Tuesday, November 24, 2026

Monthly Archives: December 2017

Outstanding Performance by DAV Public Student

Amritsar, Dec. 17 (Punjab Post Bureau) – Ravbir Kaur (Std.X), a student of DAV Public School Lawrence Road performed exceptionally well at the state level Declamation Contest on Shri Guru Tegh Bahadur Ji organised by Bharti Vikas Parishad. She bagged the First Prize in the competition and selected ro compete at National Level. Regional Director Punjab Zone-A Dr. Neelam Kamra …

Read More »

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਨਗਰ ਕੀਰਤਨ 21 ਦਸੰਬਰ ਨੂੰ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਸਬੰਧੀ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ ਅਦਾਰਿਆਂ ਵਲੋਂ 21 ਦਸੰਬਰ ਨੂੰ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ।ਚੀਫ ਖਾਲਸਾ ਦੀਵਾਨ ਦੇ ਪ੍ਰਬੰਧਕਾਂ ਤੇ ਸੀ.ਕੇ.ਡੀ ਸਕੂਲਾਂ ਦੇ ਸਾਰੇ ਪ੍ਰਿਸੀਪਲਾਂ ਦੀ ਮੀਟਿੰਗ …

Read More »

ਮਨਜਿੰਦਰ ਸਿੰਘ ਸੋਢੀ ਚੀਫ ਖਾਲਸਾ ਦੀਵਾਨ ਦੇ ਮੁੱਖ ਕਾਰਜਕਾਰੀ ਅਫਸਰ ਨਿਯੁੱਕਤ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਮਨਜਿੰਦਰ ਸਿੰਘ ਸੋਢੀ ਨੂੰ ਚੀਫ ਖਾਲਸਾ ਦੀਵਾਨ ਮੁੱਖ ਦਫਤਰ ਦੇ  ਕਾਰਜਕਾਰੀ ਅਫਸਰ ਨਿਯੁੱਕਤ ਕੀਤਾ ਗਿਆ ਹੈ। ਆਪਣੇ ਕਿੱਤੇ ਵਿਚ ਮਾਹਿਰ 21 ਸਾਲ ਦਾ ਤਜੁਰਬਾ ਰੱਖਣ ਵਾਲੇ ਮਨਜਿੰਦਰ ਸਿੰਘ ਸੋਢੀ ਇਕ ਬਹੁਤ ਹੀ  ਕਾਬਿਲ ਤੇ ਅਗਾਂਹਵਧੁ ਪ੍ਰਸ਼ਾਸਨਕ ਹਨ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਇਸ ਸਮੇਂ ਨਵ-ਨਿਯੁੱਕਤ ਕਾਰਜਕਾਰੀ ਅਫਸਰ …

Read More »

ਕਾਲਜਾਂ `ਚ `ਕੰਟੀਨੀ ਮੰਡੀਰ` ਤੇ `ਜੋਸ਼ ਕੈਂਪਸ ਦਾ` ਲੱਚਰ ਪ੍ਰੋਗਰਾਮ ਰੁਕਵਾਉਣ ਲਈ ਸਿੱਖ ਜਥੇਬੰਦੀਆਂ ਨੇ ਸੌਂਪੇ ਮੰਗ ਪੱਤਰ

ਸੰਦੌੜ, 17 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਐਮ.ਐਚ.ਵਨ ਚੈੱਨਲ ਤੇ `ਕੰਟੀਨੀ ਮੰਡੀਰ` ਅਤੇ ਜੋਸ਼ ਤੜਕਾ ਚੈਨਲ `ਤੇ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ `ਜੋਸ਼ ਕੈਂਪਸ ਦਾ` ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਵਿੱਚ ਜਾ ਕੇ ਸ਼ੂਟ ਕੀਤਾ ਜਾਂਦਾ ਹੈ।ਬੀਤੇ ਦਿਨੀਂ ਵੱਖ-ਵੱਖ ਸਿੱਖ ਧਾਰਮਿਕ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ …

Read More »

ਮਲੇਰਕੋਟਲਾ ਵਿੱਚ ਸ਼ੇਰ ਆਉਣ ਦੀ ਵਾਇਰਲ ਹੋਈ ਵੀਡੀਓ ਝੂਠੀ

ਲੋਕ ਅਫਵਾਹਾਂ ਤੋਂ ਸੁਚੇਤ ਰਹਿਣ- ਰੇਂਜ ਅਫਸਰ ਸੰਦੌੜ, 17 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨਾਂ ਤੋਂ ਮਲੇਰਕੋਟਲਾ ਇਲਾਕੇ ਵਿੱਚ ਸ਼ੇਰ ਦੇ ਆ ਜਾਣ ਦੀ ਸੋਸ਼ਲ ਸਾਈਟਾਂ `ਤੇ ਜੋਰ ਨਾਲ ਘੁੰਮ ਰਹੀ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਹੋਇਆ ਵਣ ਅਤੇ ਜੰਗਲੀ ਜੀਵ ਸੁਰੱਖਿਆ ਰੇਂਜ ਅਫਸਰ ਮਲੇਰਕੋਟਲਾ ਸ੍ਰੀ ਛੰਜੂ ਰਾਮ ਸੰਜਰ ਨੇ ਕਿਹਾ ਕਿ ਇਹ ਵੀਡੀਓ ਪੰਜਾਬ ਤੋਂ ਬਾਹਰ …

Read More »

ਸ਼ੂਗਰ ਬਲੱਡ ਟੈਸਟ ਕੈਂਪ ‘ਚ 170 ਮਰੀਜ਼ਾਂ ਨੇ ਕਰਵਾਇਆ ਟੈਸਟ

ਬਠਿੰਡਾ, 17 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਸੰਸਥਾ ਭੁਜੰਗ ਖਾਲਸਾ ਦਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਡੀਕਲ ਹਾਲ ਅਤੇ ਕਲੀਨਿਕਲ ਲੈਬੋਰੇਟਰੀ ਵਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਬਲੱਡ ਟੈਸਟ ਮੈਡੀਕਲ ਕੈਂਪ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਐਸ.ਆਰ ਐਲ ਲੈਬੋਰੇਟਰੀ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਡਾ: ਪਰਵਿੰਦਰ ਸਿੰਘ ਨਾਗਪਾਲ …

Read More »

ਚਾਰ ਸਾਹਿਬਜ਼ਾਦਿਆਂ ਨੂੰ 10ਵਾਂ ਕੀਰਤਨ ਦਰਬਾਰ ਕਰਵਾਇਆ ਗਿਆ

ਬਠਿੰਡਾ, 17 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ 10 ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ।ਇਹ ਕੀਰਤਨ ਦਰਬਾਰ ਚਾਰ ਸਾਹਿਬਜ਼ਾਦਿਆਂ ਦੀ ਅਨਮੋਲ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ।ਇਸ …

Read More »

ਪਿੰਡ ਜੈਪਾਲਗੜ ਵਿਖੇ ਵਿਰਾਸਤੀ ਮੇਲੇ ’ਚ ਭਾਰੀ ਰੌਣਕਾਂ- ਪ੍ਰਬੰਧਕ ਹੋਏ ਬਾਗੋਬਾਗ

ਮਨਪ੍ਰੀਤ ਬਾਦਲ ਵਲੋਂ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਨੂੰ ਪੰਜ ਲੱਖ ਦੀ ਗਰਾਂਟ ਦਾ ਐਲਾਨ ਬਠਿੰਡਾ, 17 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਕ ਫਾੳੂਂਡੇਸ਼ਨ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਦਾ ਤੀਜੇ ਦਿਨ ਦੀ ਸ਼ਾਮ ਲਿਖਣ ਤੱਕ ਵਿਰਾਸਤੀ ਮੇਲੇ ਵਿੱਚ ਨਾਮੀ ਕਲਾਕਾਰਾਂ ਦਾ ਖੁੱਲਾ ਅਖਾੜਾ ਵੇਖ ਕੇ ਭਾਰੀ ਗਿਣਤੀ ਵਿੱਚ ਸ਼ਹਿਰੀ ਦਰਸ਼ਕ …

Read More »

ਡਾ. ਆਈ.ਡੀ ਸਿੰਘ ਤੇ ਡਾ. ਮਹਿਰਾ ਅੱਜ ਅਮਨਦੀਪ ਮੈਡੀਸਿਟੀ ‘ਚ ਕਰਨਗੇ ਓ.ਪੀ.ਡੀ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਹੱਡੀਆਂ ਅਤੇ ਜੋੜਾਂ ਦੇ ਇਲਾਜ਼ ‘ਚ ਅਤਿ-ਆਧੁਨਿਕ ਤਕਨੀਕਾਂ ਦੇ ਇਸਤੇਮਾਲ ਲਈ ਜਾਣੇ ਜਾਂਦੇ ਅਮਨਦੀਪ ਹਸਪਤਾਲ `ਚ ਖੇਡਾਂ ਦੌਰਾਨ ਲੱਗੀਆਂ ਸੱਟਾਂ ਦੇ ਮਾਹਿਰ ਅਰਥ੍ਰੋਸਕੋਪੀ ਸਰਜਨ ਡਾ. ਇੰਦਰਦੀਪ ਸਿੰਘ (ਆਈ.ਡੀ ਸਿੰਘ) ਅਤੇ  ਦਿਮਾਗ ਤੇ ਰੀੜ ਦੀ ਹੱਡੀ ਦੇ ਰੋਗਾਂ ਦੇ ਮਾਹਿਰ ਡਾ. ਏ.ਏ ਮਹਿਰਾ ਅੱਜ 18 ਦਸੰਬਰ ਨੂੰ ਅੰਮ੍ਰਿਤਸਰ ਦੇ ਮਾਲ ਰੋਡ ਸਥਿਤ …

Read More »

ਬੀਬੀ ਜਸਕਿਰਨ ਕੌਰ ਦੀ ਜਿੱਤ `ਤੇ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰਬਰ 43 ਤੋਂ ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਜਿੱਤ `ਤੇ ਸੁਲਤਾਨਵਿੰਡ ਪਰਿਵਾਰ ਨੂੰ ਵਧਾਈਆਂ ਦੇਣ ਵਾਲ਼ਿਆਂ ਦਾ ਤਾਂਤਾ ਲੱਗਾ ਹੋੲਆ ਹੈ।ਤਸਵੀਰ ਵਿੱਚ ਜਥੇਦਾਰ ਹਰਜਾਪ ਸਿੰਘ ਨੂੰ ਵਧਾਈ ਦੇਣ ਆਏ ਅਕਾਲੀ ਆਗੂ ਵਰਕਰ ਸ਼ਮਸ਼ੇਰ ਸਿੰਘ ਅਤੇ ਸਮੱਰਥਕ ਬਿੱਟੂ ਪੱਟੀ, ਕੰਵਲ ਟੇਲਰ, ਬੱਬਲੂ ਤੇ ਹੋਰ।

Read More »