ਭੀਖੀ/ਮਾਨਸਾ, 15 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਯੋਗਤਾ ਮਿਤੀ 01 ਜਨਵਰੀ 2019 ਦੇ ਆਧਾਰ `ਤੇ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਦੇ ਸਬੰਧ ਵਿੱਚ ਅੱਜ ਕਮਿਸ਼ਨਰ ਫਰੀਦਕੋਟ ਮੰਡਲ ਫਰੀਦਕੋਟ-ਕਮ-ਰੋਲ ਅਬਜਰਵਰ ਸ਼੍ਰੀ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਗਈ।ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ, ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ …
Read More »Monthly Archives: December 2018
ਜਿਲ੍ਹੇ ਲਈ 13120 ਕਰੋੜ ਦੀ 2019-20 ਲਈ ਨਾਬਾਰਡ ਸੰਭਾਵੀ ਕਰਜ਼ਾ ਯੋਜਨਾ ਜਾਰੀ – ਏ.ਡੀ.ਸੀ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨਾਬਾਰਡ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਲਈ ਸਾਲ 2019-20 ਲਈ 13120 ਕਰੋੜ ਦੀ ਸੰਭਾਵੀ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ।ਜਿਸ ਨੂੰ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੌਜ਼ੂਦਗੀ ਵਿਚ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵਲੋਂ ਜਾਰੀ ਕੀਤਾ ਗਿਆ। ਆਰ.ਬੀ.ਆਈ ਦੇ ਲੀਡ ਜਿਲ੍ਹਾ ਅਫਸਰ ਸੰਜੀਵ ਕੇਨ, ਲੀਡ ਜਿਲ੍ਹਾ ਮੈਨੇਜਰ ਡੀ.ਕੇ ਉਪਰਵਾਲ, ਖੁਸ਼ਪਾਲ ਡਾਇਰੈਕਟਰ ਦਿਹਾਤੀ ਸਵੈ-ਰੁਜਗਾਰ …
Read More »ਪੰਚਾਇਤੀ ਚੋਣਾਂ ਲਈ 15 ਤੋਂ 19 ਦਸੰਬਰ ਤੱਕ ਦਾਖਲ ਕੀਤੇ ਜਾ ਸਕਣਗੇ ਨਾਮਜ਼ਦਗੀ ਪੱਤਰ
ਪਠਾਨਕੋਟ, 15 ਦਸੰਬਰ (ਪੰਜਾਬ ਪੋਸਟ ਬਿਊਰੋ) – 30 ਦਸੰਬਰ 2018 ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿਚ ਨਾਮਜ਼ਦਗੀ ਪੱਤਰ 15 ਦਸੰਬਰ ਤੋਂ 19 ਦਸੰਬਰ 2018 ਤੱਕ ਦਾਖਲ ਕੀਤੇ ਜਾਣੇ ਹਨ, ਜਿਸ ਲਈ ਵੱਖ-ਵੱਖ ਬਲਾਕਾਂ ਲਈ ਅਲੱਗ-ਅਲੱਗ ਸਥਾਨਾਂ ਦੀ ਚੋਣ ਕਰ ਲਈ ਗਈ ਹੈ।ਇਹ ਜਾਣਕਾਰੀ ਰਾਮਵੀਰ ਜਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦਿੱਤੀ। ਜਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ …
Read More »ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਰਾਹੁਲ ਨੇ ਸਿੱਖ ਕੌਮ ਦੇ ਜਖਮਾਂ `ਤੇ ਲੂਣ ਛਿੜਕਿਆ- ਦਮਦਮੀ ਟਕਸਾਲ
ਮਹਿਤਾ ਚੌਕ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਰਾਹੁਲ ਗਾਂਧੀ ਦੇ ਫੈਸਲੇ `ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਸਿੱਖ ਕੌਮ ਦੇ ਜਖਮਾਂ `ਤੇ ਲੂਣ ਛਿੜਕਣ ਤੁਲ ਕਰਾਰ ਦਿਤਾ …
Read More »GNDU Professor participated in International Conference
Amritsar, Dec. 15 (Punjab Post Bureau) – Senior professor at Punjab School of Economics Guru Nanak Dev University Dr. Vikram Chadha a was recently invited to present his research paper on the theme, “How Adequately Prepared India is to Negotiate the Challenges of Fourth Industrial Revolution–A Representative Case Study of the Quality and Employability of Technical Manpower in India’s ICT …
Read More »ਜਿਉਲੋਜੀਕਲ ਸੁਸਾਇਟੀ ਇੰਡੀਆ ਵਲੋਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ-ਲਈ ਦਾਖਲਾ ਟੈਸਟ 19 ਨੂੰ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਿਉਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਅਰਥ ਸਾਇੰਸ duਓਲੰਪਿਆਡ-2019 ਲਈ ਦਾਖਲਾ ਟੈਸਟ 19 ਜਨਵਰੀ 2019 ਨੂੰ ਕਰਵਾਇਆ ਜਾ ਰਿਹਾ ਹੈ।ਬੋਟੈਨੀਕਲ ਐਂਡ ਇਨਵਾਈਰਮੈਂਟਲ ਸਾਇੰਸਜ਼ ਦੇ ਪ੍ਰੋਫੈਸਰ ਅਵਿਨਾਸ਼ ਕੌਰ ਨਾਗਪਾਲ ਨੇ ਦਸਿਆ ਕਿ ਦਾਖਲਾ ਟੈਸਟ ਸੈਂਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ।ਇਸ ਟੈਸਟ ਵਿਚ ਨੌਵੀਂ, ਦਸਵੀਂ ਅਤੇ ਗਿਆਰਵੀਂ ਵਿੱਚ ਪੜ੍ਹ ਰਹੇ ਵਿਦਿਆਰਥੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਟਲ ਹਾਲੀਡੇ ਇਨ ਦਰਮਿਆਨ ਸਮਝੌਤਾ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਟਲ ਹਾਲੀਡੇ ਇਨ ਮਿਲ ਕੇ ਭਾਰਤ ਵਿਚ ਸੈਰ-ਸਪਾਟਾ ਉਦਯੋਗ ਨੂੰ ਹੋਰ ਉਤਸ਼ਾਹਿਤ ਕਰਨਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਟਲ ਹਾਲੀਡੇ ਇਨ ਦੇ ਜਨਰਲ ਮੈਨੇਜਰ ਨਿਰਮਾ ਸਿਨਹਾ ਨੇ ਕਿਹਾ ਕਿ ‘ਹੋਟਲ ਹਾਲੀਡੇ ਇਨ ਇੰਨੈਲੀਜੈਂਸ ਟਰੇਨਿੰਗ ਅਤੇ ਮੈਨੇਜਮੇਂਟ ਵਿੱਚ ਆਪਣੀ ਮੁਹਾਰਤ ਲਈ ਜਾਣਿਆ ਜਾਂਦਾ ਹੈ।ਜਿਸ ਦਾ ਸਭ ਤੋਂ ਵੱਧ …
Read More »ਬੀ.ਬੀ.ਕੇ ਕਾਲਜ ਵੂਮੈਨ ਨੇ ਜੀ.ਐਨ.ਡੀ.ਯੂ ਅੰਤਰ-ਕਾਲਜ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਟਰੈਕ ਸਾਈਕਲਿੰਗ ਟੀਮ ਨੇ ਯੁਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਹੋਈ ਜੀ.ਐਨ.ਡੀ.ਯੂ ਟਰੈਕ ਸਾਈਕਲਿੰਗ ਅੰਤਰ-ਕਾਲਜ ਚੈਂਪੀਅਨਸ਼ਿਪ-2018 ਜਿੱਤ ਲਈ ਹੈ।ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਚ.ਐਮ.ਵੀ ਕਾਲਜ ਜਲੰਧਰ ਅਤੇ ਜੀ.ਐਨ.ਡੀ.ਯੂ ਕੈਂਪਸ ਨੂੰ ਹਰਾਇਆ। ਕਾਲਜ ਦੇ ਤਿੰਨ ਖਿਡਾਰਣਾਂ ਮਿਸ ਇਲਾਂਗਬਨ ਚੌਬਾ ਦੇਵੀ, ਸ਼ੁਸ਼ੀਕਲਾ ਦੁਰਗਾਪ੍ਰਸ਼ਾਦ ਅਤੇ ਕੋਮਲ ਦੇਸ਼ਮੁੱਖ …
Read More »ਕੌਮੀ ਸੇਵਾ ਯੋਜਨਾ ਤਹਿਤ 30 ਵਾਹਨਾਂ ਨੂੰ ਰਿਫਲੈਕਟਰ ਲਾਏ
ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਗੁਰਦਾਸਪੁਰ ਦੀ ਯੋਗ ਅਗਵਾਈ `ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੇ ਪ੍ਰਿੰਸੀਪਲ ਭਾਰਤ ਭੂਸਨ ਦੀ ਰਹਿਨੁਮਾਈ ਹੇਠ ਕੌਮੀ ਸੇਵਾ ਯੌਜਨਾ ਵਲੰਟੀਅਰਾਂ ਵਲੋਂ ਵੱਖ ਵੱਖ ਵਾਹਨਾ ਨੂੰ ਰਿਫਲੈਕਟਰ ਲਾਏ ਗਏ।ਪ੍ਰਿੰਸੀਪਲ ਨੇ ਇਸ ਸਮੇਂ ਕਿਹਾ ਕਿ ਧੁੰਦ ਵਿਚ ਹਾਦਸੇ ਬਹੁਤ ਜਿਆਦਾ ਹੰੁਦੇ ਹਨ, ਤੇ ਰਿਫਲੈਕਟਰ ਬਚਾਅ ਕਰਦੇ ਹਨ, ਉਹਨਾ …
Read More »ਪੰਜਾਬ ਤੇ ਹਰਿਆਣਾ ਦੁੱਧ ਪਦਾਰਥਾਂ `ਚ ਦੇਸ਼ ਭਰ ਵਿਚੋਂ ਮੋਹਰੀ – ਮੋਹਨ ਸਿੰਘ ਆਹਲੂਵਾਲੀਆ
ਗੁਰਦਾਸਪੁਰ, 15 ਦਸੰਬਰ (ਪੰਜਾਬ ਪੋਸਟ- ਬੈਂਸ) – ਮੋਹਨ ਸਿੰਘ ਆਹਲੂਵਾਲੀਆ ਕੇਂਦਰੀ ਮੈਂਬਰ ਐਨੀਮਲ ਵੈਲਫੇਅਰ ਬੋਰਡ ਭਾਰਤ ਸਰਕਾਰ ਨੇ ਕਿਹਾ ਕਿ ਦੁੱਧ ਪਦਾਰਥ ਬਣਾਉਣ ਵਿਚ ਪੰਜਾਬ ਤੇ ਹਰਿਆਣਾ ਦੇਸ਼ ਭਰ ਵਿਚ ਮੋਹਰੀ ਹਨ ਪਰ ਦੁੱਧ ਤੇ ਦੁੱਧ ਪਦਾਰਥਾਂ ਵਿਚ ਮਿਲਾਵਟੀਖੋਰੀ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਪ੍ਰਤੀ ਸਾਨੂੰ ਸਾਰਿਆਂ ਨੂੰ ਸੰਜੀਦਾ ਹੋਣ ਦੀ ਜਰੂਰਤ ਹੈ।ਆਹਲੂਵਾਲੀਆ ਗੁਰਦਾਸਪੁਰ ਜਿਲੇ ਦੇ ਪਿੰਡ ਸੈਦੋਵਾਲ …
Read More »
Punjab Post Daily Online Newspaper & Print Media