Tuesday, November 24, 2026

Monthly Archives: March 2018

ਭਾਰਤੀ ਹੈਂਡਬਾਲ ਟੀਮਾਂ ਨੇ ਪਾਕਿ `ਚ ਗੱਡੇ ਜਿੱਤ ਦੇ ਝੰਡੇ

ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੇ ਕੀਤਾ ਨਿੱਘਾ ਸਵਾਗਤ ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਸ਼ਹਿਰ ਫੈਸਲਾਬਾਦ ਵਿਖੇ 10 ਤੋਂ 15 ਮਾਰਚ ਤੱਕ ਆਯੋਜਿਤ ਅੰਡਰ-18 ਤੇ 20 ਸਾਲ ਉਮਰ ਵਰਗ ਦੇ ਪੁਰਸ਼ਾਂ ਦੀ ਆਈ.ਐਚ.ਐਫ ਚੈਲੰਜ਼ ਟਰਾਫੀ ਦੇ ਦੌਰਾਨ ਵਿਸ਼ਵ ਦੇ ਕਈ ਨਾਮਵਰ ਦੇਸ਼ਾਂ ਦੀਆਂ ਟੀਮਾਂ ਨੂੰ ਧੂਲ ਚਟਾਉਣ ਤੋਂ ਬਾਅਦ ਦੇਸ਼ ਪਰਤ ਆਈਆਂ ਹਨ।ਭਾਰਤ-ਪਾਕਿ …

Read More »

ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਬਾਰੇ ਜ਼ਿਲਾ ਪੱਧਰੀ ਕਿਸਾਨ ਮੇਲਾ 2 ਅਪ੍ਰੈਲ ਨੂੰ

ਪਠਾਨਕੋਟ, 18 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਜ਼ਿਲਾ ਪਠਾਨਕੋਟ ਵਿੱਚ ਹੋ ਰਹੇ ਖੇਤੀ ਕਾਰਜਾਂ ਦੀ ਸਮੀਖਿਆ ਲਈ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਦਫਤਰ ਮੁੱਖ ਖੇਤੀਬਾੜੀ ਅਫਸਰ ਵਿਖੇ ਮਹੀਨਾਵਾਰ ਮੀਟਿੰਗ ਡਾ. ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਡਾ. ਅਮਰੀਕ ਸਿੰਘ, ਡਾ. ਹਰਿੰਦਰ ਸਿੰਘ ਬੈਂਸ, ਡਾ. ਰਜਿੰਦਰ ਕੁਮਾਰ ਖੇਤੀਬਾੜੀ ਅਫਸਰ …

Read More »

ਮੇਅਰ ਰਿੰਟੂ ਨੇ ਹਿੰਦੂ ਨਵ-ਵਰਸ਼ ਵਿਕਰਮੀ ਸੰਮਤ-2075 ਦਾ ਕੈਲੰਡਰ ਕੀਤਾ ਰਲੀਜ਼

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੁਰਗਿਆਨਾ ਮੰਦਰ ਵਿਖੇ ਹਿੰਦੂ ਨਵ-ਵਰਸ਼ ਵਿਕਰਮੀ ਸੰਮਤ-2075 ਦਾ ਕੈਲੰਡਰ ਕੀਤਾ ਰਲੀਜ਼ ਕੀਤਾ ਹੈ।ਮਹਾਮੰਡਲੇਸ਼ਵਰ ਪੂਜਨੀਕ ਮਹੰਤ ਅਨੰਤਾ ਦਾਸ, ਪਵਨ ਮਹਾਰਾਜ, ਮਹੰਤ ਰਾਘਵ ਦਾਸ ਅਤੇ ਭੈਣ ਚੰਦਰਕਲਾ ਦੀ ਰਹਿਨੁਮਾਈ `ਚ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ।ਜਿੱਥੇ ਉਹਨਾਂ ਦਾ ਰਮੇਸ਼ ਸ਼ਰਮਾ ਪ੍ਰਧਾਨ ਦੁਰਗਿਆਣਾ ਕਮੇਟੀ, ਅਰੂਣ ਖੰਨਾ, ਜਨਰਲ ਸਕੱਤਰ, ਮਹੇਸ਼ ਖੰਨਾ …

Read More »

ਮੇਅਰ ਤੇ ਕਮਿਸ਼ਨਰ ਨਿਗਮ ਵਲੋਂ ਉੱਚ ਅਧਿਕਾਰੀਆਂ ਨਾਲ ਵਿਕਾਸ ਕੰਮਾਂ ਬਾਰੇ ਮੀਟਿੰਗ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਸਾਂਝੇ ਤੌਰ `ਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਨਿਗਮ ਦੀ ਹਦੂਦ ਅੰਦਰ ਸਮੂਹ ਵਾਰਡਾਂ ਦੇ ਵੱਖ-ਵੱਖ ਵਿਕਾਸ ਦੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਉਹਨਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਸ਼ਹਿਰ ਦੀਆਂ ਵੱਖ-ਵੱਖ ਸੜਕਾਂ, ਵਾਟਰ ਅਤੇ ਸੀਵਰੇਜ਼ ਪ੍ਰਣਾਲੀ …

Read More »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਲਾਲ ਬੱਤੀ, ਹੁੱਕਾ ਬਾਰ ਤੇ ਮੈਰਿਜ ਪੈਲੇਸਾਂ `ਚ ਹਥਿਆਰ ਲਿਜਾਣ `ਤੇ ਰੋਕ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਮਨਜੀਤ ਸਿੰਘ) – ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਗੱਡੀਆਂ ਉਪਰ ਲਾਲ, ਅੰਬਰ ਅਤੇ ਨੀਲੀ ਬੱਤੀ ਲਾਉਣ ਅਤੇ ਉਸ ਦੀ ਦੁਰਵਰਤੋਂ ਕਰਨ ਅਤੇ ਇਨ੍ਹਾਂ ਦੀ ਵਿਕਰੀ ਕਰਨ ਅਤੇ ਗੱਡੀਆਂ ਵਿਚ …

Read More »

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਯਾਦ ’ਚ ਚਾਰ ਰੋਜ਼ਾ ਸਾਲਾਨਾ ਗੁਰਮਤਿ ਕਰਵਾਇਆ

ਸਰਮਸਤਪੁਰ (ਜਲੰਧਰ), 18 ਮਾਰਚ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬ੍ਰਹਮ ਗਿਆਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਵਿਚ ਤਿੰਨ ਰੋਜਾ ਸਮਾਨਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸੱਤਪੁਰ (ਜਲੰਧਰ) ਵਿਖੇ ਪੂਰੀ ਸ਼ਰਧਾ, ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ …

Read More »

Arya Yuvati Sabha BBK DAV organises a Lecture to Commemorate Rishi Bodhutsav

Amritsar, Mar. 18 (Punjab Post Bureau) – On the auspicious occasion of Rishi Bodhutsav which coincided with the 194th birth anniversary of Swami Dayanand Saraswati, BBK DAV organised a lecture by internationally acclaimed Hindi scholar, Dr. Harmohinder Singh Bedi. Acquainting the students with the colossal contribution of Swami Dayanand towards the society, he highlighted Swami Ji’s role as a great …

Read More »

ਏ.ਪੀ.ਐਲ-2018 ਟਰਾਫੀ- ਸਤਵਾਂ ਦਿਨ- ਸੈਮੀ ਫਾਈਨਲ `ਚ ਫਸੇ ਕੁੰਡੀਆਂ ਦੇ ਸਿੰਗ

ਏ.ਸੀ.ਏ ਅਤੇ ਐਫ.ਸੀ.ਆਈ ਦਾ ਹੋਵੇਗਾ ਫਾਈਨਲ ਮੁਕਾਬਲਾ ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਸਤਵੇਂ ਦਿਨ ਦੋ ਸੈਮੀ-ਫਾਈਨਲ ਮੈਚ ਖੇਡੇ ਗਏ ਪਹਿਲੇ ਮੈਚ ‘ਚ ਮੁਕਾਬਲਾ ਐਫ.ਸੀ.ਆਈ ਅਤੇ ਆਰ.ਆਰ ਸਪੋਰਟਜ਼ ਕਲੱਬ, ਦਿੱਲੀ ਦਰਮਿਆਨ ਹੋਇਆ।ਜਿਸ ‘ਚ ਐਫ.ਸੀ.ਆਈ ਨੇ ਟਾਸ ਜਿੱਤ ਕੇ ਪਹਿਲਾਂ ਗੇੰਦਬਾਜ਼ੀ ਕਰਨ ਦਾ ਫੈਸਲਾ ਕੀਤਾ।ਬੱਲੇਬਾਜ਼ੀ ਕਰਨ ਉਤਰੀ ਆਰ.ਆਰ ਦੀ ਟੀਮ ਨੇ ਨਿਰਧਾਰਿਤ …

Read More »

ਏ.ਪੀ.ਐਲ-2018 ਟਰਾਫ਼ੀ – ਛੇਵੇਂ ਦਿਨ ਮਿਨਰਵਾ ਤੇ ਐਫ.ਸੀ.ਆਈ ਦੀ ਰਹੀ ਝੰਡੀ

ਡਾ. ਇੰਦਰਬੀਰ ਸਿੰਘ ਨਿੱਝਰ ਤੇ ਪ੍ਰਿੰਕਿਪਾਲ ਤੇਜਬੀਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਛੇਵੇਂ ਦਿਨ ਪੂਲ ਬੀ ਦੇ ਦੋ ਆਖ਼ਰੀ ਮੈਚ ਖੇਡੇ ਗਏ।ਪਹਿਲੇ ਮੈਚ ‘ਚ ਮੁਕਾਬਲਾ ਕਿਸ਼ਨਗੰਜ ਜਿਮਖਾਨਾ, ਦਿੱਲੀ ਅਤੇ ਮਿਨਰਵਾ ਕਲੱਬ, ਚੰਡੀਗੜ੍ਹ ਦਰਮਿਆਨ ਹੋਇਆ।ਜਿਸ ‘ਚ ਕਿਸ਼ਨਗੰਜ ਜਿਮਖਾਨਾ ਨੇ ਟਾਸ ਜਿੱਤ ਕੇ ਪਹਿਲਾਂ ਗੇੰਦਬਾਜ਼ੀ ਕਰਨ ਦਾ …

Read More »

ਸਟੀਫਨ ਹਾਕਿੰਗ ਤੇ ਇਨਕਲਾਬੀ ਵਿਦਵਾਨ ਕਾਮਰੇਡ ਗੌਧੰਰਵ ਸੇਨ ਦੀ ਯਾਦ `ਚ ਸ਼ੋਕ ਸਮਾਗਮ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਦੁਨੀਆ ਦੇ ਮਹਾਨ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੀਨੀਅਰ ਟਰਸੱਟੀ ਤੇ ਇਨਕਲਾਬੀ ਵਿਦਵਾਨ ਕਾਮਰੇਡ ਗੌਧੰਰਵ ਸੇਨ ਕੋਛੜ ਦੀ ਯਾਦ `ਚ ਇਕ ਸ਼ੋਕ ਸਮਾਗਮ ਸਥਾਨਕ ਮੈਡੀਕਲ ਐਨਕਲੇਵ ਵਿਖੇ ਆਯੋਜਿਤ ਕੀਤਾ ਗਿਆ। ਤਰਕਸ਼ੀਲ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਅਤੇ ਤਰਕਸ਼ੀਲ …

Read More »