ਭੀਖੀ, 24 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਵਲੋਂ ਮਾਨਸਾ ਬਲਾਕ ਦੇ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗਰਾਂਟਾਂ ਦੇ ਚੈਕ ਕਾਂਗਰਸ ਜਿਲਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਵਲੋਂ ਭੀਖੀ ਦੇ ਸ਼ਿਵ ਮੰਦਿਰ ਵਿਖੇ ਵੰਡੇ ਗਏ।ਉਨ੍ਹਾਂ ਨੇ ਇਸ ਸਮੇਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।ਉਸ …
Read More »Monthly Archives: February 2019
ਜਨਮ ਦਿਨ ਮੁਬਾਰਕ – ਵਿਹਾਨ ਬੇਦੀ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਅਮਨ) – ਵਿਹਾਨ ਬੇਦੀ ਨੂੰ ਅੰਮ੍ਰਿਤਸਰ ਵਾਸੀ ਪਿਤਾ ਅਰੁਣ ਬੇਦੀ ਤੇ ਮਾਤਾ ਸ਼ਵੇਤਾ ਬੇਦੀ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ 25ਵੀਂ ਵਰੇਗੰਢ ਮੁਬਾਰਕ – ਮਨਜੀਤ ਸਿੰਘ ਤੇ ਰਜਨੀ
ਬਟਾਲਾ, 24 ਫਰਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਥਾਨਕ ਧਰਮਪੁਰਾ ਕਲੌਨੀ ਵਾਸੀ ਮਨਜੀਤ ਸਿੰਘ ਅਤੇ ਰਜਨੀ ਨੂੰ ਵਿਆਹ ਦੀ 25ਵੀਂ (ਸਿਲਵਰ ਜੁਬਲੀ) ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਨਾਮਵਰ ਲੇਖਕ ਡਾ. ਐਸ.ਤਰਸੇਮ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ -ਦੀਪ ਦਵਿੰਦਰ) – ਪੰਜਾਬੀ ਦੇ ਨਾਮਵਰ ਲੇਖਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਡਾ. ਐਸ.ਤਰਸੇਮ ਦੇ ਅਕਾਲ ਚਲਾਣੇ `ਤੇ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਨ੍ਹਾਂ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ, ਫ਼ੋਕਲੋਰ ਰਿਸਰਚ …
Read More »ਕਣਕ ਦੀ ਪੀਲੀ ਕੁੰਗੀ ਅਤੇ ਕਰਨਾਲ ਬੰਟ ਤੋਂ ਚੇਤਮਨ ਹੋਣ ਦੀ ਲੋੜ – ਡਾ. ਸੁਨੀਲ ਕਸ਼ਯਪ
ਪਠਾਨਕੋਟ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀ ਬਾੜੀ ਯੁਨੀਵਰਸਿਟੀ (ਲੁਪਿਆਣਾ) ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ) ਦੇ ਡਾ. ਸੁਨੀਲ ਕਸ਼ਯਪ (ਪੌਦਾ ਰੋਗ ਵਿਗਿਆਨੀ) ਨੇ ਗੱਲਬਾਤ ਕਰਦੇ ਹੋਏ ਕਿਸਾਨਾਂ ਨੂੰ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋ ਰੁਕ-ਰੁਕ ਕੇ ਬਾਰਿਸ਼ ਹੋਣ ਕਰਕੇ ਮੌਸਮ ਵਿਚ ਨਮੀ ਲਗਭਗ 80% ਅਤੇ ਤਾਪਮਾਨ 15 ਡਿਗਰੀ ਚੱਲ ਰਿਹਾ ਹੈ।ਇਹ ਮੌਸਮ ਕਣਕ ਵਿੱਚ ਆਉਣ ਵਾਲੀ ਬਿਮਾਰੀ ਪੀਲੀ …
Read More »227 ਕਰੋੜ ਦੀ ਲਾਗਤ ਨਾਲ ਪਠਾਨਕੋਟ ਦੇ ਡਲਹੋਜ਼ੀ ਰੋਡ ਸਟੇਸ਼ਨ ਤੱਕ ਬਣੇਗਾ ਐਲੀਵੇਟਿਡ ਰੇਲ ਟਰੈਕ
ਵਿਧਾਇਕ ਅਮਿੱਤ ਵਿਜ ਨੇ ਕੈਪਟਨ ਤੇ ਸੁਨੀਲ ਜਾਖੜ ਦਾ ਕੀਤਾ ਧੰਨਵਾਦ ਪਠਾਨਕੋਟ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਡਲਹੋਜੀ ਰੋਡ ਰੇਲਵੇ ਸਟੇਸ਼ਨ ਨੂੰ ਮੁੜ ਚਾਲੂ ਕਰਨ ਅਤੇ ਸ਼ਹਿਰ ਦੇ ਵਿਚੋਂ ਦੀ ਲੰਘਦੀ ਰੇਲ ਲਾਈਨ ਨੂੰ ਐਲੀਵੇਟਿਡ ਰੇਲ ਟੈ੍ਰਕ ਵਿਚ ਤਬਦੀਲ ਕਰਨ ਦੇ 226.77 ਕਰੋੜ ਦੇ ਪ੍ਰੋਜੈਕਟ ਲਈ ਰੇਲਵੇ ਨੇ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ।ਇਸ ਲਈ ਪਠਾਨਕੋਟ ਦੇ ਵਿਧਾਇਕ …
Read More »ਨਾਦ ਪ੍ਰਗਾਸੁ ਤੇ ਸਾਹਿਤ ਅਕਾਦਮੀ ਵਲੋਂ ਪ੍ਰੋ. ਪ੍ਰੀਤਮ ਸਿੰਘ ਸਾਹਿਤ ਤੇ ਚਿੰਤਨ ਦ੍ਰਿਸ਼ਟੀ `ਤੇ ਰਾਸ਼ਟਰੀ ਸੈਮੀਨਾਰ 25 ਨੂੰ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਅਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਪ੍ਰੋ. ਪ੍ਰੀਤਮ ਸਿੰਘ ਜਨਮ ਸ਼ਤਾਬਦੀ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ `ਪ੍ਰੋ. ਪ੍ਰੀਤਮ ਸਿੰਘ: ਸਾਹਿਤ ਅਤੇ ਚਿੰਤਨ-ਦ੍ਰਿਸ਼ਟੀ` 25 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸਥਾਨਕ ਖ਼ਾਲਸਾ ਕਾਲਜ ਫਾਰ ਵੁਮਨ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ।ਪੰਜਾਬ ਦੀਆਂ ਵੱਖ-ਵੱਖ …
Read More »4 ਮਹੀਨੇ ਦੀ ਖੱਜ਼ਲ ਖਰਾਬੀ ਤੋਂ ਬਾਅਦ ਨਗਰ ਕੋਂਸਲ ਵਲੋਂ ਗਲੀ ਦੀ ਮੁਰੰਮਤ ਸ਼ੁਰੂ
ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਤਪ ਅਸਥਾਨ ਬਾਬਾ ਹੰਦਾਲ ਦੀ ਸਾਹਮਣੀ ਗਲੀ ਦੇ ਵਾਸੀਆਂ ਨੇ ਕਿਹਾ ਹੈ ਕਿ ਤਕਰੀਬਨ 4 ਮਹੀਨੇ ਦੀ ਖੱਜ਼ਲ ਖਰਾਬੀ ਤੋਂ ਬਾਅਦ ਨਗਰ ਕੋਂਸਲ ਵਲੋਂ ਉਨਾਂ ਦੀ ਗਲੀ ਦਾ ਟੁੱਟਾ ਹੋਇਆ ਇਕ ਛੋਟਾ ਜਹੇ ਟੋਟੇ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਹੈ।ਉਨਾਂ ਕਿਹਾ ਕਿ ਜੰਡਿਆਲਾ ਪ੍ਰੈਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ …
Read More »ਬੱਚਿਆਂ ਨੂੰ ਗੁਰਬਾਣੀ ਸਿੱਖਣ ਤੇ ਗਾਉਣ ਲਈ ਪ੍ਰੇਰਿਤ ਕੀਤਾ
ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸਹਿਜ ਪਾਠ ਸੰਸਥਾ ਵੱਲੋਂ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਦੇ 300 ਬੱਚਿਆਂ ਨੇ ਜਪੁਜੀ ਸਾਹਿਬ ਦੀ ਸਟੀਕ ਅਤੇ ਵਾਹਿਗੁਰੂ ਮੂਲਮੰਤਰ ਆਪਣੇ ਹੱਥਾਂ ਨਾਲ ਲਿਖਿਆ।ਜਿਸ ਵਿੱਚ ਬੱਚੀ ਹਰਲੀਨ ਕੌਰ ਦੀ ਪਹਿਲੀ ਪੁਜੀਸ਼ਨ ਅਤੇ 14 ਬੱਚਿਆਂ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ।ਦਵਿੰਦਰ ਕੌਰ ਅਤੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਇੰਚਾਰਜ ਸ਼ਰਨਜੀਤ ਕੌਰ …
Read More »ਟੁੱਟੀ ਹੋਈ ਗਲੀ ਦੀ ਮੁਰੰਮਤ ਕਰਵਾਉਣ ਲਈ ਪ੍ਰਸ਼ਾਸਨ ਤੋਂ ਕੀਤੀ ਮੰਗ
ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਦੇ ਮੁਹੱਲਾ ਨਥੋਆਣਾ ਦਰਵਾਜਾ ਵਿਖੇ ਸਥਿਤ ਗੁਰਦੁਆਰਾ ਬਾਬਾ ਹੁੰਦਾਲ ਜੀ, ਭਗਵਾਨ ਵਾਲਮੀਕਿ ਦਾ ਮੰਦਿਰ ਤੋਂ ਇਲਾਵਾ ਪੀਰ ਬਾਬਾ ਘੋੜੇ ਸ਼ਾਹ ਦਾ ਦਰਬਾਰ ਹੈ।ਜਿੱਥੇ ਸਵੇਰੇ ਸ਼ਾਮ ਸੰਗਤ ਨਤਮਸਤਕ ਹੋਣ ਲਈ ਜਾਂਦੇ ਹਨ।ਪਰ ਬਦਕਿਸਮਤੀ ਕਿ ਨਥੋਆਣਾ ਗੇਟ ਦੇ ਬਿਲਕੁੱਲ ਨੇੜੇ 4-5 ਮਹੀਨਿਆਂ ਤੋਂ ਗਲੀ ਦੀਆਂ ਇੰਟਰ ਲੌਕਿੰਗ ਟਾਇਲਾਂ ਉੱਖੜ ਕੇ ਨਾਲੀ …
Read More »
Punjab Post Daily Online Newspaper & Print Media