Tuesday, November 24, 2026

Daily Archives: July 20, 2018

ਪੰਘੂੜੇ ਵਿੱਚ ਆਏ ਬੱਚੇ ਨਾਲ ਕੁੱਲ ਗਿਣਤੀ 160 ਹੋਈ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹਾ ਪ੍ਰਸਾਸ਼ਨ ਵੱਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 160 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ।ਅੱਜ ਇਸ ਪੰਘੂੜੇ ਵਿਚ ਆਏ 160ਵੇਂ ਬੱਚੇ, ਜੋ ਕਿ ਇਕ ਲੜਕਾ ਹੈ, ਨੂੰ ਰਤਨਜੀਤ ਸਿੰਘ ਐਸ.ਆਈ ਪੁਲਿਸ ਸਟੇਸ਼ਨ ਛਾਉਣੀ ਵਲੋਂ …

Read More »

ਖੇਤੀ ਮਾਹਿਰਾਂ ਦੀ ਅਨੁਸਾਰ ਹੀ ਯੂਰੀਆ ਖਾਦ ਪਾਓ- ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਸਮੇਂ ਝੋਨੇ ਨੂੰ ਯੂਰੀਆ ਖਾਦ ਪਾਈ ਜਾ ਰਹੀ ਹੈ ਉਹ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਯੂਰੀਆ ਖਾਦ ਪਾਉਣ। ਛੀਨਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਫਸਲ ਲਈ ਕੇਵਲ ਦੋ ਥੈਲੇ ਯੂਰੀਆ …

Read More »

Bigg Boss winner Shilpa Shinde teams once again with Salman Khan for her Fan’s

Mumbai, July 20 (Punjab Post Bureau) – The versatile Actress Shilpa Shinde who had eventually won the Indian reality TV show ‘Bigg Boss 11’ in January this year is again basking in the spotlight with Bollywood’s superstar Salman Khan once again in a superhit reality show ‘Dus Ka Dum’ on Sony Television.           The actress participated the shooting throughout the …

Read More »

ਛੀਨਾ ਨੇ ਖ਼ਾਲਸਾ ਕਾਲਜ ਵੂਮੈਨ ਵਿਖੇ ਸਾਵਣ ਰੁੱਤ ’ਤੇ ਪੌਦੇ ਲਗਾਉਣ ਦੀ ਮੁਹਿੰਮ ਦਾ ਅਗਾਜ਼

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸਾਵਣ ਰੁੱਤ ਦੇ ਸ਼ੁਰੂਆਤੀ ਦੌਰ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪੌਦਾਕਰਨ ਕੀਤਾ।ਖ਼ਾਲਸਾ ਮੈਨੇਜ਼ਮੈਂਟ ਵੱਲੋਂ ਵਾਤਾਵਰਣ ਨੂੰ ਸਾਫ਼-ਸੁੱਥਰਾ ਤੇ ਹਰਿਆ-ਭਰਿਆ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਸਮੂਹ ਖ਼ਾਲਸਾ ਵਿੱਦਿਅਕ ਅਦਾਰਿਆਂ ’ਚ ਹਜ਼ਾਰਾਂ ’ਚ ਗਿਣਤੀ ’ਚ ਬੂਟੇ ਲਗਾਉਣ ਦਾ ਟੀਚਾ …

Read More »

ਯੂਨੀਵਰਸਿਟੀ ਦੇ ਬੀ.ਪਲੈਨ ਅਰਬਨ ਐਂਡ ਰੀਜਨਲ ਪਲੈਨਿੰਗ ਕੋਰਸ ਦੀਆਂ ਕੁੱਝ ਸੀਟਾਂ ਖਾਲੀ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਪਲੈਨ ਅਰਬਨ ਐਂਡ ਰੀਜਨਲ ਪਲੈਨਿੰਗ ਕੋਰਸ ਦੀਆਂ ਕੁੱਝ ਸੀਟਾਂ ਸੈਸ਼ਨ 2018-19 ਲਈ ਖਾਲੀ ਹਨ।ਉਮੀਦਵਾਰ ਜੋ ਇਸ ਕੋਰਸ ਵਿਚ ਦਾਖਲਾ ਲੈਦਾ ਚਾਹੰੁਦੇ ਹਨ, ਯੂਨੀਵਰਸਿਟੀ ਦੀ ਵੈਬਸਾਈਟ `ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।ਇਸ ਕੋਰਸ ਵਿਚ ਐਪਲੀਕੇਸ਼ਨ ਫੀਸ ਜਮ੍ਹਾ ਕਰਾਉਣ ਦੀ ਅੰਤਿਮ 27 ਅਗਸਤ 2018 ਹੈ ਅਤੇ ਆਨਲਾਈਨ ਫਾਰਮ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2018 ਸੈਸ਼ਨ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ।ਇਸ ਵਾਰ ਦੇ ਨਤੀਜੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਨਤਮ ਤਕਨਾਲੋਜੀ ਪਲੇਟਫਾਰਮ ਦੁਆਰਾ ਘੋਸ਼ਿਤ ਕੀਤੇ ਗਏ ਹਨ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹੋਣਗੇ।   1. ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ ਅਤੇ ਮਰਚੈਂਡੇਜਿੰਗ ਸੈਮੇਸਟਰ – 2 2. ਐਮ.ਏ. ਬਿਜਨਸ ਇਕਨੋਮਿਕਸ …

Read More »

ਆਲ ਇੰਡੀਆ ਸਰਵਿਸਜ ਪ੍ਰੀ-ਐਗਜ਼ਾਮੀਨੇਸ਼ਨਜ ਟ੍ਰੇਨਿੰਗ ਸੈਟਰ ਵਿਖੇ ਕੋਚਿੰਗ ਕਲਾਸਾਂ 13 ਅਗਸਤ ਤੋਂ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂਂ 02 ਦੰਸਬਰ 2018 ਤੋਂਂ ਂ16 ਦੰਸਬਰ 2018 ਤੱਕ ਹੋਣ ਵਾਲੇ ਯੂ ਼ਜੀ ਼ਸੀ ਼(ਟਥੳ)  ਦੇ ਟੈਸਟ ਦੀ ਤਿਆਰੀ ਲਈ 16 ਹਫਤਿਆਂ ਦਾ ਇੱਕ ਕੌਰਸ ਕਰਵਾਇਆ ਜਾਣਾ ਹੈ।ਇਹ ਕੌਰਸ 13 ਅਗਸਤ 2018 ਨੂੰ ਆਰੰਭ ਹੋਵੇਗਾ ਅਤੇ ਮਿਤੀ 30 ਨੰਵਬਰ 2018 ਤੱਕ ਚੱਲੇਗਾ। ਉਪਰੋਕਤ ਕੌਰਸ ਵਿਚ ਦਾਖ਼ਲਾ ਲੈਣ …

Read More »

ਓਮ ਪ੍ਰਕਾਸ਼ ਜਿੰਦਲ ਨੇ ਤਹਿਸੀਲਦਾਰ ਵਜੋਂ ਅਹੁੱਦਾ ਸੰਭਾਲਿਆ

ਭੀਖੀ, 20 ਜੁਲਾਈ (ਪੰਜਾਬ ਪੋਸਟ –  ਕਮਲ ਜਿੰਦਲ) – ਸਥਨਾਕ ਕਸਬੇ ਦੀ ਸਬ-ਤਹਿਸੀਲ ਭੀਖੀ ਵਿਖੇ ਓਮ ਪ੍ਰਕਾਸ਼ ਜਿੰਦਲ ਨੇ ਬਤੌਰ ਦੂਜੀ ਵਾਰੀ ਤਹਿਸੀਲਦਾਰ ਵਜੋ ਅਹੁੱਦਾ ਸੰਭਾਲ ਲਿਆ ਹੈ।ਉਹ ਪਹਿਲਾਂ ਵੀ ਭੀਖੀ ਵਿਖੇ ਆਪਣੀਆਂ ਸੇਵਵਾਂ ਦੇ ਚੁੱਕੇ ਹਨ।ਇਥੇ ਆਉਣ ਤੋਂ ਪਹਿਲਾਂ ਉਹ ਪਿੰਡ  ਵਾਲੀਆ ਵਾਲੀ (ਮੋੜ) ਜਿਲਾ ਬਠਿੰਡਾ ਵਿਖੇ ਸਬ-ਤਹਿਸੀਲ ਵਿੱਚ ਤਹਿਸੀਲਦਾਰ ਦੀ ਸੇਵਾਵਾਂ ਨਿਭਾਅ ਰਹੇ ਸਨ।ਅਹੁਦਾ ਸੰਭਾਲਣ ਉਪਰੰਤ ਓਮ ਪ੍ਰਕਾਸ਼ …

Read More »

ਪਿੰਡ ਝੱਬਰ ਵਿਖੇ ਗੁਰਬਾਣੀ, ਗੁਰ ਇਤਿਹਾਸ ਤੇ ਲੰਬੇ ਕੇਸਾਂ ਦੇ ਮੁਕਾਬਲੇ 22 ਜੁਲਾਈ ਨੂੰ – ਭਾਈ ਅਤਲਾ

ਭੀਖੀ, 20 ਜੁਲਾਈ (ਪੰਜਾਬ ਪੋਸਟ –  ਕਮਲ ਜਿੰਦਲ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ (ਰਜਿ:) ਵਲੋਂ  ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਲੰਬੇ ਸੁੰਦਰ ਕੇਸ ਮੁਕਾਬਲੇ ਪਿੰਡ ਝੱਬਰ ਜਿਲ੍ਹਾ ਮਾਨਸਾ ਵਿਖੇ 22 ਜੁਲਾਈ 2018 ਦਿਨ ਐਤਵਾਰ ਨੂੰ ਸ਼ਾਮ 3.00 ਵਜੇ ਤੋਂ 8.00 ਵਜੇ ਤੱਕ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਸੁਖਚੈਨ …

Read More »

ਜਨਮ ਦਿਨ ਮੁਬਾਰਕ – ਪਾਹੁਲਪ੍ਰੀਤ ਸਿੰਘ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੰਧੂ) – ਸਥਾਨਕ ਕੋਟ ਖਾਲਸਾ ਵਾਸੀ ਜਤਿੰਦਰ ਸਿੰਘ ਸੰਧੂ ਤੇ ਸੁਮਿਤ ਕੌਰ ਸੰਧੂ ਨੂੰ ਹੋਣਹਾਰ ਬੇਟੇ ਪਾਹੁਲਪ੍ਰੀਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।      

Read More »