ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਵਿਸ਼ਵ ਬੁੱਕ ਡੇਅ ਅਤੇ ਅਧਿਕਾਰਾਂ ਦੇ ਦਿਨ `ਤੇ ਇੱਕ ਖ਼ਾਸ ਪ੍ਰਾਰਥਨਾ ਸਭਾ ਦਾ ਅਯੋਜਨ ਕੀਤਾ ਗਿਆ।ਇਸ ਦਿਨ ਨੂੰ ਮਨਾਉਂਦੇ ਹੋਏ ਕਾਪੀਰਾਈਟ ਨੂੰ ਸੁਰੱਖਿਅਤ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਗਏ।23 ਅਪੈਲ ਨੂੰ ਮਹਾਨ ਸਖ਼ਸ਼ੀਅਤਾਂ ਜਿਵੇਂ ਵਿਲੀਅਮ ਸ਼ੇਖਸਪੀਅਰ, ਮਿਗੁਲਸ਼ਡੇਸ਼ਕੇਵੇਂਟਰ ਅਤੇ ਵਿਲੀਅਮ ਵਰਡਜ਼ਸ਼ਵਰਥ ਦੀ ਮੌਤ ਦੇ ਦਿਨ …
Read More »Monthly Archives: April 2018
ਰਜਿੰਦਰ ਮੋਹਨ ਸਿੰਘ ਛੀਨਾ 24 ਅਪ੍ਰੈਲ ਨੂੰ ਜਲੰਧਰ ਦੂਰਦਰਸ਼ਨ ’ਤੇ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਜਲੰਧਰ ਦੂਰਦਰਸ਼ਨ ਦੇ ਬਹੁਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ’ਚ 24 ਅਪ੍ਰੈਲ ਦਿਨ ਬੁੱਧਵਾਰ ਨੂੰ ‘ਕਿਸਾਨਾਂ ਦੀ ਮੌਜੂਦਾ ਹਾਲਤ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਸਰੋਤਾਂ’ ਵਿਸ਼ੇ ’ਤੇ ਟੈਲੀਕਾਸਟ ਹੋਣ ਜਾ ਰਹੇ …
Read More »ਸੰਘਰਸ਼ੀ ਅਧਿਆਪਕ ਮਨਜੀਤ ਕੋਟੜਾ ਦੀ ਯਾਦ ਵਿੱਚ ਖੋਲ੍ਹੀ ਗਈ ਲਾਇਬਰੇਰੀ
ਪ੍ਰੋ. ਜਗਮੋਹਣ ਸਿੰਘ ਵਿਦਿਆਰਥੀਆਂ ਦੇ ਹੋਏ ਰੂ-ਬ-ਰੂ ਭੀਖੀ, 23 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਸਿੱਖਿਆ ਵਿਕਾਸ ਮੰਚ ਮਾਨਸਾ ਅਤੇ ਰੈਡੀਕਲ ਪੀਪਲਜ਼ ਫੋਰਮ ਵੱਲੋਂ ਸੰਘਰਸ਼ਸ਼ੀਲ ਅਧਿਆਪਕ ਆਗੂ ਮਨਜੀਤ ਕੋਟੜਾ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟੜਾ ਕਲਾਂ ਵਿਖੇ ਲਾਇਬ੍ਰੇਰੀ ਖੋਲ੍ਹੀ ਗਈ।ਜਿਸ ਦਾ ਉਦਘਾਟਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ …
Read More »ਕਿਸਾਨ ਆਗੂਆ ਨੇ ਕਣਕ ਦੇ ਵੱਧ ਤੋਲ ਦਾ ਕੀਤਾ ਪਰਦਾਫਾਸ਼
ਭੀਖੀ, 23 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਥਾਣਾ ਭੀਖੀ ਅਤੇ ਮਾਰਕੀਟ ਕਮੇਟੀ ਬੁਢਲਾਡਾ ਅਧੀਨ ਆਉਦੇ ਖ਼ਰੀਦ ਕੇਂਦਰ ਫਫੜੇ ਭਾਈਕੇ ਦੀ ਅਨਾਜ਼ ਮੰਡੀ ਵਿੱਚ ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋ ਕਣਕ ਦੀ ਖਰੀਦ ਦਾ ਤੋਲ ਚੈਂਕ ਕੀਤਾ ਗਿਆ।ਜਿੱਥੇ ਇੱਕ ਆੜ੍ਹਤੀਏ ਦੀ ਦੁਕਾਨ `ਤੇ ਜਾਂਚ ਦੌਰਾਨ ਕਣਕ ਵੱਧ ਤੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ …
Read More »ਹਰਿਆਣਾ ਮਾਰਕਾ 192 ਬੋਤਲਾਂ ਸਮੇਤ ਇੱਕ ਕਾਬੂ
ਭੀਖੀ, 23 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪੁਲਿਸ ਮੁਖੀ ਪਰਮਵੀਰ ਸਿੰਘ ਪਰਮਾਰ ਦੀ ਦਿਸ਼ਾ ਨਿਰਦੇਸ਼ਾਂ ਹੇਠ ਗੈਰ ਸਮਾਜੀ ਤੱਤਾ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਥਾਨਕ ਪੁਲਿਸ ਵੱਲੋ ਇੱਕ ਵਿਅਕਤੀ ਨੂੰ 192 ਬੋਤਲਾਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ।ਐਸ.ਐਚ.ਓ ਅੰਗਰੇਜ਼ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋ ਮੁਖਬਰ ਤੋਂ ਮਿਲੀ ਇਤਲਾਹ ਦੇ ਆਧਾਰ `ਤੇ ਸਮਾਓ …
Read More »ਦਸਤਾਰ ਕੱਪ ਦੇ ਪਹਿਲੇ ਜੇਤੂ ਕਰਮਜੀਤ ਸਿੰਘ ਨੂੰ ਮਿਲੇ 21000/- ਨਕਦ
ਦੁਮਾਲਾ ਸਜਾਉਣ `ਤੇ ਗੁਰਨੂਰ ਕੌਰ ਨੇ ਜਿੱਤਿਆ 11000/- ਦਾ ਪਹਿਲਾ ਇਨਾਮ ਬਠਿੰਡਾ, 23 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੰਘ ਸਟਾਇਲ ਦਸਤਾਰ ਟ੍ਰੇਨਿੰਗ ਸੈਂਟਰ ਵਲੋਂ ਬੀਤੇ ਦਿਨੀਂ `ਦਸਤਾਰ ਕੱਪ 2018` ਗੁਰਦੁਆਰਾ ਹਾਜ਼ੀ ਰਤਨ ਸਾਹਿਬ ਦੇ ਮੰਜੀ ਦੀਵਾਨ ਹਾਲ ’ਚ ਸ਼ਹਿਰ ਦੀਆਂ ਧਾਰਮਿਕ / ਸਮਾਜਿਕ ਜਥੇਬੰਦੀਆਂ ਅਤੇ ਸਰਦਾਰੀਆਂ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਸੂਬਿਆਂ …
Read More »Two days Recruitment Rally at Sikh Regimental Centre Ramgarh from May 2
Jalandhar, Apr. 23 (Punjab Post Bureau) – The Sikh Regimental Centre is organizing a recruitment rally under Unit Headquarters Quota for wards/Sons of Servicemen / Ex-Servicemen / Widows/ War Widows and brothers of Servicemen for enrolment of Soldier General Duty, Soldier Tradesmen and Soldier Clerk/Store Keeper category from 02 May 2018 to 03 May 2018 at The Sikh Regimental Centre …
Read More »ਹਰੇਕ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਦੇ ਨਾਲ ਇੱਕ ਸੇਵਾਦਾਰ ਪੱਕੇ ਤੌਰ `ਤੇ ਰੱਖਿਆ ਜਾਵੇ- ਜਥੇਦਾਰ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਦਿਨ-ਬ-ਦਿਨ ਰੁਕਣ `ਚ ਨਹੀ ਆ ਰਹੀਆਂ।ਅੱਜ ਜਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਖੇ ਸਪਨਾ ਦੇਵੀ ਪੱਤਨੀ ਰੋਸ਼ਨ ਲਾਲ ਵਲੋਂ ਦਿਨ ਦਿਹਾੜੇ ਹੀ …
Read More »ਸਿੱਖ ਰਹਿਤ ਮਰਿਯਾਦਾ `ਚ ਹਰ ਗੁਰਸਿੱਖ ਲਈ ਦਸਤਾਰ ਸਜਾਉਣੀ ਜ਼ਰੂਰੀ – ਜਥੇਦਾਰ ਅਕਾਲ ਤਖਤ ਸਾਹਿਬ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਸਕਟ ਤੋਂ ਫੋਨ ਰਾਹੀ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਸਿੱਖ ਨੂੰ ਹੈਲਮਟ ਪਾਉਣ ਲਈ ਮਜ਼ਬੂਰ ਕੀਤਾ ਜਾਵੇ।ਜਿਸ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ ਸਿੱਖਾਂ ਨੇ 87% ਕੁਰਬਾਨੀਆ ਕੀਤੀਆਂ ਹਨ।ਅੱਜ ਉਹਨਾਂ ਨੂੰ ਹੀ ਦੇਸ਼ ਵਿੱਚ ਦੋ ਨੰਬਰ …
Read More »ਸਿੱਖ ਧਰਮ ਤੇ ਦੁਨੀਆਂ `ਚ ਦਸਤਾਰ ਸੱਭਿਆਚਾਰ ਨਾਲ ਜੁੜੇ ਹੋਰ ਭਾਈਚਾਰਿਆਂ ਨੂੰ ਠੇਸ ਮਾਰਦੀ ਹੈ ਸੁਪਰੀਮ ਕੋਰਟ ਦੀ ਟਿੱਪਣੀ -ਪੰਥਕ ਤਾਲ਼ਮੇਲ ਸੰਗਠਨ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਵਲੋਂ ਸਾਈਕਲ ਐਸੋਸੀਏਸ਼ਨ ਦੀ ਹੈਲਮਟ ਪਹਿਨਣ ਦੀ ਸ਼ਰਤ ਵਿਰੁੱਧ ਪਾਏ ਕੇਸ ਸਬੰਧੀ ਸੁਪਰੀਮ ਕੋਰਟ ਵਲੋਂ ਕੀਤੀ ਟਿੱਪਣੀ ’ਤੇ ਪੰਥਕ ਤਾਲਮੇਲ ਸੰਗਠਨ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ।ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਇਸ ਵਿਚੋਂ ਫ਼ਿਰਕਾਪ੍ਰਸਤੀ ਅਤੇ ਸੌੜੀ ਮਾਨਸਿਕਤਾ ਦੀ ਝਲਕ …
Read More »
Punjab Post Daily Online Newspaper & Print Media