Tuesday, November 24, 2026

Daily Archives: October 1, 2017

ਸ੍ਰੀ ਹਰਿਮੰਦਰ ਸਾਹਿਬ ਵਿਖੇ ਚੌਂਕੀ ਸ਼ਬਦ ਕੀਰਤਨ ਮਰਯਾਦਾ

    ਸਿੱਖ ਧਰਮ ਵਿਚ ਚੌਂਕੀ ਦਾ ਸਬੰਧ ਚਾਰ ਰਾਗੀਆਂ ਦੀ ਕੀਰਤਨ ਸਭਾ ਦੇ ਨਾਲ ਹੈ।ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਹੀ ਚਾਰ ਚੌਂਕੀਆਂ ਸ਼ੁਰੂ ਕੀਤੀਆਂ ਸਨ। (1) ਅੰਮ੍ਰਿਤ ਵੇਲੇ ਦੀ ਆਸਾ ਕੀ ਵਾਰ ਦੀ ਚੌਂਕੀ। (2) ਸਵਾ ਪਹਿਰ ਦਿਨ ਚੜ੍ਹਨ ‘ਤੇ ਕੀਤੀ ਜਾਣ ਵਾਲੀ ਚਰਨਕੰਵਲ ਕੀ ਚੌਂਕੀ। …

Read More »

ਸੱਚ ਮਾਰਿਆਂ ਮਰਦਾ ਨਹੀਂ

ਰਾਜ ਪਿਉ ਦਾ ਸਮਝ ਰਹੀ, ਮੁੱਠੀ ਭਰ ਗੁੰਡਿਆਂ ਦੀ ਟੋਲੀ। ਦੇਵੇ ਸੱਚ ਬੋਲਣ `ਤੇ ਫਾਂਸੀ, ਮਾਰੇ ਸੱਚ ਲਿਖਣ `ਤੇ ਗੋਲੀ। ਬੈਨਰ ਲਾ ਨਿਰਪੱਖਤਾ ਦਾ, ਖੇਡੇ ਨਿੱਤ ਹੀ ਖੂਨ ਦੀ ਹੋਲੀ। ਇਨ੍ਹਾਂ ਅਮਨ ਦੇ ਵੈਰੀਆਂ ਦੀ, ਹਕੂਮਤ ਬਣਦੀ ਰਹੀ ਵਿਚੋਲੀ। ਦੁਲਹਨ ਇਨਸਾਨੀਅਤ ਦੀ, ਲੁੱਟ ਲਈ ਆਪ ਕੁਹਾਰਾਂ ਡੋਲੀ। ਸੱਚ ਮਾਰਿਆਂ ਮਰਦਾ ਨਹੀਂ, ਪੁੰਨਿਆ ਨਹੀਂ ਮੱਸਿਆ ਦੀ ਗੋਲ਼ੀ। ਇੱਕ ਵੀਚਾਰ ਤੋਂ ਕਈ …

Read More »

ਆਓ ਰਾਵਣ ਬਿਰਤੀ ਤਿਆਗੀਏ

              ਭਾਰਤ ਦੇਸ਼ ਰਿਸ਼ੀਆਂ, ਮੁਨੀਆਂ, ਪੀਰਾਂ-ਪੈਗੰਬਰਾਂ ਅਤੇ ਗੁਰੂ ਸਾਹਿਬਾਨਾਂ ਦਾ ਦੇਸ਼ ਹੈ।ਹਰ ਰੁੱਤ ਹੀ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ ਹੈ ‘ਤੇ ਆਪਾਂ ਸਾਰੇ ਹੀ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਰਲ ਮਿਲ ਕੇ ਮਨਾਉਂਦੇ ਆ ਰਹੇ ਹਨ। ਦੁਸਿਹਰੇ ਦੇ ਤਿਉਹਾਰ ਨੂੰ ਬਦੀ ਤੇ ਨੇਕੀ ਦੀ ਜਿੱਤ ਕਰਕੇ ਜਾਣਿਆ ਜਾਂਦਾ ਹੈ।ਆਪਾਂ ਸਾਰੇ ਹੀ ਰਾਵਣ ਤੇ …

Read More »

ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਹੈ ਮੇਲਾ ਮਾਈਸਰ ਖਾਨਾ

ਪੰਜਾਬ ਦੇ ਮਾਲਵਾ ਖੇਤਰ ਦੀ ਧਰਤੀ ਪੀਰਾਂ ਪੈਗੰਬਰਾਂ, ਰਿਸ਼ੀ-ਮੁਨੀਆਂ ਦੀ ਧਰਤੀ ਹੈ।ਜ਼ਿਲਾ ਬਠਿੰਡਾ ਕਈ ਇਤਿਹਾਸਕ ਥਾਵਾਂ ਨਾਲ ਮਸ਼ਹੂਰ ਹੈ, ਜਿਥੇ ਸਾਡੇ ਦੇਵੀ ਦੇਵਤਿਆਂ ਨੇ ਆਪਣੀ ਚਰਨ ਛੋਹ ਨਾਲ ਧਰਤੀ ਨੂੰ ਰੰਗ ਭਾਗ ਲਾਏ।ਇਹਨਾਂ ਹੀ ਥਾਵਾਂ ਵਿਚੋ ਇਕ ਹੈ ਬਠਿੰਡਾ ਤੋਂ 30 ਕਿਲੋਮੀਟਰ ਦੀ ਦੂਰੀ `ਤੇ ਪਿੰਡ ਮਾਈਸਰ ਖਾਨਾ ਜਿਥੇ ਸਾਲ ਵਿੱਚ ਦੋ ਵਾਰੀ ਮੇਲਾ ਭਰਦਾ ਹੈ।ਜੋ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ …

Read More »

ਡੇਰਾਵਾਦ

ਦਸ਼ਮ ਪਿਤਾ ਦਸਮੇਸ਼ ਦੀ ਜੇ ਤੂੰ ਹੈ ਸੰਤਾਨ ਆ ਜਾ ਮੇਰੇ ਦੋਸਤਾ ਕੁੱਝ ਕਰੀਏ ਕੰਮ ਮਹਾਨ। ਨਸ਼ਿਆਂ ਤੋਂ ਮੂੰਹ ਮੋੜੀਏ ਤੇ ਦੇਈਏ ਬਦਲ ਰਿਵਾਜ ਹਰ ਘਰ ਖੁਸ਼ੀਆਂ ਮੁੜ ਆਉਣ ਚਾਹੁੰਦਾ ਹੈ ਪੰਜਾਬ। ਖੌਰੇ ਕਦ ਸੀ ਹੋਂਵਦਾ ਭਾਰਤ ਦੇਸ਼ ਮਹਾਨ ਅੱਜਕਲ ਇਥੇ ਦੇਖ ਲੋ ਨਿੱਤ ਮਰਦਾ ਕਿਰਸਾਨ। ਪੈਰ ਪੈਰ `ਤੇ ਮਿਲਦੇ ਗਿਆਨ ਵਹੂਣੇ ਸਾਧ ਬੇੜਾ ਗਰਕ ਪੰਜਾਬ ਦਾ ਜਿਉਂ ਕਰਦੂ ਡੇਰਾਵਾਦ। …

Read More »

ਦਮਦਮੀ ਟਕਸਾਲ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸ਼੍ਰੋਮਣੀ ਕਮੇਟੀ ਵਲੋਂ ਰੱਦ ਕਰਨ ਦਾ ਸਵਾਗਤ

ਪੰਜਾਬ ਦੀ ਕਾਂਗਰਸ ਸਰਕਾਰ ਆਪਣੀਆਂ ਘਿਨਾਉਣੀਆਂ ਚਾਲਾਂ ਤੋਂ ਬਾਜ਼ ਆਵੇ  ਗਿ. ਹਰਨਾਮ ਸਿੰਘ ਖਾਲਸਾ ਅੰਮਿ੍ਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਬਰਗਾੜੀ, ਬਹਿਬਲ ਕਾਂਡ ਦੇ ਖੂਨੀ ਸਾਕੇ ਅਤੇ ਬੇਅਦਬੀ ਦੇ ਵਾਪਰੇ ਮਾਮਲਿਆਂ ਦੀ ਜਾਂਚ ਲਈ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਬਣਾਏ ਗਏ ਇਕ ਮੈਂਬਰੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਮੁਢੋਂ ਰੱਦ ਕਰਨ ਦੇ ਫੈਸਲੇ …

Read More »

ਵਿਸ਼ਵ ਹਿਰਦੇ ਦਿਵਸ ’ਤੇ ‘ਦਿਲ ਦਾ ਪਹਾੜਾ’ ਰਿਲੀਜ਼

ਜਲੰਧਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿਨੋਂ-ਦਿਨ ਵਧ ਰਹੀਆਂ ਦਿਲ ਦੀਆਂ ਬਿਮਾਰੀਆਂ ਨੂੰ ਦੇਖਦਿਆਂ ਪੰਜਾਬ ਦੀ ਨਾਮਵਰ ਕੰਪਨੀ ਆਜ਼ਾਦ ਐਂਟਰਟੇਨਰ ਅਤੇ ਓਜਸ ਟੀ.ਵੀ ਨੇ ਡਾ. ਸਤਨਾਮ ਸਿੰਘ ਐਮ.ਐਸ ਦੀ ਆਵਾਜ਼ ਵਿੱਚ ‘ਦਿਲ ਦਾ ਪਹਾੜਾ’ ਦਾ ਸਿੰਗਲ ਟਰੈਕ ਰਲੀਜ਼ ਕੀਤਾ ਹੈ।ਜਿਸ ਨੂੰ ਮਸ਼ਹੂਰ ਗੀਤਕਾਰ ਅਮਨ ਅਰਮਾਨ ਨੇ ਵਧੀਆ ਢੰਗ ਨਾਲ ਕਲਮਬੰਦ ਕੀਤਾ ਤੇ ਸੰਗੀਤ ਨਾਰਾਇਣ ਸ਼ਰਮਾ ਵਲੋਂ ਦਿਤਾ ਗਿਆ ਹੈ।ਇਸ …

Read More »

ਦੁਸਹਿਰੇ ਮੌਕੇ ਚੌਕ ਮਹਿਤਾ `ਚ ਰਾਵਣ ਦੇ ਪੁੱਤਲੇ ਨੂੰ ਕੀਤਾ ਅਗਨ ਭੇਟ

ਚੌਕ ਮਹਿਤਾ, 30 ਸਤੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਚੌਂਕ ਮਹਿਤਾ ਵਿਖੇ ਮਨਾਏ ਗਏ ਦੁਸਹਿਰੇ ਮੌਕੇ ਰਾਵਣ ਦੇ ਪੁੱਤਲੇ ਨੂੰ ਅਗਨ ਭੇਟ ਕਰਨ ਸਮੇਂ ਡਾ. ਪਰਮਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ, ਪ੍ਰਧਾਨ ਅਮਰ ਰਾਵਤ, ਰਾਜੂ ਲਾਲਾ, ਰਾਕੇਸ਼ ਕੁਮਾਰ ਲਾਲਾ, ਕੇਵਲ ਕ੍ਰਿਸ਼ਨ, ਅਮਰੀਕ ਸਿੰਘ, ਹਰੀਸ਼ ਬੱਬੂ, ਸੁੱਖ ਰੰਧਾਵਾ, ਰਾਜੂ ਮਹਿਤਾ, ਜਿੰਦਾ, ਗੁਰਪ੍ਰੀਤ ਸਿੰਘ ਗੋਪੀ, ਰਵੀ, ਵਿਸ਼ਾਲ, ਪ੍ਰਗਟ ਸਿੰਘ ਖੱਬੇ, ਚਮਨ ਬੱਲ, …

Read More »

ਅੰਤਰ ਜਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-17 `ਚ ਖਾਲਸਾ ਅਕੈਡਮੀ ਦੀਆਂ ਲੜਕੀਆਂ ਜੇਤੂ

ਚੌਕ ਮਹਿਤਾ, 30 ਸਤੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਸਕੂਲ ਦੇ ਲੜਕੀਆਂ ਦੀ ਅੰਡਰ-17 ਵਰਗ ਹਾਕੀ ਟੀਮ ਨੇ ਛੇਹਰਟਾ ਹਾਈ ਅਕੈਡਮੀ ਸਕੂਲ ਅੰਮ੍ਰਿਤਸਰ ਵਿਖੇ ਕਰਵਾਏ ਗਏ …

Read More »

ਹਿਊਮਨ ਰਾਈਟਸ ਕੌਂਸਲ ਦਾ ਵਾਈਸ ਪ੍ਰਧਾਨ ਬਣਨ `ਤੇ ਜਥੇਦਾਰ ਲਾਲੀ ਸਨਮਾਨਿਤ

ਚੌਕ ਮਹਿਤਾ, 30 ਸਤੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਧੰਨ ਧੰਨ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਮੁੱਖ ਅਸਥਾਨ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਨਮਸਤਕ ਹੋਣ ਪਹੁੰਚੇ ਜਥੇਦਾਰ ਕਰਮਜੀਤ ਸਿੰਘ ਲਾਲੀ ਨੂੰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦਾ ਵਾਈਸ ਪੰਜਾਬ ਪ੍ਰਧਾਨ ਬਣਨ `ਤੇ ਸਨਮਾਨਿਤ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਮੈਨਜਰ ਮੇਜਰ ਸਿੰਘ, ਸਰਪ੍ਰਸਤ ਹਰਭਜਨ ਸਿੰਘ ਉਦੋਕੇ, ਜਥੇਦਾਰ ਪ੍ਰਗਟ ਸਿੰਘ …

Read More »