ਸਿੱਖ ਮਸਲਿਆਂ ਸਬੰਧੀ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, 3 ਅਗਸਤ (ਪੰਜਾਬ ਪੋਸਟ ਬਿਊਰੋ) – ਜਰੂਰੀ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਉ_ਚ ਪੱਧਰੀ ਵਫ਼ਦ ਨੇ ਅੱਜ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।ਵਫ਼ਦ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜੀਤ ਸਿੰਘ ਜੀ.ਕੇ, ਸੰਸਦ ਮੈਂਬਰ …
Read More »Daily Archives: August 4, 2017
ਫੌਜੀ ਜਵਾਨ ਵਲੋਂ ਲਗਾਏ ਗਏ ਦੋਸ਼ਾਂ ਦਾ ਮਾਮਲਾ
ਝਗੜੇ ਦੀ ਪੜਤਾਲ ਐਸ.ਐਸ.ਪੀ ਕੋਲ ਅਗਲੀ ਕਾਰਵਾਈ ਲਈ ਭੇਜੀ ਤਰਨਤਾਰਨ, 3 ਅਗਸਤ (ਪੰਜਾਬ ਪੋਸਟ ਬਿਊਰੋ) – ਤਰਨ ਤਾਰਨ ਜ਼ਿਲੇ ਦੀ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਰਾਹਲ ਚਾਹਲ ਦੇ ਰਹਿਣ ਵਾਲੇ ਫੌਜੀ ਜਵਾਨ ਜਸਪਾਲ ਸਿੰਘ ਪੁੱਤਰ ਬਲਬੀਰ ਸਿੰਘ ਵੱਲੋਂ ਦੂਜੀਆਂ ਧਿਰਾਂ ਉਪਰ ਉਸਦੀ ਜ਼ਮੀਨ ਉੱਪਰ ਕਬਜ਼ਾ ਕਰਨ ਦੇ ਦੋਸ਼ ਜੋ ਸ਼ਿਕਾਇਤ ਮਿਤੀ 28 ਜੁਲਾਈ ਵਿਚ ਲਗਾਏ ਗਏ ਸਨ, ਬਾਰੇ ਸਪੱਸ਼ਟ ਕਰਦੇ …
Read More »ਸਿਹਤ, ਸਿੱਖਿਆ, ਪੇਂਡੂ ਵਿਕਾਸ ਤੇ ਬਾਲ ਵਿਕਾਸ ਵਿਭਾਗ ਮਿਲ ਕੇ ਕਰਨਗੇ ਕੰਮ
ਅੰਮਿ੍ਤਸਰ, 3 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲੇ ਵਿਚ ਡੇਂਗੂ ਨੂੰ ਫੈਲਣ ਤੋਂ ਰੋਕਣ ਅਤੇ ਇਸਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਲਈ ਸਿਹਤ, ਕਾਰਪੋਰੇਸ਼ਨ, ਸਿੱਖਿਆ, ਪੇਂਡੂ ਵਿਕਾਸ ਤੇ ਬਾਲ ਵਿਕਾਸ ਵਿਭਾਗ ਮਿਲ ਕੇ ਹੱਲਾਂ ਮਾਰਨਗੇ ਤਾਂ ਜੋ ਡੇਂਗੂ ਦੇ ਡੰਗ ਨੂੰ ਫੈਲਣ ਤੋਂ ਹਰ ਹਾਲ ਵਿਚ ਰੋੋਕਿਆ ਜਾਵੇ।ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਅੱਜ ਉਕਤ ਵਿਭਾਗਾਂ ਦੀ ਸਾਂਝੀ …
Read More »ਆਰੀਆ ਸਕੂਲ ਧੂਰੀ ਵਿਖੇ ਮਨਾਇਆ ਤੀਂਆਂ ਦਾ ਤਿਉਹਾਰ
ਧੂਰੀ, 3 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨ ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਛੇਂਵੀਂ ਤੋਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ ਬੀ.ਐਲ. ਕਾਲੀਆ ਦੀ ਅਗਵਾਈ ਹੇਠ ਤੀਂਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਵਿਦਿਆਰਥਣਾਂ ਵੱਲੋਂ ਗਿੱਧਾ, ਗੀਤ, ਬੋਲੀਆਂ, ਚੁਟਕੁਲੇ ਅਤੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ।ਸਟੇਜ ਦਾ ਸੰਚਾਲਣ ਮੈਡਮ ਸ਼ਿਖਾ ਅਤੇ ਮੈਡਮ ਪੂਨਮ ਵੱਲੋਂ ਬਾਖੂਬੀ ਕੀਤਾ ਗਿਆ।ਇਸ ਪ੍ਰੋਗਰਾਮ …
Read More »ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਐਨ.ਸੀ.ਸੀ ਏਅਰ ਵਿੰਗ ਦੇ ਸਲਾਨਾ ਟ੍ਰੇਨਿੰਗ ਕੈਂਪ ਦੇ ਸਰਟੀਫਿਕੇਟ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਨੌਵੀਂ, ਦੱਸਵੀਂ ਤੇ ਗਿਆਰ੍ਹਵੀਂ ਜਮਾਤ ਦੇ 23 ਵਿਦਿਆਰਥੀਆਂ ਨੂੰ ਐਨ.ਸੀ.ਸੀ ਏਅਰ ਵਿੰਗ ਕੈਡਿਟ ਦੇ ਸਲਾਨਾ ਟ੍ਰੇਨਿੰਗ ਕੈਂਪ ਸਰਟੀਫਿਕੇਟ ਮਿਲੇ।ਇਹ ਦਸ ਦਿਨਾਂ ਦਾ ਕੈਂਪ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ, ਚਬਾਲ ਜਿ਼ਲ੍ਹਾ ਤਰਨਤਾਰਨ ਵਿੱਚ ਹੋਇਆ।ਇਸ ਕੈਂਪ ਨੁੂੰ ਏਅਰ ਸਕਵੈਡ ਐਨ.ਸੀ.ਸੀ …
Read More »ਰੱਖੜੀ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਗਿਆ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਰੱਖੜੀ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੀ-ਨਰਸਰੀ ਤੋਂ ਲੈ ਕੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੇਸਟ ਮਟੀਰੀਅਲ ਤੋਂ ਰੱਖੜੀਆਂ, ਕਾਰਡ ਬਣਾਏ ਤੇ ਥਾਲੀਆਂ ਸਜਾ ਕੇ ਆਪਣੇ ਹੁਨਰ ਦੀ ਪੇਸ਼ਕਾਰੀ ਕੀਤੀ।ਬੱਚਿਆਂ ਦੇ ਬਾ-ਕਮਾਲ ਪ੍ਰਦਰਸ਼ਨ ਨੇ ਉਹਨਾਂ ਦੀ ਕਲਾ ਦਾ ਪ੍ਰਤੱਖ ਪ੍ਰਮਾਣ ਵੀ ਦਿਤਾ।ਬੱਚਿਆਂ …
Read More »ਸਰਕਾਰੀ ਸੀਨੀ. ਸੈਕੰ. ਸਕੂਲ ਵਿਖੇ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ
ਬਟਾਲਾ, 3 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਪ੍ਰਿੰਸੀਪਲ ਭਾਰਤ ਭੂਸ਼ਣ ਦੀ ਅਗਵਾਈ ਹੇਠ ਵਿਦਿਆਰਥੀਆਂ ਦਰਮਿਆਨ ਪੋਸਟਰ ਮੇਕਿੰਗ ਅਤੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ।ਇਸ ਪ੍ਰਤੀਯੋਗਿਤਾ ਦਾ ਮੇਨ ਥੀਮ ਸ਼ਹੀਦੇ ਆਜ਼ਮ ਉਧਮ ਸਿੰਘ ਸੀ।ਇਸ ਮੁਕਾਬਲੇ ਵਿੱਚ ਬਾਰਵੀਂ ਸਾਇੰਸ ਦਾ ਵਿਦਿਆਰਥੀ ਸਚਿਨ ਪਹਿਲੇ ਸਥਾਨ, ਬਾਰਵੀਂ ਸਾਇੰਸ ਦਾ ਰਮਨਦੀਪ ਸਿੰਘ ਦੂਸਰੇ ਅਤੇ ਆਰਟਸ ਦੀ ਵਿਦਿਆਰਥਣ ਤੀਸਰੇ ਸਥਾਨ `ਤੇ …
Read More »Recruitment Rally for Re-Enrolment of Ex-Servicemen into DSC
Jalandhar, August 3 (Punjab Post Bureau) – The Sikh Regimental Centre, Ramgarh Cantt is conducting a rally for re-enrolment of Ex-servicemen of the Sikh Regiment into Defence Service Corps (DSC) at Ramgarh Cantt (Jharkhand) with effect from Aug 21. Candidates should report on 20 Aug 2017. The candidate appearing for re-enrolment into DSC should be SHAPE-1 in medical category …
Read More »Seminar on Harman Professional solutions organised
Amritsar August 3 (Punjab Post Bureau) – An exhibition of professional audio, lighting and control systems cum seminar on Harman Professional solutions for state and local government was organised in by SoundXperts, authorised channel partner of Harman International; attended by Honourable Member of Parliament Gurjeet Singh Aujla, MLA Sunil Dutti incharge CM Majha office Sandeep Singh Sandhu, Jatinder Singh Brar …
Read More »ਵਿਆਹ ਦੀ ਚੌਥੀ ਵਰੇ੍ਗੰਢ ਮੁਬਾਰਕ – ਮਨਜਿੰਦਰ ਸਿੰਘ ਚੰਦੀ ਤੇ ਅਮਨਪ੍ਰੀਤ ਕੋਰ
ਜੰਡਿਆਲਾ ਗੁਰੂ, 3 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਮਨਜਿੰਦਰ ਸਿੰਘ ਚੰਦੀ ਤੇ ਅਮਨਪ੍ਰੀਤ ਕੋਰ ਚੰਦੀ ਨੇ ਵਿਅਹ ਦੀ ਚੌਥੀ ਵਰੇਗੰਢ੍ਹ ਮਨਾਈ।
Read More »
Punjab Post Daily Online Newspaper & Print Media