ਭੀਖੀ, 28 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦਸਿਆ ਹੈ ਕਿ ਈਦ-ਉਲ-ਜੂਹਾ (ਬਕਰੀਦ) ਦੇ ਅਵਸਰ `ਤੇ ਪੰਜਾਬ ਸਰਕਾਰ ਵਲੋਂ ਛੁੱਟੀ ਐਲਾਨੇ ਜਾਣ ਕਰ ਕੇ ਰੱਦ ਹੋਈ 22 ਅਗਸਤ ਨੂੰ ਹੋਣ ਵਾਲੀ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ ਹੁਣ ਮਿਤੀ 4-9-2018 ਨੂੰ ਕਰਵਾਈ ਜਾ ਰਹੀ ਹੈ, ਪ੍ਰੰਤੂ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਪ੍ਰਯੋਗੀ ਪ੍ਰੀਖਿਆ …
Read More »Daily Archives: August 29, 2018
ਮਾਨਸਾ ਕੈਂਚੀਆਂ ਤੋਂ 13ਵਾਂ ਜੱਥਾ ਬਰਗਾੜੀ ਲਈ ਹੋਇਆ ਰਵਾਨਾ
ਭੀਖੀ, 28 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਜਿੰਦਰ ਸਿੰਘ ਜਵਾਹਰਕੇ ਮੀਤ ਪ੍ਰਧਾਨ ਕਿਸਾਨ ਵਿੰਗ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ, ਬਾਬਾ ਲਾਲ ਸਿੰਘ ਭੀਖੀ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਜਿਲਾ ਮਾਨਸਾ ਵਲੋ ਤੇਰਵਾਂ ਜੱਥਾ ਇਨਸਾਫ ਮੋਰਚੇ ਵਿੱਚ ਸਾਮਲ ਹੋਣ ਲਈ …
Read More »BBK DAV College organizes ‘Nav Sugandhi Fresher’s Fiesta -2018’
Amritsar, Aug. 28 (Punjab Post Bureau) – To unravel fresh talent and to welcome the new entrants to the college, BBK DAV organized Nav Sugandhi Fresher’s Fiesta -2018 on 28th August, 2018. It was the culmination of various talent hunt programs organized independently by different wings of Youth Welfare Deptt in Theatre, Music Vocal, Music Instrument, Home Science, Dance, Commercial …
Read More »ਸੀ.ਆਈ.ਏ ਸਟਾਫ਼-2 ਦੀ ਪੁਿਲਸ ਟੀਮ ਵਲੋਂ ਬੈਂਕ ਡਕੈਤੀਆਂ ਦੇ ਦੋ ਦੋਸ਼ੀ ਗਿ੍ਫਤਾਰ
ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸੀ.ਆਈ.ਏ.ਸਟਾਫ਼-2 ਦੀ ਪੁਿਲਸ ਟੀਮ ਵਲੋਂ ਮੁਕੱਦਮਾ ਨੰਬਰ 163 ਮਿਤੀ 15 ਅਗਸਤ 18, ਅ/ਧ 399,402,395,457,380 ਹਿੰ: ਦੰ: ਤਹਿਤ 25/54/59 ਅਸਲਾ ਐਕਟ ਥਾਣਾ ਨਥਾਣਾ ਦਰਜ ਕਰਕੇ ਪੁਲਿਸ ਨੇ ਬੈਂਕ ਡਕੈਤੀਆਂ ਦੇ ਦੇ ਹੋਰ ਦੋਸ਼ੀ ਸੁਖਮੰਦਰ ਸਿੰਘ ਉਰਫ਼ ਗੱਗੀ ਪੁੱਤਰ ਮੁਕੰਦ ਸਿੰਘ ਵਾਸੀ ਕਲਿਆਣ ਸੁੱਖਾ ਅਤੇ ਜਸਵੀਰ ਸਿੰਘ ਉਰਫ਼ ਪ੍ਰਧਾਨ ਪੁੱਤਰ ਸੁਰਿੰਦਰ …
Read More »ਬਾਬਾ ਫ਼ਰੀਦ ਦੇ ਵਿਦਿਆਰਥੀਆਂ ਨੇ `ਨੈਤਿਕ ਸਿੱਖਿਆ ਇਮਤਿਹਾਨ` ਦਿੱਤਾ
ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਨੇ `ਨੈਤਿਕ ਸਿੱਖਿਆ ਇਮਤਿਹਾਨ` ਦਿੱਤਾ।ਗਿਆਰਵੀਂ ਤੇ ਬਾਰਵੀਂ ਜਮਾਤ ਦੇ ਤਕਰੀਬਨ 272 ਤੋਂ ਵਧੇਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਸਕੂਲ ਵਿਖੇ `ਨੈਤਿਕ ਸਿੱਖਿਆ ਇਮਤਿਹਾਨ` ਦਾ ਆਯੋਜਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੀਤਾ ਗਿਆ।ਸਕੂਲ ਪਿ੍ਰੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਤਰਾਂ ਦੇ ਇਮਤਿਹਾਨ ਬੱਚਿਆਂ …
Read More »ਇਸਤਰੀ ਅਕਾਲੀ ਦਲ ਆਗੂਆਂ ਖਿਲਾਫ ਝੂਠਾ ਪਰਚਾ ਰੱਦ ਕੀਤਾ ਜਾਵੇ -ਸਰੂਪ ਸਿੰਗਲਾ
ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਇਸਤਰੀ ਅਕਾਲੀ ਦਲ ਆਗੂ ਲਖਵਿੰਦਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਤਰਸੇਮ ਸਿੰਘ ਦੇ ਵਿਰੁੱਧ ਕੀਤੇ ਗਏ ਝੁਠੇ ਪਰਚੇ ਨੰੂ ਰੱਦ ਕਰਵਾਉਣ ਲਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਵਫਦ ਐਸ.ਐਸ.ਪੀ ਡਾ: ਨਾਨਕ ਸਿੰਘ ਨੰੂ ਮਿਲਿਆ। ਸਾਬਕਾ ਵਿਧਾਇਕ ਸਿੰਗਲਾ ਨੇ ਕਿਹਾ ਕੇ ਪਿਛਲੇ ਦਿਨੀ ਬਾਬਾ ਦੀਪ ਸਿੰਘ ਨਗਰ ਵਿਖੇ ਇਕ ਪਬਲਿਕ …
Read More »ਨਸ਼ਾ ਰੋਕੂ ਮੁਹਿੰਮ ਨੋਡਲ ਅਫ਼ਸਰ ਆਈ.ਜੀ ਸਪੈਸ਼ਲ ਟਾਸਕ ਫੋਰਸ ਪੰਜਾਬ ਨੇ ਕੀਤੀ ਬੈਠਕ
ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਬਠਿੰਡਾ ’ਚ ਹੁਣ ਤੱਕ 1500 ਨਸ਼ਾ ਪੀੜ੍ਹਤ ਵਿਅਕਤੀਆਂ ਦਾ ਇਲਾਜ਼ ਪੰਜਾਬ ਸਰਕਾਰ ਵਲੋਂ ਮੁਫ਼ਤ ਚਲਾਏ ਜਾਂਦੇ ਓਟ ਕੇਂਦਰਾਂ ਵਿਖੇ ਕੀਤਾ ਗਿਆ ਹੈ।ਇਸ ਗੱਲ ਦਾ ਪ੍ਰਗਟਾਵਾ ਨਸ਼ਾ ਰੋਕੂ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ਲਈ ਤਾਇਨਾਤ ਕੀਤੇ ਗਏ ਨੋਡਲ ਅਫ਼ਸਰ ਅਮਿਤ ਕੁਮਾਰ, ਐਮ.ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿੱਖਿਆ ਵਿਭਾਗ …
Read More »ਮਾਡਰਨ ਆਈ.ਟੀ.ਆਈ ਵਿਖੇ ਨਸ਼ਾ ਰੋਕੂੂ ਸੈਮੀਨਾਰ
ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਅਤੇ ਜਿਲ੍ਹਾ ਪੁਲਿਸ ਪ੍ਰਸਾਸ਼ਨ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਵੱਖ-ੱਵੱਖ ਖੇਤਰਾਂ ਅਤੇ ਵਿਦਿਅਕ ਸੰਸਥਾਵਾਂ ’ਚ ਸ਼ੁਰੂ ਕੀਤੀ ਮੁਹਿੰਮ ਤਹਿਤ ਇੰਸਪੈਕਟਰ ਧਰਮਿੰਦਰ ਸਿੰਘ ਅਤੇ ਹੌਲਦਾਰ ਸੁਖਦੀਪ ਸਿੰਘ, ਟਰੈਫਿਕ ਹੌਲਦਾਰ ਸੁਖਰਾਜ ਸਿੰਘ ਅਤੇ ਸੀ.ਟੀ ਬੇਅੰਤ ਸਿੰਘ ਨੇ ਮਾਡਰਨ ਆਈ.ਟੀ.ਆਈ ਵਿਖੇ ਇੱਕ ਸੈਮੀਨਾਰ ਆਯੋਜਿਤ ਕੀਤਾ।ਪ੍ਰਿੰਸੀਪਲ ਅਮਿਤ ਜਿੰਦਲ ਅਤੇ ਸਮੂਹ ਸਟਾਫ ਨੇ ਪੁਲਿਸ ਟੀਮ …
Read More »ਭਗਤਾ ਭਾਈਕਾ ਪੁਲਿਸ ਦੀ ਦਰਿੰਦਗੀ ਦੀ ਬਹੁਜਨ ਸਮਾਜ ਪਾਰਟੀ ਵਲੋਂ ਕਰੜੀ ਨਿੰਦਾ..
ਜਿੰਮੇਵਾਰ ਪੁਲਿਸ ਮੁਲਾਜ਼ਮਾਂ ਤੇ ਭੱਠਾ ਮਾਲਕਾਂ ਖਿਲਾਫ ਮੰਗੀ ਕਾਰਵਾਈ – ਕੁਲਦੀਪ ਸਰਦੂਲਗੜ ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀਂ ਭਗਤਾ ਭਾਈਕਾ ਪੁਲਿਸ ਵੱਲੋਂ ਇੱਕ ਬਜ਼ੁਰਗ ਔਰਤ ਅਤੇ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਕੋਆਰਡੀਨੇਟਰ ਕੁਲਦੀਪ ਸਿੰਘ …
Read More »ਕਾਂਗਰਸੀ ਕੌਸਲਰ ਸ਼ੈਰੀ ਗੋਇਲ ਨੇ ਕਿਹਾ ਕਾਂਗਰਸ ਨੂੰ ਅਲਵਿਦਾ..
ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਕਾਂਗਰਸ ਪਾਰਟੀ ਦੀ ਜਿਲਾ ਬਠਿੰਡਾ ਇਕਾਈ `ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਅਤੇ ਰਿਸ਼ਤੇਦਾਰ ਜੈਜੀਤ ਜੌਹਲ ਦੀ ਦਖਲਅੰਦਾਜੀ ਕਾਰਨ ਪਾਰਟੀ ਅੰਦਰ ਕੋਈ ਵੀ ਸੁਣਵਾਈ ਨਾ ਹੋਣ ਤੋ ਦੁੱਖੀ ਜਿਥੇ ਪਹਿਲਾ ਸਾਬਕਾ ਕੌਸਲਰ ਬਬਲੀ ਢਿਲੋਂ ਵੱਲੋਂ ਕਾਂਗਰਸ ਪਾਰਟੀ ਨੂੰ ਆਪਣਾ ਅਸਤੀਫਾ ਭੇਜਿਆ ਗਿਆ ਹੈ, ਉਥੇ ਹੀ ਅੱਜ ਵਾਰਡ ਨੰ 6 …
Read More »
Punjab Post Daily Online Newspaper & Print Media