Tuesday, November 24, 2026

Daily Archives: January 6, 2019

ਨਵੇਂ ਸਾਲ `ਚ ਸਤਿਸੰਗ ਦੀ ਛਹਿਬਰ ਲਾਈ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸਥਾਨਕ ਕਿਸ਼ਨਗੜ੍ਹ ਵਿਖੇ ਸਵ. ਹਰਦਿਆਲ ਸਿੰਘ ਦੇ ਪਰਿਵਾਰ ਵਲੋਂ ਨਵੇਂ ਸਾਲ `ਚ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਹਾਸਲ ਕਰਨ ਲਈ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਭਾਈ ਅਮਨਦੀਪ ਸਿੰਘ, ਬੀਬੀ ਮਨਜੀਤ ਕੋਰ, ਬੀਬੀ ਨਰਿੰਦਰਜੀਤ ਕੋਰ ਅੰਮ੍ਰਿਤ ਵੇਲਾ (ਬੀਬੀਆਂ ਦਾ ਜੱਥਾ), ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਤੇਜਪਾਲ ਸਿੰਘ, ਭਾਈ ਗੁਰਵਿੰਦਰ ਸਿੰਘ ਦੇ ਕੀਰਤਨੀ …

Read More »

ਕਾਂਗਰਸ ਦੀ ਗੁੰਡਾਗਰਦੀ ਖਿਲਾਫ ਵਫਦ ਵਲੋਂ ਐਸ.ਐਸ.ਪੀ ਮਾਨਸਾ ਨਾਲ ਮੁਲਾਕਾਤ

ਖੱਬੀਆਂ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਵਲੋਂ ਹੰਕਾਰ ਤੋੜ ਰੈਲੀ 15 ਫਰਵਰੀ ਨੂੰ ਭੀਖੀ/ਮਾਨਸਾ, 5 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ  (ਐਮ.ਐਲ) ਲਿਬਰੇਸ਼ਨ, ਭਾਰਤੀ ਕਮਿਊਨਿਸਟ ਪਾਰਟੀ, ਆਰ.ਐਮ.ਪੀ.ਆਈ, ਸੀ.ਪੀ.ਆਈ (ਐਮ), ਪੰਜਾਬ ਕਿਸਾਨ ਯੂਨੀਅਨ, ਮਜਦੂਰ ਮੁਕਤੀ ਮੋਰਚਾ, ਜਮਹੂਰੀ ਅਧਿਕਾਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਵਲੋ ਅੱਜ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਇਕ ਸਾਂਝੀ ਮੀਟਿੰਗ ਹੋਈ …

Read More »

ਗੁਰਪੁਰਬ ਮਨਾਉਣ ਸਬੰਧੀ ਤਾਲਮੇਲ ਨਾ ਹੋਣ `ਤੇ ਗੁਰਦੁਆਰਾ ਤੇ ਗੁਰਪੁਰਬ ਕਮੇਟੀ ਆਹਮੋ ਸਾਹਮਣੇ

ਭੀਖੀ/ਮਾਨਸਾ, 5 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਦੇੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਪੁਰਬ ਮਨਾਉਣ ਨੂੰ ਲੈ ਕੇ ਦੋ ਧੜੇ ਆਹਮੋ ਸਾਹਮਣੇ ਹੋ ਗਏ ਹਨ।ਗੁਰਪੁਰਬ ਕਮੇਟੀ ਦੇ ਮੈਬਰ ਇੰਦਰਜੀਤ ਮੁਨਸ਼ੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਿੱਖ ਨੋਜਵਾਨਾ ਨੇ ਗੁਰਪੁਰਬ ਦਾ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਉਲੀਕਿਆ ਸੀ, ਪ੍ਰੰਤੂ ਗੁਰਦੁਆਰਾ ਸਿੰਘ ਸਭਾ ਕਮੇਟੀ ਨੇ ਗੁਰੂਘਰ ਵਿੱਚ ਜਗਾ ਦੇਣ ਤੋ …

Read More »

ਮਾਨਸਾ ਲੋਹੜੀ ਮੇਲੇ `ਤੇ ਹੋਵੇਗਾ 51 ਹੋਣਹਾਰ ਧੀਆਂ ਦਾ ਸਨਮਾਨ

ਭੀਖੀ/ਮਾਨਸਾ, 5 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ 6 ਜਨਵਰੀ ਨੂੰ ਖਾਲਸਾ ਸਕੂਲ ਮਾਨਸਾ ਵਿਖੇ 51 ਹੋਣਹਾਰ ਧੀਆਂ ਨੂੰ ਆਪਣੇ 14ਵੇਂ ਲੋਹੜੀ ਮੇਲੇ ਦੌਰਾਨ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕੀਤਾ ਹੈ।ਮੰਚ ਦੇ ਪ੍ਰਧਾਨ ਬਲਰਾਜ ਨੰਗਲ ਨੇ “ਧੀਆਂ ਦੇ ਸਨਮਾਨ” ਵਿੱਚ ਸ਼ਾਮਲ ਹੋਣ ਲਈ ਸਭਨਾਂ ਨੂੰ ਸੱਦਾ ਦਿੱਤਾ ਹੈ। ਮੰਚ ਦੀ ਸਨਮਾਨ ਕਮੇਟੀ ਦੇ ਆਗੂਆਂ ਹਰਦੀਪ …

Read More »

‘ਲੋਹੜੀ ਬਠਿੰਡੇ ਦੀ’ ਸਮਾਜ ਸੇਵੀ ਸੰਸਥਾਵਾਂ ਵਲੋਂ ਇਕੋ ਮੰਚ ‘ਤੇ ਮਨਾਈ ਜਾਵੇਗੀ- ਵੀਨੂੰ ਗੋਇਲ

ਬਠਿੰਡਾ, 5 ਜਨਵਰੀ  (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ‘ਲੋਹੜੀ ਬਠਿੰਡੇ ਦੀ’ ਸਮਾਜ ਸੇਵੀਆਂ ਵਲੋਂ ਇੱਕਠੇ ਹੋ ਕੇ ਇਕੋ ਮੰਚ ‘ਤੇ ਮਨਾਈ ਜਾ ਰਹੀ ਹੈ।ਇਸ ਸਬੰਧੀਤ ਸਮਾਜ ਸੇਵੀ ਵੀਨੂੰ ਗੋਇਲ ਦੁਆਰਾ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨੂੰ ਸਬੰਧਨ ਕਰਦਿਆਂ ਕਿਹਾ ਕਿ 9 ਜਨਵਰੀ 2019 ਨੂੰ ਬਠਿੰਡਾ ਮਾਲ ਰੋਡ ਸਰਕਾਰੀ ਗਰਲਜ਼ ਸਕੂਲ ਦੇ ਸਾਹਮਣੇ ਬਠਿੰਡਾ ਦੀਆਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ …

Read More »

ਵਿੱਤ ਮੰਤਰੀ ਬਾਦਲ ਨੂੰ ਕੂੜਾ ਡੰਪ ਹਟਾਓ ਮੋਰਚਾ ਮੈਂਬਰਾਂ ਨੇ `ਵਾਅਦੇ ਯਾਦ ਦੁਆਓ` ਮੰਗ ਪੱਤਰ ਸੌਂਪਿਆ

ਬਠਿੰਡਾ, 5 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬੀਤੇ ਦਿਨ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਸ਼ਹਿਰ ਦੇ ਦੌਰੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਲਈ ਭਾਈ ਮਤੀ ਦਾਸ ਨਗਰ ਪਹੰੁਚੇ, ਜਿਸ ਦੌਰਾਨ ਕੂੜਾ ਡੰਪ ਹਟਾਓ ਮੋਰਚੇ ਦੇ ਮੈਂਬਰਾਂ ਨੇ ਚੋਣਾਂ ਸਮੇਂ ਉਨ੍ਹਾਂ ਵੱਲੋਂ ਕੀਤੇ ਵਾਅਦੇ ਯਾਦ ਦੁਆਉਂਦਿਆਂ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੋਹਨ ਲਾਲ ਝੰੁਬਾ, …

Read More »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ

ਖਾਲੀ ਚੈਕਾਂ ਦੀ ਵਾਪਸੀ ਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮੁਕੰਮਲ ਮੁਕਤੀ ਦੀ ਕਰ ਰਹੇ ਨੇ ਮੰਗ ਬਠਿੰਡਾ, 5 ਜਨਵਰੀ 2019 (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪਿਛਲੇ ਪੰਜ ਦਿਨਾਂ ਤੋਂ ਖਾਲੀ ਚੈਕਾਂ ਦੀ ਵਾਪਸੀ ਅਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮੁਕੰਮਲ ਮੁਕਤੀ ਦੀ ਮੰਗ ਲਈ ਕੜਾਕੇ ਦੀ ਠੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਿਹਾ ਧਰਨਾ …

Read More »

ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਨੈਸ਼ਨਲ ਸਕੂਲ ਖੇਡਾਂ `ਚ ਬਾਜ਼ੀ ਮਾਰੀ

ਬਠਿੰਡਾ, 5 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪਾਵਰ ਲਿਫਟਿੰਗ ਨੈਸ਼ਨਲ ਸਕੂਲ ਖੇਡਾਂ `ਚ ਵਧੀਆ ਕਾਰਗੁਜ਼ਾਰੀ ਦਿਖਾਉਦੇ ਹੋਏ ਜਿਨ੍ਹਾਂ ਵਿੱਚ ਅਮਿ੍ਰਤਪਾਲ ਕੌਰ ਜਮਾਤ ਦਸਵੀਂ ਅੰਡਰ-17 ਸਾਲ ਲੜਕੀਆਂ 72 ਕਿਲੋਗ੍ਰਾਮ ਵਰਗ `ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ, ਰਾਜੂ ਕੌਰ ਜਮਾਤ ਦਸਵੀਂ ਅੰਡਰ-17 ਸਾਲ ਲੜਕੀਆਂ 52 ਕਿਲੋਗ੍ਰਾਮ ਵਰਗ …

Read More »

ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪੂਰੇ ਜਾਹੋ ਜਲਾਲ ਨਾਲ ਮਨਾਇਆ ਪ੍ਰਕਾਸ਼ ਪੁਰਬ

ਬਠਿੰਡਾ, 5 ਜਨਵਰੀ 2019 (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ 352ਵਾਂ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਇਆ ਗਿਆ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ 3 ਜਨਵਰੀ ਨੂੰ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣ …

Read More »