ਭੀਖੀ, 17 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਵਲੋਂ ਸ਼ਿਰਡੀ (ਮਹਾਰਾਸ਼ਟਰ) ਵਿਖੇ ਹੋਈਆਂ 15ਵੀਆਂ ਨੈਸ਼ਨਲ ਕੁੰਗ-ਫੂ-ਵੁਸ਼ੂ (ਪੁਰਾਤਨ ਮਾਰਸ਼ਲ ਆਰਟ) ਖੇਡਾਂ ਵਿੱਚ ਪਹਿਲਾ ਸਥਾਨ ਹਾਸ਼ਲ ਕਰਕੇ ਆਪਣੇ ਪਿੰਡ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।ਪਿੰਡ ਪਹੁੰਚਣ `ਤੇ ਖੁਸ਼ਪ੍ਰੀਤ ਕੌਰ ਦਾ ਪਿੰਡ ਪੰਚਾਇਤ ਅਤੇ ਸਮੂਹ ਵਾਸੀਆਂ, ਕਲੱਬਾ ਵਲੋਂ ਭਰਵਾਂ ਸੁਆਗਤ …
Read More »Monthly Archives: February 2019
ਪੌਦੇ ਵੰਡ ਕੇ ਮਨਾਇਆ ਬੇਟੀਆਂ ਦਾ ਜਨਮ ਦਿਨ
ਭੀਖੀ, 17 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਪਿੰਡ ਅਕਲੀਆਂ ਦੀ ਉਮੀਦ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਵਲੋ ਆਪਣੀ ਪੁੱਤਰੀ ਸਰਦੀਪ ਕੌਰ ਦਾ ਜਨਮ ਦਿਨ ਘਰ-ਘਰ ਜਾ ਕੇ ਪੌਦੇ ਵੰਡ ਕੇ ਮਨਾਇਆ ਗਿਆ। ਇਸ ਮੋਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਚੋਗਿਰਦਾ ਪ੍ਰਦੂਸ਼ਣ ਮੁਕਤ ਰੱਖਣ ਲਈ ਖੁਸ਼ੀ ਦੇ ਮੌਕੇ ਪੌਦੇ ਵੰਡ ਕੇ ਮਨੁੱਖਤਾ ਹਿਤੈਸ਼ੀ ਕਾਰਜ਼ ਕਰਨਾ ਚਾਹੀਦਾ …
Read More »ਬਾਗਵਾਨ ਕਲੱਬ ਬਠਿੰਡਾ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਰੋਜ਼ ਗਾਰਡਨ ਵਿਖੇ ਬਾਗਵਾਨ ਕਲੱਬ ਬਠਿੰਡਾ ਦੇ ਮੈਂਬਰਾਂ ਨੇ ਬੀਤੇ ਦਿਨੀ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਮੈਂਬਰਾਂ ਨੇ ਕਿਹਾ ਕਿ ਦੇਸ਼ ਇੰਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀ ਭੁਲੇਗਾ ਅਤੇ ਦੁਸ਼ਮਣਾਂ ਨੂੰ ਸਾਡੇ ਜਵਾਨ ਮੁੰਹ ਤੋੜ ਜਵਾਬ ਦੇਣਗੇ ਅਤੇ ਪੂਰਾ ਦੇਸ਼ ਉਨ੍ਹਾਂ ਨਾਲ ਹੈ।ਇਸ ਮੌਕੇ ਦੇਵਰਾਜ …
Read More »ਸਹਾਇਕ ਖੇਡ ਅਫ਼ਸਰ ਦੀ ਆਸਾਮੀ ਖ਼ਤਮ ਕਰਨ ਦਾ ਵਿਰੋਧ ਕਰਾਂਗੇ – ਡੀ.ਟੀ.ਐਫ
ਕੀ ਖੇਡ ਅਫਸਰਾਂ ਦੀਆਂ ਆਸਾਮੀਆਂ ਖ਼ਤਮ ਕਰਕੇ ਬਣੇਗਾ ਤੰਦਰੁਸਤ ਪੰਜਾਬ? ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਆਪਣੇ ਹੀ ਦਿੱਤੇ ਨਾਅਰੇ ‘ਤੰਦਰੁਸਤ ਪੰਜਾਬ’ ਦੇ ਜੜੀਂ ਤੇਲ ਦੇਣ ਲੱਗੀ ਹੈ।ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਿਥੇ ਪਹਿਲਾਂ ਹੀ ਡੀ.ਪੀ.ਈ ਅਤੇ ਪੀ.ਟੀ.ਈ ਦੀਆਂ ਆਸਾਮੀਆਂ ਖਾਲੀ ਪਈਆਂ ਹਨ, ਬੱਚਿਆਂ ਦੇ ਖੇਡਣ ਲਈ ਨਾ ਕੋਈ ਸਮਾਨ ਹੈ ਅਤੇ ਨਾ ਹੀ ਪੂਰੇ …
Read More »ਵਿਆਹ ਦੇ ਬੰਧਨ `ਚ ਬੱਝੇ ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਮਾਝਾ ਦੇ ਜੋਨ ਪ੍ਰਧਾਨ ਸੁਖਰਾਜ ਸਿੰਘ ਬੱਲ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀਂ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਤੋਂ ਬਾਅਦ ਹੁਣ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋੋਂ ਆਪ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ `ਚ ਲਾਵਾਂ ਲੈਣ ਉਪਰੰਤ ਵਿਆਹ ਦੇ ਬੰਧਨ ਵਿੱਚ ਬੱਝ ਗਈ।ਉਨ੍ਹਾਂ ਦਾ ਵਿਆਹ ਮਾਝੇ ਦੇ ਜੋਨ ਵਿੰਗ ਦੇ ਪ੍ਰਧਾਨ ਸੁਖਰਾਜ …
Read More »ਜੇ.ਐਸ ਪੈਰਾਮਾਊਂਟ ਕਾਨਵੈਂਟ ਸਪੋਟਸ ਸਕੂਲ ਦਾ ਸ਼ੁਭਆਰੰਭ
ਬੱਚਿਆਂ ਨੂੰ ਮਿਲਣਗੀਆਂ ਖੇਡਾਂ ਦੀਆਂ ਸਾਰੀਆਂ ਆਧੁਨਿਕ ਸਹੂਲਤਾਂ – ਜਸਵਿੰਦਰ ਸੋਨੂੰ ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ੍ਰੀ ਮੁਕਤਸਰ ਸਾਹਿਬ ਰੋਡ ਪਿੰਡ ਬੁਲਾਡੇਵਾਲਾ ਵਿਖੇ ਨੋਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਅੰਤਰਰਾਸ਼ਟਰੀ ਪੱਧਰ `ਤੇ ਪਹਿਚਾਣ ਦੇਣ ਵਾਲੇ ਰੋਇਲਦੀਪ ਗਰੁੱਪ ਵੱਲੋਂ ਤਿਆਰ ਕੀਤੇ ਜੇ.ਐਸ ਪੈਰਾਮਾਊਂਟ ਕਾਨਵੈਂਟ ਸਕੂਲ ਦਾ ਰਸਮੀ ਉਦਘਾਟਨ ਡਿਪਟੀ ਡਾਇਰੈਕਟਰ ਪ੍ਰੈਸ/ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਹਰਜੀਤ …
Read More »CM Punjab lays foundation stone of World-Class Tech Univ in Mohal
Mohali, February 17 (Punjab Post Bureau) – Punjab Chief Minister Captain Amarinder Singh on Sunday laid the foundation stone for the next generation Plaksha University in Mohali, with the hope that it would transform the destiny of the state’s students and help them keep pace with the changing global milieu. Underlining the importance of preparing children to meet the needs …
Read More »Punjab Cabinet decides to extend 5% reservation in allotment of Houses/ Plots to Riots/Terrorist Victims
Chandigarh, February 17 (Punjab Post Bureau) – Victims of the 1984 riots and terror attacks in Punjab are all set to get a major relief with the Punjab Council of Ministers deciding to extend to them 5% reservation in allotment of plots/houses by Urban Estates/Improvement Trust/Pepsu Township Development Board, without any financial concession, for five more years. Disclosing this here …
Read More »Procurement to get more efficient with Punjab Cabinet okaying Competitive Online Bidding
Chandigarh, February 17 (Punjab Post Bureau) – The Punjab Cabinet on Sunday gave its nod to “The Punjab Food Grains Transportation Policy 2019-20″ for transportation of food grains from mandis to its storage points at minimum rates through competitive tenders from various transporters. The decision, taken at the Council of Ministers’ meeting chaired by the Chief Minister Captain Amarinder Singh …
Read More »CM Promises full protection to all Kashmiri students in Punjab
Says necessary directions issued to Police Anandpur Sahib (Ropar), February 17 (Punjab Post Bureau) -Talking informally with media persons after an event in Mohali, the Chief Minister had made it clear that all Kashmiri students in Punjab would be given full protection by his government. He said he had issued the necessary instructions to the police in the wake of …
Read More »
Punjab Post Daily Online Newspaper & Print Media