ਬਟਾਲਾ, 26 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਇੰਸਪੈਕਸਨ ਕੇਡਰ ਦੀਆਂ ਕੀਤੀਆਂ ਬਦਲੀਆਂ ਤੇ ਐਡਜੈਸਟਮੈਟਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਿਲਾ ਸਿਖਿਆ ਅਫਸਰ (ਸ) ਗੁਰਦਾਸਪੁਰ ਦੇ ਅਹੁੱਦੇ `ਤੇ ਸੇਵਾ ਨਿਭਾਅ ਰਹੇ ਵਿਨੋਦ ਮੱਤਰੀ ਦੀ ਬਦਲੀ ਜਿਲਾ ਸੋਖਿਆ ਅਫਸਰ (ਐਲੀਮੈਟਰੀ) ਗੁਰਦਾਸਪੁਰ ਦੇ ਅਹੁੱਦੇ `ਤੇ ਕਰ ਦਿਤੀ ਗਈ ਹੈ।ਮੱਤਰੀ ਨੂੰ ਉਹਨਾਂ ਦੇ ਸਨੇਹੀਆਂ ਤੇ ਪ੍ਰੀਵਾਰ ਦੇ ਮੈਬਰਾਂ …
Read More »Monthly Archives: September 2018
Pak officials to handover body of village Ghonewala resident Attari via Wagha border – Aujla
Amritsar/ Ramdas Sept. 26 (Punjab Post Bureau) – Member Parliament Gurjeet Singh Aujla after inspecting the banks of river Ravi briefed the media after returning from Basantar Post of BSF. Aujla informed that the residents of village Ghonewala, Ajnala said that Balwinder Singh son of Jagir Singh is feared to have been swept away by flooded river Ravi to Pakistan, upon …
Read More »ਕੰਪਨੀ ਬਾਗ ਵਿੱਚ ਲਗਾਈ ਕਿਤਾਬਾਂ ਦੀ ਪ੍ਰਦਰਸ਼ਨੀ
ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ- ਅਮਨ) – ਕੈਥਲ ਹਰਿਆਣਾ ਤੋਂ ਆਏ ਸਵਾਮੀ ਯੋਗ ਆਲੋਕ ਨੇ ਓਸ਼ੋ ਪ੍ਰੇਮ ਬਿੰਦੂ ਆਸ਼ਰਮ ਵਿਖੇ ਇਕ ਦਿਨ ਦਾ ਕੈਂਪ ਲਗਾਇਆ।ਕੈਂਪ ਦੇ ਬਾਅਦ ਦੇ ਕੰਪਨੀ ਬਾਗ `ਚ ਓਸ਼ੋ ਬੁਕਸ ਸਟਾਲ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ 27 ਸਤੰਬਰ ਤੱਕ ਚਲੇਗੀ।ਪ੍ਰਦਰਸ਼ਨੀ ਦਾ ਉਦਘਾਟਨ ਸਵਾਮੀ ਯੋਗ ਆਲੋਕ ਨੇ ਕੀਤਾ।ਇਸ ਪ੍ਰਦਰਸ਼ਨੀ `ਚ ਓਸ਼ੋ ਬੁਕਸ ਹਿੰਦੀ, ਇੰਗਲਿਸ਼, ਪੰਜਾਬੀ, ਓਸ਼ੋ …
Read More »ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ
ਸ਼ਹੀਦ ਭਗਤ ਸਿੰਘ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਂਵਾਲਾ ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ।ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾ ਸ਼ਹਿਰ (ਪੰਜਾਬ) ਵਿੱਚ ਸਥਿਤ ਹੈ, ਸਰਕਾਰ ਵਲੋਂ ਜਿਸ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ …
Read More »ਖ਼ਾਲਸਾ ਕਾਲਜ ਸੀ: ਸੈਕੰ: ਗਰਲਜ਼ ਸਕੂਲ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਕੱਢੀ ਰੈਲੀ
ਅੰਮ੍ਰਿਤਸਰ, 25 ਸਤੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸ. ਵਿੰਗ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਰੈਲੀ ਕੱਢੀ ਗਈ। ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ, ਜਿਸਦੀ ਅਗਵਾਈ ਬੱਬਲਜੀਤ ਸਿੰਘ ਦੁਆਰਾ ਕੀਤੀ ਗਈ। ਪ੍ਰਿੰਸੀਪਲ ਨਾਗਪਾਲ ਨੇ ਕਿਹਾ …
Read More »ਖ਼ਾਲਸਾ ਕਾਲਜ ਵਿਖੇ 7 ਰੋਜ਼ਾ ’ਅੰਮ੍ਰਿਤਸਰ ਪੁਸਤਕ ਪ੍ਰਦਰਸ਼ਨੀ’ ਦਾ ਸ਼ਾਨਦਾਰ ਆਗਾਜ
ਅੰਮ੍ਰਿਤਸਰ, 25 ਸਤੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨੈਸ਼ਨਲ ਬੁੱਕ ਟਰੱਸਟ ਦਿੱਲੀ ਵੱਲੋਂ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਲਗਾਈ ਗਈ 7 ਰੋਜ਼ਾ ‘ਅੰਮ੍ਰਿਤਸਰ ਪੁਸਤਕ ਪ੍ਰਦਰਸ਼ਨੀ’ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।ਕਾਲਜ ਦੀ ਮੇਨ ਲਾਇਬ੍ਰੇਰੀ ਦੇ ਹਾਲ ’ਚ ਲਗਾਈ ਗਈ ਇਸ ਪ੍ਰਦਰਸ਼ਨੀ ’ਚ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾ ਦੀਆਂ ਇਕ ਲੱਖ ਦੇ ਕਰੀਬ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ …
Read More »ਪ੍ਰਸਿੱਧ ਲੇਖਕ ਤੇ ਪੱਤਰਕਾਰ ਜਗਦੀਸ਼ ਸਿੰਘ ਨੀਲੋਂ ਦੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਸਮਰਾਲਾ, 25 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਅਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਅਤੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਨੀਲੋਂ ਦੀ ਅਟੈਕ ਹੋਣ ਨਾਲ ਹੋਈ ਮੌਤ `ਤੇ ਗਹਿਰੇ ਦੁੱਖ …
Read More »ਦਿੱਲੀ `ਚ ਹੋਵੇਗਾ ਬਾਬਾ ਬੁੱਢਾ ਦਲ ਗੋਲਡਨ ਕੱਪ ਮੁਕਾਬਲਾ
ਨਵੀਂ ਦਿੱਲੀ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਵਿਖੇ ਗੱਤਕਾ ਖੇਡ ਨੂੰ ਉਤਸ਼ਾਹਿਤ ਕਰਨ ਵਾਸਤੇ ਗੱਤਕਾ ਮੁਕਾਬਲਾ ਕਰਵਾਇਆ ਜਾਵੇਗਾ।ਬਾਬਾ ਬੁੱਢਾ ਦਲ ਗੱਤਕਾ ਅਕਾਦਮੀ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਗੱਲ ਦਾ ਅੱਜ ਐਲਾਨ ਕੀਤਾ।ਬਾਬਾ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਗੱਲਬਾਤ ਉਪਰੰਤ ਉਕਤ …
Read More »ਸਿੰਘ ਸਭਾ ਗੁਰਦੁਆਰਾ ਚੋਣਾਂ `ਚ ਅਕਾਲੀ ਉਮੀਦਵਾਰਾਂ ਦੀ ਜਿੱਤ – ਜੀ.ਕੇ
ਨਵੀਂ ਦਿੱਲੀ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਉਸਾਰੂ ਕਾਰਜਾਂ ਕਰਕੇ ਲਗਾਤਾਰ ਦਿੱਲੀ ਦੀ ਸੰਗਤ ਦਾ ਪਿਆਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਹੈ।ਇਸ ਗੱਲ ਦਾ ਪ੍ਰਗਟਾਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੀਤਾ ਹੈ।ਦਰਅਸਲ ਗੁਰਦੁਆਰਾ ਸਿੰਘ ਸਭਾ ਗ੍ਰੇਟਰ ਕੈਲਾਸ ਪਾਰਟ-1 ਪਹਾੜੀ ਵਾਲਾ ਵਿਖੇ ਪ੍ਰਧਾਨ ਦੇ ਅਹੁੱਦੇ ’ਤੇ ਸੁੰਦਰ ਸਿੰਘ ਭੰਡਾਰੀ …
Read More »ਪੂਰਨਮਾਸ਼ੀ ਦਿਹਾੜੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗੇ 34 ਪ੍ਰਾਣੀ
ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਦਸਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਾਜੀ ਰਤਨ ਸਾਹਿਬ ਪਾਤਸਾਹੀ ਦਸਵੀਂ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਚਲਾਈ ਪ੍ਰਚਾਰ ਮੁਹਿੰਮ ਤਹਿਤ ਪੰਜ ਪਿਆਰੇ ਸਾਹਿਬਾਨ ਉਚੇਚੇ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਮਰਿਆਦਾ ਅਨੁਸਾਰ ਖੰਡੇ ਬਾਟੇ ਦੇ ਅੰਮ੍ਰਿਤ ਤਿਆਰ …
Read More »
Punjab Post Daily Online Newspaper & Print Media