20 ਹਜ਼ਾਰ ਦੇ ਕਰੀਬ ਵਲੰਟੀਅਰਾਂ ਵੱਲੋਂ ਨਾਮ ਦਰਜ-ਜਿਲਾ ਪੁਲਿਸ ਮੁਖੀ ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਮੁੱਕਤ ਕਰਨ ਲਈ ਸਵੈ ਇੱਛਾ ਨਾਲ ਨਸ਼ਾ ਰੋਕੂ ਦਸਤੇ ਵਿਚ ਨਾਮ ਦਰਜ ਕਰਵਾਉਣ ਵਾਲਿਆਂ ਵਿਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਭਰ ਵਿਚੋਂ ਅੱਗੇ ਚੱਲ ਰਿਹਾ ਹੈ ਅਤੇ ਆਸ ਹੈ ਕਿ ਜਿੰਨੇ ਉਤਸ਼ਾਹ ਨਾਲ ਸਵੈ ਸੇਵੀ ਅੱਗੇ ਆ ਰਹੇ …
Read More »Daily Archives: March 21, 2018
`ਸੱਜਣ ਸਿੰਘ ਰੰਗਰੂਟ` ਫਿਲਮ ਦੀ ਟੀਮ ਗੁ. ਰਕਾਬਗੰਜ ਸਾਹਿਬ ਨਤਮਸਤਕ
ਯੂਰਪ ਦਾ ਵਜੂਦ ਸਿੱਖਾਂ ਦੀ ਕੁਰਬਾਨੀਆਂ ਕਰਕੇ ਹੈ- ਜੀ.ਕੇ ਨਵੀਂ ਦਿੱਲੀ, 20 ਮਾਰਚ (ਪੰਜਾਬ ਪੋਸਟ ਬਿਊਰੋ) – ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਵੱਲੋਂ ਫਰਾਂਸ ਨੂੰ ਜਰਮਨੀ ਦੇ ਹੱਥ ਜਾਣ ਤੋਂ ਬਚਾਉਣ ਦੀ ਕਹਾਣੀ ’ਤੇ ਬਣੀ ਪੰਜਾਬੀ ਫਿਲਮ ‘ਸੱਜਣ ਸਿੰਘ ਰੰਗਰੂਟ’ ਸਿੱਖ ਇਤਿਹਾਸ ਦੇ ਪ੍ਰਚਾਰ ਦੀ ਦਿਸ਼ਾ ’ਚ ਵੱਡੀ ਭੂਮਿਕਾ ਨਿਭਾਏਗੀ।ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ …
Read More »DAV Public Student District Topper in NTSE Stage – 1
Amritsar, Mar. 20 (Punjab Post Bureau) – Two students of DAV Public School Lawrence Road cleared the first stage i.e State Level of National Talent Search Examination (NTSE), with Pranav Aggarwal topping the District. The exam is conducted every year by NCERT to identify and award scholarship to eligible students of Std X after the second round to pursue their …
Read More »ਡੀ.ਸੀ ਵਲੋਂ ਮੀਜ਼ਲਜ਼ ਰੁਬੇਲਾ ਮੁਹਿੰਮ ਸਬੰਧੀ ਪ੍ਰਈਵੇਟ ਸਕੂਲਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ
ਅੰਮ੍ਰਿਤਸਰ 20 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠਾਂ ਐਮ.ਆਰ ਮੁਹਿੰਮ ਭਾਵ-ਮੀਜ਼ਲਜ਼ ਰੁਬੇਲਾ ਸਬੰਧੀ ਜਾਗਰੂਕਤਾ ਲਈ ਪ੍ਰਈਵੇਟ ਸਕੂਲਾਂ ਦੇ ਪ੍ਰਤੀਨਿਧੀਆਂ ਦੀ ਇੱਕ ਮੀਟਿੰਗ ਦਾ ਆਯੋਜਨ ਡੀ.ਸੀ ਦਫਤਰ ਵਿਖੇ ਕੀਤਾ ਗਿਆ।ਇਹ ਮੀਟਿੰਗ ਏ.ਡੀ.ਸੀ ਰਵਿੰਦਰ ਸਿੰਘ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਮੋਜੂਦਗੀ ਵਿੱਚ ਕੀਤੀ ਗਈ।ਇਸ ਅਵਸਰ ਤੇ ਸੰਬੋਧਨ ਕਰਦਿਆਂ ਮਾਣਯੋਗ ਡਿਪਟੀ ਕਮਿਸ਼ਨਰ ਵਲੋ …
Read More »ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਮਸ਼ਾਨ ਘਾਟ `ਚ ਮੁੱਖ ਮੰਤਰੀ ਦਾ ਸਾੜਿਆ ਪੁਤਲਾ, ਭੰਨਿਆ ਘੜਾ
ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਵਿਖੇ ਸੂਬੇ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਪਿਛਲੇਂ 51 ਵੇਂ ਦਿਨਾਂ ਤੋਂ ਦਿਨ ਰਾਤ ਦੇ ਰੋਸ ਧਰਨੇ `ਤੇ ਬੈਠੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਆਂਗਨਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ …
Read More »
Punjab Post Daily Online Newspaper & Print Media