Tuesday, November 24, 2026

Daily Archives: October 6, 2017

ਪਿੰਡ ਸੁਲਤਾਨਵਿੰਡ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ, 5 ਅਕਤੂਬਰ (ਪਂਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਹਿਬ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸੁਲਤਾਨਵਿੰਡ ਪਿੰਡ ਦੀ ਪੱਤੀ ਦਾਦੂ ਜੱਲ੍ਹਾ ਦੇ ਗੁਰਦਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਵੱਖ ਵੱਖ ਸਕੂਲਾਂ …

Read More »

`ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ `ਤੇ ਹਮਲਾ ਅਤੇ ਸੁਤੰਤਰ ਮੀਡੀਆ’ ਬਾਰੇ ਸੈਮੀਨਾਰ 7 ਨੂੰ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ    ) – ਵਿਰਸਾ ਵਿਹਾਰ ਵਿਖੇ 7 ਅਕਤੂਬਰ ਨੂੰ ਕਰਵਾਏ ਜਾ ਰਹੇ ਸੈਮੀਨਾਰ ‘ਸਾਡੇ ਦੇਸ਼ ਵਿੱਚ ਚਲੰਤ ਰਾਜਨੀਤਕ ਹਾਲਾਤ ਵਿੱਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਤੇ ਹਮਲਾ ਅਤੇ ਸੁਤੰਤਰ ਮੀਡੀਆ’ ਬਾਰੇ ਜਾਣਕਾਰੀ ਦਿੰਦਿਆਂ ਫੋਕਲੋਰ ਰਿਸਰਚ ਅਕਾਦਮੀ (ਰਜਿ.) ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਜਨਰਲ ਸਕੱਤਰ ਗੁਰਦੇਵ ਸਿੰਘ ਮਹਿਲਾਂਵਾਲਾ ਨੇ ਕਿਹਾ ਹੈ ਕਿ ਭਾਵੇਂ ਵਿਚਾਰ …

Read More »

ਗੈਰ ਕਾਨੂੰਨੀ ਮਾਈਨਿੰਗ ਸਬੰਧੀ ਸੂਚਨਾ ਦੇਣ ਲਈ ਆਨਲਾਈਨ ਪੀਬੀ-ਗ੍ਰਾਮਸ (2-7) ਪੋਰਟਲ ਸ਼ੁਰੂ

ਪਠਾਨਕੋਟ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਅੰਦਰ ਅਗਰ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਨਿਕਾਸੀ ਹੁੰਦੀ ਦਿਖਾਈ ਦਿੰਦੀ ਹੈ ਤਾਂ ਉਹ ਇਸ ਦੀ ਸ਼ਿਕਾਇਤ ਆਨਲਾਈਨ ਪੀਬੀ-ਗ੍ਰਾਮਸ (2-7) ਪੋਰਟਲ ’ਤੇ ਦਰਜ ਕਰਵਾ ਸਕਦਾ ਹੈ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨਾਂ ਦੱਸਿਆ ਕਿ ਡਾਇਰੈਕਟਰ ਮਾਈਨਿੰਗ ਪੰਜਾਬ ਚੰਡੀਗੜ ਵੱਲੋਂ ਪਿਛਲੇ ਦਿਨਾਂ ਦੇ ਦੋਰਾਨ ਸਟੇਟ ਮਿਨਰਲ ਫਾਓੂਂਡੇਸ਼ਨ (6) …

Read More »

ਨਿਊ ਅੰਮ੍ਰਿਤਸਰ ਵਿਖੇ ਕੋਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜੀ.ਟੀ ਰੋਡ ’ਤੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਨਿਊ ਅੰਮ੍ਰਿਤਸਰ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਕੋਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਨਿਊ ਅੰਮ੍ਰਿਤਸਰ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਸੁਲਤਾਨਵਿੰਡ, ਹਰਜਿੰਦਰ ਸਿੰਘ ਜੋੜੀਆ, ਜਸਪਾਲ ਸਿੰਘ ਨਾਗੀ ਨੂੰ ਸੀਨੀਅਰ ਸਿਟੀਜਨਾਂ ਵਲੋਂ ਸਨਮਾਨਿਤ ਕੀਤਾ ਗਿਆ।ਸੁਸਾਇਟੀ ਦੇ ਪ੍ਰਧਾਨ …

Read More »

A marathon for ‘Green and Clean India’ by Mithibai’s ‘Kshitij’ Team

Mumbai, Oct. 5 (Punjab Post Bureau) –  The 11th edition of the grand and huge youth festival, ‘Kshitij 2017’ will be held under the vibrant roof of SVKM from 7 to 10 December 2017 at Mithibai College Vile Parle (West) Mumbai. The annual Mithibai’s paragon of youth festival “Kshitij” apart from enchanting and tantalizing all the hearts with various cultural programs also partake in …

Read More »

ਇੰਟਰ ਸਕੂਲ ਖੋ-ਖੋ ਦੇ ਦੋਵਾਂ ਵਰਗਾਂ `ਚ ਭਗਤ ਪੂਰਨ ਸਿੰਘ ਸਕੂਲ ਚੈਂਪੀਅਨ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਿਵਾਲਾ ਭਾਈਆ ਵਿਖੇ ਲੜਕੀਆ ਦੇ ਅੰਡਰ-14 ਤੇ ਅੰਡਰ-17 ਸਾਲ ਉਮਰ ਵਰਗ ਦੇ ਦੋ ਦਿਨਾਂ ਇੰਟਰ ਸਕੂਲ ਖੋ-ਖੋ ਮੁਕਾਬਲੇ ਸੰਪੰਨ ਹੋ ਗਏ।ਸਕੂਲ ਦੇ ਖੇਡ ਤੇ ਸਭਿਆਚਾਰ ਵਿੰਗ ਦੀ ਇੰਚਾਰਜ ਮੈਡਮ ਰਵਿੰਦਰ ਕੌਰ ਦੀ ਅਗਵਾਈ ਤੇ ਖੋ-ਖੋ ਫੈਡਰੇਸ਼ਨ ਆੱਫ ਇੰਡੀਆ ਦੇ ਕੋਚ ਰਾਜ ਕੁਮਾਰ ਸੁਰਯਾਵੰਸ਼ੀ ਦੀ ਦੇਖਰੇਖ ਹੇਠ …

Read More »

ਧੰਨਾ ਸਿੰਘ ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਕਰੀਬ ਬੀਤੇ ਤਿੰਨ ਦਹਾਕਿਆਂ ਤੋਂ ਐਸ.ਸੀ/ ਬੀ.ਸੀ ਅਧਿਆਪਿਕਾਂ ਦੇ ਕਲਿਆਣ ਵਿਚ ਲੱਗੀ ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ ਦੇ ਸਮੂਹਿਕ ਆਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਸਰਬ ਸੰਮਤੀ ਨਾਲ ਅਧਿਆਪਕ ਧੰਨਾ ਸਿੰਘ (ਲੈਕਚਰਾਰ) ਨੂੰ ਪ੍ਰਧਾਨ ਚਣਿਆ ਗਿਆ ਹੈ। ਧੰਨਾ ਸਿੰਘ ਪ੍ਰਧਾਨ ਬਲਕਾਰ ਸਿੰਘ ਸਫਰੀ ਦੀ ਜਗ੍ਹਾ ਲੈਣਗੇ।ਇਸ ਸਬੰਧੀ ਫਾਊਂਡਰ ਕਰਨਰਾਜ ਸਿੰਘ ਗਿੱਲ ਦੇ ਵਲੋਂ ਸੰਸਥਾ …

Read More »

ਅੰਡਰ 17 ਸਾਲ ਉਮਰ ਦੇ ਦੋਵਾਂ ਵਰਗਾਂ `ਚ ਮਹਿਤਾ ਅਕੈਡਮੀ ਚੈਂਪੀਅਨ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਗੁਰੂ ਨਾਨਕ ਦੇਵ ਯੂਨਿਸਰਸਿਟੀ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਸੰਪਨ ਹੋਏ ਅੰਡਰ-17 ਸਾਲ ਉਮਰ ਵਰਗ ਲੜਕੇ ਲੜਕੀਆਂ ਦੇ ਹਾਕੀ ਮੁਕਾਬਲਿਆਂ ਦੇ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਕੋਚਿੰਗ ਸੈਂਟਰ ਮਹਿਤਾ ਅਕੈਡਮੀ ਸਿਰ ਸੱਜਿਆ ਹੈ।ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਵਲੋਂ ਸੂਬਾ ਪੱਧਰ ਤੇ ਆਯੋਜਿਤ ਦੋ ਦਿਨਾਂ ਜਿਲ੍ਹਾਂ ਪੱਧਰੀ ਇੰਨ੍ਹਾਂ ਖੇਡ ਮੁਕਾਬਿਲਆਂ …

Read More »

ਕਾਂਗਰਸ ਤੇ ਭਾਜਪਾ ਤੋਂ ਕੋਈ ਉਮੀਦ ਨਾ ਰੱਖਣ ਲੋਕ- ਭਗਵੰਤ ਮਾਨ

ਗੁਰਦਾਸਪੁਰ ਹਲਕੇ ਦੀ ਜਨਤਾ ਕਾਂਗਰਸ ਤੇ ਭਾਜਪਾ ਨੂੰ ਸਬਕ ਸਿਖਾਏ- ਅਮਨ ਅਰੋੜਾ ਪਠਾਨਕੋਟ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਗੁਰਦਾਸਪੁਰ ਉਪ ਚੋਣ ਲੜ ਰਹੇ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਗਠਜੋੜ ਦੇ ਉਮੀਦਵਾਰਾਂ ਨੂੰ ‘ਪੈਰਾਸ਼ੂਟ‘ ਕਰਾਰ ਦਿੰਦੇ ਹੋਏ ਕਿਹਾ ਕਿ ਗੁਰਦਾਸਪੁਰ-ਪਠਾਨਕੋਟ ਦੇ ਲੋਕ ਕਾਂਗਰਸ ਅਤੇ ਭਾਜਪਾ ਤੋਂ ਕੋਈ ਉਮੀਦ ਨਾ …

Read More »

ਫਰਾਂਸ ਦੇ ਰਾਸ਼ਟਰਪਤੀ ਦੇ ਡਿਪਲੋਮੈਟਿਕ ਸਲਾਹਕਾਰ ਫਿਲਿਪ ਐਟੀਨੇ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਫਰਾਂਸ ਦੇ ਰਾਸ਼ਟਰਪਤੀ ਦੇ ਡਿਪਲੋਮੈਟਿਕ ਸਲਾਹਕਾਰ ਸ੍ਰੀ ਫਿਲਿਪ ਐਟੀਨੇ ਨੇ ਅਜ ਇੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਐਟੀਨੇ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਅਤੇ ਫਰਾਂਸ ਦਰਮਿਆਨ ਰੱਖਿਆ ਅਤੇ ਸੁਰੱਖਿਆ ਸਮੇਤ ਸਾਰੇ ਖੇਤਰਾਂ ਵਿੱਚ  ਸਬੰਧ ਮਜ਼ਬੂਤ ਕਰਨ ਬਾਰੇ ਜਾਣਕਾਰੀ ਦਿੱਤੀ।ਪ੍ਰਧਾਨ ਮੰਤਰੀ ਨੇ ਜੂਨ 2017 ਦੇ ਆਪਣੇ ਫਰਾਂਸ ਦੇ ਸਫਲ ਦੌਰੇ ਨੂੰ …

Read More »