Tuesday, November 24, 2026

Daily Archives: October 11, 2018

ਜਿਲ੍ਹੇ ਦੇ ਹਰੇਕ ਪਿੰਡ `ਚ ਮਜ਼ਬੂਤ ਕੀਤਾ ਜਾਵੇਗਾ ਖੇਡ ਢਾਂਚਾ – ਸੰਘਾ

ਅੰਡਰ 14 ਉਮਰ ਵਰਗ ਦੇ ਜੇਤੂ ਖਿਡਾਰੀਆਂ ਨੂੰ ਦਿੱਤੇ ਇਨਾਮ ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅੰਡਰ 14 ਸਾਲ ਉਮਰ ਵਰਗ ਦੀਆਂ ਚੱਲ ਰਹੀਆਂ ਜਿਲ੍ਹਾ ਪੱਧਰੀ ਖੇਡਾਂ ਵਿਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਹੈ ਕਿ ਉਨਾਂ ਦੀ ਇੱਛਾ ਜ਼ਿਲ੍ਹੇ ਦੇ ਹਰੇਕ ਪਿੰਡ ਵਿਚ ਖੇਡ ਢਾਂਚਾ ਮਜ਼ਬੂਤ ਕਰਨ ਦੀ ਹੈ, ਜਿਸ …

Read More »

ਸ਼ੈਲਰ ਮਾਲਕ ਬਿਨਾਂ ਝਿਜਕ ਦੇ ਖਰੀਦਣ ਹਾਈਬ੍ਰਿਡ ਕਿਸਮਾਂ -ਡਿਪਟੀ ਕਮਿਸ਼ਨਰ

ਖੇਤੀ ਵਿਭਾਗ ਦੇ ਟਰਾਇਲ ’ਤੇ ਖਰੀਆਂ ਉਤਰ ਰਹੀਆਂ ਨੇ ਇਹ ਕਿਸਮਾਂ ਅੰਮਿ੍ਤਸਰ , 10 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬਾਸਮਤੀ ਅਤੇ ਝੋਨੇ ਦੀ ਚੱਲ ਰਹੀ ਖਰੀਦ ਵਿੱਚ ਕੁੱਝ ਹਾਈਬ੍ਰਿਡ ਕਿਸਮਾਂ, ਜੋ ਕਿ ਸਰਕਾਰ ਦੁਆਰਾ ਭਾਵੇਂ ਅਜੇ ਆਪਣੀ ਖਰੀਦ ਦਾ ਹਿੱਸਾ ਨਹੀਂ ਬਣਾਈਆਂ ਗਈਆਂ, ਪਰ ਖੇਤੀ ਵਿਭਾਗ ਦੇ ਟਰਾਇਲ ’ਤੇ ਖਰੀਆਂ ਉਤਰ ਰਹੀਆਂ ਹਨ, ਨੂੰ ਸ਼ੈਲਰ ਮਾਲਕ ਬਿਨਾਂ ਕਿਸੇ ਝਿਜਕ …

Read More »

ਵਿਰਾਸਤੀ ਰਸੋਈ ਸੰਮੇਲਨ ਦੀਆਂ ਤਿਆਰੀਆਂ ਵੇਖਣ ਪੁੱਜੇ ਡਿਪਟੀ ਕਮਿਸ਼ਨਰ

ਦੇਸ਼ਾਂ ਦੇ ਖਾਨਸਾਮੇ ਪੇਸ਼ ਕਰਨਗੇ 15 ਦੇਸ਼ਾਂ ਦੇ ਖਾਣਿਆਂ ਦਾ ਸੁਆਦ ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਪ੍ਰੀਤਮ ਸਿੰਘ) – ਵਿਸ਼ਵ ਪ੍ਰਸਿਧ ਖਾਨਸਾਮਿਆਂ ਦੀ ਅਗਵਾਈ ਹੇਠ ਅੰਮਿ੍ਰਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਚ 12 ਤੋਂ 14 ਅਕਤੂਬਰ ਤੱਕ ਕਰਵਾਏ ਜਾ ਰਹੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ …

Read More »

ਕੌਮੀ ਪੋਸ਼ਣ ਮਾਹ ਐਵਾਰਡ ਸਮਾਰੋਹ ਦੌਰਾਨ ਪੰਜਾਬ ਨੇ ਜਿੱਤੇ ਚਾਰ ਐਵਾਰਡ

ਡੀ.ਸੀ ਮਾਨਸਾ ਅਪਨੀਤ ਰਿਆਤ ਨੂੰ ਮਿਲਿਆ ਕੌਮੀ ਐਵਾਰਡ ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਜਿਲ੍ਹੇ ਵਿਚ ਪੋਸ਼ਣ ਮਾਹ ਅਭਿਆਨ ਤਹਿਤ ਲੋਕਾਂ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਕਰਨ ਲਈ ਨਵੀਂ ਦਿੱਲੀ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਉਚੇਚੇ ਤੌਰ `ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਨਵੀਂ ਦਿੱਲੀ ਵਿਖੇ ਹੋਏ ਕੌਮੀ ਪੋਸ਼ਣ ਐਵਾਰਡ ਸਮਾਰੋਹ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ …

Read More »

ਪੁਲਿਸ ਸਟੇਸ਼ਨ ਭੀਖੀ `ਚ ਚੈਕਿੰਗ ਦੌਰਾਨ ਸਿਹਤ ਵਿਭਾਗ ਨੂੰ ਮਿਲਿਆ ਡੇਂਗੂ ਦਾ ਲਾਰਵਾ

ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੰਤੋਸ਼ ਭਾਰਤੀ ਜੀ ਦੇ ਦਿਸ਼ਾਂ ਨਿਰੇਦਸ਼ਾਂ ਤਹਿਤ ਸਿਹਤ ਵਿਭਾਗ ਖਿਆਲਾ ਕਲਾਂ ਦੀ ਟੀਮ ਵੱਲੋਂ ਪੁਲਿਸ ਸਟੇਸ਼ਨ, ਬੀ.ਡੀ.ਪੀ.ਓ, ਸੀ.ਡੀ.ਪੀ.ਓ, ਵੇਰਵਾ ਮਿਲਕ ਪਲਾਂਟ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਦੌਰਾਨ ਪੁਲਿਸ ਸਟੇਸ਼ਨ ਭੀਖੀ ਵਿੱਚ ਪਏ ਕਬਾੜ ਵਿਚੋਂ ਪੰਜ ਥਾਵਾਂ `ਤੇ ਡੇਂਗੂ ਦਾ ਲਾਰਵਾ ਪਾਇਆ ਗਿਆ।         ਸਿਹਤ ਵਿਭਾਗ ਦੀ ਟੀਮ ਵਲੋਂ ਇਸ ਨੂੰ …

Read More »

ਬਰਗਾੜੀ ਲਈ 14 ਅਕਤੂਬਰ ਨੂੰ ਮਾਨਸਾ ਤੋਂ ਰਵਾਨਾ ਹੋਵੇਗਾ 23ਵਾਂ ਜੱਥਾ – ਭਾਈ ਅਤਲਾ

ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਜਵਾਹਰਕੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਅਤੇ ਜਿਲਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਚੱਬੇ ਦੀ ਇਤਿਹਾਸਿਕ ਧਰਤੀ `ਤੇ ਸਰਬਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਜੋ …

Read More »

ਜਨਮ ਦਿਨ ਮੁਬਾਰਕ – ਅਨੁਸ਼ਕਾ

ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਅਮਨ) – ਸਥਾਨਕ ਰਾਮ ਬਾਗ ਵਾਸੀ ਪਿਤਾ ਸੁਰਿੰਦਰ ਸ਼ਰਮਾ, ਮਾਤਾ ਨੀਤੂ ਸ਼ਰਮਾ ਤੇ ਪਰਿਵਾਰਕ ਮੈਂਬਰਾਂ ਨੂੰ ਹੋਣਹਾਰ ਬੇਟੀ ਅਨੁਸ਼ਕਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

Army Recruitment Rally at Jalandhar Cantt

Jalandhar, Oct. 10 (Punjab Post Bureau) – Recruitment for Hoshiarpur, Jalandhar, Kapurthala and SBS Nagar District will be held at Army Public School (Primary Wing) Ground on Major General Rajinder Singh Sparrow Road Jalandhar Cantt from 2 to December 8. Registration for same is open from October 3 to November 16. Online registration is mandatory for candidate appearing for recruitment …

Read More »