Wednesday, November 25, 2026

Daily Archives: February 24, 2017

ਸਿੱਖ ਸੰਗਤ ਲਈ ਪੂਰੀ ਦਿੱਲੀ `ਚ ਖਾਲਸਾ ਡਿਸਪੈਂਸਰੀਆਂ ਖੋਲ੍ਹਾਂਗੇ- ਸਿਰਸਾ

ਨਵੀਂ ਦਿੱਲੀ, 23 ਫਰਵਰੀ (ਪੰਜਾਬ ਪੋਸਟ)- ਸਿੱਖ ਸੰਗਤ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇਣ ਲਈ ਪੂਰੀ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਖਾਲਸਾ ਡਿਸਪੈਂਸਰੀਆਂ ਖੋਲ੍ਹੀਆਂ ਜਾਣਗੀਆਂ।ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਸਿੱਖ ਸੰਗਤ ਨੂੰ ਦਿੱਲੀ ਤੋਂ ਅੰਮ੍ਰਿਤਸਰ ਤੱਕ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਹ ਸ਼ਬਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਅਤੇ ਵਾਰਡ …

Read More »

Remarkable Performance by DAV Public Student

Amritsar, February 23 (Punjab Post Bureau) – Kritika Bhatia of Std X , studying in DAV Public School, Lawrence Road brought laurels to the school. She attended Pre RDC combined Annual Training Camp NCC, which was held at NCC Academy, Ropar from Dec 1, 2016 to Dec 10, 2016, and bagged a Gold Medal and Appreciation certificate for Dedication and …

Read More »

ਸ਼ਿਵਰਾਤਰੀ ਦੇ ਸਬੰਧ `ਚ ਕੱਢੀ ਸੋਭਾ ਯਾਤਰਾ

ਭਿਖੀਵਿੰਡ, 23 ਫਰਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ)- ਸਥਾਨਕ ਕਸਬੇ ਦੇ ਰਾਧਾ ਕ੍ਰਿਸ਼ਨ ਮੰਦਰ ਵਲੋਂ ਸ਼ਿਵਰਾਤਰੀ ਦੇ ਸਬੰਧ ਵਿਚ ਕਸਬੇ ਦੇ ਚੋਹਾਂ ਸੜਕਾਂ `ਤੇ ਸੋਭਾ ਯਾਤਰਾ ਕੱਢੀ ਗਈ।ਵੱਖ ਵੱਖ ਦੇਵੀ ਦੇਵਤਿਆਂ ਦੀਆਂ ਸਜਾਈਆਂ ਗਈਆਂ ਝਾਕੀਆਂ ਖਿਚ ਦਾ ਕੇਂਦਰ ਰਹੀਆਂ।ਸ਼ਿਵ ਭਗਤਾਂ ਨੇ ਜਿਥੇ ਪੂਰੀ ਸ਼ਰਧਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ, ਉਥੇ ਹੀ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ।ਮੰਦਿਰ ਦੇ …

Read More »

ਸੁਸਾਇਟੀ ਵਲੋਂ ਲੜਕੀ ਦੇ ਵਿਆਹ ਦੀ ਖੁਸ਼ੀ `ਚ ਕਰਵਾਇਆ ਧਾਰਮਿਕ ਸਮਾਗਮ

ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਵਿਸੇਸ਼ ਤੌਰ ’ਤੇ ਵੀਰਵਾਰ ਵਾਲੇ ਦਿਨ ਸੈਕਟਰੀਏਟ ਰੋਡ ਗਲੀ ਨੰ: 5 ’ਤੇ ਮਲਕੀਤ ਸਿੰਘ ਦੀ ਲੜਕੀ ਸਿਮਰਨ ਕੌਰ ਦੇ ਵਿਆਹ ਦੀ ਖੁਸ਼ੀ ਦੇ ਸਬੰਧਤ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ …

Read More »

ਠੇਕਾ ਮੁਲਾਜ਼ਮਾਂ ਵਲੋਂ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ

ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਠਿੰਡਾ ਸਮੂਹ ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਸੈਕਟਰ 17 ਚੰਡੀਗੜ ਵਿਖੇ 13 ਫਰਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।ਸਰਕਾਰ ਵੱਲੋਂ ਕੋਈ ਗੱਲਬਾਤ ਨਾ ਕਰਨ ਤੇ ਸੰਘਰਸ਼ ਨੂੰ ਹੁਣ ਜ਼ਿਲ੍ਹਾਂ ਪੱਧਰ ਤੇ ਭਖਾਉਣ ਲਈ ਅੱਜ ਜ਼ਿਲ੍ਹਾ ਪੱਧਰ ਤੇ ਇਕੱਠ ਕਰਕੇ ਸਰਕਾਰ ਦੀ ਅਰਥੀ ਫੂਕੀ …

Read More »

ਰਿਜ਼ਨਲ ਗਰੁੱਪ ਆਫ ਕਾਲਜ ਬਹਿਮਣ ਦੀਵਾਨਾ ਵਲੋਂ ਰੁੱਖ ਲਗਾਏ ਗਏ

ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨਜਦੀਕੀ ਪਿੰਡ ਬਹਿਮਣ ਦੀਵਾਨਾ ਵਿਖੇ ਰਿਜ਼ਨਲ ਗਰੁੱਪ ਆਫ ਕਾਲਜਿਸ ਵਲੋਂ ‘ਈਚ ਵੰਨ ਪਲਾਂਟ ਵੰਨ’ ਦੇ ਨਾਅਰੇ ਹੇਠ ਕਾਲਜ ਵਿੱਚ ਰੁੱਖ ਲਗਾਉਣ ਦਾ ਆਯੋਜਿਨ ਕੀਤਾ ਗਿਆ।ਕਾਲਜ ਦੇ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ ਅਤੇ ਇੱਕ ਘੰਟੇ ਵਿੱਚ 250 ਬੂਟੇ ਲਗਾਏ।ਇਸ ਮੁਹਿੰਮ ਦਾ ਮਕਸਦ  ਵਿਦਿਆਰਥੀਆਂ ਨੂੰ ਰੁੱਖ ਲਗਾਉਣ …

Read More »

ਚਿੱਟ ਫੰਡ ਕੰਪਨੀ ਪੀੜਤਾਂ ਵਲੋਂ ਇਨਸਾਫ ਦੀ ਲਹਿਰ ਜਥੇਬੰਦੀ ਦਾ ਗਠਨ

ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ  ਹਾਜੀ ਰਤਨ ਵਿਖੇ ਕੁਲਵੰਤ ਸਿੰਘ ਭੁੱਲਰ ਦੀ ਅਗਵਾਈ ’ਚ ਚਿੱਟਫੰਡ ਕੰਪਨੀਆਂ ਤੋਂ ਪੀੜਤ ਲੋਕਾਂ ਨੂੰ ਇੰਨਸਾਫ ਦਵਾਉਣ ਲਈ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਦੌਰਾਨ ਇੰਨਸਾਫ ਦੀ ਲਹਿਰ ਜਥੇਬੰਦੀ ਦਾ ਗਠਨ ਕੀਤਾ ਗਿਆ ਅਤੇ ਜਿਸ ਵਿੱਚ ਪਰਲਜ਼ ਕੰਪਨੀ ਤੋਂ ਪੀੜਤ ਪੂਰੇ ਭਾਰਤ ਦੇ ਪੰਜ ਕਰੋੜ …

Read More »