Tuesday, November 24, 2026

Daily Archives: October 8, 2017

ਪੱਤਰਕਾਰ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਸਦਮਾ, ਮਾਤਾ ਦਾ ਦਿਹਾਂਤ

ਚੌਂਕ ਮਹਿਤਾ, 8 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬਾਬਾ ਬਕਾਲਾ ਸਾਹਿਬ ਤੋਂ ਰੋਜ਼ਾਨਾ ਅਜੀਤ ਦੇ ਪ੍ਰਤੀਨਿੱਧ, ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਬਲਵਿੰਦਰ ਸਿੰਘ ਅਠੌਲ਼ਾ, ਜੋਗਿੰਦਰ ਸਿੰਘ ਅਠੌਲਾ ਅਤੇ ਤੇਜਿੰਦਰ ਸਿੰਘ ਅਠੌਲਾ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ …

Read More »

ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਪ੍ਰੋ. ਗੁਰਭਜਨ ਗਿੱਲ ਦਾ ਗਜ਼ਲ ਸੰਗ੍ਰਹਿ `ਰਾਵੀ` ਲੋਕ ਅਰਪਿਤ

ਬ੍ਰਿਸਬੇਨ (ਆਸਟਰੇਲੀਆ), 8 ਅਕਤੂਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਆਸਟਰੇਲੀਆ ਦੀ ਸਰਗਰਮ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਸਾਹਿਤਕ ਸਰਗਰਮੀਆਂ ਲਗਾਤਾਰ ਜਾਰੀ ਰੱਖਦਿਆਂ ਕੱਲ ਅੱਠ ਅਕਤੂਬਰ ਨੂੰ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਸ ਮਹੀਨੇ ਦਾ ਮਾਸਿਕ ਕਵੀ ਦਰਬਾਰ ਆਯੋਜਿਤ ਕਰਵਾਇਆ ਗਿਆ।ਇਸ ਮੌਕੇ ਪੰਜਾਬ ਦੇ ਸਿਰਮੌਰ ਗ਼ਜ਼ਲਗੋ ਪ੍ਰੋ ਗੁਰਭਜਨ ਗਿੱਲ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਰਾਵੀ” ਲੋਕ ਅਰਪਿਤ ਕੀਤਾ ਗਿਆ …

Read More »

ਗੁਰਦਾਸਪੁਰ ਲੋਕ ਸਭਾ ਚੋਣ `ਚ ਕਾਂਗਰਸ ਦੀ ਜਿੱਤ ਯਕੀਨੀ- ਮਹਾਰਾਣੀ

ਅੰਮਿ੍ਤਸਰ, 8 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਅੱਜ ਬਾਅਦ ਦੁਪਿਹਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਇਸ ਮੌਕੇ ਉਨਾਂ ਨਾਲ ਮੁੱਖ ਮੰਤਰੀ ਦੇ ਓ.ਐਸ.ਡੀ ਅਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵ ਵੀ ਹਾਜ਼ਰ ਸਨ।ਇਸ ਮੌਕੇ ਸੂਚਨਾ ਕੇਂਦਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਾਰਾਣੀ ਪ੍ਰਨੀਤ …

Read More »

ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਭਾਰ ਤੋਲਕਾਂ ਨੇ ਅੰਤਰ ਜਿਲਾ ਸਕੂਲ ਖੇਡਾਂ ’ਚ ਮਾਰੀ ਬਾਜ਼ੀ

ਬਠਿੰਡਾ, 8 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀਂ ਖੰਨਾ ਜਿਲਾ ਲੁਧਿਆਣਾ ਵਿਖੇ ਹੋਈਆਂ 63ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਭਾਰ ਤੋਲਕਾਂ ਨੇ 3 ਸੋਨ ਤਮਗੇ, 5 ਸਿਲਵਰ ਤਮਗੇ ਅਤੇ 1 ਕਾਸ਼ੀ ਦਾ ਤਮਗਾ ਜਿੱਤ ਕੇ  ਓਵਰਆਲ ਚੈਂਪੀਅਨਸ਼ਿਪ ਲੜਕੀਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਜਿਥੇ ਸਕੂਲ ਦਾ ਨਾਮ ਰੌਸ਼ਨ ਕੀਤਾ …

Read More »

ਬੱਸ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ

ਬਠਿੰਡਾ, 8 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ-ਡੱਬਵਾਲੀ ਰੋਡ ’ਤੇ ਪੀ.ਆਰ.ਟੀ.ਸੀ ਦੀ ਬੱਸ ਦੀ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ।ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਪੀ.ਆਰ.ਟੀ.ਸੀ ਦੀ ਬੱਸ ਨੰਬਰ ਪੀ ਬੀ 03-09419 ਨੂੰ ਓਵਰਟੇਕ ਕਰਨ ਮੌਕੇ ਮੋਟਰਸਾਈਕਲ ਨੰਬਰ ਪੀ ਬੀ 25ਬੀ 5692 ਸਵਾਰ ਬੱਸ ਦੇ ਅਗਲੇ ਟਾਇਰਾਂ ਵਿੱਚ ਆ ਗਿਆ ਅਤੇ ਕੁਚਲ …

Read More »

ਪੀ.ਕੇ.ਐਸ ਇੰਟਰਨੈਸ਼ਨਲ ਸਕੂਲ ਜੋਨਲ ਤੇ ਜਿਲਾ ਪੱਧਰੀ ਖੇਡਾਂ `ਚ ਅੱਵਲ

ਬਠਿੰਡਾ, 8 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਪੱਧਰੀ ਅਥਲੈਟਿਕਸ ਮੀਟ ਤਿੰਨ ਰੋਜਾ ਟੂਰਨਾਮੈਂਟ ਸਪੋਰਟਸ ਸਕੂਲ ਘੁੱਦਾ ਵਿਖੇ 3 ਤੋਂ 6 ਅਕਤੂਬਰ ਨੂੰ ਖੇਡਾਂ ਵਿੱਚ ਪੀ.ਕੇ.ਐਸ ਇੰਟਰਨੈਸ਼ਨਲ ਸਕੂਲ ਬਲੂਆਣਾ (ਬਠਿੰਡਾ) ਨੇ ਮੱਲਾਂ ਮਾਰੀਆਂ।ਇਸ ਦੌਰਾਨ ਖਿਡਾਰੀਆਂ ਨੇ ਪਿਛਲੀਂ ਦਿਨੀਂ ਹੋਏ ਜੋਨਲ ਪੱਧਰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਦੌਰਾਨ ਗਰੁੱਪ ਅੰਡਰ-17 ’ਚੋਂ ਅਮਨਪ੍ਰੀਤ ਸਿੰਘ 100,200 ਮੀਟਰ ਅਤੇ …

Read More »

83rd All India Exhibition of Art 2017 inaugurated

Amritsar, Oct. 8 (Punjab Post Bureau) – 490 Items of art works having paintings, graphics, drawings, sculptures, photographs- from across the country are being displayed for 15-days in 83rd All India Art Exhibition, which was opened at the Indian Academy of Fine Arts (IAFA). The art works ranging from landscape, portrait, and life sketches, spiritual experiences and modern art are on …

Read More »

‘ਦਾ ਹਿਡਨ ਸਟਾਰਸ-ਏ-ਟੈਲੈਂਟ ਸ਼ੋਅ’ ਦਾ ਫਾਈਨਲ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵੰਨ-ਬਰੋਜ ਪ੍ਰੋਡਕਸ਼ਨ ਵਲੋਂ ‘ਦਾ ਹਿਡਨ ਸਟਾਰਸ-ਏ-ਟੈਲੈਂਟ ਸ਼ੋਅ’ ਦਾ ਫਾਈਨਲ ਮੁਕਾਬਲਾ ਆਰਟ ਗੈਲਰੀ ਵਿਖੇ ਐਮ.ਡੀ ਕਰਨ ਅਹੂਜਾ ਅਤੇ ਡਾਇਰੈਕਟਰ ਮੈਡਮ ਰੇਨੂੰ ਦੀ ਅਗਵਾਈ ਵਿਚ ਕਰਵਾਇਆ ਗਿਆ।ਫਾਈਨਲ ਵਿਚ ਪੁੱਜੇ ਡਾਂਸ, ਸਿੰਗਿੰਗ ਅਤੇ ਮਾਡਲਿੰਗ ਤੇ ਪ੍ਰਤੀਭਾਗੀਆਂ ਨੇ ਆਪਣੀ ਕਲਾ ਦੇ ਜਲਵੇ ਮੰਚ `ਤੇ ਬਿਖੇਰੇ।ਇਸ ਦੌਰਾਨ ਡਾ. ਜੋਤ ਸਿਨਹਾ ਜੈਨ ਪ੍ਰਧਾਨ ਬੇਟੀਆਂ ਫਾਊਂਡੇਸ਼ਨ, ਸੀਮਾ ਸੰਖਿਆਨ ਸਟੇਟ ਪ੍ਰਧਾਨ …

Read More »

ਸੁਰ ਆਂਗਨ ਸੰਸਥਾ ਨੇ ਮਸ਼ਹੂਰ ਗਜ਼ਲ ਗਾਇਕ ਬੇਗਮ ਅਖ਼ਤਰ ਤੇ ਜਗਜੀਤ ਸਿੰਘ ਨੂੰ ਕੀਤਾ ਯਾਦ

ਫਾਜ਼ਿਲਕਾ, 8 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੁਰ ਆਂਗਨ ਸੰਸਥਾ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਸੁਰ ਆਂਗਨ ਦੇ ਵੇਹੜੇ ਵਿਚ ਸੰਪਨ ਹੋਈ। ਜਿਸ ਦੀ ਪ੍ਰਧਾਨਗੀ ਸੁਰ ਆਂਗਨ ਪੰਜਾਬ ਦੇ ਸੰਸਥਾਪਕ ਡਾ. ਰਾਜੇਸ਼ ਮੋਹਨ ਵੱਲੋਂ ਕੀਤੀ ਗਈ।ਮੀਟਿੰਗ ਵਿਚ ਸੁਰ ਆਂਗਨ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ …

Read More »

ਰੇਲ ਗੱਡੀ ਅਤੇ ਮਿਕਸਰ ਡੰਪਰ ਦੇ ਵਿਚਕਾਰ ਭਿਅੰਕਰ ਟੱਕਰ, ਗੱਡੀ ਦੇ ਡਰਾਇਵਰ ਦੀ ਮੌਤ

ਫਾਜ਼ਿਲਕਾ, 8 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੱਜ ਫਿਰੋਜ਼ਪੁਰ-ਫਾਜ਼ਿਲਕਾ ਰੇਲ ਰਸਤੇ ’ਤੇ ਬਾਹਮਣੀ ਵਾਲਾ ਰੇਲਵੇ ਸਟੇਸ਼ਨ ਨੇੜੇ ਪਿੰਡ ਸਿੱਧੂ ਵਾਲਾ ਨੇੜੇ ਵਾਪਰੇ ਭਿਅੰਕਰ ਹਾਦਸੇ ’ਚ ਰੇਲ ਡਰਾਇਵਰ ਹੀ ਦਰਦਨਾਕ ਮੌਤ ਹੋ ਗਈ। ਜਦਕਿ ਰੇਲ ਇੰਜਨ ’ਚ ਟਕਰਾਉਣ ਵਾਲਾ ਮਿਕਸਰ ਡੰਪਰ ਦਾ ਡਰਾਇਵਰ ਇਸ ਹਾਦਸੇ ’ਚ ਵਾਲ ਵਾਲ ਬੱਚ ਗਿਆ ਅਤੇ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਜਿਵੇਂ …

Read More »