Tuesday, November 24, 2026

Monthly Archives: January 2019

ਸਿਰਸਾ ਵਲੋਂ ‘ਰਾਜੀਵ ਗਾਂਧੀ ਦਾ ਭਾਰਤ ਰਤਨ’ ਵਾਪਸ ਲੈਣ ਦੀ ਮੰਗ ਜਾਇਜ਼ – ਅਵਤਾਰ ਸਿੰਘ ਹਿਤ

ਨਵੀਂ ਦਿੱਲੀ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੇ ਸਿਰਸਾ ਵੱਲੋਂ ਰਾਜੀਵ ਗਾਂਧੀ ਨੂੰ ਦਿੱਤੇ ਗਏ ਭਾਰਤ ਰਤਨ ਵਾਪਸ ਲੈਣ ਦੀ ਮੰਗ ਨੂੰ ਬਿਲਕੁੱਲ ਜਾਇਜ਼ ਕਰਾਰ ਦਿੱਤਾ ਹੈ।ਉਨਾਂ ਕਿਹਾ ਕਿ ਕਿਉਂਕਿ ਰਾਜੀਵ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸ ਦੀ ਸ਼ਹਿ ’ਤੇ ਦਿੱਲੀ ਅਤੇ ਦੇਸ਼ ਭਰ ਵਿਚ ਸਿੱਖਾਂ ਦੇ ਕਤਲੇਆਮ …

Read More »

ਦਿੱਲੀ ਕਮੇਟੀ ਨੇ ਸਿਰਸਾ ਦੀ ਦਿੱਲੀ ਵਿਧਾਨ ਸਭਾ ’ਚ ਪੱਗ ਉਤਾਰਣ ਦੀ ਕੀਤੀ ਨਿਖੇਧੀ

ਨਵੀਂ ਦਿੱਲੀ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਾਂਝੇ ਤੌਰ ’ਤੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਲ੍ਹ ਦਿੱਲੀ ਵਿਧਾਨ ਸਭਾ ਵਿਚ ਮਨਜਿੰਦਰ ਸਿੰਘ ਸਿਰਸਾ ਦੀ ਪੱਗ ਲਾਹੁਣ ਦੀ ਘਟਨਾ ਦੀ ਘੋਰ ਨਿੰਦਾ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਤੁਰੰਤ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ …

Read More »

34ਵੇਂ ਨਾਰਥ ਜ਼ੋਨ ਇੰਟਰ-ਵਰਸਿਟੀ ਯੂਥ ਫੈਸਟੀਵਲ `ਚ ਰਨਜ਼ਅਪ ਰਹਿਣ `ਤੇ ਖੁਸ਼ੀ ਦਾ ਪ੍ਰਗਟਾਵਾ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਪਤੀ ਪੋ੍ਰ. (ਡਾ.) ਜਸਪਾਲ ਸਿੰਘ ਸੰਧੂ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ ਚੰਡੀਗੜ ਯੂਨੀਵਰਸਿਟੀ ਵਿੱਚ ਹੋਣ ਵਾਲੇ ਨੈਸ਼ਨਲ ਯੂਥ ਫੇਸਟੀਵਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿਸਾ ਲੈਣਗੇ ਅਤੇ ਚੈਂਪੀਅਨਸ਼ਿਪ ਦੀ ਟਰਾਫੀ ਪਹਿਲਾਂ ਵਾਂਗ ਪ੍ਰਾਪਤ ਕਰਕੇ …

Read More »

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਨੂੰ ਮਿਲਿਆ ਸਕੂਲ ਸਟਾਰਜ਼ ਐਵਾਰਡ

ਜੰਡਿਆਲਾ ਗੁਰੂ, 5 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਕੂਲ ਸਟਾਰਜ਼ ਚੰਡੀਗੜ੍ਹ ਵਲੋਂ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਨੂੰ ਸ਼ੈਸਨ 2018-19 ਦਾ `ਨੈਸ਼ਨਲ ਸਕੂਲ ਐਕਸੀਲੈਂਸ ਐਵਾਰਡ ਫਾਰ ਲੀਡਰਸ਼ਿਪ ਇਨ ਕੋਕੈਰੀਕੁਲਰ ਅੇਜੂਕੇਸ਼ਨ` ਐਵਾਰਡ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਪ੍ਰਿੰਸੀਪਲ ਸ਼ੀ੍ਰਮਤੀ ਅਮਰਪ੍ਰੀਤ ਕੌਰ ਨੂੰ `ਨੈਸ਼ਨਲ ਲੀਡਰਸ਼ਿਪ ਐਵਾਰਡ ਫਾਰ ਲੀਡਰਸ਼ਿਪ ਇਨ ਕੋਕੈਰੀਕੁਲਰ ਅੇਜੁਕੁੇਸ਼ਨ` ਐਵਾਰਡ ਦੇ ਕੇ ਨਿਵਾਜ਼ਿਆ ਗਿਆ। ਇਹ ਐਵਾਰਡ ਦੇਣ …

Read More »

Indian Panorama Film Festival inaugurated in New Delhi

Delhi. January 5 (Punjab Post Bureau) – Indian Panorama Film Festival, being organized by Directorate of Film Festivals, Ministry of I&B, was inaugurated today by Secretary, Ministry of I&B, Shri Amit Khare in the presence of Shri Shaji N Karun,the director of the opening feature film ‘Olu’,at Siri Fort Auditorium II, New Delhi. At the outset, Secretary, Ministry of I&B, …

Read More »

ਟ੍ਰਾਂਸਫਾਰਮਿੰਗ ਇੰਡੀਆ ਅਧੀਨ `ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਪੋਸ਼ਣ` ਬਾਰੇ ਜਾਗਰੂਕਤਾ ਕੈਂਪ

ਜਲੰਧਰ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਫੀਲਡ ਆਊਟ ਰੀਚ ਬਿਊਰੋ ਜਲੰਧਰ ਨੇ ਆਈ.ਸੀ.ਡੀ.ਐਸ ਦਫਤਰ ਦੇ ਸਹਿਯੋਗ ਨਾਲ ਅੱਜ ਭਾਈਚਾਰਕ ਕੇਂਦਰ ਰਣਜੀਤ ਨਗਰ ਵਿੱਚ ਟ੍ਰਾਂਸਫਾਰਮਿੰਗ ਇੰਡੀਆ ਅਧੀਨ `ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਪੋਸ਼ਣ` ਬਾਰੇ ਇਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ।ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨਰੇਂਦਰ ਸਿੰਘ ਬਤੌਰ ਮੁੱਖ ਮਹਿਮਾਨ ਮੌਜੂਦ ਰਹੇ।     ਮੁੱਖ ਮਹਿਮਾਨ …

Read More »

Paint Your Toilet – Unique Countrywide Exercise by Swachh Bharat Mission

Delhi, January 5 (Punjab Post Bureau) – In an effort to promote ownership and sustained usage of toilets and also provide a facelift to the crores of toilets built under the Swachh Bharat Mission, the Ministry of Drinking Water and Sanitation has launched a month-long campaign, “Swachh Sundar Shauchalaya” that commenced on 1st January. The campaign comprises a unique Contest, …

Read More »

Indirect Tax Collections during April-November 2018 is Rs. 6,12,653.47 crore

Delhi. January 5 (Punjab Post Bureau) – The total net indirect tax collection (inclusive of CGST, IGST and GST-Compensation Cess) in the current financial year during April-November, 2018-19 is Rs. 6,12,653.47 crore. The revenue target is set for the full financial year, the actual indirect tax collection for 2018-19 will be known after completion of the current financial year. The …

Read More »