Tuesday, November 24, 2026

Daily Archives: October 3, 2017

ਜਨਮ ਦਿਨ ਮੁਬਾਰਕ – ਪ੍ਰਿਆ ਗਰਗ

ਧੂਰੀ, 3 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ)  ਪੱਤਰਕਾਰ ਪ੍ਰਵੀਨ ਗਰਗ ਅਤੇ ਸ਼ਾਲੂ ਰਾਣੀ ਦੀ ਹੋਣਹਾਰ ਬੇਟੀ ਪ੍ਰਿਆ ਗਰਗ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਤਰਕਸ਼ੀਲਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਆਯੋਜਿਤ

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਨ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 1 ਅਕਤੂਬਰ ਨੂੰ ਪੰਜਾਬ ਪੱਧਰ ’ਤੇ ਆਯੋਜਿਤ ਕੀਤੀ ਗਈ, ਜਿਸ ਵਿਚ ਪੰਜਾਬ ਅਤੇ ਚੰਡੀਗੜ ਵਿਚ ਸਥਾਪਿਤ ਕੀਤੇ ਗਏ 124 ਪ੍ਰੀਖਿਆ ਕੇਂਦਰਾਂ ਵਿਖੇ ਲਗਪਗ 5000 ਤੋਂ ਵਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ …

Read More »

ਦਲਿਤ ਸੁਰੱਖਿਆ ਸੈਨਾ ਦੇ ਅਹੁੱਦੇਦਾਰਾਂ ਮਹਾਤਮਾ ਗਾਂਧੀ ਨੂੰ ਕੀਤਾ ਯਾਦ

ਦੇਸ਼ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਤੇ ਭ੍ਰਿ੍ਰਸ਼ਟਾਚਾਰੀ ਦੀ ਲਪੇਟ `ਚ  – ਕੰਗ, ਹਰਪ੍ਰੀਤ ਕੌਰ ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – 2 ਅਕਤੂਬਰ ਦਾ ਦਿਹਾੜਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਕੰਪਨੀ ਬਾਗ ਵਿਖੇ ਸਥਿਤ ਉਨ੍ਹਾਂ ਦੇ ਬੁੱਤ `ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ …

Read More »

ਚੋਣਾਂ ਦੇ ਮੱਦੇਨਜ਼ਰ 9 ਤੋਂ 11 ਅਤੇ 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਦੇ ਦਿਨ ਡਰਾਈ ਡੇਅ ਐਲਾਨੇ

ਪਠਾਨਕੋਟ, 2 ਅਕਤੂਬਰ (ਪੰਜਾਬ ਪੋਸਰ ਬਿਊਰੋ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 01-ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ-2017 ਸਬੰਧੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਨੇ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਪਠਾਨਕੋਟ ਅੰਦਰ 9 ਅਕਤੂਬਰ ਸ਼ਾਮ 05:00 ਵਜੇ ਤੋਂ 11.00 ਅਕਤੂਬਰ, 2017 ਸ਼ਾਮ 05:00 ਵਜੇ ਤੱਕ ਅਤੇ 15 ਅਕਤੂਬਰ, 2017 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਪੂਰਾ ਦਿਨ …

Read More »

11 ਅਕਤੂਬਰ ਨੂੰ ਵੋਟ ਪਾਉਣ ਵਾਲੇ ਹਰ ਕਰਮਚਾਰੀ ਨੂੰ ਇਸ ਦਿਨ ਦੀ ਪੇਡ ਛੁੱਟੀ ਰਹੇਗੀ

ਪਠਾਨਕੋਟ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 11 ਅਕਤੂਬਰ ਨੂੰ ਹੋਣ ਵਾਲੀ 01-ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ-2017 ਸਬੰਧੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਨੇ ਸ਼ੈਕਸਨ 135 ਬੀ ਐਕਟ 1951 ਅਧੀਨ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ 11 ਅਕਤੂਬਰ ਨੂੰ ਵੋਟ ਪਾਉਣ ਵਾਲੇ ਹਰ ਕਰਮਚਾਰੀ ਨੂੰ ਇਸ ਦਿਨ ਦੀ ਪੇਡ ਛੁੱਟੀ ਰਹੇਗੀ। ਉਨਾਂ …

Read More »

ਸਿਮਰਜੀਤ ਸਿਮਰ ਦੀ ਨਵ ਕਾਵਿ ਪੁਸਤਕ ‘ਅੰਬਰ ਉਡਾਰੀ’ ਦਾ ਲੋਕ ਅਰਪਣ

ਅੰਮਿ੍ਤਸਰ, 2 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਰਾਇਟਰਜ਼ ਕੋਆਪਰੇਟਿਵ ਸੁਸਾਇਟੀ ਅੰਮਿ੍ਰਤਸਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਵਿਰਸਾ ਵਿਹਾਰ ਅੰਮਿ੍ਰਤਸਰ ਦੇ ਸਹਿਯੋਗ ਨਾਲ ਸ਼ਾਇਰਾ ਸਿਮਰਜੀਤ ਕੌਰ ਸਿਮਰ ਦੀ ਪਲੇਠੀ ਕਾਵਿ ਪੁਸਤਕ ‘ਅੰਬਰ ਉਡਾਰੀਲੂ’ ਦਾ ਲੋਕ ਅਰਪਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਰਿਟਾ. ਬਿ੍ਰਗੇਡੀਅਰ ਗਿਆਨ ਸਿੰਘ ਸੰਧੂ ਨੇ ਕੀਤੀ ਜਦ …

Read More »

Chitah Yajnesh Shetty with Duracell’s iconic symbol ‘Bunny’ in Durathon 2017

Mumbaim, Oct. 2 (Punjab Post Bureau) –   Durathon – Mumbai’s first family run, a Duracell initiative with Times NIE and Universal Corporation Limited that aims to help families spend more quality time together. The first edition will take place at Bandstand, Bandra (West), Mumbai on November 12, 2017 and feature parents and children running together in 2K and 5K runs. …

Read More »

ਸੜਕ ‘ਚ ਪਏ ਟੋਇਆ ਕਾਰਨ ਵਾਪਰਿਆ ਹਾਦਸਾ- ਤਿੰਨ ਗੰਭੀਰ ਜ਼ਖਮੀ

ਸੜਕ ਦੀ ਬੁਰੀ ਹਾਲਤ ਬਾਰੇ ਪਹਿਲਾਂ ਅਖਬਾਰਾਂ `ਚ ਹੀ ਕੀਤਾ ਗਿਆ ਸੀ ਸੁਚੇਤ ਚੌਂਕ ਮਹਿਤਾ, 2 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –  ਅੰਮ੍ਰਿਤਸਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ  ਪਿੰਡ ਸੂਰੋਪੱਡਾ ਕੋਲ ਸੜਕ ਦੇ ਕੁੱਝ ਹਿੱਸੇ ਦੀ ਖਰਾਬ ਹਾਲਤ ਦਾ ਖਮਿਆਜ਼ਾ ਬੀਤੇ ਕੱਲ ਸਕੋਡਾਂ ਓਕਟਿਵਾ ਕਾਰ ਨੰਬਰ ਪੀ.ਬੀ.02-ਬੀ.ਐਚ-3966 ‘ਤੇ ਅੰਮ੍ਰਿਤਸਰ ਤੋਂ ਆ ਰਹੇ ਕਾਰ ਚਾਲਕ ਨੂੰ ਭੁਗਤਣਾ ਪੈ ਗਿਆ।ਸੂਰੋ ਪੱਡਾ ਕੋਲ …

Read More »

ਠਾਣੇਵਾਲ ਵਿਖੇ ਥੈਲੇਸੀਮੀਆਂ ਰੋਗ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ

ਚੌਂਕ ਮਹਿਤਾ, 2 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗ੍ਰਾਮ ਪੰਚਾਇਤ ਪਿੰਡ ਠਾਣੇਵਾਲ ਦੇ ਸਹਿਯੋਗ ਨਾਲ ਬਖਸ਼ੀ ਠਾਣੇਵਾਲ ਅਤੇ ਸਰਪੰਚ ਸੂਰਤਾ ਸਿੰਘ ਵਲੋਂ ਥੈਲੇਸੀਮੀਆ ਰੋਗ ਤੋਂ ਪੀੜਤ ਬੱਚਿਆਂ ਲਈ ਪਿੰਡ ਦੇ ਆਗਨਵਾੜੀ ਸੈਂਟਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਮੇਜਰ ਸਿੰਘ ਅਰਜਨਮਾਂਗਾ ਨੇ ਕੀਤਾ।ਤਕਰੀਬਨ 72 ਦੇ ਕਰੀਬ ਵਿਅਕਤੀ ਇਸ ਖੁਨਦਾਨ …

Read More »

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਟੂਰਿਜ਼ਮ ਪੁਲਿਸ ਭਰਤੀ ਕਰਨ ਦੀ ਮੰਗ

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਯਾਤਰੂਆਂ ਦੀ ਸਹੂਲਤ ਲਈ ਪ੍ਰਮੁੱਖ ਸਥਾਨਾਂ ’ਤੇ ਰੱਖੇ ਟੂਰਿਜ਼ਮ ਪੁਲੀਸ ਦੇ ਖੋਖਿਆਂ ਦੇ ਇਸ ਸਮੇਂ ਲੱਗੇ ਤਾਲਿਆਂ ਨੂੰ ਲਾਹ ਕੇ ਉਥੇ ਯਾਤਰੂਆਂ ਦੀ ਸਹੂਲਤ …

Read More »