ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਐਲ.ਕੇ.ਜੀ ਕਲਾਸ ਦੇ ਵਿਦਿਆਰਥੀਆਂ ਦੁਆਰਾ ਆਪਣੇ ਸਲਾਨਾ ਸਮਾਗਮ ਦੇ ਅਵਸਰ ਤੇ ਆਯੋਜਿਤ ਸੰਸਕ੍ਰਿਤਕ ਸਮਾਗਮ ਵਿੱਚ ਮਾਂ ਦੀ ਮਹੱਤਤਾ ਨੂੰ ਇੰਨ੍ਹੇ ਭਾਵਪੂਰਨ ਢੰਗ ਨਾਲ ਦਿਖਾਇਆ ਗਿਆ ਕਿ ਦਰਸ਼ਕ ਭਾਵੁਕ ਹੋ ਉੱਠੇ। ਸਕੂਲ ਦੇ ਵਿਹੜੇ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਕਰਮਜੀਤ ਸਿੰਘ ਰਿੰਟੂ ਮੇਅਰ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ।ਇਸ …
Read More »Monthly Archives: March 2018
ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਹੋਲੀ ਦਾ ਤਿਓਹਾਰ
ਅੰਮ੍ਰਿਤਸਰ, 2 ਮਾਰਚ – (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੂਰੇ ਦੇਸ਼ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਸਮਰਪਿੱਤ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਬੱਚਿਆਂ, ਨੌਜਵਾਨਾਂ ਤੇ ਬਜੁੱਰਗਾਂ ਨੇ ਇੱਕ ਦੂਜੇ `ਤੇ ਰੰਗ ਪਾ ਕੇ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਇੱਕ ਦੂਸਰੇ ਦੇ ਘਰ ਜਾ ਕੇ ਲਾਲ ਗੁਲਾਲ ਨਾਲ …
Read More »ਸਚਖੰਡ ਸ੍ਰੀ ਹਰਿੰਮਦਰ ਸਾਹਿਬ ਵਿਖੇ ਜੋਸ਼ੋ ਖਰੋਸ਼ ਨਾਲ ਮਨਾਇਆ ਹੋਲਾ ਮਹੱਲਾ
ਅੰਮ੍ਰਿਤਸਰ, 2 ਮਾਰਚ – (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਖਾਲਸਾ ਸਾਜਨਾ ਦੀ ਪਾਵਣ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਖਾਲਸਈ ਸ਼ਾਨੋ ਸ਼ੋਕਤ ਮਨਾਇਆ ਗਿਆ।ਇਸੇ ਤਰਾਂ ਸਚਖੰਡ ਸ੍ਰੀ ਹਰਿੰਮਦਰ ਸਾਹਿਬ ਵਿਖੇ ਵੀ ਸ਼ੁਕਰਵਾਰ ਰਾਤ ਸਮੇਂ ਵੱਡੀ ਗਿਣਤੀ `ਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ `ਤੇ ਗੁਲਾਬ ਦੇ ਫੁੱਲਾਂ ਨਾਲ ਵਰਖਾ ਕਰ ਕੇ ਹੋਲਾ ਮਨਾਇਆ ਜਾਵੇਗਾ।ਇਸ ਤੋਂ ਇਲਾਵਾ …
Read More »ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਭਾਜਪਾ ਵਰਕਰਾਂ ਨਾਲ ਮਨਾਈ ਹੋਲੀ
ਅੰਮ੍ਰਿਤਸਰ, 2 ਮਾਰਚ – (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਭਾਜਪਾ ਵਰਕਰਾਂ ਤੇ ਸਮੱਰਥਕਾਂ ਨਾਲ ਮਿਲ ਕੇ ਹੋਲੀ ਮਨਾਈ ਤੇ ਇੱਕ ਦੂਜੇ ਨੂੰ ਲਾਲ ਗੁਲਾਲ ਲਾ ਕੇ ਖੁਸ਼ੀ ਮਨਾਈ।ਇਸ ਮੌਕੇ ਭਾਜਪਾ ਸ਼ਹਿਰੀ ਪ੍ਰਧਾਨ ਰਾਜੇਸ਼ ਹਨੀ, ਮਾਨਵ ਤਨੇਜਾ, ਰਜਿੰਦਰ ਮੋਹਨ ਸਿੰਘ ਛੀਨਾ, ਹਰਵਿੰਦਰ ਸਿੰਘ ਸੰਧੂ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
Read More »Holi celebrated with enthusiasm in Rajgir
Amritsar (Rajgir), Mar. 2 (Punjab Post Bureau) – Holi is the festival holi of colors which is celebrated all over India with enthusiasm. The festival increases love and affection among the families and society. The people from all sectors and different age group enjoyed the festival with flowers and colors. Dr. Kaulesh Kumar of Rajgir (Bihar) enjoyed the holi festival …
Read More »ਹੋਲਾ ਮਹੱਲਾ ਖ਼ਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ – ਜਥੇਦਾਰ ਗਿ: ਰਘਬੀਰ ਸਿੰਘ
ਗੁਰ ਅਸਥਾਨਾਂ ਅਤੇ ਪਰੰਪਰਾਵਾਂ ’ਤੇ ਕੀਤੇ ਜਾ ਰਹੇ ਕੋਝੇ ਹਮਲਿਆਂ ਪ੍ਰਤੀ ਸੁਚੇਤ ਹੋਣ ਸਿੱਖ- ਬਾਬਾ ਹਰਨਾਮ ਸਿੰਘ ਸ਼੍ਰੀ ਅਨੰਦਪੁਰ ਸਾਹਿਬ, 2 ਮਾਰਚ (ਪੰਜਾਬ ਪੋਸਟ ਬਿਊਰੋ) – ਹੋਲਾ ਮਹੱਲੇ ’ਤੇ ਦਮਦਮੀ ਟਕਸਾਲ ਦੇ ਸਥਾਨਕ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਤਖ਼ਤ ਸ਼੍ਰੀ …
Read More »ਨਵਜੋਤ ਸਿੰਘ ਸਿੱਧੂ ਨੇ ਬੀ.ਐਸ.ਐਫ ਦੇ ਜਵਾਨਾਂ ਨਾਲ ਮਨਾਈ ਹੋਲੀ
ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਅੱਜ ਬੀ.ਐਸ.ਐਫ ਦੇ ਜਵਾਨ ਨਾਲ ਖਾਸੇ ਵਿਖੇ ਪਹੁੰਚ ਕੇ ਹੋਲੀ ਦਾ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ।ਸਿੱਧੂ ਨੇ ਬੀ.ਐਸ.ਐਫ ਦੇ ਜਵਾਨਾਂ `ਤੇ ਗੁਲਾਲ ਪਾਇਆ ਅਤੇ ਗੀਤਾਂ `ਤੇ ਭੰਗੜਾ ਪਾ ਕੇ ਹੋਲੀ ਦਾ ਤਿਉਹਾਰ ਮਨਾਇਆ।ਬੀ.ਐਸ.ਐਫ ਦੇ ਜਵਾਨਾਂ ਨੇ ਵੀ ਪੂਰੇ ਉਤਸ਼ਾਹ ਨਾਲ ਨਵਜੋਤ ਸਿੰਘ ਸਿੱਧੂ …
Read More »ਵਾਈਸ ਆਫ਼ ਪੰਜਾਬ ਗੁਰਕੀਰਤ ਕੌਰ ਰਾਏ ਦਾ ਨੀਲੋਂ ਵਿਖੇ ਵਿਸ਼ੇਸ਼ ਸਨਮਾਨ
ਸਮਰਾਲਾ, 2 ਮਾਰਚ (ਪੰਜਾਬ ਪੋਸਟ- ਕੰਗ) – ਪੀ.ਟੀ.ਸੀ ਪੰਜਾਬੀ ਚੈਨਲ ਦੇ ਅੰਮ੍ਰਿਤਸਰ ਵਿਖੇ ਹੋਏ ਵਾਇਸ ਆਫ਼ ਪੰਜਾਬ ਦੇ ਫਾਈਨਲ ਮੁਕਾਬਲੇ ਵਿੱਚ ਨੇ ਪੰਜ ਮੁੰਡਿਆਂ ਨੂੰ ਪਛਾੜਦੇ ਹੋਏ ਪਹਿਲਾ ਇਨਾਮ ਪ੍ਰਾਪਤ ਕਰਨ ਵਾਲੀ ਗੁਰਕੀਰਤ ਕੌਰ ਰਾਏ ਦਾ ਅੱਜ ਨੀਲੋਂ ਪੁਲ ਨੇੜੇ ਹਿਰਨ ਪਾਰਕ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੇ ਮੁੱਖ ਪ੍ਰਬੰਧਕ ਬਾਬਾ ਮਨਜੋਤ ਸਿੰਘ …
Read More »ਖਾਲਸਾ ਕਾਲਜ ਵਿਖੇ ਇੰਡੋ ਕੈਨੇਡੀਅਨ ਸਿੱਖਿਆ ਵਿਸ਼ੇ ‘ਤੇ ਸੈਮੀਨਾਰ
ਸੰਦੌੜ, 2 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਇੰਡੋ ਕੈਨੇਡਾ ਸਿੱਖਿਆ ਵਿਸ਼ੇ `ਤੇ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਸੇਵਾਮੁਕਤ ਆਈ.ਏ.ਐਸ ਜੀ.ਕੇ ਸਿੰਘ ਧਾਲੀਵਾਲ, ਸ੍ਰੀਮਤੀ ਨੀਲਕਮਲ ਕੌਰ ਧਾਲੀਵਾਲ, ਕੈਮਾਸਨ ਕਾਲਜ ਵਿਕਟੋਰੀਆ ਦੇ ਮੱਧ ਪੂਰਵ ਅਤੇ ਦੱਖਣ ਏਸ਼ੀਆ ਖਿੱਤੇ ਦੇ ਮੈਨੇਜਰ ਸੁਸ਼ੀਲ ਸ਼ੈਲੀ, ਵਿਦਿਆ ਸਾਸਤਰੀ ਡਾ. ਸ਼ਵਿੰਦਰ ਸਿੰਘ ਕੰਗ ਅਤੇ ਮੈਡਮ ਕਮਲਜੀਤ …
Read More »ਕੈਪਟਨ ਦੇ ਥਾਪੇ ਖੁਸ਼ਹਾਲੀ ਦੇ ਰਾਖਿਆਂ ਨੇ ਮਗਨਰੇਗਾ ਵਰਕਰਾਂ ਨੂੰ ਅਧਿਕਾਰਾਂ ਤੋਂ ਕਰਵਾਇਆ ਜਾਣੂ
ਸੰਦੌੜ, 2 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਅੰਦਰ ਲੋਕਾਂ ਦੀ ਸਮੱਸਿਆਵਾਂ ਜਾਣਨ ਅਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਥਾਪੇ ਗਏ ‘ਖੁਸ਼ਹਾਲੀ ਦੇ ਰਾਖੇ’ ਸਾਬਕਾ ਫੌਜੀਆਂ ਨੇ ਪਿੰਡ ਕਲਿਆਣ ਵਿਖੇ ਮਗਨੇਰਗਾ ਵਰਕਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ।‘ਖੁਸ਼ਹਾਲੀ ਦੇ ਰਾਖੇ’ ਵਜੋਂ ਥਾਪੇ ਨਾਇਕ ਨਿਰਮਲ ਸਿੰਘ ਮਹੋਲੀ ਖੁਰਦ, ਸੂਬੇਦਾਰ …
Read More »
Punjab Post Daily Online Newspaper & Print Media