Tuesday, November 24, 2026

Monthly Archives: January 2019

ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਗੁਰਦੁਆਰਾ ਨਾਨਕ ਸ਼ੀਤਲ ਕੁੰਡ ਦਾ ਰੱਖਿਆ ਨੀਂਹ ਪੱਥਰ

ਗੁਰਦੁਆਰਾ ਸਾਹਿਬ ਦੀ ਬਣੇਗੀ ਵਿਸ਼ਾਲ ਇਮਾਰਤ -ਲੌਂਗੋਵਾਲ ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬਿਹਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ਼ੀਤਲ ਕੁੰਡ ਵਿਖੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਬਨਾਉਣ ਦਾ ਉਪਰਾਲਾ ਕੀਤਾ ਗਿਆ ਹੈ।ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਨੀਂਹ ਪੱਥਰ ਰੱਖਿਆ ਗਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਸਰਕਾਰੀ ਸੈਕੰਡਰੀ ਸਕੂਲ ਭੁੱਲਰ ਵਿਖੇ ਮਨਾਈ ਲੋਹੜੀ

ਬਟਾਲਾ, 11 ਜਨਵਰੀ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਦੇ ਮੱਦੇਨਜ਼ਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਰਵਿੰਦਰ ਪਾਲ ਸਿੰਘ ਚਾਹਲ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਅਤੇ ਵਲੋਂ ਭੁੱਗੇ ਦੀ ਰਸਮ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਹਰ ਪੰਜਾਬੀ ਖਾਸਕਰ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਪੰਜਾਬੀ …

Read More »

ਜਿਲ੍ਹਾ ਪ੍ਰਸ਼ਾਸਨ ਰਣਜੀਤ ਐਵੀਨਿੳੂ `ਚ ਅੱਜ ਮਨਾਏਗਾ ਲੋਹੜੀ ਮੇਲਾ – ਡਿਪਟੀ ਕਮਿਸ਼ਨਰ

ਮੇਲੇ ਦੌਰਾਨ ਮਸ਼ਹੂਰ ਖਾਣੇ ਦੇ ਲਗਾਏ ਜਾਣਗੇ ਸਟਾਲ ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹਾ ਵਾਸੀਆਂ ਨਾਲ ਲੋਹੜੀ ਦੀਆਂ ਖੁਸ਼ੀਆਂ  ਸਾਂਝੀਆਂ ਕਰਨ ਲਈ ਅੱਜ ਜਿਲ੍ਹੇ ਵਿਚ ਪ੍ਰਸ਼ਾਸਨ ਵੱਲੋਂ ਲੋਹੜੀ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ਼ਾਮਿਲ ਹੋਣ ਲਈ ਸਾਰੇ ਜਿਲ੍ਹਾ ਵਾਸੀਆਂ ਨੂੰ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਹੈ।ਰਣਜੀਤ ਐਵੀਨਿੳੂ ਦੇ ਪਾਈਟੈਕਸ …

Read More »

ਪੰਚਾਂ, ਸਰਪੰਚਾਂ, ਬਲਾਕ ਸਮੰਤੀ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਚੁੱਕਾਈ ਸਹੁੰ

ਚੁਣ ਕੇ ਆਈਆਂ ਔਰਤ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ – ਰੰਧਾਵਾ ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਦੇ 860 ਸਰਪੰਚਾਂ, 5628 ਪੰਚਾਂ, 9 ਪੰਚਾਇਤ ਸਮੰਤੀਆਂ ਦੇ 199 ਮੈਂਬਰਾਂ ਅਤੇ 1 ਜਿਲ੍ਹਾ ਪ੍ਰੀਸ਼ਦ ਦੇ 25 ਮੈਂਬਰਾਂ  ਨੂੰ ਸਹੁੰ ਚੁਕਾਉਣ ਲਈ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ …

Read More »

ਜਨਮ ਦਿਨ ਮੁਬਾਰਕ – ਅਗਮਜੋਤ ਸਿੰਘ ਸੰਧੂ

ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪਿੰਡ ਲੁੱਧੜ ਜਿਲਾ ਅੰਮ੍ਰਿਤਸਰ ਵਾਸੀ ਪਿਤਾ ਸੰਦੀਪ ਸਿੰਘ ਤੇ ਮਾਤਾ ਭੁਪਿੰਦਰ ਸਿੰਘ ਵਲੋਂ ਹੋਣਹਾਰ ਸਪੁੱਤਰ ਅਗਮਜੋਤ ਸਿੰਘ ਸੰਧੂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਡੇਰਾ ਸਿਰਸਾ ਸਾਧ ਤਿੰਨ ਹੋਰਨਾਂ ਸਮੇਤ ਪੱਤਰਕਾਰ ਛੱੱਤਰਪਤੀ ਕਤਲ ਮਾਮਲੇ `ਚ ਦੋਸ਼ੀ ਕਰਾਰ- ਸਜ਼ਾ 17 ਨੂੰ

ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ) – ਸਾਧਵੀ ਜ਼ਬਰ ਜਿਨਾਹ ਮਾਮਲੇ `ਚ ਰੋਹਤਕ (ਹਰਿਆਣਾ) ਦੀ ਸੁਨਾਰੀਆ ਜੇਲ ਵਿੱਚ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਸਾਧ ਗੁਰਮੀਤ ਰਾਮ ਰਹੀਮ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਸਪੈਸ਼ਲ ਸੀ.ਬੀ.ਆਈ ਅਦਾਲਤ ਵਲੋਂ ਤਿੰਨ ਹੋਰਨਾਂ ਸਮੇਤ ਪੱਤਰਕਾਰ ਛੱਤਰਪਤੀ ਕਤਲ ਮਾਮਲੇ `ਚ ਦੋਸ਼ੀ ਕਰਾਰ ਦੇ ਦਿੱਤਾ ਗਿਆ।ਅੱਜ ਪੰਚਕੁਲਾ ਵਿਖੇ ਸੀ.ਬੀ.ਆਈ ਕੋਰਟ ਨੇ …

Read More »

ਰੁੱਤ ਫਿਰੀ ਵਣ ਕੰਬਿਆ

     ਬੀਬੀ ਦੇ ਮੱਠਾ-ਮੱਠਾ ਹੂੰਗਣ ਦੀ ਅਵਾਜ਼ ਸਾਰੀ ਰਾਤ ਮੇਰੇ ਕੰਨਾਂ ’ਚ ਪੈਂਦੀ ਰਹੀ ਹੈ।ਹੁਣ ਤੱਕ ਕਈ ਵਾਰੀ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲੇਟ ਕੇ ਵੀ ਸੌਣ ਦਾ ਯਤਨ ਕਰਦਾ ਰਿਹਾ ਹਾਂ।ਕਦੀ-ਕਦੀ ਥੋੜ੍ਹੀ ਜਿਹੀ ਅੱਖ ਲੱਗਦੀ ਵੀ ਸੀ।ਫਿਰ ਅਬੜਵਾਹੇ ਉੱਠ ਬੈਠਦਾ ਸਾਂ।ਉੱਪਰ ਲਏ ਲੀੜੇ ਨੂੰ ਪਾਸੇ ਕਰਕੇ ਲਾਗਲੇ ਕਮਰੇ ’ਚ ਲੇਟੀ ਬੀਬੀ ਨੂੰ ਵੇਖਣ ਚਲਾ …

Read More »

ਚੁੱਪ

ਸਿਖਰ ਦੁਪਹਿਰੇ ਧੁੱਪ ਗਵਾਚੀ ਨਹੀਂ ਲੱਭਣੀ ਰੌਲੇ ਅੰਦਰ ਚੁੱਪ ਗਵਾਚੀ ਨਹੀਂ ਲੱਭਣੀ। ਸ਼ਾਮ ਸਵੇਰੇ ਨਹੀਂ ਜੇ ਲੱਭਦੀ ਲੋਕਾਂ ਨੂੰ ਹੋਸ਼ ਹਨੇਰੇ ਘੁੱਪ ਗਵਾਚੀ ਨਹੀਂ ਲੱਭਣੀ।   ਤੇਜ਼ ਬੜਾ ਹੈ ਝੱਖੜ ਅੱਜਕਲ ਫੈਸ਼ਨ ਦਾ ਦੇਖ ਲਿਓ ਜੇ ਗੁੱਤ ਗਵਾਚੀ ਨਹੀਂ ਲੱਭਣੀ। ਸ਼ੱਕ ਹੈ ਓਹਨੂੰ ਸੱਚ ਦੀ ਆਦਤ ਮਾਰ ਗਈ ਲਾਸ਼ ਤੂੜੀ ਦੇ ਕੁੱਪ ਗਵਾਚੀ ਨਹੀਂ ਲੱਭਣੀ। ਸੱਚੀ ਗੱਲ ਦਮਾਂ ਦੇ ਨਾਲ …

Read More »

ਦਿਲ ਦੀ ਅਮੀਰੀ

ਦਿਲ ਦੀ ਅਮੀਰੀ ਨਾਲ ਬੰਦਾ ਅਮੀਰ ਹੁੰਦਾ, ਪੈਸੇ ਵਾਲੇ ਕਈ ਰੋਂਦੇ ਕੁਰਲਾਂਵਦੇ ਨੇ। ਮਰ ਗਏ, ਲੁੱਟੇ ਗਏ, ਕੱਖ ਪੱਲੇ ਨਹੀਂ ਸਾਡੇ, ਰਾਗ ਹਰ ਵੇਲੇ ਇਹੀ ਅਲਾਪਦੇ ਨੇ। ਕੋਠੀਆਂ ਕਾਰਾਂ ਤੇ ਖਾਣ-ਪੀਣ ਸ਼ਾਹੀ, ਫਿਰ ਵੀ ਤੰਗੀਆਂ ਤੁਰਸ਼ੀਆਂ ਗਿਣਾਂਵਦੇ ਨੇ। ਖਾਲੀ ਹੱਥ ਆਏ ਤੇ ਖਾਲੀ ਹੱਥ ਜਾਣਾ, ਸੁਖਬੀਰ ਇਹ ਕਿਉਂ ਮਨੋਂ ਵਿਸਾਰਦੇ ਨੇ।         ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ …

Read More »

Punjab, Haryana enter KIYG U-17 hockey semi-finals

Mumbai, Jan 10 (Punjab Post Bueau) –  Punjab and Haryana recorded big wins to enter the boys Under-17 semi- finals of the Khelo India Youth Games hockey tournament at the Mahindra Hockey Stadium here on Thursday.             Completing the line-up in this section were Uttar Pradesh and Odisha who also had easy closing pool engagements.             In Pool B, Punjab thrashed Jharkhand 9-4 and Haryana overpowered Chandigarh 4-0. …

Read More »