Tuesday, November 24, 2026

Monthly Archives: October 2018

ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਹੋਈ

ਧੂਰੀ, 8 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਸ਼ੋਕ ਮਤੇ ਵਿੱਚ ਫਿਲਮੀ ਅਦਾਕਾਰ ਰਾਜ ਕਪੂਰ ਦੀ ਘਰਵਾਲੀ ਕ੍ਰਿਸ਼ਨਾ ਕਪੂਰ ਦੇ ਸਦੀਵੀ ਵਿਛੋੜੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਪਰੰਤ ਕਵੀ ਦਰਬਾਰ ਵਿੱਚ ਰਣਜੀਤ ਆਜਾਦ …

Read More »

ਨਾਰਥ ਜੋਨ-2 `ਚ ਡੀ.ਏ.ਵੀ ਪਬਲਿਕ ਸਕੂਲ ਨੇ ਜਿੱਤਿਆ ਸੋਨੇ ਤੇ ਚਾਂਦੀ ਦਾ ਤਮਗਾ

ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 4 ਤੋਂ 7 ਅਕਤੂਬਰ 2018 ਤੱਕ ਬੀ.ਡੀ.ਐਸ. ਸੀਨੀ. ਸਕੈਂ. ਸਕੂਲ ਅਜਨਾਲਾ ਵਲੋਂ ਸੀ.ਬੀ.ਐਸ.ਈ ਨਾਰਥ ਜ਼ੋਨ-2 ਸਕੇਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਦੌਰਾਨ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਦੱਸਵੀਂ ਜਮਾਤ ਦੀ ਵਿਦਿਆਰਥਣ ਮਹਿਕ ਗੁਪਤਾ ਨੇ 300 ਮੀਟਰ ਦੀ ਦੌੜ ਵਿੱਚ ਸੋਨੇ ਅਤੇ 500 ਮੀਟਰ ਦੀ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ।ਨਾਰਥਨ ਜ਼ੋਨ …

Read More »

ਦੀਵਾਨ ਦੀ ਕਾਰਜ ਸਾਧਕ ਕਮੇਟੀ ਵਲੋਂ 2 ਦਸੰਬਰ ਦੀ ਚੋਣ ਲਈ ਤਿੰਨ ਰਿਟਰਨਿੰਗ ਅਫਸਰ ਨਿਯੁੱਕਤ

ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਅੱਜ ਕਾਰਜ ਸਾਧਕ ਕਮੇਟੀ ਦੀ ਇਕੱਤਰਤਾ ਹੋਈ, ਜਿਸ ਵਿਚ ਸੁਸਾਇਟੀ ਦੀ ਜਨਰਲ ਚੋਣ ਦੀ ਮਿਤੀ ਨੀਯਤ ਕਰਨ, ਰਿਟਰਨਿੰਗ ਅਫਸਰ ਨਿਯੁੱਕਤ ਕਰਨ ਅਤੇ ਮੈਂਬਰਾਂ਼ ਦੀਆਂ ਸੂਚੀਆਂ ਦੀ ਸੋਧ ਸਬੰਧੀ ਵਿਚਾਰ ਹੋਈ।                    ਇਕੱਤਰਤਾ ਵਿਚ ਹੋਏ ਫੈਸਲਿਆਂ ਦੇ ਅਧਾਰ `ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ੱ …

Read More »

ਯੂ.ਪੀ ਤੋਂ ਆਰੰਭ ਹੋਇਆ ਨਗਰ ਕੀਰਤਨ ਪੰਜਾਬ ’ਚ ਦਾਖਲ, ਸੁਲਤਾਨਪੁਰ ਲੋਧੀ `ਚ ਸਮਾਪਤੀ ਅੱਜ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਯੂਪੀ ਵਿਚ ਪੈਂਦੇ ਗੁਰਦੁਆਰਾ ਕੋੜੀ ਵਾਲਾ ਘਾਟ ਤੋਂ 1 ਅਕਤੂਬਰ ਨੂੰ ਖਾਲਸਈ ਜਾਹੋ ਜਲਾਲ ਨਾਲ ਆਰੰਭ ਹੋਏ ਨਗਰ ਕੀਰਤਨ ਨੇ ਅੱਜ ਪੰਜਾਬ ਵਿਚ ਪ੍ਰਵੇਸ਼ ਕੀਤਾ। ਸਤਵੇਂ ਦਿਨ ਹਰਿਆਣਾ ’ਚ ਪੈਂਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ …

Read More »

ਚਾਟੀਵਿੰਡ ਗੇਟ ਤੋਂ ਸੁਲਤਾਨਵਿੰਡ ਗੇਟ ਤੱਕ ਅਰੰਭ ਕੀਤੀ ਸਫਾਈ ਮੁਹਿੰਮ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰਦੁਆਰਾ ਸ਼ਹੀਦ ਗੰਜ਼ ਸੇਵਕ ਸਭਾ ਜੋੜੇ ਘਰ ਦੀ ਸਮੂਹ ਸੰਗਤ ਵਲੋਂ ਚਾਟੀਵਿੰਡ ਗੇਟ ਤੋਂ ਲੈ ਕੇ ਸੁਲਤਾਨਵਿੰਡ ਗੇਟ ਤੱਕ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ, ਜੋ ਕਿ 26 ਅਕਤੂਬਰ ਤੱਕ ਰੋਜਾਨਾ ਸ਼ਾਮ 4.00 ਵਲੋਂ 6.00 ਵਜੇ ਤੱਕ ਜਾਰੀ ਰਹੇਗੀ।ਇਸ ਸਮੇਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ  ਦੇ ਐਡੀਸ਼ਨਲ ਮੈਨੇਜਰ ਸੁਖਬੀਰ ਸਿੰਘ, ਬਾਬਾ ਸੁੱਖਾ ਸਿੰਘ …

Read More »

ਨਾਇਬ ਤਹਿਸੀਲਦਾਰ ਮੁਖਤਿਆਰ ਸਿੰਘ ਉਟਾਲਾਂ ਨੂੰ ਗਹਿਰਾ ਸਦਮਾ, ਭਰਾ ਦਾ ਦੇਹਾਂਤ

ਸਮਰਾਲਾ, 7 ਅਕਤੂਬਰ (ਪੰਜਾਬ ਪੋਸਟ – ਕੰਗ) – ਪਿੰਡ ਉਟਾਲਾਂ ਦੇ ਜੰਮਪਲ ਹਾਕੀ ਖਿਡਾਰੀ ਨਾਇਬ ਤਹਿਸੀਲਦਾਰ ਮੁਖਤਿਆਰ ਸਿੰਘ ਉਟਾਲਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਅਜੀਤ ਸਿੰਘ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ।ਉਨ੍ਹਾਂ ਦਾ ਸਸਕਾਰ ਪਿੰਡ ਉਟਾਲਾਂ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਇਸ ਸਮੇਂ ਇਲਾਕੇ ਦੀਆਂ ਸਮਾਜਿਕ, ਰਾਜਨੀਤਕ, ਧਾਰਮਿਕ ਜਥੇਬੰਦੀਆਂ ਦੀਆਂ ਉੱਚ ਸਖਸ਼ੀਅਤਾਂ ਨੇ …

Read More »

1925 ਠੇਕਾ ਅਧਾਰਿਤ ਪ੍ਰੋਫੈਸਰਾਂ ਵਲੋਂ ਪਟਿਆਲਾ `ਚ ਰੈਲੀ ਤੇ ਲੜੀਵਾਰ ਭੁੱਖ ਹੜਤਾਲ 21 ਤੋਂ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – 1925 ਠੇਕਾ ਪ੍ਰੋਫੈਸਰਾਂ ਵਲੋਂ 21 ਅਕਤੂਬਰ ਨੁੰ ਪਟਿਆਲਾ ਵਿੱਚ ਰੈਲੀ ਤੇ ਲੜੀਵਾਰ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।ਸਥਾਨਕ ਵਿਰਸਾ ਵਿਹਾਰ ਵਿਖੇ ਠੇਕਾ ਅਧਿਆਪਕਾਂ ਦੀ ਮੀਟਿੰਗ ਹੋਈ।ਇਸ ਉਪਰੰਤ ਪ੍ਰੋ. ਅਮਨਦੀਪ ਸਿੰਘ ਅਤੇ ਪ੍ਰੋ. ਵਿਸ਼ਾਲ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਵੀਹ ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਦੀ …

Read More »

ਨਿਗਮ ਅਧਿਕਾਰੀ ਤੇ ਕਰਮਚਾਰੀ ਵਾਰਡ ਕੌਸਲਰ ਦੀ ਦੇਖ-ਰੇਖ `ਚ ਨੇਪਰੇ ਚਾੜਣ ਵਿਕਾਸ ਦੇ ਕੰਮ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਨਗਰ ਨਿਗਮ ਵਲੋਂ ਅਪਣਾਏ ਗਏ ਜੋਨਲ ਸਿਸਟਮ ਤਹਿਤ ਉਤਰੀ ਜੋਨ ਦੇ ਕੌਸਲਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ।ਜਿਸ ਵਿੱਚ ਉੱਤਰੀ ਜੋਨ ਤੋਂ ਕੌਸਲਰ ਮਮਤਾ ਦੱਤਾ, ਪ੍ਰਿੰਅਕਾ ਸ਼ਰਮਾ, ਸੰਧਿਆ ਸਿੱਕਾ, ਸਮੀਰ ਦੱਤਾ, ਸੰਦੀਪ ਕੁਮਾਰ ਰਿੰਕਾ, ਹਰਪਨਦੀਪ ਸਿੰਘ ਔਜਲਾ, ਜਤਿੰਦਰ ਕੌਰ, ਬਲਵਿੰਦਰ ਸਿੰਘ, ਕਾਜ਼ਲ, ਅਮਨਦੀਪ ਐਰੀ, ਪੂਨਮ ਉੱਮਟ, …

Read More »

ਸਰੂਪ ਰਾਣੀ ਸਰਕਾਰੀ ਕਾਲਜ (ਔਰਤਾਂ) ਵਿਖੇ ਕਰਵਾਇਆ ਹੈਲਥ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਔਰਤਾਂ) ਵਿਖੇ ਹੈਲਥ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ।ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਮਨਾਏ ਜਾ ਰਹੇ ਛਿਮਾਹੀ ਪੰਦਰਵਾੜੇ ਨੂੰ ਸਮਰਪਿੱਤ ਸੈਮੀਨਾਰ ਵਿੱਚ ਡਾ. ਸਰਨਜੀਤ ਕੌਰ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਕਾਲਜ ਪ੍ਰਿੰਸੀਪਲ ਸ੍ਰੀਮਤੀ ਨੂਤਨ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ, ਜਦ ਕਿ ਰੈਡ ਕਰਾਸ …

Read More »