Tuesday, November 24, 2026

Daily Archives: May 30, 2018

ਮੈਰੀਟੋਰੀਅਸ ਸਕੂਲ ਤੇ ਰੈਜੀਡੈਂਸ਼ਲ ਸਕੂਲਾਂ ਦੇ ਖਾਣੇ ਦੀ ਸਿਖਿਆ ਮੰਤਰੀ ਸੋਨੀ ਨੇ ਕੀਤੀ ਜਾਂਚ

ਸਰਕਾਰੀ ਅਤੇ ਰੈਜੀਡੈਂਸ਼ਲ ਸਕੂਲਾਂ ਵਿੱਚ ਛੁੱਟੀਆਂ 1 ਜੂਨ ਤੋਂ ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਦੂਜੀ ਵਾਰੀ ਅੰਮ੍ਰਿਤਸਰ ਮੈਰੀਟੋਰੀਅਸ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ।ਉਨ੍ਹਾਂ ਨੇ ਪਹਿਲੀ ਚੈਕਿੰਗ ਦੌਰਾਨ ਸਕੂਲ ਦੇ ਸਟਾਫ ਦੀ ਕਮੀ ਨੂੰ ਪੂਰਾ ਕਰਨ ਅਤੇ ਬੱਚਿਆਂ ਦੇ ਖਾਣੇ ਦੀ ਚੈਕਿੰਗ ਦੌਰਾਨ ਉਸ ਦੀ ਗੁਣਵੱਤਾ ਜਾਂਚਣ ਦੇ ਆਦੇਸ਼ ਦਿੱਤੇ …

Read More »

ਸ੍ਰੀ ਗੁਰੁ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਬਾਈਪਾਸ ਸੀ.ਬੀ.ਐਸ.ਈ ਦੱਸਵੀਂ ਦਾ ਨਤੀਜਾ 100% ਰਿਹਾ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਸੀ.ਬੀ.ਐਸ.ਈ ਦਸਵੀ ਜਮਾਤ ਦਾ ਨਤੀਜਾ 100% ਰਿਹਾ।ਇਸ ਪ੍ਰੀਖਿਆ ਵਿਚ ਕੁੱਲ 150 ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਵਿਚੋਂ 30 ਵਿਦਿਆਰਥੀਆਂ ਨੇ ਮੈਰਿਟ ਸਥਾਨ ਹਾਸਲ ਕੀਤਾ।12 ਬੱਚਿਆਂ ਨੇ 90% ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।ਨਵਪ੍ਰੀਤ ਕੌਰ ਨੇ 95.4% ਅੰਕ ਪ੍ਰਾਪਤ …

Read More »

ਸੀ.ਬੀ.ਐਸ.ਈ 10ਵੀਂ ਦੇ ਨਤੀਜੇ `ਚ ਜੀ.ਟੀ.ਰੋਡ ਸਕੂਲ ਨੇ ਮਾਰੀਆਂ ਮੱਲਾਂ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕ.ਪਬਲਿਕ ਸਕੂਲ ਜੀ.ਟੀ.ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵਲੋਂ ਦੱਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਇਤਿਹਾਸ ਨੂੰ ਦੁਹਰਾਉਂਦੇ ਹੋਏ ਸਕੂਲ ਦੇ ਹੋਣਹਾਰ ਵਿਦਿਆਰਥੀ ਏਕਮਦੀਪ ਸਿੰਘ ਨੇ 96.6 ਫੀਸਦੀ, ਬਨੀਤ ਸਿੰਘ 96.4%, ਸੁਖਮਨਦੀਪ ਕੌਰ 96.4%, ਅੰਮ੍ਰਿਤਦੀਪ …

Read More »

ਸ੍ਰੀ ਗੁਰੂ ਰਾਮਦਾਸ ਅਵਤਾਰ-ਪੁਰਬ ਕਮੇਟੀ (ਰਜ਼ਿ.) ਵਲੋਂ ਕੋਲਾਜ਼ ਰਚਨਾਵਾਂ ਦਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ 350 ਵਰ੍ਹੇ ਨੂੰ ਸਮਰਪਿੱਤ ਸਮਾਰੋਹਾਂ `ਚ ਆਪਣਾ ਹਿੱਸਾ ਪਾਉਣ ਲਈ ਸ੍ਰੀ ਗੁਰੂ ਰਾਮਦਾਸ ਅਵਤਾਰ-ਪੁਰਬ ਕਮੇਟੀ (ਰਜ਼ਿ.) ਵਲੋਂ ਇਸ ਵਰੇ੍ਹ ਉਲੀਕੇ ਪ੍ਰੋਗਰਾਮਾਂ ਦੀ ਲੜੀ ਦਾ ਪਲੇਠਾ ਪ੍ਰੋਗਰਾਮ ਕੋਲਾਜ਼ ਰਚਨਾਵਾਂ ਦਾ ਐਸ.ਜੀ ਠਾਕੁਰ ਸਿੰਘ ਆਰਟ ਗੈਲਰੀ `ਚ ਕਰਵਾਇਆ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 35 ਵਿਦਿਆਰਥੀ …

Read More »

`ਵਿਸ਼ਵ ਨੋ ਤੰਬਾਕੂ ਦਿਵਸ` `ਤੇ 31 ਮਈ ਨੂੰ ਲੱਗੇਗਾ ਵਿਸ਼ੇਸ਼ ਕਾਰਡੀਓਲੋਜੀ ਕੈਂਪ

ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – `ਤੰਬਾਕੂ ਨਾਲ ਦਿਲ ਦੀਆਂ ਬੀਮਾਰੀਆਂ` ਥੀਮ ਹੇਠ 31 ਮਈ ਨੂੰ ਵਿਸ਼ਵ ਨੋ ਤੰਬਾਕੂ ਦਿਵਸ” ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥ ਖਾਣ ਨਾਲ ਹੋਣ ਵਾਲੀਆਂ ਬੀਮਾਰੀਆਂ ਸੰਬਧੀ ਜਾਗਰੂਕ ਕੀਤਾ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਦੇ ਸਹਿਯੋਗ ਨਾਲ ਸਿਵਲ …

Read More »

ਵੈਟਰਨਰੀ ਹਸਪਤਾਲ ਵਿਖੇ ਖੋਲਿਆ `ਮਿਲਕ ਟੈਸਟਿੰਗ ਪੁਆਇੰਟ`

ਲੋਕਾਂ ਨੂੰ ਮਿਲਾਵਟੀ ਦੁੱਧ ਬਾਰੇ ਜਾਗਰੂਕ ਕਰ ਕੇ ਗੰਭੀਰ ਬੀਮਾਰੀਆਂ ਤੋਂ ਬਚਾਉਂਣਾ ਮੁੱਖ ਉਦੇਸ਼ ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਪ੍ਰੋਗਰੇਸਿਵ ਪਠਾਨਕੋਟ ਅਧੀਨ ਰੈਡ ਕਰਾਸ ਪਠਾਨਕੋਟ ਦੇ ਸਹਿਯੋਗ ਨਾਲ ਆਮ ਘਰਾਂ ਅਤੇ ਵਪਾਰਕ ਦੁਕਾਨਾਂ ਵੱਲੋਂ ਪ੍ਰਯੋਗ ਕੀਤੇ ਜਾਣ ਵਾਲੇ ਦੁੱਧ ਦੀ ਗੁਣਵੱਤਾ ਨੂੰ ਮਾਪਣ ਦੇ ਲਈ ਅੱਜ ਵੈਟਰਨਰੀ ਹਸਪਤਾਲ ਪਠਾਨਕੋਟ ਵਿਖੇ “ਮਿਲਕ ਟੈਸਟਿੰਗ ਪੁਆਇੰਟ” ਸਥਾਪਤ ਕੀਤਾ ਗਿਆ ਹੈ ਇਹ …

Read More »

ਵਿਧਾਇਕ ਅਮਿਤ ਵਿਜ ਦੇ ਯਤਨਾਂ ਸਦਕਾ ਆਈ.ਟੀ.ਆਈ `ਚ ਲੱਗਾ ਰੋਜ਼ਗਾਰ ਕੈਂਪ

ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਠਾਨਕੋਟ ਵਿਖੇ ਮਰੂਤੀ ਸੰਜੂਕੀ ਇੰਡੀਆ ਲਿਮਟਿਡ ਗੂੜਗਾਊ ਵਲੋਂ ਅਪ੍ਰੈਨਟਿਕਸ ਸਲੈਕਸ਼ਨ ਲਈ ਰੋਜ਼ਗਾਰ ਮੇਲਾ ਲਗਾਇਆ ਗਿਆ।ਇਸ ਵਿੱਚ ਇਲੈਕਟ੍ਰੇਸ਼ਨ, ਇਲੈਕਟ੍ਰੋਨਿਕਸ, ਮਕੈਨਿਕ, ਫਿਟਰ, ਮਸ਼ੀਨਿਸਟ, ਮੋਟਰ ਮਕੈਨਿਕ ਆਦਿ ਟਰੇਡਾਂ ਦੇ ਸਿਖਆਰਥੀਆਂ ਨੂੰ ਭਰਤੀ ਕੀਤਾ ਗਿਆ।ਇਸ ਭਰਤੀ ਲਈ ਸਵੇਰੇ 10:00 ਵਜੇ ਲਿਖਤੀ ਟੈਸਟ ਲਿਆ ਗਿਆ, ਜਿਸ ਉਪਰੰਤ ਇੰਟਰਵਿਊ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ …

Read More »

ਪੰਜਾਬ ਨੈਸ਼ਨਲ ਬੈਂਕ ਨੇ ਆਰਮੀ ਖੇਤਰ ਮਾਮੂਨ ਕੈਂਟ `ਚ ਖੋਲਿਆ ਈ-ਲਾਬੀ ਸੁਵਿਧਾ ਕੇਂਦਰ

ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਲੀਡ ਬੈਂਕ(ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵਲੋਂ ਮਾਮੂਨ ਕੈਂਟ ਪਠਾਨਕੋਟ ਵਿਖੇ ਆਰਮੀ ਖੇਤਰ ਦੇ ਅੰਦਰ ਸੈਨਾ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੈਂਕ ਵਲੋਂ ਸਾਰੀਆਂ ਸੁਵਿਧਾਵਾਂ ਦੇਣ ਦੇ ਉਦਸ਼ ਨਾਲ ਈ-ਲਾਬੀ ਸੁਵਿਧਾ ਕੇਂਦਰ ਖੋਲਿਆ ਗਿਆ।29 ਇਨਫੈਂਟਰੀ ਬਿ੍ਰਗੇਡ ਮਾਮੂਨ ਦੇ ਜੀ.ਓ.ਸੀ ਕੇ ਨਰਾਇਨਣ ਮੁੱਖ ਮਹਿਮਾਨ ਵਜੋਂ ਅਤੇ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ …

Read More »

Humble call for saving hundreds of human beings from disablement

Social organisation Gandhi Vichar Manch appeals for automatic door system in Mumbai local trains Mumbai, May 30 (Punjab Post Bureau) –  The Mumbai Suburban Railway is one of the busiest and the largely used commuter rail system in the world. It also has the most severe overcrowding in the world. No doubt MMRDA has been re-hauling the entire rail network …

Read More »