Tuesday, November 24, 2026

Monthly Archives: February 2019

ਪੰਜਾਬ ਸਕੂਲ ਖੇਡਾਂ ਚ ਅੰਮ੍ਰਿਤਸਰ ਦੀਆਂ ਬਾਕਸਿੰਗ ਖਿਡਾਰਨਾਂ ਬਣੀਆਂ ਫਰਸਟ ਰਨਰਜ਼ਅੱਪ

ਚੈਂਪੀਅਨ ਬਣ ਕੇ ਹੀ ਵਾਪਿਸ ਪਰਤੇਗੀ ਪੰਜਾਬ ਦੀ ਬਾਕਸਿੰਗ ਟੀਮ – ਜੇ.ਪੀ ਸਿੰਘ ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਫ਼ਰੀਦਕੋਟ ਵਿਖੇ ਕਰਵਾਈਆਂ ਗਈਆਂ ਲੜਕੀਆਂ ਦੀਆਂ ਅੰਡਰ-18 ਸਾਲ ਉਮਰ ਵਰਗ ਪੰਜਾਬ ਸਕੂਲ ਖੇਡਾਂ ਦੇ ਦੌਰਾਨ ਹੋਏ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਅੰਮ੍ਰਿਤਸਰ ਦੀਆਂ ਲੜਕੀਆਂ ਦੂਜੇ ਸਥਾਨ ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਬਣੀਆਂ। ਇੰਚਾਰਜ ਕੋਚ …

Read More »

ਪਲੇਠੀਆਂ ਮਾਸਟਰਜ਼ ਗੇਮਜ਼ `ਚ ਅੰਮ੍ਰਿਤਸਰ ਦੇ ਮਾਸਟਰਜ਼ ਖਿਡਾਰੀਆਂ ਦਾ ਰਿਹਾ ਦਬਦਬਾ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਸੰਪੰਨ ਹੋਇਆਂ ਰਾਜ ਪੱਧਰੀ ਦੋ ਰੋਜ਼ਾ ਪਲੇਠੀਆਂ ਮਾਸਟਰਜ਼ ਗੇਮਜ਼ ਦੇ ਵਿੱਚ ਅੰਮ੍ਰਿਤਸਰ ਦੇ ਮਹਿਲਾ-ਪੁਰਸ਼ ਖਿਡਾਰੀਆਂ ਦਾ ਮੁਕੰਮਲ ਦਬਦਬਾ ਰਿਹਾ। ਜ਼ਿਲ੍ਹਾ ਇਕਾਈ ਦੇ ਸਰਕਦਾ ਅਹੁੱਦੇਦਾਰ ਤੇ ਕੌਮਾਤਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ. ਦੀ ਅਗੁਵਾਈ ਦੇ ਵਿੱਚ ਗਏ ਦਰਜ਼ਨਾ ਮਹਿਲਾ-ਪੁਰਸ਼ ਮਾਸਟਰਜ਼ ਖਿਡਾਰੀਆਂ ਆਪੋ-ਆਪਣੇ ਉਮਰ ਵਰਗ ਦੇ ਖੇਡ ਮੁਕਾਬਲਿਆਂ …

Read More »

ਰਾਜ ਪੱਧਰੀ ਬਹੁ ਖੇਡ ਮੁਕਾਬਲਿਆਂ ਦੌਰਾਨ ਓਵਰ ਆਲ ਚੈਂਪੀਅਨ ਬਣਿਆ ਅੰਮ੍ਰਿਤਸਰ

ਗੋਲਡ ਮੈਡਲਿਸਟ ਖਿਡਾਰਨਾ ਕਰਨਗੀਆਂ ਕੌਮੀ ਪੱਧਰ `ਤੇ ਪ੍ਰਦਰਸ਼ਨ ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਫਰੀਦਕੋਟ ਦੇ ਵਿੱਖੇ ਕਰਵਾਏ ਗਏ ਅੰਡਰ-18 ਸਾਲ ਉਮਰ ਵਰਗ ਦੇ ਲੜਕੀਆਂ ਦੇ ਫੁੱਟਬਾਲ, ਬਾਕਸਿੰਗ, ਬਾਸਕਿਟ ਬਾਲ, ਜੁੱਡੋ, ਕਬੱਡੀ, ਖੋ-ਖੋ, ਹੈਂਡਬਾਲ, ਰੈਸਲਿੰਗ ਤੇ ਟੇਬਲ ਟੇਨਿਸ ਮੁਕਾਬਲਿਆਂ ਦੋਰਾਨ ਅੰਮ੍ਰਿਤਸਰ ਦੀਆਂ ਖਿਡਾਰਨਾਂ ਨੇ ਬਿਹਤਰੀਨ ਕਰਦੇ ਹੋਏ …

Read More »

ਸਰਕਾਰੀ ਕੰਨਿਆ ਸਮਾਰਟ ਸਕੂਲ ਵਿਖੇ ਛੇਵੀਂ ਸਲਾਨਾ ਐਥਲੈਟਿਕਸ ਮੀਟ ਤੇ ਇਨਾਮ ਵੰਡ ਸਮਾਗਮ ਆਯੋਜਿਤ

ਸਮਰਾਲਾ, 2 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਵਿਖੇ ਛੇਵੀਂ ਸਲਾਨਾ ਅਥਲੈਟਿਕਸ ਮੀਟ ਅਤੇ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਕੀਤੀ।ਸਮਾਗਮ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਗੁਬਾਰੇ ਛੱਡ ਕੇ ਕੀਤਾ।ਉਨ੍ਹਾਂ ਨੇ ਸਮੂਹ ਸਟਾਫ਼, ਪੀ.ਟੀ.ਏ ਕਮੇਟੀ, ਐਸ.ਐਮ.ਸੀ ਮੈਂਬਰਾਂ ਦੇ ਯੋਗਦਾਨ …

Read More »

ਮੀਟਿੰਗ ਦਾ ਸਿਖਰ ਹੋ ਨਿੱਬੜੀ ਕਵਿਤਾ ‘ਚਾਰ ਸਾਲ ਬਨਾਮ ਅੱਛੇ ਦਿਨ’

ਨੌਜਵਾਨ ਲੇਖਕ ਅਮਨਦੀਪ ਕੌਸ਼ਲ ਦੀ ਮਿੰਨੀ ਕਹਾਣੀ ‘ਪਰਦਾ’ ਢੌਂਗੀ ਸਾਧੂਆਂ ਬਾਰੇ ਛੱਡ ਗਈ ਕਈ ਸਵਾਲ ਸਮਰਾਲਾ, 2 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਸਰਬਸੰਮਤੀ ਨਾਲ਼ …

Read More »

ਸਰਕਾਰੀ ਸਕੂਲ ਮਾਲ ਰੋਡ ਸਕੂਲ ‘ਚ ਮਨਾਇਆ ਰਾਸ਼ਟਰੀ ਵੋਟਰ ਜਾਗਰੂਕਤਾ ਹਫਤਾ

ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੂਸਾਰ 9ਵਾਂ ਰਾਸ਼ਟਰੀ ਵੋਟਰ ਦਿਵਸ ਜਾਗਰੂਕਤਾ ਹਫਤਾ ਮਨਾਇਆ ਗਿਆ ਜਿਸ ਦਾ ਮਕਸਦ ਵਿਦਿਆਰਥੀਆਂ ‘ਚ ਵੋਟਰ ਜਾਗਰੂਕਤਾ ਲਿਆਉਣਾ ਸੀ।ਇਸ ਸਾਲ ਰਾਸ਼ਟਰੀ ਵੋਟਰ ਦਿਵਸ `ਨੋ ਵੋਟਰ ਟੂ ਬੀ ਲੈਫਟ ਬੀਹਾਈਂਡ`  ਵਜੋਂ ਮਨਾਇਆ ਗਿਆ। ਮੁੱਖ ਮਹਿਮਾਨ ਰਵਿੰਦਰ ਸਿੰਘ ਏ.ਡੀ.ਸੀ …

Read More »

ਸ਼ਹੀਦਾਂ ਦੀ ਭਾਵਨਾ ਨੂੰ ਸਮਰਪਿਤ ਹੋਣਗੇ ਜਲ੍ਹਿਆਂ ਵਾਲਾ ਬਾਗ ਸਾਕੇ ਦੇ ਸ਼ਤਾਬਦੀ ਪ੍ਰੋਗਰਾਮ

ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਜ਼ਲ੍ਹਿਆਂ ਵਾਲਾ ਬਾਗ ਸਾਕੇ ਦੇ ਸ਼ਤਾਬਦੀ ਸਮਾਗਮ ਸ਼ਹੀਦਾਂ ਦੀ ਭਾਵਨਾ ਨੂੰ ਸਮਰਪਿਤ ਹੋਣਗੇ, ਤਾਂ ਕਿ ਦੇਸ਼ ਦੀ ਨਵੀਂ ਪੀੜ੍ਹੀ ਤੱਕ ਸ਼ਹੀਦਾਂ ਦਾ ਸੰਦੇਸ਼ ਪੁੱਜਦਾ ਕੀਤਾ ਜਾ ਸਕੇ।ਉਕਤ ਸਬਦਾਂ ਦਾ ਪ੍ਰਗਟਾਵਾ ਸੈਰ ਸਪਾਟਾ ਵਿਭਾਗ ਪੰਜਾਬ ਦੇ ਸੈਕਟਰੀ ਵਿਕਾਸ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ …

Read More »

One day Talk on ‘Minding the minds life Hacks’ organized at DAV College

Amritsar, Feb. 2 (Punjab Post Bureau) – PG Department of Physics DAV College organized an inspiring talk on the topic “Minding the minds life Hacks” for MSc Physics and BSc Semester II students on 1st and 2nd February, 2019. Mr Sourabh Kapoor was the speaker who is area teacher coordinator of Art of living foundation. Principal Dr Rajesh Kumar congratulated Dr Sameer Kalia, …

Read More »

ਭਲਾਈ ਕੇਂਦਰ ਬਣਾਏਗਾ 200 ਕਮਰਿਆਂ ਦੀ ਸਰਾਂ – ਨੀਂਹ ਪੱਥਰ ਰੱਖਿਆ

ਸਰਾਂ ਜਲਦ ਤਿਆਰ ਕਰਕੇ ਸੰਗਤਾਂ ਨੂੰ ਕੀਤੀ ਜਾਵੇਗੀ ਸਮਰਪਿਤ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਨਵੀਂ ਏ.ਸੀ ਸਰਾਂ ਬਣਾਈ ਜਾਵੇਗੀ।ਬਾਬਾ ਕੁੰਦਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ 200 ਏ.ਸੀ ਕਮਰਿਆਂ ਦੀ …

Read More »

ਅਕਾਲੀ ਦਲ (ਅ) ਦੀ ਭੀਖੀ ਵਿਖੇ ਅਹਿਮ ਮੀਟਿੰਗ 4 ਫਰਵਰੀ ਨੂੰ – ਬੱਛੋਆਣਾ

ਭੀਖੀ/ਮਾਨਸਾ, 2 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਹੇਠ 4 ਫਰਵਰੀ ਨੂੰ ਇਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ।ਸ਼਼੍ਰੋਮਣੀ ਅਕਾਲੀ (ਅ) ਦੇ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਰਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 …

Read More »