Tuesday, November 24, 2026

Daily Archives: October 4, 2017

ਜਨਮ ਦਿਨ ਮੁਬਾਰਕ – ਪ੍ਰਭਨੂਰ ਕੌਰ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ)  ਭੁਪਿੰਦਰ ਸਿੰਘ ਅਤੇ ਰੁਪਿੰਦਰ ਕੌਰ ਨੂੰ ਹੋਣਹਾਰ ਬੇਟੀ ਪ੍ਰਭਨੂਰ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਮੋਹਤਰਮਾ ਕੁਲਸੂਮ ਸ਼ਰੀਫ ਦੇ ਸਿਹਤਯਾਬੀ ਲਈ ਪਾਏ ਅਖੰਡ ਪਾਠ ਸਾਹਿਬ ਦੇ ਭੋਗ

ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਇੰਗਲੈਂਡ ਦੇ ਇੱਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਰਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੀ ਕੈਂਸਰ ਪੀੜ੍ਹਤ ਪਤਨੀ ਮੋਹਤਰਮਾ ਕੁਲਸੂਮ ਸ਼ਰੀਫ ਦੀ ਸਿਹਤਯਾਬੀ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਲੋਂ ਉਨ੍ਹਾਂ ਦੇ ਪੁਸ਼ਤੈਨੀ ਜੱਦੀ ਪਿੰਡ ਜਾਤੀ ਉਮਰਾ ਜ਼ਿਲ੍ਹਾ ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ ਸ਼੍ਰੀ ਗੁਰੂ …

Read More »

ਕਦੇ ਵੀ ਖਤਰਾ ਬਣ ਸਕਦਾ ਹੈ ਬਿਜਲੀ ਦਾ ਟੁੱਟਾ ਖੰਭਾ

ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਲਖਵਿੰਦਰ ਸਿੰਘ) – ਫਤਿਹਗੜ੍ਹ ਚੂੜੀਆਂ ਰੋਡ ਸਥਿਤ ਪਿੰਡ ਨੰਗਲੀ ਵਿਖੇ ਸੜਕ ਕਿਨਾਰੇ ਬਿਜਲੀ ਦਾ ਇਕ ਟੁੱਟਾ ਹੋਇਆ ਖੰਭਾ ਹਾਦਸੇ ਨੂੰ ਸੱਦਾ ਦੇ ਰਿਹਾ ਹੈ।ਮੇਨ ਸੜਕ `ਤੇ ਪਿਛਲੇ ਕੁੱਝ ਮਹੀਨਿਆਂ ਤੋਂ ਟੁੱਟ ਕੇ ਲਮਕ ਰਿਹਾ ਇਹ ਖੰਭਾ ਲੋਕਾਂ ਲਈ ਮੁਸੀਬਤ ਬਣ ਚੁੱਕਾ ਹੈ।ਇਸ ਇਲਾਕੇ ਦੇ ਵਸਨੀਕ ਨਰਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਸਾਜਨ ਅਤੇ ਰਾਜਬੀਰ ਸਿੰਘ ਆਦਿ …

Read More »

ਮਾਤਾ ਸਾਹਿਬ ਦੇਵਾ ਜੀ ਦੇ ਜਨਮ ਉਤਸਵ ਦੀ ਧੂਮਧਾਮ ਸ਼ੁਰੂਆਤ

ਮੈਡੀਕਲ ਕੈਂਪ ਵਲੋਂ ਰਾਹੀਂ ਮਰੀਜਾਂ ਦਾ ਇਲਾਜ਼ ਸ਼ੁਰੂ ਨਾਂਦੇੜ, 3 ਅਕਤੂਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਨਾਂਦੇੜ ਸ਼ਹਿਰ ਵਲੋਂ ਪੰਦਰਾਂ ਕਿਲੋਮੀਟਰ ਦੀ ਦੁਰੀ ਉਤੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ ਮਾਤਾ ਸਾਹਿਬ ਦੇਵਾ ਜੀ ਦੇ 336ਵੇਂ ਜਨਮ ਉਤਸਵ ਪ੍ਰੋਗਰਾਮ ਦਾ ਉਦਘਾਟਨ ਤਖਤ ਸਚਖੰਡ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਭਰਾ ਰਾਮ ਸਿੰਘ ਧੂਪੀਆ ਵਲੋਂ ਕੀਤਾ ਗਿਆ।ਇਸ ਮੌਕੇ `ਤੇ ਜਥੇਦਾਰ …

Read More »

ਨੌਜਵਾਨ ਸਮਾਜ ਸੇਵਾ ਸੰਸਥਾ ਨੇ ਮੰਦਬੁੱਧੀ ਬੱਚਿਆਂ ਨੂੰ ਵੰਡੇ ਖਿਡੋਣੇ

ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਨੋਜਵਾਨ ਸਮਾਜ ਸੇਵਾ ਸੰਸਥਾ ਨੇ ਮਾਨਵ ਕਲਿਆਣ ਮੰਦਰ ਵਿਚ ਚੱਲ ਰਹੇ ਮੰਦਬੁੱਧੀ ਬੱਚਿਆਂ ਦੇ ਸਕੂਲ ਵਿਚ ਬੱਚਿਆਂ ਦੇ ਮਨੋਰੰਜਨ ਲਈ ਸਾਇਕਲ ਰਿਕਸ਼ਾ, ਫੁੱਟਬਾਲ, ਕਾਪੀ, ਪੈਨਸ਼ਿਲ ਅੇਤ ਬੈਠਣ ਲਈ ਦਰੀਆਂ ਅਤੇ ਮਠਿਆਈਆਂ ਵੰਡੀਆਂ। ਸੰਸਥਾ ਦੇ ਜ਼ਿਲਾ ਪ੍ਰਧਾਨ ਲਵਲੀ ਵਾਲਮਿਕੀ ਦੀ ਪ੍ਰਧਾਨਗੀ ਵਿਚ ਸੰਸਥਾ ਨੇ ਮਾਨਵ ਕਲਿਆਣ ਮੰਦਰ ਦੀ ਪ੍ਰਧਾਨ ਸਰੋਜ ਥਿਰਾਨੀ ਦੀ ਪ੍ਰੇਰਣਾ ਨਾਲ …

Read More »

ਦੂਸਰੇ ਸੀ.ਬੀ.ਸੀ ਕੈਂਪ `ਚ 225 ਲੋਕਾਂ ਦੀ ਮੁਫ਼ਤ ਜਾਂਚ

ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਫਾਜ਼ਿਲਕਾ ਵੱਲੋਂ ਡਿਲਾਇਟ ਲੈਬ ਅਤੇ ਡਿਮਾਇੰਡ ਕੰਪਨੀ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਮੰਦਰ ਵਿਚ ਦੂਸਰਾ ਮੁਫ਼ਤ ਸੀ.ਬੀ.ਸੀ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਤੋਂ 2 ਵਜੇ ਤੱਕ ਡਿਲਾਇਟ ਲੈਬ ਅਤੇ …

Read More »

ਦੂਸਰੇ ਸੀ.ਬੀ.ਸੀ ਕੈਂਪ `ਚ 225 ਲੋਕਾਂ ਦੀ ਮੁਫ਼ਤ ਜਾਂਚ

ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਫਾਜ਼ਿਲਕਾ ਵੱਲੋਂ ਡਿਲਾਇਟ ਲੈਬ ਅਤੇ ਡਿਮਾਇੰਡ ਕੰਪਨੀ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਮੰਦਰ ਵਿਚ ਦੂਸਰਾ ਮੁਫ਼ਤ ਸੀ.ਬੀ.ਸੀ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਤੋਂ 2 ਵਜੇ ਤੱਕ ਡਿਲਾਇਟ ਲੈਬ ਅਤੇ …

Read More »

ਦਸ਼ਮੀ `ਤੇ ਬਾਬਾ ਰਾਮਦੇਵ ਮੰਦਰ `ਚ ਸ਼ਰਧਾਲੂਆਂ ਨੇ ਟੇਕਿਆ ਮੱਥਾ

ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਫਾਜ਼ਿਲਕਾ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਸਥਿਤ ਪਿੰਡ ਬਨਵਾਲਾ ਹਨਵੰਤਾ ਦੇ ਬਾਬਾ ਰਾਮਦੇਵ ਮੰਦਰ ਵਿਚ ਦਸ਼ਮੀ ਦੇ ਮੇਲੇ ਦੌਰਾਨ ਪਹੁੰਚੇ ਸ਼ਰਧਾਲੂਆਂ ਨੇ ਬਾਬਾ ਰਾਮਦੇਵ ਜੀ ਦੇ ਸਾਹਮਣੇ ਮੱਥਾ ਟੇਕਿਆ। ਮੇਲੇ ਦੌਰਾਨ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਤੋਂ ਪਹੰੁਚੇ ਸ਼ਰਧਾਲੂਆਂ ਨੇ ਨਮਕ, ਝਾੜੂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦਾ ਪ੍ਰਸਾਦ ਵੰਡਿਆ। ਇਸ ਮੌਕੇ …

Read More »

13 ਅਤੇ 14 ਅਕਤੂਬਰ ਨੂੰ ਲੱਗੇਗਾ ਜਿਲਾ ਪੱਧਰੀ ਪਸ਼ੂਧਨ ਮੇਲਾ – ਰਣਵੀਰ ਸਿੰਘ ਮੁੱਧਲ

ਜੇਤੂਆਂ ਨੂੰ ਮਿਲਣਗੇ 7 ਲੱਖ ਰੁਪਏ ਤੋਂ ਵਧੇਰੇ ਦੇ ਇਨਾਮ ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਪੰਜਾਬ ਸਰਕਾਰ ਦੀ ਸੁਚੱਜੀ ਅਗਵਾਈ ਸਦਕਾ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਸ਼ੂ ਪਾਲਣ ਵਿਭਾਗ ਦੁਆਰਾ ਜ਼ਿਲੇ ਵਿੱਚ 13 ਅਤੇ 14 ਅਕਤੂਬਰ ਨੂੰ ਐਮ.ਆਰ.ਕਾਲਜ ਗਰਾਊਂਡ ਵਿੱਚ ਪਸ਼ੂ ਧਨ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਰਣਵੀਰ ਸਿੰਘ ਮੁੱਧਲ ਨੇ …

Read More »