Amritsar, May 28 (Punjab Post Bureau) – A meeting of BPEA Divisional working committee was held under the Chairmanship of Vijay Kumar in Amritsar H.O. Vice President of Bhartiya Majdoor Sangh M.P Singh was the Chief Guest, who addressed the meeting & shared his valuable advice & Experience. M.P Singh also assured that the strike of GDS was prooving to …
Read More »Daily Archives: May 29, 2018
ਹਵਾਈ ਫੌਜ ਦੇ ਹੈਲੀਕਾਪਟਰ ਨੇ ਪਠਾਨਕੋਟ ਦੇ ਜੰਗਲ ਉਪਰ ਪਾਣੀ ਛਿੜਕ ਕੇ ਅੱਗ `ਤੇ ਪਾਇਆ ਕਾਬੂ
ਪਠਾਨਕੋਟ, 29 ਮਈ (ਪੰਜਾਬ ਪੋਸਟ ਬਿਊਰੋ) – ਐਤਵਾਰ ਨੂੰ ਪਠਾਨਕੋਟ ਦੇ ਦਰੰਗ ਖੱਡ ਫੰਗਤੋਲੀ ਨਜਦੀਕ ਗੜ੍ਹ ਮਾਤਾ ਮੰਦਿਰ ਏਰੀਆ ਜੋ ਕਿ ਮਮੂਨ ਕੈਂਟ ਦੇ ਫੌਜੀ ਇਲਾਕੇ ਅਧੀਨ ਆਉਂਦਾ ਹੈ, ਵਿਖੇ ਜੰਗਲਾਂ ਨੂੰ ਅੱਗ ਲੱਗ ਗਈ ਸੀ। ਜੰਗਲਾਂ ਨੂੰ ਲੱਗੀ ਇਸ ਅਗ ਸਬੰਧੀ ਫੌਜੀ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸੂਚਿਤ ਕੀਤਾ ਗਿਆ ਸੀ।ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਆਪਣੇ ਉਚ ਅਧਿਕਾਰੀਆਂ …
Read More »ਟੀ.ਬੀ ਦੇ ਕੇਸ ਲੱਭਣ ਲਈ ਸਟੇਟ ਤੋਂ ਆਈ ਵੈਨ ਨੰੁੂ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਕੀਤਾ ਰਵਾਨਾ
ਪਠਾਨਕੋਟ, 29 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋ ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਤਹਿਤ ਜਿਲੇ੍ਹ ਅੰਦਰ ਟੀ.ਬੀ ਦੇ ਕੇਸ ਲੱਭਣ ਲਈ ਸਟੇਟ ਤੋਂ ਆਈ ਵੈਨ ਨੂੰ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਹਰੀ ਝੰਡੀ ਦੇ ਕੇ ਸਿਵਲ ਹਸਪਤਾਲ ਤੋਂ ਰਵਾਨਾ ਕੀਤਾ।ਇਸ ਮੌਕੇ ਉਨਾਂ ਦੱਸਿਆ ਕਿ ਟੀ.ਬੀ ਦੇ ਐਕਿਟ ਕੇਸ ਲੱਭਣ ਲਈ ਇਹ ਵੈਨ 2 ਜੂਨ 2018 …
Read More »ਸਬ-ਡਵੀਜਨ ਪੱਧਰ ਦੀਆਂ ਟੀਮਾਂ ਵਲੋਂ ਪਿੰਡ ਪਿੰਡ ਪੱਧਰ `ਤੇ ਡੇਪੋਜ ਨੂੰ ਦਿੱਤੀ ਜਾ ਰਹੀ ਹੈ ਟਰੇਨਿੰਗ
ਪਠਾਨਕੋਟ, 29 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਾਰੇ ਪੰਜਾਬ ਅੰਦਰ ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਫ਼ਸਰ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਬਣਾਏ ਗਏ ਸਨ ਅਤੇ ਇਨ੍ਹਾਂ ਡੇਪੋਜ ਨੂੰ ਦੂਸਰੇ ਪੜਾਅ ਅੰਦਰ ਗ੍ਰਾਉਂਡ ਲੈਬਲ ਟ੍ਰੇਨਰਜ ਵੱਲੋਂ ਸਬ ਡਿਵੀਜਨ ਪੱਧਰ ਤੇ ਬਣਾਈਆਂ ਟੀਮਾਂ ਨੂੰ ਟੇ੍ਰਨਿੰਗ ਦਿੱਤੀ ਗਈ ਸੀ ਅਤੇ ਹੁਣ ਇਨ੍ਹਾਂ ਟੀਮਾਂ ਵੱਲੋਂ ਪਿੰਡਾਂ ਅਤੇ ਵਾਰਡਾਂ ਪੱਧਰ ਤੇ ਬਣਾਏ ਗਏ …
Read More »20 ਜੂਨ ਤੋਂ ਬਾਅਦ ਹੀ ਲਾਈ ਜਾਵੇ ਝੋਨੇ ਦੀ ਪਨੀਰੀ – ਡਾ. ਅਮਰੀਕ ਸਿੰਘ
ਪਠਾਨਕੋਟ, 29 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪ੍ਰੀਜਰਵੇਸ਼ਨ ਆਫ ਸਬ ਸਾਇਲ ਐਕਟ 2019 ਵਿੱਚ ਸੋਧ ਕਰਕੇ ਝੋਨੇ ਦੀ ਪਨੀਰੀ ਬੀਜਣ ਦੀ ਤਾਰੀਕ 20 ਮਈ ਅਤੇ ਲਵਾਈ ਦੀ ਮਿਤੀ 20 ਜੂਨ ਨਿਸ਼ਚਤ ਕੀਤੀ ਗਈ ਹੈ।ਪਿੰਡ ਅਜ਼ੀਜਪੁਰ ਵਿੱਚ ਸਰਪੰਚ ਬਲਬੀਰ ਸਿੰਘ ਦੇ ਖੇਤਾਂ ਵਿੱਚ ਇਕਤਰ ਕਿਸਾਨਾਂ ਨਾਲ …
Read More »ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਉਜਵਲਾ ਲਾਭਪਾਤਰਾਂ ਨਾਲ ਕੀਤੀ ਗੱਲਬਾਤ
ਦਿੱਲੀ, 29 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਉਜਵਲਾ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ।ਦੇਸ਼ ਭਰ ਦੇ 600 ਕੇਂਦਰਾਂ ਉਤੇ ਤਿੰਨ-ਤਿੰਨ ਉਜਵਲਾ ਲਾਭਾਰਥੀ ਇਸ ਗੱਲਬਾਤ ਲਈ ਮੌਜੂਦ ਸਨ।ਤਕਰੀਬਨ 10 ਲੱਖ ਲੋਕਾਂ ਨੇ ਵੱਖ-ਵੱਖ ਮੰਚਾਂ ਰਾਹੀਂ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਨਰੇਂਦਰ ਮੋਦੀ ਐਪ ਅਤੇ ਵੱਖ-ਵੱਖ ਟੀ.ਵੀ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਮੰਚ …
Read More »ਹਲਕਾ ਭੋਆ `ਚ 1.50 ਕਰੋੜ ਦੀ ਲਾਗਤ ਨਾਲ ਬਨਣਗੇ 5 ਨਵੇਂ ਖੇਡ ਸਟੇਡੀਅਮ – ਵਿਧਾਇਕ ਜੋਗਿੰਦਰ ਪਾਲ
ਪਠਾਨਕੋਟ, 29 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਵਿਧਾਨ ਸਭਾ ਹਲਕਾ ਭੋਆ ਵਿੱਚ 1.50 ਕਰੋੜ ਰੁਪਏ ਦੀ ਲਾਗਤ ਨਾਲ 5 ਨਵੇਂ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਨੌਜਵਾਨ ਖੇਡਾਂ ਵਿੱਚ ਮੁਹਾਰਤ ਹਾਸਲ ਕਰਕੇ ਖੇਡ ਖੇਤਰ ਵਿੱਚ ਮੱਲਾਂ ਮਾਰਨਗੇ ਅਤੇ ਖੇਤਰ …
Read More »ਸ਼ਹਿਜਾਦਾਨੰਦ ਕਾਲਜ ਦੇ ਸੀਨੀਅਰ ਸੈਕੰਡਰੀ ਵਿੰਗ ਵਿਖੇ ਖੇਡ ਦਿਵਸ ਆਯੋਜਿਤ
ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਲਈ ਅਜਿਹੇ ਉਪਰਾਲਿਆਂ ਦੀ ਲੋੜ – ਪ੍ਰਿੰ. ਹਰਬਿੰਦਰ ਕੌਰ ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ- ਸੰਧੂ) – ਸਥਾਨਕ ਸ਼ਹਿਜਾਦਾਨੰਦ ਕਾਲਜ ਵਿਖੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ (ਲੜਕੇ/ ਲੜਕੀਆਂ) ਦਾ ਖੇਡ ਦਿਵਸ ਮਨਾਇਆ ਗਿਆ।ਪ੍ਰਿੰਸੀਪਲ ਹਰਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਰੀਰਿਕ ਸਿੱਖਿਆ ਵਿਭਾਗ ਮੁਖੀ ਤੇ ਅੰਤਰਰਾਸ਼ਟਰੀ ਕੋਚ ਰੂਬੀ ਮਲਹੋਤਰਾ ਦੇ ਪ੍ਰਬੰਧਾਂ ਹੇਠ ਸ਼ਹਿਜਾਦਾਨੰਦ ਕਾਲਜੀਏਟ ਸਕੂਲ ਦੇ …
Read More »ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੂੰ ਬਣਾਇਆ ਜਾਵੇਗਾ ਸਮਾਰਟ ਸਕੂਲ
ਅਧਿਆਪਕਾਂ ਦੀਆਂ ਜਾਇਜ ਮੰਗਾਂ 15 ਦਿਨਾਂ `ਚ ਕੀਤੀਆਂ ਜਾਣਗੀਆਂ ਪੂਰੀਆਂ – ਸੋਨੀ ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ, ਵਾਤਾਵਰਨ ਤੇ ਆਜ਼ਾਦੀ ਘੁਲਾਟੀਏ ਦੇ ਮੰਤਰੀ ਓ.ਪੀ ਸੋਨੀ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਲੜਕੀਆਂ ਵਿਖੇ ਆਯੋਜਿਤ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਹਿੱਸਾ ਲਿਆ। ਸਿਖਿਆ ਮੰਤਰੀ ਨੇ ਸਕੂਲੀ ਬੱਚਿਆਂ ਨੂੰ ਸਟੇਜ ਸ਼ੋਅ, ਡਰਾਇੰਗ, ਲਿਖਾਈ, ਕਵਿਤਾ, ਕਵੀਸ਼ਰੀ, …
Read More »ਸਿੱਖਿਆ ਮੰਤਰੀ ਵਲੋਂ ਮੀਜ਼ਲ-ਰੁਬੈਲਾ ਟੀਕਾਕਰਨ ਲਈ ਸਾਰੇ ਸਕੂਲਾਂ ਨੂੰ ਸਹਿਯੋਗ ਕਰਨ ਦੀ ਅਪੀਲ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਪੰਜਾਬ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਹੁਤ ਹੀ ਘਾਤਕ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਨੂੰ ਕੀਤੇ ਜਾ ਰਹੇ ਮੀਜ਼ਲ ਤੇ ਰੁਬੈਲਾ ਦੇ ਟੀਕਾਕਰਨ ਵਿਚ ਸਿਹਤ ਵਿਭਾਗ ਦਾ ਸਾਥ ਦੇਣ।ਅੱਜ ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਬਲਵਿੰਦਰ ਸਿੰਘ ਵਲੋਂ ਸਿੱਖਿਆ …
Read More »
Punjab Post Daily Online Newspaper & Print Media