Tuesday, November 24, 2026

Monthly Archives: March 2018

ਪੱਲੇਦਾਰ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕੀਤੀ ਮੀਟਿੰਗ

ਮੁੱਖ ਮੰਤਰੀ ਪਾਸੋਂ ਫੂਡ ਏਜੰਸੀਆਂ `ਚੋਂ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਕੀਤੀ ਮੰਗ ਧੂਰੀ, 2 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਧੂਰੀ ਦੀ ਇੱਕ ਮੀਟਿੰਗ ਡੀਪੂ ਪ੍ਰਧਾਨ ਨਿਰਭੈ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਧੂਰੀ ਦੌਰੇ ਦੌਰਾਨ 9 ਸਤੰਬਰ 2016 ਨੂੰ ਐਲਾਨ …

Read More »

ਪੁਲਿਸ ਵਲੋਂ 3 ਕਿਲੋ ਭੁੱਕੀ ਸਮੇਤ ਇੱਕ ਵਿਅਕਤੀ ਕਾਬੂ

ਧੂਰੀ, 2 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਥਾਣਾ ਸਦਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਪਿੰਡ ਰਾਜੋਮਾਜਰਾ ਕੋਲੋਂ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਜੋਗਿੰਦਰ ਸਿੰਘ ਕੋਮ ਬਾਜ਼ੀਗਰ ਵਾਸੀ ਬਾਜੀਗਰ ਬਸਤੀ ਪਿੰਡ ਮੰਡਵੀ ਥਾਣਾ ਖਨੌਰੀ ਨੂੰ 3 ਕਿਲੋ ਭੁੱਕੀ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਹਾਇਕ ਥਾਣੇਦਾਰ ਮਨਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਉਹ ਪੁਲਿਸ ਪਾਰਟੀ ਸਮੇਤ ਗਸ਼ਤ …

Read More »

ਵਿੱਦਿਆ ਸਾਗਰ ਕਾਲਜ ਦੀਆਂ ਵਿਦਿਆਰਥਣਾਂ ਨੇ ਖੇਡੀ ਹੋਲੀ

ਧੂਰੀ, 2 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਵਿੱਦਿਆ ਸਾਗਰ ਕਾਲਜ ਆਫ ਐਜੂਕੇਸ਼ਨ ਫਾਰ ਗਰਲਜ਼, ਧੂਰੀ ਵਿਚ ਹੋਲੀ ਦਾ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ।ਵਿਦਿਆਰਥਣਾਂ ਨੇ ਇਕ ਦੂਸਰੇ ਨੂੰ ਰੰਗ ਲਗਾ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ।ਕਾਲਜ ਪ੍ਰਿੰਸੀਪਲ ਡਾ. ਤ੍ਰਿਸ਼ਲਾ ਤੁਲਾਨੀ ਨੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਸਾਰੇ ਤਿਉਹਾਰਾਂ ਨੂੰ ਖੁਸ਼ੀ ਨਾਲ ਮਨਾਉਣਾ ਚਾਹੀਦਾ …

Read More »

ਸਵ. ਕੌਸਲਰ ਪਰਮਜੀਤ ਕੌਰ ਦੇ ਦਿਹਾਂਤ `ਤੇ ਮੇਅਰ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਵਾਰਡ ਨੰ. 71 ਤੋਂ ਕੌਸਲਰ ਸ੍ਰੀਮਤੀ ਪਰਮਜੀਤ ਕੌਰ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਜਾਣ `ਤੇ ਮੇਅਰ  ਕਰਮਜੀਤ ਸਿੰਘ ਨੇ ਉਨਾਂ ਦੇ ਘਰ ਜਾ ਕੇ ਮ੍ਰਿਤਕਾ ਕੌਂਸਲਰ ਦੇ ਪਤੀ ਦਿਲਬਾਗ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।

Read More »

ਹੋਲਾ ਮਹੱਲਾ ਧਾਰਮਿਕ ਪਰੰਪਰਾਵਾਂ ਦਾ ਸਰੋਤ – ਮੇਅਰ ਕਰਮਜੀਤ ਰਿੰਟੂ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹੋਲਾ ਮਹੁੱਲਾ ਦੇ ਤਿਉਹਾਰ `ਤੇ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਉਨਾਂ ਆਖਿਆ ਕਿ ਦੇਸ਼ ਵਿੱਚ ਮਨਾੲ ਜਾਣ ਵਾਲੇ ਤਿਓਹਾਰਾਂ ਦਾ ਆਪਣਾ ਮਹੱਤਵ ਹੈ।ਹੋਲਾ ਮਹੱਲਾ ਵੀ ਧਾਰਮਿਕ ਪਰੰਪਰਾਵਾਂ ਦਾ ਸਰੋਤ ਹੈ ਜੋ ਪੁਰਾਤਨ ਪਿਛੋਕੜ ਦਰਸ਼ਾਉਂਦਾ ਹੈ ਅਤੇ ਮਨੁੱਖੀ ਜੀਵਨ ਦੇ ਆਚਰਨ ਨੂੰ ਸੁੱਚਾ ਅਤੇ ਉੱਚਾ ਬਨਾਉਣ …

Read More »

ਮਰੂਤੀ ਸਜੂਕੀ ਮੈਟ੍ਰਿਕ ਤੇ ਬਾਹਰਵੀਂ ਪਾਸ ਨੋਜਵਾਨਾਂ ਨੂੰ ਕਰਵਾਏਗੀ 2 ਸਾਲ ਦਾ ਕੋਰਸ

ਪਠਾਨਕੋਟ, 2 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਸੀ.ਟੀ.ਐਸ ਸਕੀਮ ਤਹਿਤ ਮਰੂਤੀ ਸਜੂਕੀ ਇੰਡੀਆ ਲਿਮਟਿਡ ਕੰਪਨੀ ਵੱਲੋਂ ਮੈਟ੍ਰਿਕ ਪਾਸ ਅਤੇ ਬਾਹਰਵੀਂ ਪਾਸ ਨੋਜਵਾਨਾਂ ਨੂੰ 2 ਸਾਲ ਦਾ ਕੋਰਸ ਕਰਵਾਇਆ ਜਾ ਰਿਹਾ ਹੈ।ਜਿਸ ਅਧੀਨ ਸਰਕਾਰੀ ਤਕਨੀਕੀ ਸਿੱਖਿਆ ਸੰਸਥਾ (ਆਈ.ਟੀ.ਆਈ) ਲੜਕੇ ਪਠਾਨਕੋਟ ਵਿਖੇ 5 ਮਾਰਚ 2018 ਨੂੰ ਦਾਖਲਾ ਟੈਸਟ ਅਤੇ 6 ਮਾਰਚ 2018 ਨੂੰ ਇੰਟਰਵਿਓੂ ਲਈ ਜਾਵੇਗੀ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ …

Read More »

ਨਹਿਰੂ ਯੁਵਾ ਕੇਂਦਰ ਵਲੋਂ ਆਯੋਜਿਤ ਸਾਹਸਿਕ ਕੈਂਪ ਦੀ ਹੋਈ ਸਮਾਪਤੀ

ਪਠਾਨਕੋਟ, 2 ਮਾਰਚ (ਪੰਜਾਬ ਪੋਸਟ ਬਿਊਰੋ) – ਨਹਿਰੂ ਯੂਵਾ ਕੇਂਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਦੁਨੇਰਾ ਵਿਖੇ ਆਯੋਜਿਤ ਰਾਜ ਪੱਧਰੀ ਸੱਤ ਰੋਜ਼ਾ ਸਾਹਸਿਕ ਕੈਂਪ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਟ੍ਰੇਨਿੰਗ ਦੇ ਬਾਅਦ ਸਨਮਾਨ ਸਮਾਰੋਹ ਦਾ ਆਯੋਜਨ ਕੈਂਪ ਕਮਾਂਡਰ ਤੇ ਜ਼ਿਲ੍ਹਾ ਯੂਥ ਕੋ-ਆਡੀਨੇਟਰ ਬਿਕਰਮ ਸਿੰਘ ਗਿੱਲ ਅਤੇ ਸੈਮਸਨ ਮਸੀਹ ਦੀ …

Read More »

ਅੰਬਰਾਂ ਦੇ ਬਾਦਸ਼ਾਹ

ਦੇਖ ਕੇ ਸੱਤਾ ਦੀ ਚਕਾ ਚੌਂਦ ਕੋਈ ਚਿੱਟ ਕੱਪੜੀਆ ਸ਼ਿੰਗਾਰਦਾ ਉਜਲੇ ਭਵਿੱਖ ਵੱਲ ਤੁਰਦੇ ਕਦਮਾਂ ਨੂੰ ਚਲੋ ਲੱਭੀਏ ਰੌਸ਼ਨੀ ਦਾ ਸਿਰਨਾਵਾਂ ਕਿਸੇ ਮਾਂ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਬਲਦੇ ਅੰਗਿਆਰਾਂ ਵਰਗੇ ਹਥਿਆਰਾਂ ਦੇ ਸ਼ੋਰ ਵਿੱਚ ਗੁੰਮ ਜਾਂਦੇ ਨੇ ਸ਼ਗਨਾਂ ਦੇ ਗੀਤ ਮਾਂ ਦੇ ਲਾਡਲੇ ‘ਹਰਜਿੰਦਰ’ ਬਣ ਜਾਂਦੇ ‘ਵਿੱਕੀ ਗੌਂਡਰ’ ਬੈਠ ਸੁਨਹਿਰੀ ਕੁਰਸੀ ਚਿੱਟ ਕੱਪੜੀਆ ਸੋਚਦਾ ਰਾਹ ਜਾਣ ਗਏ ਨੇ …

Read More »

ਬਾਪੂ ਵਾਲੀ ਗੋਦੀ

ਅੱਜ ਮਨ ਉਦਾਸ ਸੀ ਨਾ ਹੀ ਕੋਈ ਚਾਅ ਸੀ ਬਾਪ ਬਿਨਾਂ ਮੈਨੂੰ ਕਿਤੇ ਨਾ ਲੱਭੇ ਕੋਈ ਰਾਹ ਸੀ। ਦਗਦਾ ਉਹ ਰੂਪ ਚੇਹਰਾ ਕੋਈ ਤਾਂ ਦਿਖਾ ਦਿਓ ਬਾਪੂ ਵਾਲੀ ਗੋਦੀ ਮੈਨੂੰ ਫੇਰ ਤੋਂ ਬਿਠਾ ਦਿਓ। ਚੜ੍ਹ ਕੇ ਗਦੇੜੀਂ ਮੈਂ ਉਡਾਰੀ ਅੰਬਰਾਂ ‘ਚ ਭਰਨੀ ਤੋਤਲੀ ਜੋ ਗੱਲ ਮੇਰੀ ਪੂਰੀ ਬਾਪ ਮੇਰੀ ਕਰਨੀ। ਰੁੱਸਾਂ ਹੁਣ ਕਿਸ ਨਾਲ ‘ਰੰਮੀ’ ਕੋਈ ਤਾਂ ਸਮਝਾ ਦਿਓ ਬਾਪੂ …

Read More »