Tuesday, November 24, 2026

Monthly Archives: July 2018

ਇਤਿਹਾਸਕ ਗੁਰਦੁਆਰਾ ਸਾਹਿਬ ਦੀ ਜਗ੍ਹਾ ਕਿਰਾਏਦਾਰ ਨੇ ਕੀਤੀ ਵਾਪਸ

ਜੱਸਾ ਸਿੰਘ ਦੇ ਫੈਸਲੇ ਤੋਂ ਹੋਰ ਕਬਜ਼ਾ ਧਾਰਕ ਵੀ ਲੈਣ ਪ੍ਰੇਰਣਾ – ਡਾ. ਰੂਪ ਸਿੰਘ ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਸਾਹਿਬ ਮੰਡੀ ਗੋਬਿੰਦਗੜ੍ਹ ਦੀ ਜਗ੍ਹਾ ਇਕ ਕਿਰਾਏਦਾਰ ਵੱਲੋਂ 36 ਸਾਲ ਬਾਅਦ ਗੁਰਦੁਆਰਾ ਸਾਹਿਬ ਨੂੰ ਵਾਪਸ ਕਰ ਦਿੱਤੀ ਗਈ ਹੈ।ਜੱਸਾ ਸਿੰਘ ਆਹਲੂਵਾਲੀਆ ਮੰਡੀ ਗੋਬਿੰਦਗੜ੍ਹ …

Read More »

ਅਕਾਲੀ ਦਲ (ਅ) ਦੇ ਆਗੂ ਹਰਬੀਰ ਸਿੰਘ ਸੰਧੂ ਨੂੰ ਸਦਮਾ, ਪਤਨੀ ਸੁਵਰਗਵਾਸ

ਅੰਤਿਮ ਸੰਸਕਾਰ 29 ਜੁਲਾਈ ਐਤਵਾਰ ਨੂੰ ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) –  ਸ਼ੋ੍ਰਮਣੀ ਅਕਾਲੀ ਦਲ (ਅ) ਦੇ ਦਫਤਰ ਤੇ ਪ੍ਰੈਸ ਸਕੱਤਰ ਹਰਬੀਰ ਸਿੰਘ ਸੰਧੂ ਨੂੰ ਉਸ ਵੱਕਤ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਸੰਧੂ (61) ਦਾ ਦਿਹਾਂਤ ਹੋ ਗਿਆ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ …

Read More »

ਅਖਿਲ ਸ਼ੌਰਾਨ ਤੇ ਲਕਸ਼ਯ ਦੀ ਹੋਈ ਏਸ਼ੀਅਨ ਤੇ ਵਰਲਡ ਚੈਪੀਅਨਸ਼ਿਪ ਦੇ ਲਈ ਚੋਣ

ਸੀਮਿਤ ਸਹੂਲਤਾਂ ਦੇ ਬਾਵਜੂਦ ਵੀ ਸ਼ੂਟਿੰਗ ਖਿਡਾਰੀਆਂ ਦੀ ਕਾਰਗੁਜ਼ਾਰੀ ਬੇਮਿਸਾਲ ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਸੰਧੂ) – 10 ਮੀਟਰ ਏਅਰ ਪਿਸਟਲ ਤੇ ਏਅਰ ਰਾਈਫਲ ਸ਼ੂਟਿੰਗ ਖੇਡ ਦੇ ਸ਼ੌਕੀਨ ਇੰਡੀਆ ਕੈਂਪ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਅਤੇ ਕੌਮਾਂਤਰੀ ਤੇ ਕੌਮੀ ਪੱਧਰ ਦੇ ਸ਼ੂਟਿੰਗ ਖੇਡ ਮੁਕਾਬਲਿਆਂ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।ਜਦੋਂ ਕਿ ਇਸੇ ਸਿਲਸਿਲੇ ਦੇ ਚਲਦਿਆਂ ਜੀ.ਐਨ.ਡੀ.ਯੂ ਦੀ ਸ਼ੂਟਿੰਗ ਕੋਚ …

Read More »

ਸਰਕਾਰੀ ਸੀਨੀ. ਸੈਕੰ. ਸਕੂਲ ਟਾਊਨ ਹਾਲ ਵਿਖੇ `ਪੜ੍ਹੋ ਪੰਜਾਬ, ਪੜ੍ਹਾਓੁ ਪੰਜਾਬ` ਸਬੰਧੀ ਵਰਕਸਾਪ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਸੰਧੂ) –  ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ, ਸਟੇਟ ਕੋਆਰਡੀਨੇਟਰ ਮੈਡਮ ਹਰਪ੍ਰੀਤ ਕੌਰ ਦੀ ਅਗਵਾਈ ਤੇ ਡੀ.ਐਮ ਮੈਡਮ ਜਸਵਿੰਦਰ ਕੌਰ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ ਇੱਕ 3 ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 13 ਅਧਿਆਪਕਾਂ ਨੇ ਹਿੱਸਿਆ ਲਿਆ।ਇਸ ਵਰਕਸ਼ਾਪ ਵਿੱਚ ਲਰਨਿੰਗ ਆਊਟ ਕਮਜ਼, ਨੈਸ਼ਨਲ ਅਚੀਵਮੈਂਟ ਸਰਵੇ (ਐਨ.ਏ.ਐਸ) …

Read More »

ਸਟੇਟ ਐਵਾਰਡੀ ਹੈਡਮਾਸਟਰ ਨੇ ਬੱਚੀ ਦੀ ਪੜ੍ਹਾਈ ਲਈ ਕੈਨੇਡਾ ਤੋਂ ਭੇਜੀ ਸਵਾ ਲੱਖ ਦੀ ਸਹਾਇਤਾ ਰਾਸ਼ੀ

ਸਮਰਾਲਾ, 28 ਜੁਲਾਈ (ਪੰਜਾਬ ਪੋਸਟ- ਕੰਗ) – ਦਾਨ ਨੂੰ ਆਮ ਤੌਰ ਤੇ ਧਾਰਮਿਕ ਪੱਖ ਤੋਂ ਹੀ ਦੇਖਿਆ ਜਾਂਦਾ ਹੈ। ਇਸ ਨੂੰ ਅਸੀਂ ਧਾਰਮਿਕ ਕੰਮਾਂ ਨਾਲ ਹੀ ਜੋੜਦੇੇ ਆ ਰਹੇ ਹਾਂ, ਜਦਕਿ ਦਾਨ ਦਾ ਦਾਇਰਾ ਧਰਮ ਤੋਂ ਬਾਹਰ ਵੀ ਹੈ ਅਤੇ ਬਹੁਤ ਵਿਸ਼ਾਲ ਹੈ।ਅੱਜ ਲੋੜ ਹੈ ਦਾਨ ਦੀ ਸਹੀ ਪ੍ਰੀਭਾਸ਼ਾ ਨੂੰ ਸਮਝਣ ਦੀ।ਅੱਜ ਦੇ ਸਮੇਂ ਵਿੱਚ ਸਭ ਤੋਂ ਵਧੀਆ ਦਾਨ ਵਿੱਦਿਆ …

Read More »

ਸਟੈਪ ਆਨ ਸੁਸਾਇਟੀ ਰਜਿ. ਧੂਰੀ ਵਲੋਂ ਲਗਾਏ ਗਏ ਬੂਟੇ

ਧੂਰੀ, 28 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਟੈਪ ਆਨ ਸੁਸਾਇਟੀ ਰਜਿ. ਧੂਰੀ ਵੱਲੋਂ ਨਵੀ ਅਨਾਜ ਮੰਡੀ ਧੂਰੀ ਵਿੱਚ ਪ੍ਰਧਾਨ  ਸੰਦੀਪ ਵਰਮਾ ਦੀ ਅਗਵਾਈ ਵਿੱਚ ਆੜਤੀਆ ਐਸੋਸੀਏਸ਼ਨ ਧੂਰੀ ਪ੍ਰਧਾਨ ਜਗਤਾਰ ਸਿੰਘ ਸਮਰਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਐਸ.ਡੀ.ਓ ਸਚਿਨ ਸਿੰਗਲਾ ਦੇ ਸਹਿਯੋਗ ਨਾਲ ਸੰਸਥਾ ਦੇ ਪ੍ਰੋਜੈਕਟ `ਸਾਡਾ ਧੂਰੀ ਸਭ ਤੋਂ ਸੋਹਣਾ` ਹੇਠ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਸੁਥਰਾ ਰੱਖਣ ਲਈ …

Read More »

ਮਾਤਾ ਸ਼੍ਰੀ ਨੈਣਾ ਦੇਵੀ ਦੇ ਲੰਗਰ ਲਈ ਰਾਸ਼ਨ ਦਾ ਟਰੱਕ ਰਵਾਨਾ

ਧੂਰੀ, 28 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੰਗਰ ਕਮੇਟੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਧੂਰੀ ਵੱਲੋਂ ਸਾਉਣ ਦੇ ਮਹੀਨੇ ਦੀ ਆਮਦ `ਤੇ ਸ਼੍ਰੀ ਨੈਣਾ ਦੇਵੀ ਜੀ (ਹਿਮਾਚਲ ਪ੍ਰਦੇਸ਼) ਵਿਖੇ ਮੰਦਰ ਟਰੱਸ਼ਟ ਨੈਣਾ ਦੇਵੀ ਵਲੋਂ ਲਗਾਏ ਜਾਂਦੇ ਲੰਗਰ ਲਈ ਲੋਕਾਂ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਰਾਸ਼ਨ ਦਾ ਟਰੱਕ ਸਥਾਨਕ ਕਟਿਹਰਾ ਬਾਜਾਰ ਚੋਕ ਲੰਗਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਸਕੱਤਰ …

Read More »

‘ਚੰਗਾ ਖਾਓ, ਚੰਗੀ ਸਿਹਤ ਪਾਓ’ ਤਹਿਤ ਕੁਕਿੰਗ ਕਲਾਸ ਦਾ ਕੀਤਾ ਪ੍ਰਬੰਧ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂੁ) – ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸਕੈੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ‘ਚੰਗਾ ਖਾਓ, ਚੰਗੀ ਸਿਹਤ ਪਾਓ’ ਤਹਿਤ ਕੁਕਿੰਗ ਕਲਾਸ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਅਧਿਆਪਕਾਂਦੀ ਨਿਗਰਾਨੀ ਅਧੀਨ ਵਿਦਿਆਰਥੀਆਂ ਨੂੰ ‘ਸਟੀਮਡ ਵੈਜੀਟੇਬਲਜ’ ਅਤੇ ‘ਇਡਲੀ’ ਜਿਹੇ ਪੌਸ਼ਟਿਕ ਅਹਾਰ ਬਣਾਉਣ ਦੇ ਢੰਗ ਸਿਖਾਏ ਗਏ।ਕੁਕਿੰਗ ਕਲਾਸ ਵਿੱਚ ਇਸ ਤਰਾਂ ਦੇ ਅਹਾਰ ਸਿਖਾਏ ਜਾਣ ਦਾ ਮੁੱਖ …

Read More »

ਮਿੰਨੀ ਟ੍ਰਾਈ – ਐਥਲੋਨ ਤਹਿਤ ਇਕੋ ਸਮੇਂ ਕਰਵਾਈਆਂ ਤਿੰਨ ਤਰ੍ਹਾਂ ਦੀਆਂ ਖੇਡਾਂ

 ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਲੀਕੇ ਗਏ ਮਿਸ਼ਨ `ਤੰਦਰੁਸਤ ਪੰਜਾਬ` ਨੂੰ ਅੱਗੇ ਤੋਰਦਿਆਂ ਅੱਜ ਮਾਨਸਾ ਸ਼ਹਿਰ ਵਿਖੇ ਮਿੰਨੀ ਟ੍ਰਾਈ- ਐਥਲੋਨ ਤਹਿਤ ਇਕੋ ਸਮੇਂ ਤਿੰਨ ਤਰਾਂ ਦੀਆਂ ਖੇਡਾਂ ਸਾਇਕਲਿੰਗ ਰੇਸ, ਮੈਰਾਥਨ ਦੌੜ, ਪੈਦਲ ਚਾਲ ਨੂੰ ਦਾਣਾ ਮੰਡੀ ਮਾਨਸਾ ਵਿਖੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਮੋਕੇ ਡੀ.ਸੀ ਮਾਨਸਾ ਅਪਨੀਤ ਰਿਆਤ …

Read More »

ਨਸ਼ੇ ਦੇ ਖਾਤਮੇ ਲਈ ਨਿੱਗਰ ਯਤਨਾਂ ਦੀ ਲੋੜ੍ਹ – ਡੀ.ਐਸ.ਪੀ

ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੀ.ਐਸ.ਪੀ ਸਿਮਰਜੀਤ ਸਿੰਘ ਲੰਗ ਨੇ ਸਥਾਨਕ ਨਗਰ ਪੰਚਾਇਤ ਦੇ ਦਫਤਰ ਵਿੱਚ ਕੌਸਲਰਾਂ ਅਤੇ ਮੋਹਤਬਰ ਵਿਅਕਤੀਆ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਗਤੀ ਨਾਲ ਸੂਬੇ ਦੀ ਜਵਾਨੀ ਨਸ਼ਿਆਂ ਦੇ ਵਹਿਣ ਵਿੱਚ ਵਹਿ ਰਹੀ ਹੈ ਇਸ ਨੂੰ ਥੱਮਣ ਲਈ ਨਿੱਗਰ ਯਤਨਾਂ ਦੀ ਲੋੜ੍ਹ ਹੈ।ਉਨ੍ਹਾਂ ਕਿਹਾ ਕਿ ਜਾਗਰੂਕ ਸ਼ਹਿਰੀਆਂ ਨੂੰ …

Read More »