Tuesday, November 24, 2026

Monthly Archives: April 2018

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਨੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਤਕਰੀਬਨ 21 ਸਾਲਾਂ ਤੋਂ ਗਰੀਬ, ਅਨਾਥ ਤੇ ਲੋੜਵੰਦ ਰੋਗੀਆਂ ਨੂੰ ਹਸਪਤਾਲਾਂ ਤੇ ਡਿਸਪੈਂਸਰੀਆਂ ਰਾਹੀਂ ਸਿਹਤ ਸਹੂਲਤਾਂ ਉਪਲੱਬਧ ਕਰਵਾ ਰਹੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਹਰ ਸਾਲ ਦੀ ਤਰ੍ਹਾਂ ਸਲਾਨਾ ਧੰਨਵਾਦ ਦਿਵਸ `ਤੇ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਤੇਗ ਬਹਾਦਰ ਈਸਟ ਮੋਹਨ ਨਗਰ ਵਿਖੇ ਕਰਵਾਇਆ ਗਿਆ।ਪੰਥ ਦੇ ਉਘੇ ਰਾਗੀ ਜਥਿਆਂ ਭਾਈ ਹਰਿੰਦਰ …

Read More »

ਐਸ.ਐਸ.ਡੀ ਗਰਲਜ਼ ਕਾਲਜ ਵਿਖੇ ‘ਵਿਦਾਇਗੀ ਪਾਰਟੀ’ ਦਾ ਆਯੋਜਨ

ਬਠਿੰਡਾ, 24 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਦੀ ਅਗਵਾਈ ਅਧੀਨ ਪੋਸਟ ਗਰੈਜੂਏਟ (ਹਿੰਦੀ, ਪੰੰਜਾਬੀ ਅਤੇ ਅੰਗਰੇਜੀ ਵਿਭਾਗ) ਵਲੋਂ ਐਮ.ਏ ਭਾਗ ਦੂਜਾ (ਹਿੰਦੀ, ਪੰਜਾਬੀ ਅਤੇ ਅੰਗਰੇਜੀ) ਦੇ ਵਿਦਿਆਰਥੀਆਂ ਨੂੰ ‘ਵਿਦਾਇਗੀ ਪਾਰਟੀ’ ਦਿੱਤੀ ਗਈ।ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰ ਕੇ ਕੀਤੀ ਗਈ।ਡਾ. ਊਸ਼ਾ ਸ਼ਰਮਾ ਪੰਜਾਬੀ ਵਿਭਾਗ, ਡਾ. …

Read More »

ਮੇਅਰ ਵਲੋਂ ਗਰੀਨ ਕੂੜੇ ਤੋਂ ਖਾਦ ਬਣਾਉਣ ਵਾਲੇੇ ਕੰਪੋਸਟ ਪਿੱਟਸ ਦਾ ਉਦਘਾਟਨ

ਬਠਿੰਡਾ, 24 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਗਰੀਨ ਕੂੜੇ ਤੋਂ ਖਾਦ ਬਣਾਉਣ ਲਈ ਬਣਾਏ ਕੰਪੋਸਟ ਪਿੱਟਸ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਵਲੋਂ ਕੀਤਾ ਗਿਆ।ਪ੍ਰਿਸੀਪਲ ਮੁਕੇਸ਼ ਅਗਰਵਾਲ ਨੇ ਆਪਣੇ ਸੰਬੋਧਨ `ਚ ਕਿਹਾ ਕਿ ਖਾਦ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਮੁਫ਼ਤ ਦਿੱਤੀ ਜਾਵੇਗੀ, ਕਾਲਜ ਵਿੱਚ ਵਰਤੀ ਜਾਇਆ ਕਰੇਗੀ।ਉਨ੍ਹਾਂ …

Read More »

ਭਾਈ ਅਮਰੀਕ ਸਿੰਘ ਮਿੱਠੀ ਯਾਦ ’ਚ ਕਰਵਾਇਆ ਧਾਰਮਿਕ ਸਮਾਗਮ

ਬਠਿੰਡਾ, 24 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਅਮਰੀਕ ਸਿੰਘ (ਰੂਬਲ ਟੈਕਸਟਾਇਲ) ਦੀ ਮਿੱਠੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ।ਸਮਾਗਮ ਵਿੱਚ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਵਿਸ਼ੇਸ਼ ਹਾਜ਼ਰੀ ਭਰਕੇ …

Read More »

ਆਰਟ ਗੈਲਰੀ ਵਿਖੇ ਲੱਗੀ 17 ਉਘੇ ਆਰਟਿਸਟਾਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੇਡਮੀ ਆਫ ਫਾਈਨ ਆਰਟ ਵਿਖੇ 17 ਉਘੇ ਆਰਟਿਸਟਾਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ।ਮੁੱਖ ਮਹਿਮਾਨ ਸ਼੍ਰੀਮਤੀ ਤਜਿੰਦਰ ਛੀਨਾ ਨੇ ਇਸ ਦਾ ਉਦਘਾਟਨ ਕੀਤਾ।ਜਨਰਲ ਸੈਕਟਰੀ ਆਰਟ ਗੈਲਰੀ ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਵਿਸਾਖੀ ਮੋਕੇ `ਵਾਟਰ ਕਲਰ ਐਕਜ਼ੀਬਿਸ਼ਨ` ਦੇ ਬੈਨਰ ਹੇਠ ਲੱਗੀ ਵਰਕਸ਼ਾਪ …

Read More »

2 Days National Conference on Hand surgery concluded

Amritsar, Apr. 24 (Punjab Post Bureau) – 2 days National Conference on Hand Surgery s concluded in the holy city of Amritsar. This Conference was organized by India-Indian Society for Surgery of the Hand in association with Amandeep Hospitals & Clinic Dr. Ravi Mahajan, Chief Plastic Surgeon Amandeep Group, the Organizing Chairperson for the conference, said that this Mid Term …

Read More »

ਬਲਵਿੰਦਰ ਸਿੰਘ ਚੂਸਲੇਵੜ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਕਮੇਟੀ ਦੇ ਚੇਅਰਮੈਨ

ਪੱਟੀ, 23 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਬਲਵਿੰਦਰ ਸਿੰਘ ਚੂਸਲੇਵੜ ਸਰਕਾਰੀ ਐਲੀਮੈਂਟਰੀ ਸਕੂਲ ਕਮੇਟੀ ਦੇ ਚੇਅਰਮੈਨ ਬਣਾਏ ਗਏ ਹਨ।ਆਪਣੀ ਇਸ ਨਿਯੁਕੱਤੀ ਉਪਰੰਤ ਬਲਵਿੰਦਰ ਸਿੰਘ ਚੂਸਲੇਵੜ ਨੇ ਕਿਹਾ ਕਿ ਸਕੂਲ ਦੀ ਬੇਹਤਰੀ ਲਈ ਭਵਿੱਖ ਵਿੱਚ ਜੋ ਵੀ ਕੰਮ ਉਲੀਕੇ ਜਾਣਗੇ, ਉਨ੍ਹਾ ਨੂੰ ਸੁੱਚਜੇ ਢੱਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਸਕੂਲ ਅਤੇ ਬੱਚਿਆਂ ਦੀ ਪੜਾਈ ਲਈ ਹਰ ਸੰਭਵ ਯਤਨ ਕਰਨਗੇ।ਇਸ …

Read More »

ਮਾਸੂਮ ਬੱਚੀਆਂ ਦੀ ਵੇਦਨਾ ਬਾਰੇ ਪੇਟਿੰਗ ਵਰਕਸ਼ਾਪ 24 ਨੂੰ

ਅੰਮਿ੍ਤਸਰ, 23 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਲੋਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਮਾਸੂਮ ਧੀਅ ਆਸ਼ਿਫਾ ਅਤੇ ਦੇਸ਼ ਭਰ ’ਚ ਹੋਰ ਬੱਚੀਆਂ ਨਾਲ ਹੋ ਰਹੇ ਜ਼ਬਰ ਜਿਨਾਹ ਜਿਹੇ ਘਿਨਾਉਣੇ ਵਰਤਾਰਿਆਂ ਬਾਰੇ ‘ਧੀਆਂ ਦੀ ਪੁਕਾਰ’ ਅਤੇ ਮਾਸੂਮ ਧੀਆਂ ਦੇ ਦੁੱਖਾਂ ਦੀ ਕਹਾਣੀ ਨੂੰ ‘ਕੈਨਵਸ ਦੇ ਰੰਗ ਧੀਆਂ ਦੇ ਸੰਗ’ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਦੇ ਕਲਾਕਾਰਾਂ …

Read More »

Guru Nanak Dev University honored its student-artists

Amritsar April 23 (Punjab Post Bureau) – Guru Nanak Dev University here today honored its student-artists who won the North Zone Youth festival organized at Maharishi Markandeshwar University, Mullana and Inter-University National Youth Festival, organized at Ranchi in a special event held at Guru Nanak Bhawan Auditorium. On this occasion, besides the students of the university team, the respective colleges, …

Read More »

ਸਾਨੂੰ ਕੁਦਰਤੀ ਸੰਗੀਤ ਨਾਲ ਜੁੜਨਾ ਚਾਹੀਦਾ ਹੈ – ਆਹਲੂਵਾਲੀਆ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਵਿਦਿਆਰਥੀ ਸਨਮਾਨ ਸਮਾਰੋਹ ਆਯੋਜਿਤ ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਲ ਤੇ ਸਵੱਛਤਾ ਪ੍ਰਬੰਧ ਰਾਜ ਮੰਤਰੀ ਭਾਰਤ ਸਰਕਾਰ ਮਾਨਯੋਗ ਐਸ. ਐਸ ਆਹਲੂਵਾਲੀਆ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਗੀਤ ਅਤੇ ਨ੍ਰਿਤ ਕਲਾ ਦੀ ਖੁਸ਼ਬੂ ਕਿਸੇ ਵੀ ਦੇਸ਼ ਦੇ ਇਤਰ ਨੂੰ ਮਾਤ ਕਰ ਸਕਦੀ …

Read More »