Tuesday, November 24, 2026

Monthly Archives: August 2018

ਡਿਪਟੀ ਕਮਿਸ਼ਨਰ ਨੇ ਦੇਰ ਸ਼ਾਮ ਆਵਾਰਾ ਪਸ਼ੂਆਂ ਨੂੰ ਫੜਨ ਦੇ ਕੰਮ ਦਾ ਖੁਦ ਲਿਆ ਜਾਇਜ਼ਾ

ਭੀਖੀ, 13 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਆਰੰਭੀ 10 ਦਿਨਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿੱਚ ਭੇਜਣ ਦੀ ਮੁਹਿੰਮ ਤਹਿਤ ਪਹਿਲੇ 2 ਦਿਨਾਂ ਵਿੱਚ ਹੀ 339 ਪਸ਼ੂਆਂ ਨੂੰ ਫੜ ਲਿਆ ਗਿਆ ਹੈ।     ਇਸ ਸਬੰਧੀ ਕੱਲ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਨੇ ਖੁਦ ਸ਼ਹਿਰ ਦੇ ਬਾਰ੍ਹਾਂ ਹੱਟਾਂ ਚੌਂਕ ਜਾ ਕੇ ਇਸ …

Read More »

ਰਵਾਇਤੀ ਤੀਆਂ ਮਨਾਉਣਾ ਵਿਰਸੇ ਨੂੰ ਬਚਾਉਣ ਦਾ ਸਾਰਥਕ ਯਤਨ – ਡਾ. ਪ੍ਰਭਸ਼ਰਨ ਕੌਰ

ਭੀਖੀ, 13 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਸਮਾਉਂ ਦੇ ਬਾਬਾ ਸ੍ਰੀ ਚੰਦ ਜੀ ਕਲਚਰ ਐਂਡ ਸ਼ੋਸ਼ਲ ਵੈਲਫੇਅਰ ਟਰੱਸਟ ਵੱਲੋਂ 15 ਦਿਨ ਚੱਲੇ ਤੀਆਂ ਦੇ ਮੇਲੇ ਦੇ ਆਖਰੀ ਦਿਨ ਬੱਲ੍ਹੋਂ ਪਾ ਕੇ ਤੀਆਂ ਦੀ ਸਮਾਪਤੀ ਕੀਤੀ ਗਈ।ਜਿਸ ਵਿੱਚ ਮੁੱਖ ਮਹਿਮਾਨ ਵਜੋ ਗਿੱਧਿਆਂ ਦੀ ਬੇਬੇ ਬੋਹੜ ਤੇ ਫਿਲਮੀ ਅਦਾਕਾਰਾਂ ਡਾ. ਪ੍ਰਭਸ਼ਰਨ ਕੌਰ ਸਿੱਧੂ ਨੇ ਸ਼ਿਰਕਤ ਕੀਤੀ। ਡਾ. ਸਿੱਧੂ ਨੇ ਕਿਹਾ …

Read More »

Flights Connecting Australia with Amritsar to start on August 16

Eyes Punjabi Diaspora in Australia, New Zealand & other Southeast Asian countries  Amritsar, August 13 (Punjab Post Bureau)  – Travelling between Punjab and Australian cities of Sydney, Melbourne, Perth in less than 17 hours is going to be a reality soon. Air Asia X world’s second largest low-cost carrier will connect Amritsar with Australian cities of Melbourne, Sydney, Perth and …

Read More »

ਇੰਗਲੈਡ ਤੋਂ ਆਏ ਬੱਚਿਆਂ ਨੇ ਪਾਰਟੀਸ਼ਨ ਮਿਊਜੀਅਮ ਨੂੰ ਬੜੀ ਗਹੁ ਨਾਲ ਵੇਖਿਆ

ਬੱਚੇ ਅੱਜ ਲਾਉਣਗੇ ਸਾਡਾ ਪਿੰਡ ਅਤੇ ਕਿਲਾ ਗੋਬਿੰਦਗੜ੍ਹਦਾ ਗੇੜਾ ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ `ਆਪਣੀਆਂ ਜੜ੍ਹਾਂ ਨਾਲ ਜੁੜੋ` ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 18 ਬੱਚਿਆਂ ਨੇ ਸਥਾਨਕ ਪਾਰਟੀਸ਼ਨ ਮਿਊਜੀਅਮ ਦਾ ਦੌਰਾ ਕੀਤਾ।ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਪਾਰਟੀਸ਼ਨ ਮਿਊਜੀਅਮ ਵਿੱਚ ਪਈਆਂ ਵਸਤੂਆਂ ਨੂੰ ਬੜੇ ਗਹੁ ਨਾਲ ਵੇਖਿਆ ਅਤੇ ਇਸ ਦੇ ਬਾਰੇ ਜਾਣਕਾਰੀ ਪ੍ਰਾਪਤ …

Read More »

ਵੂਮੈਨ ਅਗਰਵਾਲ ਸਭਾ ਨੇ ਮਨਾਇਆ ਤੀਂਆਂ ਦਾ ਤਿਓਹਾਰ

ਰਜਨੀ ਸਿੰਗਲਾ ਤੀਜ਼, ਰਾਖੀ ਗੋਇਲ ਬੈਂਗਲ, ਕੁਮਾਕਸ਼ੀ ਮਹਿੰਦੀ ਤੇ ਸੀਮਾ ਬਾਂਸਲ ਡਾਂਸ ਕੁਈਨ ਬਣੀਆਂ ਧੂਰੀ, 12 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ)  – ਸਥਾਨਕ ਸਨਾਤਨ ਧਰਮ ਚੈਰੀਟੇਬਲ ਧਰਮਸ਼ਾਲਾ ਵਿਖੇ ਵੂਮੈਨ ਅਗਰਵਾਲ ਸਭਾ ਵੱਲੋਂ ਤੀਂਆਂ ਦਾ ਤਿਓਹਾਰ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗਵਾਈ `ਚ ਕਰਵਾਇਆ ਗਿਆ। ਜਿਸ ਵਿੱਚ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਅਤੇ ਕੈਂਬਰਿਜ ਸਕੂਲ ਦੇ ਚੇਅਰਮੈਨ …

Read More »

ਛੇਹਰਟਾ `ਚ ਲੱਗੇੇ ਮੁਫਤ ਮੈਡੀਕਲ ਕੈਂਪ ਦੌਰਾਨ 300 ਮਰੀਜਾਂ ਦਾ ਕੀਤਾ ਚੈਕਅਪ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਸੰਧੂ) – ਕਰਤਾਰ ਨਗਰ ਵੈਲਫੇਅਰ ਸੁਸਾਇਟੀ ਛੇਹਰਟਾ ਅਤੇ ਮਾਤਾ ਗੁਜਰੀ ਜੀ ਸੁਸਾਇਟੀ ਵਲੋਂ ਕਰਤਾਰ ਨਗਰ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਡਾ. ਮਨਜਿੰਦਰ ਸਿੰਘ ਮਿੰਟੂ, ਚੇਅਰਮੈਨ ਹਰਿੰਦਰ ਪਾਲ ਸਿੰਘ ਨਾਰੰਗ ਅਤੇ ਮਨਜਿੰਦਰ ਸਿੰਘ ਗੋਲਡੀ ਦੀ ਦੇਖ ਰੇਖ ਵਿੱਚ ਲਗਾਇਆ ਗਿਆ।ਦਿਲ ਦੇ ਰੋਗਾਂ ਦੇ ਮਾਹਿਰ ਸਰਜਨ ਡਾ. ਮੰਨਨ ਆਨੰਦ ਅਤੇ ਮਾਤਾ ਕੌਲਾ ਜੀ ਹਸਪਤਾਲ ਦੇ ਸ਼ੂਗਰ ਦੇ …

Read More »

ਨਸ਼ੇ ਦੇ ਸੌਦਾਗਰਾਂ ਦੀ ਨਹੀਂ ਲੱਗਣ ਦਿੱਤੀ ਜਾਵੇਗੀ ਅੱਡੀ – ਐਸ.ਪੀ ਮੇਜਰ ਸਿੰਘ

ਭੀਖੀ, 12 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਵਿਖੇ ਨਵੇਂ ਨਿਯੁੱਕਤ ਹੋਏ ਮੇਜਰ ਸਿੰਘ ਨੇ ਮਾਨਸਾ ਵਿਖੇ ਐਸ.ਪੀ (ਹੈਡਕੁਆਰਟਰ) ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਮੇਜਰ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਬਦਲ ਕੇ ਮਾਨਸਾ ਵਿਖੇ ਤਾਇਨਾਤ ਕੀਤੇ ਗਏ ਹਨ।     ਆਪਣਾ ਅਹੁੱਦਾ ਸੰਭਾਲਦਿਆਂ ਹੀ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਵਿਅਕਤੀ ਨਾਲ ਨਾ-ਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ …

Read More »

ਚੀਫ ਖਾਲਸਾ ਦੀਵਾਨ ਨਰਸਿੰਗ ਕਾਲਜ ਦੇ ਵਿਹੜੇ `ਚ ਮਨਾਇਆ ਤੀਆਂ ਦਾ ਤਿਉਹਾਰ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਵਿਹੜੇ ਵਿੱਚ ਮਨਾਏ ਗਏ ਤੀਆਂ ਦੇ ਤਿਉਹਾਰ `ਚ ਸਰਕਾਰੀ ਨਰਸਿੰਗ ਕਾਲਜ ਅੰਮ੍ਰਿਤਸਰ ਪ੍ਰਿੰਸੀਪਲ ਅਤੇ ਸਾਬਕਾ ਰਜਿਸਟਰਾਰ ਪੰਜਾਬ ਨਰਸਿੰਘ ਕੌਂਸਲ ਸ੍ਰੀਮਤੀ ਸੁਰਜੀਤ ਕੌਰ ਬਤੌਰ ਮੁੱਖ ਮਹਿਮਾਨ ਅਤੇ ਅਸਿਸਟੈਂਟ ਪ੍ਰੋਫੈਸਰ ਸਰਕਾਰੀ ਨਰਸਿੰਘ ਕਾਲਜ ਸ੍ਰੀਮਤੀ ਜਸਮੇਲ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ …

Read More »

ਪੀਂਘਾਂ ਦੇ ਹੁਲਾਰਿਆਂ ਨਾਲ ਮਨਾਈਆਂ ਸਾਉਣ ਦੀਆਂ ਤੀਆਂ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਸਥਿਤ ਆਰਟ ਗੈਲਰੀ ਦੇ ਧਰਮ ਸਿੰਘ ਆਡੀਟੋਰੀਅਮ ਵਿਖੇ ਸਾਊਣ ਦੇ ਮਹੀਨੇ ਦੀਆਂ ਤੀਆਂ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਮਨਾਈਆਂ ਗਈਆਂ।ਪ੍ਰੋਗਰਾਮ ਦੀ ਕਨਵੀਨਰ ਤਜਿੰਦਰ ਕੌਰ ਛੀਨਾ ਦੀ ਅਗਵਾਈ ਹੇਠ ਵੱਖ ਵੱਖ ਖੇਤਰਾਂ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੀਆਂ ਔਰਤਾਂ ਤੇ ਸਕੂਲਾਂ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸਭਿਆਚਾਰਕ ਵੰਨਗੀਆਂ ਪ੍ਰੋਗਰਾਮ ਨੂੰ …

Read More »

ਆਰਟ ਗੈਲਰੀ ਵਿਖੇ ਕਲਾਸੀਕਲ ਮਿਊਜ਼ਿਕ ਪ੍ਰੋਗਰਾਮ `ਸੁਰ ਸਾਂਝ 2018` ਆਯੋਜਿਤ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਇੰਡੀਅਨ ਕਲਾਸੀਕਲ ਮਿਊਜ਼ਿਕ ਕਲਚਰਲ (ਯੂਥ) ਦੇ ਸਹਿਯੋਗ ਨਾਲ ਅੱਜ ਆਰਟ ਗੈਲਰੀ ਵਿਖੇ ਇਕ ਕਲਾਸੀਕਲ ਮਿਊਜ਼ਿਕ ਪ੍ਰੋਗਰਾਮ ਸੁਰ ਸਾਂਝ 2018 ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਪਦਮ ਸ਼੍ਰੀ ਉਸਤਾਦ ਸ਼ਾਹਿਦ ਪਰਵੇਜ਼ ਖਾਨ ਨੇ ਆਪਣੀ ਸਿਤਾਰ ਅਤੇ ਹਿੰਡੋਲੇ ਮਜੁਨਦਾਰ ਨੇ ਅਪਣੇ ਤਬਲੇ …

Read More »