੀ.ਕੇ.ਡੀ ਕਾਲਜ ਵਿਖੇ ਟੈਕ ਮਹਿੰਦਰਾ ਅਤੇ ਪੇ.ਟੀ.ਐਮ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸੀ.ਕੇ.ਡੀ ਕਾਲਜ ਵਿਖੇ ਨਾਮੀ ਬਹੁਰਾਸ਼ਟਰੀ ਕੰਪਨੀਆਂ ਟੈਕ ਮਹਿੰਦਰਾ ਅਤੇ ਪੇ.ਟੀ.ਐਮ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਟੈਕ ਮਹਿੰਦਰਾ ਵਿਚ ਪਲੇਸਮੈਂਟ ਡਰਾਈਵ ਦੇ ਚੁਣੌਤੀਪੂਰਨ ਪੜਾਅ ਪਾਰ ਕਰਦਿਆਂ ਮੰਜੂ ਮੇਹਰਾ, ਨਵਕਿਰਨ ਔਲਖ, ਸੰਦੀਪ ਕੌਰ, ਅਲੀਸ਼ਾ, ਸੁਨੈਨਾ ਕੁਮਾਰੀ ਨੂੰ ਐਸਸੀਏਟ ਟੈਕਨੀਕਲ ਸਪੋਰਟ ਦੇ ਅਹੁਦੇ ਵਜੋਂ ਨੌਕਰੀ ਹਾਸਿਲ ਕਰਨ ਵਿਚ ਸਫਲਤਾ ਮਿਲੀ ਜਦਕਿ …

Read More »

14ਵਾਂ ਸ਼ੁਕਰਾਨਾ ਜਪ-ਤਪ ਅਰਦਾਸ ਸਮਾਗਮ ਕਰਵਾਇਆ ਗਿਆ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਜਪ-ਤਪ ਦੀ ਆਰੰਭਤਾ ਵੱਡੀ ਸੇਵਾ – ਗਿ: ਜਗਤਾਰ ਸਿੰਘ ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਪ੍ਰੀਤਮ ਸਿੰਘ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲਹਿਰ ਨੂੰ ਸਮਰਪਿਤ 14ਵਾਂ ਸ਼ੁਕਰਾਨਾ ਜਪ-ਤਪ ਅਰਦਾਸ ਸਮਾਗਮ ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ …

Read More »

ਗੈਰ ਅਧਿਆਪਨ ਅਮਲੇ ਵਲੋਂ ਯੂਨੀਵਰਸਿਟੀ ਦੇ ਵਿੱਤੀ ਘਾਟੇ ਖਿਲਾਫ ਰੋਸ ਧਰਨਾ ਪੰਜਵੇਂ ਦਿਨ `ਚ ਦਾਖ਼ਲ

ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਵਿਖੇ ਗੈਰ ਅਧਿਆਪਨ ਅਮਲੇ ਵਲੋਂ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਦੇ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜੋ ਕਿ ਅੱਜ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਨੇ ਆਪਣਾ ਇਕ ਮੰਗ ਪੱਤਰ ਤੇ ਸਮੂਹ ਕਰਮਚਾਰੀਆਂ ਦੇ ਹਸਾਤਖਰ ਕਰਕੇ ਆਪਣੀਆਂ …

Read More »

ਮੈਡਮ ਐਸ.ਡੀ.ਐਮ ਸਾਹਨੀ ਵਲੋਂ ਗਰੀਬ ਸਕੂਲ ਦੇ ਬੱਚਿਆਂ ਨੂੰ ਮਿਲੇ

ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਐਸ ਡੀ.ਐਮ ਸਾਕਸ਼ੀ ਸਾਹਨੀ ਦੁਆਰਾ ਆਸ਼ਾ ਪ੍ਰੋਜੈਕਟ ਦੇ ਤਹਿਤ ਸ਼ਹਿਰ ਵਿਚ ਚੱਲ ਰਹੇ ਗਰੀਬ ਪਰਿਵਾਰਾਂ ਦੇ ਸਕੂਲ ਇਕ ਕਦਮ ਬਚਪਨ ਦੇ ਵੱਲ ਸਕੂਲ ਵਿਚ ਦੌਰਾ ਕਰਦਿਆਂ ਸਕੂਲ ਵਿਚ ਬੱਚਿਆਂ ਨਾਲ ਕਾਫ਼ੀ ਸਮਾਂ ਬਤੀਤ ਕਰਦਿਆਂ ਬੱਚਿਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਣਿਆ। ਉਨ੍ਹਾ ਬੱਚਿਆਂ ਨੂੰ …

Read More »