ਅੰਮਿ੍ਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਮਦਮੀ ਟਕਸਾਲ ਬਾਰੇ ਦਿੱਤੇ ਬਿਆਨ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਥ ਦੀ ਮਹਾਨ ਸੰਸਥਾ ਦਮਦਮੀ ਟਕਸਾਲ ਬਾਰੇ ਗਲਤ ਬਿਆਨਬਾਜ਼ੀ ਕਰ ਕੇ ਅਣਸੁਖਾਵਾਂ ਮਾਹੌਲ ਪੈਦਾ ਕਰਨ ਦਾ ਯਤਨ ਕੀਤਾ ਹੈ।ਉਨ੍ਹਾਂ ਐਲਾਨ ਕੀਤਾ ਕਿ ਸਮੱੁਚਾ …
Read More »Daily Archives: May 26, 2018
Shammi Rana awarded USA Martial Arts Hall of Fame award
Amritsar (USA), May 26 (Punjab Post Bureau) – Shammi Rana awarded with USA Martial Arts Hall of Fame award at Los Angles, the USA for his outstanding achievement in Sports. Mr. Rana, through his work as a Public Relations Expert & Promoter of Martial Arts Organizations, has more than 20 years of promoting experience at the top levels of professional …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਸੁਲਤਾਨਵਿੰਡ ਦਾ ਅੰਮ੍ਰਿਤਰਾਜ ਸਿੰਘ ਫਿਜਿਕਸ ਤੇ ਹਿਸਾਬ `ਚ ਸਿਟੀ ਟਾਪਰ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਸਕੂਲ ਦੇ ਵਿਦਿਆਰਥੀ ਅੰਮ੍ਰਿਤਰਾਜ ਸਿੰਘ ਪੁੱਤਰ ਮਲਕੀਤ ਸਿੰਘ ਨੇ ਸੀ.ਬੀ.ਐਸ.ਈ ਬਾਰਵੀਂ ਫਿਜਿਕਸ ਵਿੱਚ 99 ਫੀਸਦ ਅਤੇ ਹਿਸਾਬ `ਚ 95 ਫੀਸਦ ਅੰਕ ਹਾਸਲ ਕਰ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਟਾਪ ਕੀਤਾ ਹੈ ਅਤੇ ਕੁੱਲ 91 ਫੀਸਦ ਅੰਕ ਪ੍ਰਾਪਤ ਕਰ ਕੇ ਆਪਣਾ, ਮਾਤਾ ਪਿਤਾ …
Read More »ਸਰਕਾਰੀ ਸੀਨੀ: ਸੈਕੰ: ਸਕੂਲ ਮਾਨੂੰਪੁਰ `ਚ ਕਰਵਾਏ ਪਹਾੜਿਆਂ ਦੇ ਮੁਕਾਬਲੇ
ਬਤੌਰ ਮੁੱਖ ਮਹਿਮਾਨ ਪੁੱਜੇ ਬਲਵਿੰਦਰ ਕੌਰ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਲੁਧਿਆਣਾ ਸਮਰਾਲਾ, 26 ਮਈ (ਪੰਜਾਬ ਪੋਸਟ – ਕੰਗ) – ਇੱਥੋਂ ਨਜਦੀਕੀ ਸਰਕਾਰੀ ਸੀਨੀ: ਸੈਕੰ: ਸਕੂਲ ਮਾਨੂੰਪੁਰ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਮਾਰਚ 2018 ਦੀ ਪ੍ਰੀਖਿਆ ਦੌਰਾਨ ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ 6ਵੀਂ ਜਮਾਤ ਤੋਂ 8ਵੀਂ ਜਮਾਤ …
Read More »6 ਜੂਨ ਨੂੰ ਸ੍ਰੀ ਅਕਾਲ ਤਖਤ ਸਹਿਬ ਵਿਖੇ ਘੱਲੂਘਾਰਾ ਮਨਾਏਗਾ ਸ਼ੋ੍ਮਣੀ ਅਕਾਲੀ (ਅੰਮ੍ਰਿਤਸਰ)
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਜੂਨ 1984 ਦੇ ਦੌਰਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਭਾਰਤੀ ਫੌਜਾਂ ਦੇ ਹਮਲੇ ਦੌਰਾਨ ਸ਼ਹੀਦ ਹੋਏ ਸ਼ਹੀਦ ਹੋਏ ਨਿਰਦੋਸ਼ ਹਜ਼ਾਰਾਂ ਸਿੰਘਾਂ, ਸਿੰਘਣੀਆਂ ਤੇ ਮਾਸੂਮ ਬੱਚਿਆਂ ਦੀ ਯਾਦ ਵਿੱਚ ਹਰ ਵਰ੍ਹੇ ਸ਼੍ਰ਼ੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾਂਦੇ ਸਲਾਨਾ ਘੱਲੂਘਾਰਾ ਧਾਰਮਿਕ ਸਮਾਰੋਹ ਨੂੰ ਲੈ ਕੇ ਸ਼ੋ੍ਮਣੀ ਅਕਾਲੀ ਦਲ (ਅ) ਵੱਲੋਂ ਤਿਆਰੀਆਂ ਜੰਗੀ ਪੱਧਰ `ਤੇ …
Read More »ਸਰਕਾਰੀ ਹਾਈ ਸਕੂਲ ਵਿਖੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਸੰਬਧੀ ਕਰਵਾਈ ਚਾਰਟ ਪ੍ਰਤੀਯੋਗਤਾ
ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਅਤੇ ਤੰਬਾਕੂ ਕੰਟਰੋਲ ਸੈਲ ਪੰਜਾਬ ਦੇ ਹੁਕਮਾਂ ਅਨੁਸਾਰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ `31 ਮਈ 2018 ਵਿਸ਼ਵ ਨੋ ਤੰਬਾਕੂ ਦਿਵਸ` ਸੰਬਧੀ ਮਨਾਏ ਜਾ ਰਹੇ ਐਂਟੀ ਤੰਬਾਕੂ ਹਫਤੇ ਅਧੀਨ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਸਾਲ ਦੇ ਦਿੱਤੇ ਗਏ ਥੀਮ `ਤੰਬਾਕੂ ਨਾਲ …
Read More »ਆਯੂਸ਼ਮਾਨ ਭਾਰਤ ਸਕੀਮ ਹੁਣ ਸ਼ਹਿਰੀ ਏਰੀਏ `ਚ ਵੀ ਲਾਗੂ – ਏ.ਡੀ.ਸੀ
ਪ੍ਰਤੀ ਸਾਲ, ਪ੍ਰਤੀ ਪਰਿਵਾਰ ਮਿਲੇਗਾ 5 ਲੱਖ ਤੱਕ ਦਾ ਕੈਸ਼ਲੈਸ ਇਲਾਜ ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਆਯੂਸ਼ਮਾਨ ਭਾਰਤ (ਪ੍ਰਧਾਨ ਮੰਤਰੀ ਰਾਸ਼ਟਰੀ ਸਵਾਸਥ ਸੁਰਕਸ਼ਾ ਮਿਸ਼ਨ ਤਹਿਤ ਪਿੰਡਾਂ ਦੇ ਨਾਲ ਨਾਲ ਹੁਣ ਅਰਬਨ (ਸ਼ਹਿਰੀ) ਏਰੀਏ ਦੇ (2011 ਦੇ 533 ਡਾਟਾ ਅਨੁਸਾਰ) ਜ਼ਰੂਰਤਮੰਦ ਪਰਿਵਾਰਾਂ ਨੂੰ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਸਰਕਾਰ ਵਲੋਂ ਦਿੱਤੀ ਜਾਵੇਗੀ। ਇਸ ਪ੍ਰਗਟਾਵਾ …
Read More »ਬਾਲ ਸੁਰੱਖਿਆ ਵਿਭਾਗ ਨੇ ਰਾਜਸਥਾਨ ਤੋਂ ਫੜਿਆ ਬੱਚਾ ਪਠਾਨਕੋਟ ਵਿਖੇ ਕੀਤਾ ਮਾਪਿਆ ਹਵਾਲੇ
ਕੋਈ ਬੱਚਾ ਮਜਦੂਰੀ ਕਰਦਾ ਜਾਂ ਭੀਖ ਮੰਗਦਾ ਮਿਲੇ ਤਾਂ ਸੰਬੰਧਤ ਵਿਭਾਗ ਨੂੰ ਕੀਤਾ ਜਾਵੇ ਸੂਚਿਤ ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦਾ ਜਿੱਥੇ ਇਹ ਉਪਰਾਲਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝਿਆ ਨਹੀਂ ਰਹਿਣਾ ਚਾਹੀਦਾ ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਜਿਸ ਨੂੰ …
Read More »ਪਹਿਲੇ `ਮਿਲਕ ਟੈਸਟਿੰਗ ਪੁਆਇੰਟ` ਦਾ ਆਰੰਭ 29 ਮਈ ਨੂੰ – ਡਿਪਟੀ ਕਮਿਸ਼ਨਰ
ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਦੱਸਿਆ ਕਿ ਪਹਿਲੇ ਪੜਾਅ ਅੰਦਰ ਪਠਾਨਕੋਟ ਵਿਖੇ ਸਿਵਲ ਵੈਟਰਨਰੀ ਦਫਤਰ ਵਿਖੇ 29 ਮਈ ਨੂੰ ਪਹਿਲੇ `ਮਿਲਕ ਟੈਸਟਿੰਗ ਪੁਆਇੰਟ` ਦਾ ਸ਼ੁਭ ਆਰੰਭ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਇਸੇ ਹੀ ਤਰ੍ਹਾਂ ਦਾ `ਮਿਲਕ ਟੈਸਟਿੰਗ ਪੁਆਇੰਟ` ਸਿਵਲ ਵੈਟਰਨਰੀ ਦਫਤਰ ਨਰੋਟ ਜੈਮਲ ਸਿੰਘ, ਧਾਰਕਲ੍ਹਾਂ ਅਤੇ ਮੀਰਥਲ ਵਿਖੇ ਵੀ ਖੋਲਿਆ ਜਾਵੇਗਾ। ਉਨ੍ਹਾਂ …
Read More »Civil Services (Preliminary) Examination-2018
Delhi, May 26 (Punjab Post Bureau) – Union Public Service Commission will be conducting the Civil Services (Preliminary) Examination-2018 on 03.06.2018 (Sunday) all over India. As on date, more than 50% candidates have downloaded their e-Admit Cards from the Commission’s website (https://www.upsc.gov.in). Those candidates, who have not yet downloaded their e-Admit Card, are advised to do so urgently to avoid …
Read More »
Punjab Post Daily Online Newspaper & Print Media