Tuesday, November 24, 2026

Daily Archives: December 4, 2018

ਯੂਨੀਵਰਸਿਟੀ ਦਾ ਪ੍ਰੀਖਿਆ ਕੇਂਦਰ ਰੱਦ

ਅੰਮ੍ਰਿਤਸਰ, 3  (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮੈਸਟਰ ਪ੍ਰੀਖਿਆਵਾਂ ਨਵੰਬਰ/ਦਸੰਬਰ-2018 ਦੋਰਾਨ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਸਥਾਪਿਤ ਦੋਨਾਂ ਪ੍ਰੀਖਿਆ ਕੇਂਦਰਾਂ (ਫਗਵਾੜਾ-3 ਰਾਮਗੜ੍ਹੀਆ ਕਾਲਜ, ਬਲਾਕ-1 ਅਤੇ 5 ਫਗਵਾੜਾ-13 ਰਾਮਗੜ੍ਹੀਆ ਕਾਲਜ, ਬਲਾਕ-2 (ਸਾਂਝਾ)) ਰੱਦ ਕੀਤਾ ਗਿਆ ਹੈ ਅਤੇ ਇਹਨਾਂ ਕੇਂਦਰਾਂ ਵਿੱਚ ਅਪੀਅਰ ਹੋ ਰਹੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਕਾਲਜ, ਸੁਖਚਿਆਨਣਾ ਸਾਹਿਬ, ਫਗਵਾੜਾ ਵਿਖੇ ਤਬਦੀਲ ਕੀਤਾ ਗਿਆ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਵੈ-ਰੁਜ਼ਗਾਰ ਅਧਾਰਿਤ ਕੋਰਸ

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫੋਲੌਂਗ ਲਰਨਿੰਗ ਡਿਪਾਰਟਮੈਂਟ ਨੇ ਜਨਵਰੀ 2019 ਤੋਂ ਜੂਨ 2019 ਤੱਕ ਕੁੜੀਆਂ ਲਈ ਸਵੈ-ਰੁਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਵਿਖੇ 6 ਮਹੀਨਿਆਂ ਦੇ ਕੋਰਸ ਸ਼ੁਰੂ ਕੀਤੇ ਹਨ। ਇਨ੍ਹਾਂ ਕੋਰਸਾਂ ਵਿੱਚ ਕਟਿੰਗ ਅਤੇ ਟੇਲਰਿੰਗ `ਚ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸ, ਬਿਊਟੀ ਕਲਚਰ ਵਿੱਚ 6 ਮਹੀਨੇ ਦਾ ਸਰਟੀਫਿਕੇਟ ਕੋਰਸ …

Read More »

Self-employment based courses at Guru Nanak Dev University

Amritsar, Dec. 3 (Punjab Post Bureau) – The Lifelong Learning Department of Guru Nanak Dev University has started six months courses for girls from January,2019 to June, 2019 in the university campus, Amritsar with the objective of training the candidate for self-employment.           These courses include Six-month certificate course in Cutting and Tailoring, six months certificate course in Beauty Culture. …

Read More »

ਦਿੱਲੀ ਸਰਕਾਰ ਦੇ ਦਫਤਰ ਤੋਂ 63 ਸਿੱਖਾਂ ਦੇ ਕਤਲ ਦੀ ਫਾਈਲ ਹੋਈ ਗੁੰਮ – ਜੀ.ਕੇ

ਨਵੀਂ ਦਿੱਲੀ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਸਰਕਾਰ ’ਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦਾ ਗੰਭੀਰ ਆਰੋਪ ਲਗਾਇਆ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵੰਬਰ 1984 ’ਚ ਹੋਏ ਸਿੱਖ ਕਤਲੇਆਮ ਦੇ ਕਈ ਮਾਮਲਿਆਂ ‘ਚ …

Read More »

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਬਾਰੇ ਡੀ.ਆਰ.ਓ ਵਲੋਂ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਾਰਤ ਚੋਣ ਕਮਿਸ਼ਨ ਅਤੇ ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2019 ਦੇ ਆਧਾਰ `ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਫੀਲਡ ਸਟਾਫ਼ ਵਲੋਂ ਕੀਤੇ ਗਏ ਕੰਮ ਦਾ ਜਾਇਜਜ਼ਾ ਲੈਣ ਸਬੰਧੀ ਜ਼ਿਲ੍ਹਾ ਪੱਧਰ `ਤੇ ਰਾਜਸੀ ਪਾਰਟੀਆਂ ਦੇ ਪ੍ਰਧਾਨਾ/ਸਕੱਤਰਾਂ ਨਾਲ ਮੀਟਿੰਗ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ …

Read More »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਡ ਮੁਕਾਬਲਿਆਂ `ਚ 5500 ਖਿਡਾਰੀਆਂ ਨੇ ਲਿਆ ਭਾਗ -ਡੀ.ਸੀ

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਜਿਲ੍ਹੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਯਤਨ ਵਜੋਂ ਖੇਡ ਵਿਭਾਗ ਵੱਲੋਂ ਵੱਖ-ਵੱਖ ਉਮਰ ਵਰਗਾਂ ਵਿਚ ਜੋ ਖੇਡ ਮੁਕਾਬਲੇ ਕਰਵਾਏ ਗਏ, ਉਨਾਂ ਵਿਚ ਜਿਲ੍ਹੇ ਭਰ ਵਿਚੋਂ 5500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਕਮਲਦੀਪ ਸਿੰਘ ਸੰਘਾ ਨੇ ਇੰਨੀ ਵੱਡੀ ਪੱਧਰ …

Read More »

ਮਾਨਸਾ ਜਿਲ੍ਹੇ ਤੋਂ ਅਕਾਲੀ ਦਲ (ਅ) ਦਾ 30ਵਾਂ ਜੱਥਾ ਰਵਾਨਾ

ਮੁਸਲਿਮ ਭਾਈਚਾਰੇ ਨੇ ਵੱਡੀ ਗਿਣਤੀ `ਚ ਕੀਤੀ  ਸ਼ਿਰਕਤ ਭੀਖੀ/ਮਾਨਸਾ, ਦਸਬੰਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ,  ਜਿਲਾ ਪ੍ਰਧਾਨ ਕਿਸਾਨ ਵਿੰਗ ਜੁਗਿੰਦਰ ਸਿੰਘ ਬੋਹਾ, ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਅਤਲਾ ਕਲਾਂ ਭੂਰਾ ਖਾਂ ਪ੍ਰਧਾਨ ਅਤੇ ਜਿਲਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਦੀ ਅਗਵਾਈ `ਚ ਗੁਰਦੁਆਰਾ ਸਾਹਿਬ ਸੰਤ ਬਾਬਾ ਅਤਰ ਸਿੰਘ ਅਤੇ …

Read More »

ਜਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ

ਭੀਖੀ/ਮਾਨਸਾ, ਦਸਬੰਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਫੋਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਵੱਖ-ਵੱਖ ਅਵਾਜ਼ਾਂ ਵਾਲੇ ਹਾਰਨ, ਪ੍ਰੈਸ਼ਰ ਹਾਰਨ, ਸਲੰਸਰ ਕਢਵਾਏ ਵਹੀਕਲਾਂ ਦੀ ਵਰਤੋਂ ਕਰਨ, ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ `ਤੇ ਮੁਕੰਮਲ ਪਾਬੰਦੀ …

Read More »

ਨੌਜਵਾਨਾਂ ਦੀ ਆਪਸੀ ਰੰਜਿਸ਼ ਕਰਕੇ ਚੱਲੀਆਂ ਗੋਲੀਆਂ

ਭੀਖੀ/ਮਾਨਸਾ, ਦਸਬੰਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੇਰ ਸ਼ਾਮ ਮਾਨਸਾ ਬੱਸ ਸਟੈਂਡ ਕੋਲ ਸਥਿਤ ਇੱਕ ਪੈਟਰੋਲ ਪੰਪ ਨੇੜੇ ਇੱਕ ਨੌਜਵਾਨ ਵਲੋਂ ਫਾਇਰਿੰਗ ਕੀਤੀ ਗਈ।ਇਸ ਫਾਇਰਿੰਗ ਵਿੱਚ ਗੁਰਦਰਸ਼ਨ ਉਰਫ ਰਾਜੂ ਘਰਾਂਗਣਾ ਨਾਮ ਦਾ ਨੌਜਵਾਨ ਚਾਰ ਗੋਲੀਆਂ ਲੱੱਗ ਜਾਣ ਕਾਰਣ ਜ਼ਖਮੀਂ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਵੱਡੇ …

Read More »

Defence Pension Adalat at Jalandhar Cantt

Jalandhar, Dec . 3 (Punjab Post Bureau)  – Controller General of Defence Accounts Delhi Cantt is organizing a Defence Pension Adalat on 17 Dec 2018 at Vajra Sainik Institute Jalandhar Cantt to redress pension related grievances of the defence pensioners and their families. Officers from PCDA(P) Allahabad, CDA (PD) Merrut and Bank will make all out efforts to settle the …

Read More »