Tuesday, November 24, 2026

Daily Archives: August 27, 2017

ਪ੍ਰਧਾਨ ਮੰਤਰੀ ਵੱਲੋਂ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 500 ਕਰੋੜ ਦੇਣ ਦਾ ਐਲਾਨ

ਨਵੀਂ ਦਿੱਲੀ, 26 (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ।ਇਸ ਤੋਂ ਬਾਅਦ ਉਨ੍ਹਾਂ ਨੇ ਪੂਰਣੀਆ ਵਿੱਚ ਰਾਜ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਨੁਕਸਾਨ ਦੀ ਪੂਰਤੀ, ਰਾਹਤ ਅਤੇ ਪੁਨਰਵਾਸ ਦੇ ਕਾਰਜਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ।ਸਮੀਖਿਆ ਤੋਂ ਬਾਅਦ ਪ੍ਰਧਾਨ …

Read More »

Union Home Minister Rajnath reviews security situation

New Delhi, Aug  26 (Punjab Post Bureau) – The Union Home Minister Shri Rajnath Singh today reviewed the internal security and law & order situation in the country in general and in Haryana and adjoining areas, and Jammu & Kashmir in particular. The situation in Haryana was assessed at present to be under control, though it is being carefully monitored. …

Read More »

ਜਿਲ੍ਹੇ ਦੇ ਹਰੇਕ ਸਕੂਲ ਵਿੱਚ ਕੌਮੀ ਖੇਡ ਦਿਵਸ ਮਨਾਉਣ ਦੇ ਹੋਣਗੇ ਉਪਰਾਲੇ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਸੰਧੂ) – ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 29 ਅਗਸਤ ਦਾ ਦਿਨ ਕੌਮੀ ਖੇਡ ਦਿਵਸ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੀਆਂ ਸਵੇਰ ਦੀਆਂ ਪ੍ਰਰਾਥਨਾ ਸਭਾਵਾਂ ਵਿੱਚ ਮਨਾ ਕੇ ਤੇ ਕੌਮੀ ਖੇਡ ਨਾਇਕ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਨ ਦੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ 28 ਅਗਸਤ ਨੂੰੰ ਛੁੱਟੀ ਰਹੇਗੀ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਅਨੁਸਾਰ 28 ਅਗਸਤ 2017 ਨੂੰ ਯੂਨੀਵਰਸਿਟੀ ਦੇ ਸਮੂੰਹ ਟੀਚਿੰਗ ਵਿਭਾਗ ਅਤੇ ਪ੍ਰਬੰਧਕੀ ਬਲਾਕ ਦੀਆਂ ਸ਼ਖਾਵਾਂ ਵਿੱਚ ਛੁੱਟੀ ਰਹੇਗੀ।

Read More »

GNDU to remain closed on August 28

Amritsar, Aug. 26 (Punjab Post Bureau) – As per orders of the worthy Vice-Chancellor of Guru Nanak Dev University the teaching/non-teaching departments of the University campus, regional campuses, constituent colleges and affiliated colleges of the University shall remain closed on Monday i.e. 28.8.2017.

Read More »

‘ਕਰਵਾ ਚੌਥ ਸਪੈਸ਼ਲ ਸ਼ਾਮ-2017’ ਦਾ ਪੋਸਟਰ ਰਲੀਜ਼

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਅਮਨ) – ਹੋਲੀ ਸਿਟੀ ਸਥਿਤ ਡਾ. ਨਵਜੋਤ ਕੌਰ ਸਿੱਧੂ ਦੇ ਗ੍ਰਹਿ ਵਿਖੇ ਡਾ. ਸਿੱਧੂ ਵਲੋਂ ‘ਕਰਵਾ ਚੌਥ ਸਪੈਸ਼ਲ ਸ਼ਾਮ-2017’ ਪ੍ਰੋਗਰਾਮ ਦਾ ਪੋਸਟਰ ਰਲੀਜ਼ ਕੀਤਾ ਗਿਆ।ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ 8 ਅਕਤੂਬਰ ਨੂੰ ਹੋਟਲ ਰਾਜ ਕੌਂਟੀਨੈਂਟਲ ਵਿਚ ਕਰਵਾਇਆ ਜਾ ਰਿਹਾ ਹੈ।ਜਿਸ ਦੌਰਾਨ ਮਿਸ ਕਰਵਾ ਚੌਥ ਅਤੇ ਮਿਸਿਜ ਕਰਵਾ ਚੌਥ ਚੁਣਨ ਤੋਂ ਇਲਾਵਾ ਕਈ …

Read More »