Tuesday, November 24, 2026

Monthly Archives: January 2019

ਜਲਿਆਂਵਾਲਾ ਬਾਗ ਦੇ ਸ਼ਤਾਬਦੀ ਪ੍ਰੋਗਰਾਮ ਮਨਾਉਣ ਲਈ ਡੀ.ਸੀ ਵਲੋਂ ਕਮੇਟੀ ਦਾ ਗਠਨ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸਾਕੇ ਨੂੰ ਇਸ ਅਪ੍ਰੈਲ ਮਹੀਨੇ 100 ਸਾਲ ਪੂਰੇ ਹੋਣ `ਤੇ ਕੇਂਦਰ ਤੇ ਰਾਜ ਸਰਕਾਰ ਵੱਲੋਂ ਵੱਡੇ ਪੱਧਰ `ਤੇ ਸ਼ਤਾਬਦੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇੰਨਾਂ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਪੱਧਰ ’ਤੇ ਆਪਣੇ ਨਾਲ ਕੰਮ ਕਰਨ ਵਾਲੀ ਟੀਮ ਦੀ ਕਮੇਟੀ …

Read More »

ਸਿਵਲ ਰਜਿਸਟ੍ਰੇਸ਼ਨ ਜਨਮ ਤੇ ਮੌਤ ਸਿਸਟਮ ਸਬੰਧੀ ਵਰਕਸ਼ਾਪ-ਕਮ-ਟੇ੍ਨਿੰਗ ਦਾ ਆਯੋਜਨ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਸਿਵਲ ਰਜਿਸਟ੍ਰੇਸ਼ਨ ਸਿਸਟਮ ਜਨਮ ਤੇ ਮੌਤ ਸਬੰਧੀ ਇਕ ਰੋਜਾ ਜਿਲ੍ਹਾ ਪੱਧਰੀ ਵਰਕਸ਼ਾਪ ਕਮ ਟੇ੍ਰਨਿੰਗ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਇਸ ਟੇ੍ਰਨਿੰਗ ਦਾ ਮੁਖ ਮਕਸਦ ਜਿਲੇ੍ਹ ਭਰ ਦੇ ਲੋਕਲ ਰਜਿਸਟਰਾਰ ਅਤੇ ਜਨਮ ਮੋਤ ਨਾਲ …

Read More »

ਰਾਣਾ ਗੁਰਮੀਤ ਸਿੰਘ ਸੋਢੀ ਨੂੰ ਜਨਮ ਦਿਨ `ਤੇ ਪਰਿਵਾਰ ਅਤੇ ਸਮਰਥਕਾਂ ਨੇ ਦਿੱਤੀਆਂ ਮੁਬਾਰਕਾਂ

ਚੰਡੀਗੜ੍ਹ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਖੇਡ ਅਤੇ ਨੌਜਵਾਨ ਭਲਾਈ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਜਨਮ ਦਿਨ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਮੱਰਥਕਾਂ ਅਤੇ ਪ੍ਰਸ਼ੰਸਕਾਂ ਨੇ ਉਨਾਂ ਨੂੰ ਵਧਾਈਆਂ ਦਿੱਤੀਆਂ।ਇਸ ਸਮੇਂ ਉਨਾਂ ਇੱਕ ਵੀਡਿਓ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ।ਰਾਣਾ ਸੋਢੀ ਦਾ ਜਨਮ ਦਿਨ 9 ਖੇਤਰਾਂ ਫਿਰੋਜਪੁਰ, ਫਿਰੋਜਪੁਰ ਦਿਹਾਤੀ, ਗੁਰੂਹਰਸਹਾਏ, ਜਲਾਲਾਬਾਦ, ਫਾਜਿਲਕਾ, ਅਬੋਹਰ, ਬੱਲੂਆਣਾ, ਮਲੋਟ …

Read More »

ਸਿੱਖ ਸਦਭਾਵਨਾ ਦਲ ਕਰੇਗਾ `ਪੰਥ ਰੁਸ਼ਨਾਈਏ, ਨਰੈਣੂ ਭਜਾਈਏ` ਪੰਥਕ ਇਕੱਠ

ਸਿੱਖ ਕੌਮ ਨੂੰ ਨਿਰਾਸ਼ਤਾ `ਚੋਂ ਕੱਢ ਕੇ ਗੁਰੂ ਆਸ਼ੇ ਅਨੁਸਾਰ ਨਰੋਈ ਅਗਵਾਈ ਦਿਆਂਗੇ – ਭਾਈ ਵਡਾਲਾ ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿੱਖ ਸਦਭਾਵਨਾ ਦਲ ਨੇ ਨਨਕਾਣਾ ਸਾਹਿਬ ਦੇ ਪਹਿਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਸੋਚ ਨੂੰ ਸਮਰਪਿਤ ਹੋ ਕੇ 24 ਫਰਵਰੀ ਨੂੰ ਪਿੰਡ ਧਾਰੋਵਾਲੀ ਦੀ ਧਰਤੀ ਤੋਂ `ਪੰਥ ਰੁਸ਼ਨਾਈਏ ਨਰੈਣੂ ਭਜਾਈਏ` ਦੇ ਨਾਮ ਹੇਠ ਪੰਥਕ ਇਕੱਠ ਕਰਨ …

Read More »

ਮਾਸਿਕ ਇਕੱਤਰਤਾ `ਚ ਸਾਹਿਤਕਾਰਾਂ ਨੇ ਸੁਣਾਈਆਂ ਰਚਨਾਵਾਂ

ਧੂਰੀ, 10 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ)- ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਪਹਿਲਾਂ ਸ਼ੋਕ ਮਤੇ ਵਿੱਚ ਜਗਸੀਰ ਮੂਲੋਵਾਲ ਦੀ ਦਾਦੀ ਤੇਜ ਕੌਰ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਰਚਨਾਵਾਂ ਦੇ ਦੌਰ ਵਿੱਚ ਲਖਵਿੰਦਰ ਖੁਰਾਣਾ, ਸੁਰਜੀਤ ਰਾਜੋਮਾਜਰਾ, ਤੇਜਾ …

Read More »

ਸੇਵਾ ਕੇਂਦਰ ਫੀਸਾਂ `ਚ ਕੀਤਾ ਕਈ ਗੁਣਾ ਵਾਧਾ ਜਨਤਾ ਨਾਲ ਧੱਕਾ- ਤਰੁਣ ਚੁਗ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁਗ ਨੇ ਜਾਰੀ ਬਿਆਨ `ਚ ਕਿਹਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਇੱਕ ਹੀ ਛੱਤ ਹੇਠਾਂ ਸਰਕਾਰੀ ਸੇਵਾਵਾਂ ਦੇਣ ਦੇ ਮਕਸਦ ਨਾਲ ਸੇਵਾ ਕੇਂਦਰਾਂ ਦੀ ਸ਼ੁਰਅੂਾਤ ਕੀਤੀ ਗਈ ਸੀ।ਲੇਕਿਨ ਕਾਂਗਰਸ ਦੀ ਕੈਪਟਨ ਸਰਕਾਰ ਨੇ ਆਉਂਦਿਆਂ ਹੀ 2147 ਸੇਵਾ ਕੇਂਦਰ ਵਿਚੋਂ 1647 ਬੰਦ ਕਰ …

Read More »

ਆਰਥਿਕ ਤੌਰ `ਤੇ ਕਮਜ਼ੋਰ ਉਚ ਵਰਗ ਨੂੰ 10 ਫੀਸਦ ਰਾਖਵਾਂਕਰਨ ਦੇਣ ਦੇ ਫੈਸਲੇ ਦਾ ਚਾਵਲਾ ਵਲੋਂ ਸਵਾਗਤ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਲੋਂ ਆਰਥਿਕ ਤੌਰ `ਤੇ ਕਮਜ਼ੋਰ ਉਚ ਵਰਗ ਨੂੰ 10 ਫੀਸਦ ਰਾਖਵਾਂਕਰਨ ਦੇਣ ਦੇ ਫੈਸਲੇ ਦਾ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਨੇਤਾ ਮੈਡਮ ਲਕਸ਼ਮੀ ਕਾਂਤਾ ਚਾਵਲਾ ਨੇ ਸਵਾਗਤ ਕੀਤਾ ਹੈ।ਅੱਜ ਜਾਰੀ ਬਿਆਨ ਵਿੱਚ ਉਨਾਂ ਕਿਹਾ ਕਿ ਇਸ ਫੈਸਲੇ ਨਾਲ ਉਚ ਵਰਗ ਨਾਲ ਸਬੰਧਤ ਗਰੀਬ ਪਰਿਵਾਰਾਂ ਦੀ ਚਿਰੋਕਣੀ …

Read More »

ਅਕਾਲੀ ਦਲ ਬਾਦਲ ਛੱਡ ਕੇ ਅਕਾਲੀ ਦਲ ਅੰਮ੍ਰਿਤਸਰ `ਚ ਕੀਤੀ ਸ਼ਮੂਲੀਅਤ

ਭੀਖੀ/ਮਾਨਸਾ 10 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪਿੰਡ ਵਰੇ ਦੇ ਕ੍ਰਿਸ਼ਨ ਸਿੰਘ ਬਾਦਲ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ `ਚ ਸ਼ਾਮਲ ਹੋ ਗਏ ਹਨ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮਾਘੀਂ ਮੇਲੇ ਮੋਕੇ ਕੀਤੀ ਜਾ ਰਹੀ ਮੀਰੀ-ਪੀਰੀ ਕਾਨਫਰੰਸ ਨੂੰ ਕਾਮਯਾਬ ਕਰਨ, ਲੋਕ ਸਭਾ ਚੋਣਾਂ ਸਬੰਧੀ ਅਤੇ …

Read More »

ਟਰੇਡ ਯੂਨੀਅਨਾਂ ਨੇ ਹੜਤਾਲ ਦੇ ਦੂਜੇ ਦਿਨ ਵੀ ਕੀਤਾ ਪ੍ਰਦਰਸ਼ਨ

ਰੇਲਵੇ ਫਾਟਕ `ਤੇ ਜਾਮ ਲਾ ਕੇ ਰੇਲ ਅਤੇ ਸੜਕੀ ਆਵਾਜਾਈ ਕੀਤੀ ਜਾਮ ਭੀਖੀ/ਮਾਨਸਾ 10 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਮੋਦੀ ਸਰਕਾਰ ਦੀਆਂ ਗਲ;ਤ ਨੀਤੀਆਂ ਦੇ ਖਿਲਾਫ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤਹਿਤ ਸੈਂਕਿੜਆਂ ਦੀ ਗਿੱਣਤੀ ਵਿੱਚ ਵਰਕਰਾਂ ਅਤੇ ਮੁਲਾਜ਼ਮਾਂ ਨੇ ਦੋ ਦਿਨਾਂ ਹੜਤਾਲ ਦੇ ਦੂਜੇ ਦਿਨ ਮਾਨਸਾ ਸ਼ਹਿਰ ਦੇ ਗੁਰਦੁਆਰਾ ਚੌਂਕ ਵਿੱਚ ਧਰਨਾ …

Read More »

ਮੌਜੂਦਾ ਡਿਗਰੀ ਕਾਲਜਾਂ ਨੂੰ ਡਿਪਲੋਮਾ ਕੋਰਸ ਸ਼ੁਰੂ ਕਰਨ ਦੀ ਆਗਿਆ ਦੇਣ ਲਈ ਏ.ਆਈ.ਸੀ.ਟੀ.ਈ ਦਾ ਧੰਨਵਾਦ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਕਾਊਸਿਲ ਫਾਰ ਟੈਕਨੀਕਲ ਐਜੂਕੇਸ਼ਨ (ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਨਵੀਂ ਦਿੱਲੀ) ਨੇ ਅਕਾਦਮਿਕ ਸੈਸ਼ਨ 2019-20 ਦੇ ਲਈ ਦੇਸ਼ ਵਿੱਚ 10495 ਮੌਜੂਦਾ ਤਕਨੀਕੀ ਸੰਸਥਾਵਾਂ ਤੇ ਡੀਮਡ ਯੂਨੀਵਰਸਿਟੀਆਂ ਅਤੇ ਨਵੀਆਂ ਸ਼ੁਰੂ ਹੋਣ ਵਾਲੀਆਂ ਸੰਸਥਾਵਾਂ ਲਈ ਅਪਰੂਵਲ ਪ੍ੋਸੈਸ ਦੀ ਹੈਂਡ ਬੁੱਕ ਜਾਰੀ ਕੀਤੀ ਹੈ।ਸੈਸ਼ਨ 2019-20 ਲਈ ਆਨਲਾਈਨ ਅਰਜ਼ੀਆਂ 14 ਜਨਵਰੀ ਤੋ 3 ਫਰਵਰੀ 2019 …

Read More »