Tuesday, November 24, 2026

Monthly Archives: July 2018

ਸਕੇਟਿੰਗ ਕਰਦੀ ਮੋਫ਼ਰ ਪਰਿਵਾਰ ਦੀ ਜੋੜੀ ਬਣੀ ਖਿੱਚ ਦਾ ਕੇਂਦਰ

ਭੀਖੀ, 29 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲੀਕੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਅੱਗੇ ਤੋਰਦਿਆਂ ਅੱਜ ਮਾਨਸਾ ਸ਼ਹਿਰ ਵਿਚ ਮਿੰਨੀ ਟ੍ਰਾਈ ਐਥਲੋਨ ਤਹਿਤ ਇਕੋ ਸਮੇਂ ਤਿੰਨ ਤਰਾਂ ਦੀਆਂ ਖੇਡਾਂ ਸਾਇਕਲਿੰਗ ਰੇਸ, ਮੈਰਾਥਨ ਦੌੜ, ਪੈਦਲ ਚਾਲ, ਕਰਵਾਈ ਗਈ।ਸਾਬਕਾ ਐਮ.ਐਲ.ਏ ਸਰਦੂਲਗੜ੍ਹ ਅਜੀਤ ਇੰਦਰ ਸਿੰਘ ਮੋਫ਼ਰ ਅਤੇ ਜਿਲ੍ਹਾ ਕਾਂਗਰਸ ਪ੍ਰਧਾਨ ਬਿਕਰਮ ਸਿੰਘ ਮੋਫ਼ਰ ਇਸ …

Read More »

ਸਰਕਾਰੀ ਸਕੂਲ ਫੱਤਾ ਮਾਲੋਕਾ ਵਿਖੇ ਕਰਵਾਇਆ ਗਿਆ ਬਲਾਕ ਪੱਧਰ ਦਾ ਯੁਵਕ ਮੇਲਾ

ਭੀਖੀ, 29 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਸਕੂਲ ਫੱਤਾ ਮਾਲੋਕਾ ਵਿਖੇ ਬਲਾਕ ਪੱਧਰ ਦਾ ਯੁਵਕ ਮੇਲਾ ਕਰਵਾਇਆ ਗਿਆ।ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਅਤੇ ਚਾਨਣ ਸਿੰਘ ਸੀ.ਜੀ.ਪੀ.ਆਰ ਦੀ ਅਗਵਾਈ ਵਿੱਚ ਸਕੂਲ ਦੇ ਗਾਈਡੈਂਸ ਐਂਡ ਕੌਂਸਲਿੰਗ ਇੰਚਾਰਜ ਸ੍ਰੀਮਤੀ ਸੁਨੀਤਾ ਰਾਣੀ ਵਲੋਂ ਹੋਏ ਇਸ ਯੁਵਕ ਮੇਲੇ ਵਿੱਚ ਲਗਭਗ 22 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਸ਼ਣ, ਚਿੱਤਰਕਲਾ, ਕਲੇਅ ਮਾਡਲਿੰਗ, ਸ਼ਬਦ ਗਾਇਨ, ਨਾਟਕ ਅਤੇ ਕੁਇਜ਼ …

Read More »

ਪੰਜਾਬ ਪੁਲਿਸ ਨੇ ਸਿਮਰਨਜੀਤ ਦੀ ਤਸਕਰੀ ’ਚ ਸ਼ਾਮਲ, ਇੱਕ ਕੀਤਾ ਗ੍ਰਿਫਤਾਰ

ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਸੁਸ਼ਮਾ ਨੂੰ ਦਿੱਤੀ ਜਾਣਕਾਰੀ ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ ਦੁਬਈ ਭੇਜੀ ਗਈ ਸਿਮਰਨਜੀਤ ਕੌਰ ਦੀ ਤਸਕਰੀ ਨਾਲ ਸਬੰਧਤ ਸ਼ਕੀਆਂ ਉਤੇ ਹਮਲਾ ਬੋਲ ਦਿੱਤਾ ਹੈ। ਡੀ.ਜੀ.ਪੀ ਸੁਰੇਸ਼ ਅਰੋੜਾ …

Read More »

ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਸਨਮਾਨ

ਨਵੀਂ ਦਿੱਲੀ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਮਨੁੱਖਤਾ ਤੇ ਸਿੱਖ ਭਾਈਚਾਰੇ ਲਈ ਕੀਤੇ ਗਏ ਕਾਰਜਾਂ ਲਈ ਅੱਜ ਜੀ.ਕੇ ਦਾ ਸਨਮਾਨ ਕੀਤਾ ਗਿਆ।ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੀ ਸਵਾਗਤੀ ਕਮੇਟੀ ਦੇ ਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਵੱਲੋਂ ਹੋਟਲ ਬੈਲਮੋਂਡ ਵਿਖੇ ਆਯੋਜਿਤ ਕੀਤੇ ਗਏ …

Read More »

ਮਾਤਾ ਭਾਨ ਕੋਰ ਮੱਟੂ ਮੈਮੋਰੀਅਲ ਬਾਕਸਿੰਗ ਚੈਂਪੀਅਨਸ਼ਿਪ ਸੰਪਨ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੰਧੂ) – ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਰਜਿ: ਵਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੁ ਦੀ ਦਾਦੀ ਮਾਤਾ ਦੀ ਯਾਦ ਵਿਚ ਅੱਜ ਪ੍ਰਭਾਕਰ ਸੀਨੀ: ਸੈਕੰ: ਸਕੂਲ ਛੇਹਰਟਾ ਵਿਖੇ ਪਹਿਲੀ ਸਵ: ਮਾਤਾ ਭਾਨ ਕੌਰ ਮੈਮੋਰੀਅਲ ਬਾਕਸਿੰਗ ਚੈਂਪੀਅਨਸ਼ਿਪ ਲੜਕੀਆਂ 2018 ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਯੋਗ ਅਗਵਾਈ ਅਤੇ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਰਹਿਨੁਮਾਈ ਹੇਠ …

Read More »

ਪ੍ਰਭਾਵਸ਼ਾਲੀ ਜਾਗ੍ਰਿਤੀ ਮਸ਼ਾਲ ਯਾਤਰਾ ਨਾਲ ਕਿਰਤੀ ਤੇ ਸਭਿਆਚਾਰਕ ਮੇਲਾ ਅਰਬਨ ਹਾਟ ਵਿਖੇ ਸ਼ੁਰੂ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਅਤੇ ਮਹਾਨ ਕਿਰਤੀ ਭਾਈ ਲਾਲੋ ਜੀ ਨੂੰ ਸਮਰਪਿਤ ਅਤੇ ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਮਨਾਉਂਦੇ ਹੋਏ ਵਿਸ਼ਾਲ ਕਿਰਤੀ ਤੇ ਸਭਿਆਚਾਰਕ ਮੇਲਾ ਅਰਬਨ ਹਾਟ (ਪੁਰਾਣਾ ਗੁਰੂ ਤੇਗ ਬਹਾਦਰ ਹਸਪਤਾਲ) ਨਜ਼ਦੀਕ ਕ੍ਰਿਸਟਲ ਚੌਂਕ ਦੇ …

Read More »

ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਦੀ ਸਲਾਹ ਜਰੂਰੀ – ਡਾ. ਅਮਰੀਕ ਸਿੰਘ

ਪਠਾਨਕੋਟ , 29 ਜੁਲਾਈ (ਪੰਜਾਬ ਪੋਸਟ ਬਿਊਰੋ) – ਝੋਨੇ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲਗਾਤਾਰ ਖੇਤ ਵਿੱਚ ਪਾਣੀ ਖੜਾ ਨਾਂ ਰੱਖੋ ਅਤੇ ਪਹਿਲੇ ਪਾਣੀ ਲਾਉਣ ਤੋਂ ਬਾਅਦ ਅਗਲਾ ਪਾਣੀ ਉਦੋਂ ਲਾਉ ਜਦੋਂ ਪਹਿਲਾ ਪਾਣੀ ਜੀਰੇ ਨੂੰ ਦੋ ਦਿਨ ਹੋ ਗਏ ਹੋਣ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ …

Read More »

ਕੇਂਦਰ `ਚ ਕਾਂਗਰਸ ਸਰਕਾਰ ਬਣਨ `ਤੇ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਬਣਨਗੀਆਂ ਸਕੀਮਾਂ- ਜਾਖੜ

ਘਰੇਲੂ ਕੰਮਾਂ ਵਿਚ ਲੱਗੇ ਕਾਮਿਆਂ ਲਈ ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਕੀਤੀ ਸ਼ੁਰੂ ਪਠਾਨਕੋਟ , 29 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਪਠਾਨਕੋਟ/ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਵਿਚ 2019 ਵਿਚ ਕਾਂਗਰਸ ਦੀ ਸਰਕਾਰ ਬਣਨਾ ਯਕੀਨੀ ਹੈ ਅਤੇ ਇਸ ਤੋਂ ਬਾਅਦ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਭਲਾਈ ਲਈ ਸਕੀਮਾਂ ਸ਼ੁਰੂ …

Read More »

ਗੁਆਚਦਾ ਵਿਰਸਾ

ਚਰਖੇ `ਤੇ ਤੰਦ ਪਾਉਣਾ ਹੁਣ ਮੁਟਿਆਰਾਂ ਭੁੱਲ ਗਈਆਂ, ਵਿਰਸਾ ਭੁੱਲਾ ਪੰਜਾਬੀ, ਹੁਣ ਪੱਛਮ `ਤੇ ਡੁੱਲ ਗਈਆਂ। ਕੱਠੀਆਂ ਹੋਣ ਨਾ ਕੁੜੀਆਂ, ਤੇ ਫੁਲਕਾਰੀ ਕੱਢਦੀਆਂ ਨਾ, ਇੰਟਰਨੈਟ ਤੇ ਵੱਟਸਐਪ ਦਾ ਹੁਣ ਖਹਿੜਾ ਛੱਡਦੀਆਂ ਨਾ।   ਕਿਤੇ ਲੱਗਦੇ ਨਹੀਂ ਤ੍ਰਿੰਝਣ, ਕੁੜੀਆਂ ਹੋਵਣ ਕੱਠੀਆਂ ਨਾ,   ਹੁਣ ਦਾਣੇ ਕਿੱਥੋਂ ਭੁਨਾਈਏ, ਕਿਤੇ ਮਘਦੀਆਂ ਭੱਠੀਆਂ ਨਾ। ਬਿਨ ਬਾਬਿਆਂ ਦੇ ਸੱਥਾਂ ਵੀ ਹੁਣ ਖਾਲੀ ਹੋ ਚੱਲੀਆਂ, ਹਲ …

Read More »

ਇੱਕ ਰਾਜਾ ਤੇ ਇੱਕ ਰਾਣੀ ਆ

ਇੱਕ ਰੀਝ ਬੜੀ ਪੁਰਾਣੀ ਆ, ਨਾ ਮਨੋਂ ਇਹ ਕਹਾਣੀ ਆ, ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ, ਇੱਥੇ ਮੰਦਿਰ, ਗਿਰਜੇ, ਗੁਰਦੁਆਰੇ, ਮਸਜਿਦ ਵੀ ਨੇ ਚਾਰ ਚੁਫਾਰੇ, ਮਨ ਹੀ ਤਨ ਦਾ ਹਾਣੀ ਆ, ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ, ਇਹ ਜਾਤ ਪਾਤ ਹੈ ਖੇਡ ਮਿੱਤਰੋ, ਇੱਥੇ ਦਿਲਾਂ ਦੇ ਹੁੰਦੇ ਮੇਲ ਮਿੱਤਰੋ, ਸਭ …

Read More »