Tuesday, November 24, 2026

Daily Archives: January 19, 2019

ਸਰਕਾਰੀ ਕੰਨਿਆਂ ਸਕੂਲ ਮੰਡੀ ਹਰਜੀ ਰਾਮ ਦੇ 9 ਅਧਿਆਪਕਾ ਦਾ ਸਨਮਾਨ

ਮਲੋਟ, 18 ਜਨਵਰੀ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਪ੍ਰਿੰਸੀਪਲ ਵਿਜੇ ਗਰਗ ਵਲੋਂ ਸਕੂਲ ਦੇ ਉਹਨਾਂ ਅਧਿਆਪਕਾ ਦਾ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ, ਜਿਨ੍ਹਾਂ ਦੇ ਸਾਲ 2017-18 ਦੌਰਾਨ ਨਤੀਜੇ 100% ਰਹੇ ਹਨ। ਸਨਮਾਨਿਤ ਅਧਿਆਪਕਾਂ ਵਿੱਚ ਅਮਰਜੀਤ ਸਿੰਘ ਲੈਕਚਰਾਰ ਪੰਜਾਬੀ, ਪੂਨਮ ਮੈਡਮ ਲੈਕਚਰਾਰ ਬਾਇਓ, ਸਰੇਸਟਾ ਮੈਡਮ ਲੈਕਚਰਾਰ ਕਮਿਸਟਰੀ, ਧਰਮਵੀਰ ਲੈਕਚਰਾਰ ਅਰਥ …

Read More »

ਯੂਨੀਵਰਸਿਟੀ ਵਿਖੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ 2019 ਦੀ ਸ਼਼ੁਰੂਆਤ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਐਸ.ਐਸ ਵਿਭਾਗ ਵਲੋਂ ਇਕ ਰਾਸ਼ਟਰੀ ਯੂਥ ਪਾਰਲੀਮੈਂਟ ਫੈਸਟੀਵਲ ਕਰਵਾਇਆ ਗਿਆ।ਇਸ ਫੈਸਟੀਵਲ ਵਿੱਚ ਅਮ੍ਰਿਤਸਰ ਜ੍ਹਿਲੇ ਦੇ 16 ਕਾਲਜ ਤੋਂ ਵਿਦਿਆਰਥੀ ਸ਼ਾਮਲ ਹੋਏ।ਇਸ ਫੈਸਟੀਵਲ ਦੇ ਤਿੰਨ ਪੜਾਅ ਹਨ।ਪਹਿਲਾ ਪੜਾਅ ਵਿਚ ਜਿਲ੍ਹਾ ਪੱਧਰ ਵਿਚ `ਮੌਕ ਯੂਥ ਪਾਰਲੀਮੈਂਟ` ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕੀਤਾ ਗਿਆ। ਦੂਜਾ ਪੜਾਅ …

Read More »

ਗੁਰੂ ਨਾਨਕ ਦੇਵ ਯੂਨੀਵਰਿਸਟੀ ਵਿਖੇ ਬੂਟ ਸਟਾਰਟਅਪ ਕੈਂਪ 24 ਜਨਵਰੀ ਨੂੰ

ਵੱਧ ਤੋ ਵੱਧ ਵਿਦਿਆਰਥੀ ਇਸ ਕੈਪ ਵਿਚ ਭਾਗ ਲੈਣ ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ ਯੂਨੀਰਰਸਿਟੀ ਕੈਂਪਸ ਵਿਖੇ 24 ਜਨਵਰੀ ਨੂੰ ਬੂਟ ਕੈਪ ਦਾ ਅਯੋਜਨ ਕੀਤਾ ਜਾਵੇਗਾ।ਇਸ ਬੂਟ ਕੈਪ ਸਟਾਰਟਅਪ ਇੰਡੀਆ ਪੰਜਾਬ ਯਾਤਰਾ ਜੋ ਕਿ 16 ਤੋਂ 31 ਜਨਵਰੀ ਚੱਲ ਰਹੀ ਹੈ ਦਾ ਹਿੱਸਾ ਹੋਵੇਗੀ।ਇਹ ਯਾਤਰਾ …

Read More »

ਨੋਰਥ-ਜੋਨ-ਇੰਟਰ ਯੂਨਿਵਰਸਿਟੀ ਫੁਟਬਾਲ ਚੈਂਪੀਅਨਸ਼ਿਪ (ਔਰਤਾਂ) 22 ਜਨਵਰੀ ਤੋਂ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੋਰਥ ਜੋਨ ਇੰਟਰ ਯੂਨਿਵਰਸਟੀ ਇਸਤਰੀਆ ਦੀ ਫੁਟਬਾਲ ਚੈਂਪੀਅਨਸ਼ਿਪ 2018-2019 ਇਸ ਮਹਿਨੇ ਦੀ 22 ਤੌਂ 28 ਜਨਵਰੀ ਤਕ ਕਰਵਾਈ ਜਾਵੇਗੀ।         ਡਾ. ਸੁਖਦੇਵ ਸਿੰਘ, ਡਾਇਰੈਕਟਰ ਸਪੋਟਸ ਨੇ ਦਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਉਤਰੀ ਜੋਨ ਤੋਂ ਵੱਖ ਵੱਖ ਯੂਨੀਵਰਸਿਟੀਆ ਦੀਆ ਲਗ-ਭਗ 40 ਟੀਮਾ ਭਾਗ ਲੈ ਰਹੀਆਂ ਹਨ।ਉਹਨਾ …

Read More »

26 ਜਨਵਰੀ ਨੂੰ ਵਾਈਸ ਚਾਂਸਲਰ ਕੌਮੀ ਝੰਡਾ ਲਹਿਰਾਉਣਗੇ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 26 ਜਨਵਰੀ ਨੂੰ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਕੋਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਸਮਾਗਮ ਯੂਨੀਵਰਸਿਟੀ ਦੇ ਗੈਸਟ ਹਊਸ ਸਾਹਮਣੇ ਸਵੇਰੇ 9.30 ਵਜੇ ਸ਼ੁਰੂ ਹੋਵੇਗਾ।ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਪੇਸ਼ ਕੀਤੇ ਜਾਣਗੇ ਅਤੇ …

Read More »

ਕੱਬਡੀ ਟੂਰਨਾਮੈਂਟ ਦੇ ਬੈਸਟ ਧਾਵੀ ਤੇ ਜਾਫੀ ਦਾ ਸੋਨੇ ਦੇ ਕੈਂਠਿਆਂ ਨਾਲ ਹੋਵੇਗਾ ਸਨਮਾਨ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਗੋਬਿੰਦ ਸਪੋਰਟਸ ਕਲੱਬ ਸੁਲਤਾਨਵਿੰਡ ਦੇ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ ਅਤੇ  ਕੌਂਸਲਰ ਜਰਨੈਲ਼ ਸਿੰਘ ਨੇ ਦੱਸਿਆ ਹੈ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ `ਤੇ ਸਲਾਨਾ ਜੋੜ ਮੇਲੇ `ਤੇ ਹਰ ਸਾਲ ਦੀ ਤਰਾਂ 19 ਜਨਵਰੀ ਨੂੰ ਬਾਅਦ ਦੁਪਹਿਰ 2:00 ਵਜੇ ਹਰ ਸਾਲ ਦੀ ਤਰਾਂ …

Read More »

ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਵਿਆਹ ਪੁਰਬ ਅੱਜ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਦੀ ਹਦੂਦ `ਚ ਪੈਂਦੇ ਪਿੰਡ ਸੁਲਤਾਨਵਿੰਡ ਸਥਿਤ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ `ਤੇ ਸਲਾਨਾ ਜੋੜ ਮੇਲਾ 19 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ।ਇਸ ਸਬੰਧੀ 16 ਮੈਂਬਰੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਪਿੰਡ ਸੁਲਤਾਨਵਿੰਡ ਵਿਖੇ ਹੋਈ।ਜਿਸ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ …

Read More »

ਵਿਨੋਦ ਕੁਮਾਰ ਜ਼ਿੰਦਲ ਨੂੰ ਸਦਮਾ ਧਰਮ ਪਤਨੀ ਕਿਰਨ ਬਾਲਾ ਦਾ ਦਿਹਾਂਤ

ਭੀਖੀ ਮਾਨਸਾ, 18 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਕਸਬਾ ਭੀਖੀ ਵਿਖੇ ਜਿੰਦਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਵਿਨੋਦ ਕੁਮਾਰ ਜ਼ਿੰਦਲ ਦੀ  ਧਰਮ ਪਤਨੀ ਕਿਰਨ ਬਾਲਾ ਦੀ ਬਿਮਾਰੀ ਦੇ ਚਲਦਿਆਂ ਮੋਤ ਹੋ ਗਈ। ਪਰਿਵਾਰਕ ਮੁਤਾਬਿਕ ਕਿਰਨ ਬਾਲਾ ਦਾ ਕੁੱਝ ਦਿਨ ਪਹਿਲਾਂ ਹੀ ਅੱਖਾਂ ਦਾ ਆਪ੍ਰੇਸ਼ਨ ਹੋਇਆ ਸੀ।ਜਿਸ ਦੇ ਕੁੱਝ ਦਿਨਾਂ ਬਾਅਦ ਹੀ ਅਚਨਾਕ ਕਿਰਨ ਬਾਲਾ ਨੂੰ …

Read More »