ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਰੋਜ਼ ਗਾਰਡਨ ਵਿਖੇ ਬਾਗਵਾਨ ਕਲੱਬ ਬਠਿੰਡਾ ਦੇ ਮੈਂਬਰਾਂ ਨੇ ਬੀਤੇ ਦਿਨੀ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਮੈਂਬਰਾਂ ਨੇ ਕਿਹਾ ਕਿ ਦੇਸ਼ ਇੰਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀ ਭੁਲੇਗਾ ਅਤੇ ਦੁਸ਼ਮਣਾਂ ਨੂੰ ਸਾਡੇ ਜਵਾਨ ਮੁੰਹ ਤੋੜ ਜਵਾਬ ਦੇਣਗੇ ਅਤੇ ਪੂਰਾ ਦੇਸ਼ ਉਨ੍ਹਾਂ ਨਾਲ ਹੈ।ਇਸ ਮੌਕੇ ਦੇਵਰਾਜ ਗੁਪਤਾ, ਇੰਜ: ਸ਼ਾਮ ਲਾਲ ਗਰਗ, ਦਿਨੇਸ਼ ਭਟਨਾਗਰ, ਇੰਜ: ਅਨਿਲ ਗੁਪਤਾ, ਡਾ. ਅਸ਼ੋਕ ਗੁਪਤਾ, ਬਲਦੇਵ ਸਿੰਘ, ਜਵਾਹਰ ਲਾਲ ਸਿੰਗਲਾ, ਕਸ਼ਮੀਰੀ ਲਾਲ ਬਾਂਸਲ, ਕਾਹਣ ਚੰਦ ਗਰਗ, ਮੋਹਨ ਲਾਲ ਬਾਂਸਲ, ਪ੍ਰੇਮ ਗੁਪਤਾ, ਪਵਨ ਕੁਮਾਰ, ਰਾਜ ਕੁਮਾਰ ਛਾਬੜਾ, ਸਮਸ਼ੇਰ ਸਿੰਘ, ਕਿਰਪਾ ਸ਼ੰਕਰ ਆਦਿ ਹਾਜਰ ਸਨ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …