ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਡੀ.ਏ.ਵੀ ਪਬਲਿਕ ਸਕੂਲ ਕੱਕੜਵਾਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਬੋਰਡ ਪ੍ਰੀਖਿਆ ਵਿਚੋਂ ਸੁਮਨਪ੍ਰੀਤ ਕੌਰ 88 ਫੀਸਦੀ, ਤਮੰਨਾ 84 ਫੀਸਦੀ ਅਤੇ ਸ਼ਰਨਜੀਤ ਕੌਰ ਨੇ 82 ਫੀਸਦੀ ਅੰਕ ਪ੍ਰਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਸੰਸਥਾ ਦੇ ਚੇਅਰਮੈਨ ਬੀ.ਕੇ ਸ਼ਰਮਾ, ਪ੍ਰਿਸੀਪਲ ਪਰਮਿੰਦਰ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਵਧਾਈ ਦਿੱਤੀ।ਇਸ …
Read More »Daily Archives: May 14, 2018
ਦੋ ਦਿਨਾਂ ਇੰਟਰਨੈਸ਼ਨਲ ਰੀਜਨਰੇਟਿਵ ਮੈਡੀਸਨ ਕਾਨਕਲੇਵ 2018 ਸੰਪਨ
ਚੰਡੀਗੜ੍ਹ, 13 ਮਈ (ਪੰਜਾਬ ਪੋਸਟ ਬਿਊਰੋ) – ਐਂਟੀ ਏਜਿੰਗ ਫਾਉਂਡੇਸ਼ਨ (ਸੋਸਾਇਟੀ ਆਫ ਰਿਜੇਨਰੇਟਿਵ ਏਸਥੇਟਿਕ ਐਂਡ ਫੰਕਸ਼ਨਲ ਮੈਡੀਸਿਨ) ਅਤੇ ਇੰਡਿਅਨ ਸਟੇਮ ਸੇਲ ਸਟਡੀ ਗਰੁੱਪ ਵਲੋਂ ਦੋ ਦਿਨਾਂ ਦੂਸਰਾ ਇੰਟਰਨੈਸ਼ਨਲ ਰਿਜੇਨਰੇਟਿਵ ਮੈਡੀਸਨ ਕਾਨਕਲੇਵ 2018 ਐਤਵਾਰ ਨੂੰ ਨਵੇਂ ਵਿਚਾਰਾਂ ਅਤੇ ਖੋਜਕਾਰਾਂ ਦੇ ਨਾਲ ਖਤਮ ਹੋਇਆ।ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਐਂਟੀ ਏਜਿੰਗ ਫਾਊਂਡੇਸ਼ਨ ਦੇ ਪ੍ਰਧਾਨ ਡਾ. ਪ੍ਰਭੂ ਮਿਸ਼ਰਾ ਨੇ ਕਿਹਾ ਕਿ ਸਟੈਮ ਸੈਲ …
Read More »ਸਰਕਾਰੀ ਮਿਡਲ ਸਕੂਲ ਅਤਲਾਂ ਕਲਾਂ ਦੀ ਕੀਤੀ ਸਫਾਈ
ਭੀਖੀ, 13 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਅਤਲਾਂ ਕਲਾਂ ਵਿਖੇ ਪੀ.ਟੀ.ਏ ਕਮੇਟੀ ਦੀ ਪ੍ਰਧਾਨ ਬੀਬੀ ਸੁਖਜੀਤ ਕੋਰ ਅਤਲਾਂ ਦੀ ਅਗਵਾਈ ਵਿੱਚ ਅੱਜ ਸਰਕਾਰੀ ਮਿਡਲ ਸਕੂਲ ਅਤਲਾਂ ਕਲਾਂ ਦੀ ਸਫਾਈ ਕੀਤੀ ਗਈ।ਇਸ ਸਮੇਂ ਉਨਾਂ ੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਅਤੇ ਜਿਨਾ ਹੋ ਸਕੇ ਲੋਕ ਭਲਾਈ ਦੇ ਕੰਮ ਕਰਨੇ ਚਹਿਦੇ ਹਨ।ਇਸ ਮੋਕੇ ਤੇ …
Read More »ਸੜਕ ਹਾਦਸੇ `ਚ ਇੱਕ ਦੀ ਮੌਤ ਦੋ ਜ਼ਖਮੀ
ਭੀਖੀ, 13 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਭੀਖੀ ਸੁਨਾਮ ਸਟੇਟ ਹਾਈਵੇ `ਤੇ ਪੈਂਦੇ ਪਿੰਡ ਬੀਰ ਕਲਾਂ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਪਰ ਹੀ ਮੋਤ ਹੋ ਗਈ ਜਦੋਂ ਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ ਪਿੰਡ ਹੀਰੋ ਕਲਾਂ ਦੇ ਸੱਤੀ ਸਿੰਘ ਅਤੇ ਕੁਲਦੀਪ ਸਿੰਘ ਮੋਟਰ ਸਾਇਕਲ ਤੇ ਆਪਣੇ ਪਿੰਡ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਲੱਗਾ ‘ਦੰਦਾਂ ਦੀ ਸਫਾਈ’ ਦਾ ਕੈਂਪ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਦੰਦਾਂ ਦੀ ਸਫਾਈ’ ਦਾ ਕੈਂਪ ਲਗਾਇਆ ਗਿਆ।ਕਾਲਜ ਦੇ ਐਨ.ਐਸ.ਐਸ ਯੂਨਿਟ ਨੇ ਦੋ ਵਿਭਾਗ ਪੋਸਟ ਗਰੈਜੂਏਟ ਵਿਭਾਗਾਂ ਕਾਮਰਸ ਅਤੇ ਬਿਜ਼ਨਸ ਐਂਡ ਐਡਮਨੀਸਟੇ੍ਰਸ਼ਨ ਤੇ ਕੌਸਮਟੋਲੌਜੀ ਨਾਲ ਮਿਲ ਕੇ ਲਗਾਏ ਗਏ ਇਸ ਕੈਂਪ ਦੌਰਾਨ ਦੰਦ ਰੋਗਾਂ ਦੇ ਮਾਹਿਰ ਡਾ. ਸ਼ਿਖਾ ਨਯੀਅਰ ਅਤੇ ਡਾ. ਸੁਖਮਨੀ ਦਿਉਰਾ ਨੇ ਦੰਦਾਂ ਦੀ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ‘ਸਿਹਤਮੰਦ ਭੋਜਨ ਆਦਤਾਂ’ `ਤੇ ਕਰਵਾਇਆ ਸੈਮੀਨਾਰ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ ‘ਸਿਹਤਮੰਦ ਭੋਜਨ ਆਦਤਾਂ’ ਵਿਸ਼ੇ `ਤੇ ਸੈਮੀਨਾਰ ਦਾ ਆਯੋਜਨ ਕੀਤਾ।ਕਾਲਜ ਦੇ ਦੋ ਵਿਭਾਗਾਂ ਪੋਸਟ ਗ੍ਰੈਜੂਏਟ ਵਿਭਾਗ ਕਾਮਰਸ ਤੇ ਬਿਜ਼ਨਸ ਐਂਡ ਐਡਮਨੀਸਟ੍ਰੇਸ਼ਨ ਅਤੇ ਕੌਸਮੈਟੋਲੌਜੀ ਵਿਭਾਗ ਦੇ ਨਾਲ ਐਨ.ਐਸ.ਐਸ ਯੂਨਿਟ ਨੇ ਮਿਲ ਕੇ ਸੈਮੀਨਾਰ ਕਰਵਾਇਆ।ਡਾ. ਅਮਨਦੀਪ ਬਿਜਰਾਲ ਐਸ.ਐਮ.ੳ ਅਮਨਦੀਪ ਹਸਪਤਾਲ ਅਤੇ ਕਲੀਨਿਕ ਨੇ ਸਿਹਤਮੰਦ ਭੋਜਨ ਦੀਆਂ ਆਦਤਾਂ ਦੇ ਵਿਸ਼ੇ …
Read More »ਵਿਆਹ ਦੀ ਵਰੇਗੰਢ ਮੁਬਾਰਕ – ਰਾਜਨ ਤੇ ਰਜਨੀ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਅਮਨ) – ਅੰਮਿਤਸਰ ਵਾਸੀ ਰਾਜਨ ਤੇ ਰਜਨੀ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »
Punjab Post Daily Online Newspaper & Print Media