Wednesday, November 25, 2026

Daily Archives: June 13, 2017

ਮੋਹਰੀ ਰਹੀਆਂ ਪ੍ਰਭਪ੍ਰੀਤ ਤੇ ਖੁਸ਼ਬੂ ਦਾ ਹੋਇਆ ਵਿਸ਼ੇਸ਼ ਸਨਮਾਨ

ਧੀਆਂ ਦੇ ਪ੍ਰਤੀ ਸਮਾਜ ਦਾ ਨਜ਼ਰੀਆ ਬਦਲਿਆ ਜਾ ਸਕਦਾ ਹੈ- ਮੈਡਮ ਸੰਧੂ ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੰਧੂ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋਂ ਐਲਾਨੇ ਗਏ ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਦੋਰਾਨ ਸੂਬਾ, ਜਿਲ੍ਹਾ ਤੇ ਸਕੂਲ ਪੱਧਰ ਤੇ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ 88 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੀ ਛੇਹਰਟਾ ਸੀਨੀ: ਸੈਕੰ: ਸਕੂਲ …

Read More »

ਮੱਟੂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਚੌਥੀ ਵਾਰ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੰਧੂ) – ਬੀਤੇ ਡੇਢ ਦਹਾਕੇ ਤੋਂ ਖੇਡ ਖੇਤਰ ਨੂੰ ਉਤਸ਼ਾਹਿਤ ਤੇ ਪ੍ਰਫੁੱਲਤ ਕਰ ਰਹੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ 15 ਵਰ੍ਹੇ ਪੂਰੇ ਹੋਣ `ਤੇ ਕਲੱਬ ਦੇ ਸਰਪ੍ਰਸਤ ਤੇ ਮੁੱਖ ਪਾਸਪੋਰਟ ਅਫਸਰ ਜਲੰਧਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੂੰ ਲਗਾਤਾਰ ਚੌਥੀ ਵਾਰ ਪ੍ਰਧਾਨ ਨਿਯੁੱਕਤ ਕੀਤਾ …

Read More »

ਜੇ.ਈ.ਈ ਐਡਵਾਂਸ ਦੇ ਨਤੀਜੀਆਂ `ਚ ਫਿਰ ਚਮਕੇ ਫਿਟਜੀ ਦੇ ਵਿਦਿਆਰਥੀ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ) – ਜੇ.ਈ.ਈ ਐਡਵਾਂਸ ਦੇ ਐਲਾਨੇ ਗਏ ਨਤੀਜੇ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਕ ਫਿਟਜੀ ਦੇ ਵਿਦਿਆਰਥੀਆਂ ਬਾਜ਼ੀ ਮਾਰਦਿਆਂ ਸ਼ਹਿਰ ਵਿੱਚ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ । ਫਿਟਜੀ ਅੰਮ੍ਰਿਤਸਰ ਸੈਂਟਰ ਦੇ ਦਿਨੇਸ਼ ਪਾਨੇਰੀ ਨੇ ਦੱਸਿਆ ਕਿ ਕਿ੍ਰਸ਼ਣਮ ਕਪੂਰ ਨੇ 366 ਵਿੱਚੋਂ 268 ਅੰਕ ਪ੍ਰਾਪਤ ਕਰਕੇ 834 ਆਲ ਇੰਡਿਆ …

Read More »