Tuesday, November 24, 2026

Daily Archives: October 9, 2018

`ਸੁਖਬੀਰ ਬਚਾਉ` ਰੈਲੀਆਂ ਉਸ ਦੀ ਪ੍ਰਧਾਨਗੀ ਨਹੀ ਬਚਾਅ ਸਕਦੀਆਂ – ਸਰਨਾ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਤੇ ਕੱਲ੍ਹ ਹੋਈਆਂ ਤਿੰਨ ਰੈਲੀਆਂ `ਤੇ ਟਿੱਪਣੀ ਕਰਦਿਆਂ ਕਿਹਾ ਕਿ ਪਟਿਆਲਾ ਵਿੱਚ ਅਕਾਲੀ ਰੈਲੀ ਨਹੀ ਸਗੋ ‘‘ਸੁਖਬੀਰ ਸਿੰੰਘ ਬਾਦਲ ਬਚਾਉ ਰੈਲੀ’’ ਹੋਈ ਜਦ ਕਿ ਲੰਬੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਰੈਲੀ ਵੀ ਕਾਮਯਾਬ ਰਹੀ, ਪਰ ਬਰਗਾੜੀ ਇਕੱਠ ਨੇ ਸਾਬਤ ਕਰ ਦਿੱਤਾ ਕਿ …

Read More »

ਇਨਸਾਫ ਮਾਰਚ ਦੌਰਾਨ ਪੰਜਾਬੀਆਂ ਨੇ ਮਜ਼ਬੂਤ ਕੀਤੀ ਆਪਸੀ ਭਾਈਚਾਰੇ, ਅਨੁਸ਼ਾਸਨ ਤੇ ਅਮਨ ਦੀ ਸਾਂਝ -ਭੋਮਾ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾਂ ਅਤੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਕੋਟਕਪੁਰੇ ਤੋਂ ਬਰਗਾੜੀ ਇਨਸਾਫ ਮਾਰਚ ਦੀ ਵੱਡੀ ਕਾਮਯਾਬੀ ਲਈ ਸਮੁੱਚੇ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨਸਾਫ ਮਾਰਚ ਦੌਰਾਨ ਆਪਸੀ ਭਾਈਚਾਰੇ, ਅਨੁਸ਼ਾਸਨ ਅਤੇ ਅਮਨ ਦੀ ਸਾਂਝ ਅਤੇ ਏਕਤਾ ਪੰਜਾਬ ਦੇ ਲੋਕਾਂ ਨੇ ਕੀਤੀ ਹੈ, ਉਸ …

Read More »

ਲਾਈਟਾਂ ਨਾਲ ਰੁਸ਼ਨਾਇਆ ਭੀਖੀ `ਚੋਂ ਲੰਘਦਾ ਰਾਜ ਮਾਰਗ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰ ਬਦਲਣ ਤੋਂ ਬਾਅਦ ਲੱਗੀਆਂ ਸਟਰੀਟ ਲਾਈਟਾਂ ਨਾਲ ਭੀਖੀ `ਚੋਂ ਲੰਘਦਾ ਰਾਜ ਮਾਰਗ ਮੁੜ ਜਗਮਗਾਉਣ ਲੱਗ ਪਿਆ ਹੈ।20 ਲੱਖ ਰੁਪਏ ਦੀ ਲਾਗਤ ਨਾਲ 53 ਖੰਬਿਆਂ ਤੇ ਲੱਗੀਆਂ ਲਾਈਟਾਂ ਨੇ ਜਿਥੇ ਇਸ ਰਾਜ ਮਾਰਗ ਦੀ ਸੜਕ ਨੂੰ ਰੁਸ਼ਨਾਇਆ ਹੈ, ਉਥੇ ਹੀ ਰਾਹਗੀਰਾਂ ਨੂੰ ਵੀ ਸਮੱਸਿਆਵਾਂ ਤੋਂ ਨਿਜਾਤ ਦਿਵਾਏਗਾ।

Read More »

ਪੈਨਸ਼ਨਰਾਂ ਨੂੰ 10 ਅਕਤੂਬਰ ਦੇ ਧਰਨੇ `ਚ ਪਹੁੰਚਣ ਦੀ ਅਪੀਲ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਮੰਡਲ ਮਾਨਸਾ ਅਮਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਕਾਰ ਦੇ ਮੁਲਾਜਮਾਂ ਵਿਰੋਧੀ ਫੈਸਲੇ ਦੀ ਨਿਖੇਧੀ ਕੀਤੀ ਗਈ।ਜਥੇਬੰਦੀ ਵਲੋਂ  ਪੰਜਾਬ ਸਰਕਾਰ ਵਲੋਂ ਤਨਖਾਹਾਂ ਘਟਾ ਕੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਅਮਰਜੀਤ ਸਿੰਘ ਸਿੱਧੂ ਨੇ …

Read More »

ਜਨਮ ਦਿਨ ਮੁਬਾਰਕ – ਜਸਕੀਰਤ ਕੌਰ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਅਮਨ) – ਅੰਮ੍ਰਿਤਸਰ ਵਾਸੀ ਪਿਤਾ ਗੁਰਪ੍ਰੀਤ ਸਿੰਘ, ਮਾਤਾ ਪਰਮਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਨੂੰ ਹੋਣਹਾਰ ਬੇਟੀ ਜਸਕੀਰਤ ਕੌਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਹਰਜੀਓ ਸਿੰਘ ਗਰੇਵਾਲ

ਸਮਰਾਲਾ, 9 ਅਕਤੂਬਰ (ਪੰਜਾਬ ਪੋਸਟ- ਕੰਗ) – ਪਿੰਡ ਢਿਲਵਾਂ ਵਾਸੀ ਪਿਤਾ ਪਰਮਵੀਰ ਸਿੰਘ ਗਰੇਵਾਲ, ਮਾਤਾ ਮਨਦੀਪ ਕੌਰ ਤੇ ਸਮੂਹ ਪਰਿਵਾਰਕ ਮੈਂਬਰਾਂ ਨੂੰ ਹੋਣਹਾਰ ਬੇਟੇ ਹਰਜੀਓ ਸਿੰਘ ਗਰੇਵਾਲ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਨੂਰਪ੍ਰੀਤ ਸਿੰਘ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਪਿਤਾ ਅੰਮ੍ਰਿਤਪ੍ਰੀਤ ਸਿੰਘ, ਮਾਤਾ ਸੁਖਵਿੰਦਰ ਕੌਰ ਤੇ ਪਰਿਵਾਰਕ ਮੈਂਬਰਾਂ ਨੂੰ ਹੋਣਹਾਰ ਬੇਟੇ ਨੂਰਪ੍ਰੀਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜੀ.ਕੇ ਦੇ ਅਸਤੀਫੇ ਦੀ ਖਬਰ ਨੂੰ ਦਿੱਲੀ ਕਮੇਟੀ ਆਗੂਆਂ ਨੇ ਨਕਾਰਿਆ

ਰੁਝੇਵਿਆਂ ਕਰਕੇ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਨੂੰ ਸੌਂਪਣ ਦੀ ਗੱਲ ਕਹੀ ਨਵੀਂ ਦਿੱਲੀ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਕਮੇਟੀ ਪ੍ਰਧਾਨ ਦਾ ਅਹੁੱਦਾ ਛੱਡਣ ਦੀ ਮੀਡੀਆ ਦੇ ਕੁੱਝ ਹਲਕਿਆਂ ਵੱਲੋਂ ਚਲਾਈ ਗਈ ਖਬਰ ’ਤੇ ਕਮੇਟੀ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ …

Read More »

ਗੁੰਮਸ਼ੁਦਾ ਲੜਕੀ ਦੀ ਤਲਾਸ਼

ਅੰਮਿ੍ਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਕ ਲੜਕੀ ਪਿੰਕੀ ਉਰਫ ਪਿੰਜੀ ਜਿਸ ਦੀ ਉਮਰ ਕਰੀਬ 15 ਸਾਲ, ਕੱਦ 5 ਫੁੱਟ, ਰੰਗ ਕਣਕਵੰਨਾ, ਚਿਹਰਾ ਗੋਲ, ਸੱਜੇ ਹੱਥ `ਤੇ 786 ਲਿਖਿਆ ਹੋਇਆ ਹੈ ਅਤੇ ਇਸ ਨੇ ਚਿੱਟੀ ਮੈਲੀ ਟੀ-ਸ਼ਰਟ ਅਤੇ ਨੀਲੀ ਪਜਾਮੀ ਪਾਈ ਹੋਈ ਹੈ।ਉਨ੍ਹਾਂ ਦੱਸਿਆ ਕਿ ਪਿੰਕੀ ਉਰਫ ਪਿੰਜੀ ਪੁੱਤਰੀ …

Read More »

ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਅਜਨਾਲਾ ਜੋਨ ਨੇ ਜਿੱਤੀ ਓਵਰ ਆਲ ਟਰਾਫੀ

ਮਾਲ ਰੋਡ ਸਕੂਲ ਵਿਖੇ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਦਾ ਇਨਾਮ ਵੰਡ ਸਮਾਗਮ ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਦਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮਾ ਰੋਸ਼ਨ ਕਰਕੇ ਸਮਗਾਮ …

Read More »