Tuesday, November 24, 2026

Monthly Archives: March 2018

`ਪੰਛੀ ਪਿਆਰੇ` ਮੁਹਿੰਮ ਤਹਿਤ ਪੰਛੀਆਂ ਲਈ ਲਗਾਏ ਰੈਣ ਬਸੇਰੇ

ਸੰਦੌੜ੍ਹ, 19 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮਾਹਮਦਪੁਰ ਵਿਖੇ ਪਿੰਡ ਦੇ ਉਦਮੀ ਨੌਜਵਾਨਾਂ ਨੇ ਨਗਰ ਦੇ ਸਹਿਯੋਗ ਨਾਲ ਸੰਤ ਬਾਬਾ ਉਤਰ ਦੇਵ ਦੀ ਯਾਦ ਵਿੱਚ ਪਿੰਡ ਦੇ ਵਿੱਚ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ ਦੀ ਪ੍ਰੇਰਨਾ ਸਦਕਾ ਪੰਛੀਆਂ ਦੀਆਂ ਦਿਨੋ ਦਿਨ ਖਤਮ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਆਲੇ …

Read More »

ਲੇਖਕ ਤਰਸੇਮ ਮਹਿਤੋ ਦਾ ਕੈਨੇਡਾ ‘ਚ ਹੋਇਆ ਸਨਮਾਨ

ਸੰਦੌੜ੍ਹ, 19 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਇਸ ਇਲਾਕੇ ਦੇ ਪਿੰਡ ਬਿਸ਼ਨਗੜ੍ਹ (ਬਈਏਵਾਲ) ਦੇ ਉਘੇ ਨੌਜਵਾਨ ਪੰਜਾਬੀ ਲੇਖਕ, ਗੀਤਕਾਰ ਤਰਸੇਮ ਮਹਿਤੋ’ ਦਾ ‘ਕੈਨੇਡਾ ਦੀ ਆਈ ਮੇਲਾ ਟੀਮ’ (ਇੰਟਰਨੈਸ਼ਨਲ ਮੇਲਾ) ਵੱਲੋਂ ਰੋਅਲ ਇੰਡੀਆ ਵਿੰਕਟ ਹਾਲ ਕੈਨੇਡਾ ਵਿੱਚ ਵਿਸ਼ੇਸ ਤੌਰ ਤੇ ਸ਼ਨਮਾਨ ਗਿਆ।ਇਸ ਸਮੇਂ ਆਈ ਮੇਲਾ ਟੀਮ ਦੇ ਮੈਂਬਰ ਬਲਜਿੰਦਰ ਤੱਬੜ, ਮਹਿੰਦਰਪਾਲ ਢੇਰੀਆ, ਗੁਰਦੀਪ ਸੈਣੀ ਅਤੇ ਅਮਨ ਮਾਨ ਸ਼ੇਖਦੌਲਤ ਨੇ ਦੱਸਿਆ …

Read More »

ਸਾਰਥਿਕ ਸੁਨੇਹੇ ਦਿੰਦੀਆਂ ਕਲਮਾਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਲੋੜ – ਹਰਮਿੰਦਰ ਭੱਟ

ਕੁੱਪ ਕਲਾਂ (ਸੰਦੌੜ), 19 ਮਾਰਚ (ਪੰਜਾਬ ਪੋਸਟ- ਡਾ. ਕੁਲਵਿੰਦਰ ਗਿੱਲ) – ਸਰਕਾਰੀ ਗਰਲਜ਼ ਸਕੂਲ ਵਿਚ ਸਾਹਿਤ ਸਭਾ ਸੁਨਾਮ ਊਧਮ ਸਿੰਘ ਵਾਲ਼ਾ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਰਮ ਸਿੰਘ ਜ਼ਖਮੀ, ਜੰਗੀਰ ਸਿੰਘ ਰਤਨ ਤੇ ਜਸਵੰਤ ਸਿੰਘ ਅਸਮਾਨੀ ਵਲੋਂ ਕੀਤੀ ਗਈ।ਸਮਾਗਮ ਵਿਚ ਹਰਮਿੰਦਰ ਸਿੰਘ ਭੱਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਜੋ ਲੇਖਕ ਹੋਣ …

Read More »

ਅਚਾਨਕ ਸਦੀਵੀ ਵਿਛੋੜਾ ਦੇ ਗਿਆ ਗਗਨਦੀਪ ਸਿੰਘ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੁਲਦੀਪ ਸਿੰਘ ਅਤੇ ਨਰਿੰਦਰ ਸਿੰਘ ਹੈਪੀ ਦੇ ਪਰਿਵਾਰਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦਾ ਲੜਕਾ ਗਗਨਦੀਪ ਸਿੰਘ ਭੁਪਾਲ ਵਿਖੇ ਨੌਕਰੀ ਕਰਦਿਆਂ ਅਚਾਨਕ ਸਦੀਵੀ ਵਿਛੋੜਾ ਦੇ ਗਿਆ ਹੈ।ਪਰਿਵਾਰ ਨਾਲ ਸ਼ਹਿਰ ਦੀਆਂ ਧਾਰਮਿਕ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਬੇਵਕਤੀ ਮੌਤ ਨਾਲ ਨਾ …

Read More »

ਹੁਣ ਆਨਲਾਈਨ ਹੋਇਆ ਕਰੇਗੀ ਜ਼ਮੀਨ ਦੀ ਰਜਿਸਟਰੀ

ਖ਼ਰੀਦਦਾਰ ਨੂੰ ਮੌਕੇ ‘ਤੇ ਆਨਲਾਈਨ ਰਜਿਸਟਰੀ ਦੀ ਦਿੱਤੀ ਗਈ ਨਕਲ ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਪੰਜਾਬ ਸਰਕਾਰ ਦੁਆਰਾ ਕਲਾਊਡ ਵਿਧੀ ’ਤੇ ਅਧਾਰਿਤ ਨੈਸ਼ਨਲ ਜੈਨੇਰਿਕ ਡਾਕੂਮੈਂਟਸ ਰਜਿਸਟ੍ਰੇਸ਼ਨ ਸਿਸਟਮ (ਐਨ.ਜੀ.ਡੀ.ਆਰ.ਐਸ) ਦੀ ਸ਼ੁਰੂਆਤ ਕੀਤੀ, ਜਿਸ ਨਾਲ ਹੁਣ ਬਠਿੰਡਾ ਅਤੇ ਰਾਮਪੁਰਾ ਫੂਲ, ਤਲਵੰਡੀ ਸਾਬੋ, ਮੌੜ ਮੰਡੀ ਦੇ ਤਹਿਸੀਲ ਦਫ਼ਤਰਾਂ ਵਿਖੇ ਆਨਲਾਈਨ ਰਜਿਸਟਰੀ ਹੋਇਆ ਕਰੇਗੀ।ਤਹਿਸੀਲ ਦਫ਼ਤਰ ਬਠਿੰਡਾ ਵਿਖੇ ਜ਼ਮੀਨ …

Read More »

ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਵਜੋਂ ਚਲਾਉਣ ਲਈ ਸਵੈ-ਸੇਵੀ ਸੰਸਥਾਵਾਂ ਸਹਿਯੋਗ ਦੇਣ- ਡੀ.ਸੀ

ਡੇਪੋ ਵਲੰਟੀਅਰ ਬਣਨ ਲਈ ਜ਼ਿਲ੍ਹੇ ’ਚ ਜਾਰੀ ਹੈ ਰਜਿਸਟਰੇਸ਼ਨ ਪ੍ਰਕਿਰਿਆ ਬਠਿੰਡਾ, 19 ਮਾਰਚ (ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਆਰੰਭੇ ਲੋਕ ਪੱਖੀ ਨਸ਼ਾ ਵਿਰੋਧੀ ਪ੍ਰੋਗਰਾਮ ‘ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ’ (ਡੇਪੋ) ਦੇ ਤਹਿਤ 18 ਸਾਲ ਤੋਂ ਵੱਧ ਹਰੇਕ ਨਾਗਰਿਕ ਨੂੰ ਮੌਕਾ ਦਿੱਤਾ ਗਿਆ ਹੈ ਕਿ ਉਹ ਸਮਾਜ ਨੂੰ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਕਰਨ ਲਈ ਆਰੰਭੀ ਇਸ ਵਿਸ਼ੇਸ਼ ਮੁਹਿੰਮ ਦਾ ਤਨ …

Read More »

ਹਫ਼ਤਾਵਾਰੀ ਧਾਰਮਿਕ ਸਮਾਗਮ ਦਾ ਆਯੋਜਨ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਅੰਮ੍ਰਿਤ ਵੇਲੇ ਦਾ ਸਮਾਗਮ ਭਗਤ ਫੋਰਡ ਕਾਰ ਏਜੰਸੀ ਨੇੜੇ ਸ਼ਹੀਦ ਭਾਈ ਮਤੀ ਦਾਸ ਨਗਰ ‘ਚ ਆਯੋਜਿਤ ਕੀਤਾ ਗਿਆ। ਪ੍ਰਬੰਧਕਾਂ ਅਤੇ ਮੁਲਾਜ਼ਮਾਂ ਵਲੋਂ ਹਰ ਸਾਲ ਦੀ ਤਰ੍ਹਾਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਕਰਵਾਏ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ …

Read More »

ਬਠਿੰਡਾ ’ਚ ਖੁੱਲ੍ਹਿਆ 7ਵਾਂ ਆਈ.ਵੀ ਹਸਪਤਾਲ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਈ.ਵੀ ਗਰੁੱਪ ਆਫ ਹਾਸਪਿਟਲਜ਼ ਨੇ ਮਾਲਵਾ ਖੇਤਰ ਦੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਮਹੰਤ ਕਾਹਨ ਸਿੱਘ ਸੇਵਾ ਪੰਥੀ ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ’ਚ ਬਠਿੰਡਾ ਵਿਖੇ ਮਲਟੀ ਸਪੈਸ਼ੈਲਿਟੀ ਹਸਪਤਾਲ ਦਾ ਸ਼ੁਭਅਰੰਭ ਕੀਤਾ ਹੈ।                     ਹਸਪਤਾਲ ਦੇ ਉਦਘਾਟਨ …

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ- ਸੁਖਵਿੰਦਰ ਸਿੰਘ ਜੋਸਨ ਤੇ ਰਾਜਵੰਤ ਕੌਰ ਫਾਸਟ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਸਥਾਨਕ ਰਾਮ ਤੀਰਥ ਰੋਡ ਪੁਤਲੀਘਰ ਵਾਸੀ ਸੁਖਵਿੰਦਰ ਸਿੰਘ ਜੋਸਨ ਤੇ ਰਾਜਵੰਤ ਕੌਰ ਫਾਸਟ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਏ.ਪੀ.ਐਲ-2018 ਟਰਾਫ਼ੀ- ਐਫ.ਸੀ.ਆਈ 5 ਵਿਕਟਾਂ ਨਾਲ ਬਣੀ ਚੈਂਪੀਅਨ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਫਾਈਨਲ ‘ਚ ਮੇਜ਼ਬਾਨ ਏ.ਸੀ.ਏ ਅਤੇ ਐਫ.ਸੀ.ਆਈ ਦਰਮਿਆਨ ਮੁਕਾਬਲਾ ਹੋਇਆ।ਐਫ.ਸੀ.ਆਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਅੱਜ ਹਾਲਤ ਮੇਜਬਾਨ ਏ.ਸੀ.ਏ ਦੇ ਪੱਖ ‘ਚ ਨਹੀਂ ਰਹੇ ਅਤੇ ਏ.ਸੀ.ਏ ਦੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ।ਸਾਰੀ ਟੀਮ 18.2 ਓਵਰਾਂ ‘ਚ  ਸਿਰਫ਼ 89 ਦੌੜਾਂ ਬਣਾ …

Read More »