Tuesday, November 24, 2026

Daily Archives: October 7, 2017

ਮਹਾਰਿਸ਼ੀ ਵਾਲਮਿਕ ਜੀ ਦੇ ਪ੍ਰਗਟ ਦਿਵਸ `ਤੇ ਸਤਸੰਗ ਪ੍ਰੋਗਰਾਮ ਦਾ ਅਯੋਜਨ

ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਾਲਮਿਕ ਮੰਦਰ ਵੈਲਫੇਅਰ ਸੁਸਾਇਟੀ ਵੱਲੋਂ ਸਥਾਨਕ ਗਊਸ਼ਲਾ ਰੋਡ ਤੇ ਸਥਿਤ ਵਾਲਮਿਕ ਮੰਦਰ ਵਿਚ ਮਹਾਰਿਸ਼ੀ ਵਾਲਮਿਕ ਦੇ ਪ੍ਰਗਟ ਦਿਵਸ ਮੌਕੇ ਰਾਤ ਸੋਨੂੰ ਮਹੰਤ ਦੀ ਅਗਵਾਈ ਵਿਚ ਸਤਸੰਗ ਦਾ ਅਯੋਜਨ ਕੀਤਾ ਗਿਆ, ਜਿਸ ਦੌਰਾਨ ਦੇਰ ਰਾਤ ਤੱਕ ਗੁਰੂ ਵਚਨਾਂ ਦਾ ਪ੍ਰੋਗਰਾਮ ਚੱਲਦਾ ਰਿਹਾ।ਇਸ ਤੋਂ ਪਹਿਲਾਂ ਦਿਨ ਦੇ ਸਮੇਂ ਫਾਜ਼ਿਲਕਾ ਦੇ ਵਿਧਾਹਿਕ ਦਵਿੰਦਰ ਸਿੰਘ ਘੁਬਾਇਆ …

Read More »