Tuesday, November 24, 2026

Daily Archives: January 19, 2019

ਵਾਟਰ ਸਪਰੋਟਸ ਮੁਕਾਬਲੇ ਚ’ ਖ਼ਾਲਸਾ ਕਾਲਜ ਦੇ ਵਿਦਿਆਰਥੀ ਓਵਰਆਲ ਜੇਤੂ

35 ਸੋਨੇ, 8 ਚਾਂਦੀ ਅਤੇ 5 ਕਾਂਸੇ ਦੇ ਤਮਗਿਆਂ ਨਾਲਕਾਲਜ ਦਾ ਮਾਣ ਵਧਿਆ – ਡਾ. ਮਹਿਲ ਸਿੰਘ ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪਠਾਨਕੋਟ ਦੇ ਪਿੰਡ ਹਰਦੋ ਸ਼ਰਨ (ਨਜ਼ਦੀਕ ਰਣਜੀਤ ਸਾਗਰ ਡੈਮ ਦੀ ਲੇਕ ’ਚ) ਕਰਵਾਏ ਗਏ।ਇੰਟਰ ਕਾਲਜ ਰੋਇੰਗ, ਕੈਨੋ ਅਤੇ ਕਿਆਕ ਦੇ ਮੁਕਾਬਲਿਆਂ ’ਚ ਖੇਡ …

Read More »

ਪੰਜਾਬ ਜਲਦ ਤਰੱਕੀ ਅਤੇ ਖੁਸ਼ਹਾਲੀ ਦੀਆਂ ਰਾਹਾਂ `ਤੇ ਹੋਵੇਗਾ – ਮਨਪ੍ਰੀਤ ਸਿੰਘ ਬਾਦਲ

ਪੰਜਾਬ ਦੇ ਵਿੱਤ ਮੰਤਰੀ ਵੱਲੋਂ 25ਵੇਂ ਪੰਜਾਬੀ ਪਰਵਾਸੀ ਦਿਵਸ ਦਾ ਉਦਘਾਟਨ ਚੰਡੀਗੜ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ 25ਵੇਂ ਪੰਜਾਬੀ ਪਰਵਾਸੀ ਦਿਵਸ ਵਿਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਇਸ ਸਮਾਗਮ ਨੂੰ ਇੰਟਰਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ (ਆਈ.ਸੀ.ਐਸ.ਆਈ) ਅਤੇ ਪੰਜਾਬ ਸਰਕਾਰ ਨੇ ਸਾਂਝੇ ਤੌਰ `ਤੇ ਮਿਲ ਕੇ ਕਰਵਾਇਆ ਹੈ। ਆਪਣੇ ਸੰਬੋਧਨ ਵਿਚ …

Read More »

Punjab Finance Minister inaugurates 25th Punjabi Parvasi Divas

 Punjab will rise and prosper –  Manpreet Badal Chandigarh, Jan. 19 (Punjab Post Bureau) – A nation is not defined by geography and topography but by the character of the people. Punjab has such great characters who gave supreme sacrifice for their motherland. Land of this country is so fertile and it gave birth to brave sons who choose death …

Read More »

Ropar Police unearths Army recruitment scam in Punjab

Chandigarh, Jan. 19 (Punjab Post Bureau) – In a major breakthrough Ropar Police has arrested five persons for their alleged involvement in a state wide Army recruitment scam.  Disclosing this here today, the official spokesperson disclosed that the Police has recovered 29 Aadhar cards, fake documents sets of 48 individuals, and Rs.8 lakh from their possession. Sixty eight attestation and …

Read More »

ਫਸਟ ਰਨਰਜ਼ ਅੱਪ ਬਾਕਸਰ ਬਣੀ ਛੇਹਰਟਾ ਸਕੂਲ ਦੀ ਕੋਮਲਪ੍ਰੀਤ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੰਧੂ) – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਹੋਏ ਰਾਸ਼ਟਰ ਪੱਧਰੀ ਸਕੂਲ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਕੌਮੀ ਬਾਕਸਿੰਗ ਖਿਡਾਰਨ ਕੋਮਲਪ੍ਰੀਤ ਕੌਰ ਨੇ ਅੰਡਰ-19 ਸਾਲ ਉਮਰ ਤੇ ਆਪਣੇ ਭਾਰ ਵਰਗ ਦੇ ਵਿੱਚ ਫਸਟ ਰਨਰਜ਼ ਅੱਪ ਰਹਿੰਦੇ ਹੋਏ ਸਿਲਵਰ ਮੈਡਲ ਹਾਂਸਲ ਕੀਤਾ।ਵਾਪਸ ਪਰਤਨ `ਤੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ …

Read More »

ਆਪ ਛੱਡ ਚੁਕੇ ਵਿਧਾਇਕਾਂ ’ਤੇ ਸਪੀਕਰ ਨਹੀਂ ਕਰੇਗਾ ਕਾਰਵਾਈ – ਮਜੀਠੀਆ

ਅਜਨਾਲਾ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਇਕ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਦੇ ਸਪੀਕਰ ਤੋਂ ਆਪ ਛੱਡ ਚੁੱਕੇ ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਬਰੀਂ ਖਤਮ ਕਰਨ ਪ੍ਰਤੀ ਕਿਸੇ ਕਾਰਵਾਈ ਦੀ ਕੋਈ ਆਸ ਨਹੀ ਹੈ। ਜਦਕਿ ਭਾਰਤੀ ਸੰਵਿਧਾਨ ਅਨੁਸਾਰ ਜਿਸ ਦੀ ਕਿਸੇ ਪਾਰਟੀ ’ਚੋਂ ਮੁਢਲੀ ਮੈਬਰਸ਼ਿਪ ਖਤਮ ਹੋ ਜਾਵੇ ਤਾਂ …

Read More »

ਕਾਂਗਰਸ ਦੀ ਪੂਰੀ ਸ਼ਹਿ `ਤੇ ਬਣ ਰਹੀਆਂ ਹਨ ਅਖੌਤੀ ਨਵੀਆਂ ਪਾਰਟੀਆਂ – ਮਜੀਠੀਆ

21 ਨੂੰ ਆਉਣਗੇ ਅਜਨਾਲਾ ਸੁਖਬੀਰ ਬਾਦਲ ਅਜਨਾਲਾ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵੀਆਂ ਬਣ ਰਹੀਆਂ ਅਖੌਤੀ ਪਾਰਟੀਆਂ ਨੂੰ ਕਾਂਗਰਸ ਦੀ ਸ਼ਹਿ ਹੈ।ਜੋ ਨਹੀਂ ਚਾਹੁੰਦੀਆਂ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਿਰਾਸ਼ ਤੇ ਦੁੱਖੀ ਹੋਏ ਲੋਕਾਂ ਦੀਆਂ ਵੋਟਾਂ ਅਕਾਲੀ ਦਲ ਦੇ ਖੇਮੇ ਵਿੱਚ ਜਾਣ, ਜਿਸ …

Read More »

ਹੁਣ ਐਲ.ਈ.ਡੀ ਰਾਹੀਂ ਪੜ੍ਹਣਗੇ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਦੇ ਬੱਚੇ

ਸਮਰਾਲਾ, 18 ਜਨਵਰੀ (ਪੰਜਾਬ ਪੋਸਟ –  ਇੰਦਰਜੀਤ ਕੰਗ) – ਇੱਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਵਿਖੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਨਗਰ ਨਿਵਾਸੀਆਂ ਅਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਛੋਟੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ, ਉਚ ਤਕਨੀਕ ਨਾਲ ਸਿੱਖਿਆ ਦੇਣ ਅਤੇ ਸਮਾਰਟ ਕਲਾਸਾਂ ਸ਼ੁਰੂ ਕਰਨ ਲਈ 40 ਇੰਚ ਐਲ.ਈ.ਡੀ ਲਗਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਟਹਿਲ ਸਿੰਘ …

Read More »